Published by AuthorityPublished by AuthorityPublished by AuthorityPublished by AuthorityPublished by Authority
No. 25] CHANDIGARH, FRIDAY, JUNE 18, 2021 (JYAISTHA 28, 1943 SAKA)
PART I
Punjab Government Notifications and Orders
ਪੰਜਾਬ ਸਰਕਾਰ
ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ
(ਖੇਤੀਬਾੜੀ-4 ਸ਼ਾਖਾ)
ਹੁਕਮ
ਮਿਤੀ 23 ਮਾਰਚ, 2021
ਨੰ:25/14/2015-ਖ.ਬ.4(2)/2433.-ਇਸ ਵਿਭਾਗ ਵਲੋਂ ਜਾਰੀ ਕੀਤੇ ਗਏ ਹੁਕਮ ਨੰ: 25/14/2015-ਖ.ਬ.4(2)/591, ਮਿਤੀ 22-01-2021 ਦੀ ਲਗਾਤਾਰਤਾ ਵਿੱਚ ਮਾਨਯੋਗ ਮੁੱਖ ਮੰਤਰੀ ਜੀ ਵੱਲੋਂ ਦਿੱਤੀ ਗਈ ਸਿਧਾਂਤਕ ਪ੍ਰਵਾਨਗੀ ਉਪਰੰਤ ਅੰਮ੍ਰਿਤਸਰ ਵਿਖੇ ਪੋਸਟ ਗਰੇਜੂਏਟ ਇੰਸਟੀਚਿਊਟ ਆਫ ਹਾਰਟੀਕਲਚਰ ਐਂਡ ਐਜੂਕੇਸ਼ਨ ਸੰਸਥਾ ਦੀ ਸਥਾਪਨਾ ਲਈ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਛਿੱਡਣ ਵਿਖੇ ਹੱਦਬਸਤ ਨੰਬਰ 3333, ਸਬ ਤਹਿਸੀਲ ਲੋੋਪੋਕੇ, ਐਲ.ਐਚ-1 ਅੰਮ੍ਰਿਤਸਰ ਵਿਖੇ 30 ਏਕੜ ਜਮੀਨ ਐਕਵਾਇਰ ਕਰਨੀ ਹੈ। ਭਾਰਤ ਸਰਕਾਰ ਵਲੋਂ ਜਾਰੀ ਕੀਤੇ ਗਏ The Right to Fair Compensation and Transparency in Land Acquisition, Rehabilitatioin and Resettlement Act, 2013 ਦੀ ਧਾਰਾ 7 ƒ ਮੁੱਖ ਰੱਖਦੇ ਹੋਏ ਮਾਲ ਵਿਭਾਗ (ਭੋਂ ਮਾਲੀਆ ਸ਼ਾਖਾ) ਵੱਲੋਂ ਜਾਰੀ ਕੀਤੇ ਪੱਤਰ ਨੰ: 24/84/2013-ਭਮ-1/9491, ਮਿਤੀ 02-02-2014 ਅਨੁਸਾਰ ਹੇਠ ਦਰਸਾਏ ਅਨੁਸਾਰ Social Scientists, Rehabilitation experts, Technical Experts and Representatives of Nagar/Gram Panchayat Expert Group ਦਾ ਗਠਨ ਕੀਤਾ ਜਾਂਦਾ ਹੈ :-
Non official Social Scientists appointed under section 7(2)(a)
1. Prof. Rajesh Gill (Chairperson),
H.No. 3355, Sector -21 D, Chandigarh.
Mobile No. 09417041579
Two Experts on Rehabilitation appointed under section 7(2)(c)
1. Sh. Sudesh Kaul, C-1103, Kanishaka Apartment, Sector -34, Faridabad (Haryana) Mobile No. 09818053030
2. Sh/. K.S. Sidhu,
H.No. 585, Sector-16,
Chandigarh.
PART I] PUNJAB GOVT. GAZ., JUNE 18, 2021 (JYST 28, 1943 SAKA) 1065 Members of Nagar/Gram Panchayat under Section-7(2)(b)1. Suvinder Singh, Sarpanch
Village Chhidan, Teh. Ajnala,
Amritsar
2. Smt. Jagir Kaur, Panch
Village Chhidan, Teh. Ajnala,
Amritsar
Technical Expert under Section-7(2)(d)
1. Sh. Baldev Singh, (Member Secretary)
Superintendent Executive Engineer,
Puda Bhawan, S.A.S. Nagar (Mohali)
01722215403
2. ਇਸ Expert Group ਦੇ ਗਠਨ ਹੋਣ ਦੀ ਮਿਤੀ ਤੋਂ 2 ਮਹੀਨਿਆਂ ਦੇ ਅੰਦਰ-2 ਆਪਣੀ ਸਿਫਾਰਸ਼ਾਂ ਪੇਸ਼ ਕਰਨਗੇ।
Expert Group ਵੱਲੋਂ ਆਪਣੀਆਂ ਸਿਫਾਰਸ਼ਾਂ ਪੰਚਾਇਤ, ਨਗਰ ਪਾਲਿਕਾ ਜਾਂ ਨਗਰ ਨਿਗਮ ਨੂੰ ਸਥਾਨਕ ਭਾਸ਼ਾ ਵਿੱਚ ਉਪਲੱਬਧ ਕਰਵਾਈਆਂ ਜਾਣਗੀਆਂ, ਜਿਵੇਂ ਦੇ ਹਾਲਾਤ ਹੋਣ, ਅਤੇ ਜਿਲ੍ਹਾ ਕੁਲੈਕਟਰ, ਉਪ ਮੰਡਲ ਮੈਜਿਸਟ੍ਰੇਟ ਅਤੇ ਤਹਿਸੀਲ ਦੇ ਦਫਤਰ ਅਤੇ ਪ੍ਰਭਾਵਿਤ ਖੇਤਰਾਂ ਵਿੱਚ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ ਅਤੇ ਇਹੋ ਸਿਫਾਰਸ਼ਾਂ ਸਬੰਧਤ ਸਰਕਾਰ ਦੀ ਵੈਬਸਾਈਟ ਤੇ ਅਪਲੋਡ ਕੀਤਾ ਜਾਵੇਗਾ।
3. ਸ਼਼੍ਰੀ ਦਵਿੰਦਰ ਕੁਮਾਰ ਹੰਸ, ਨਿਗਰਾਨ ਇੰਜੀਨੀਅਰ ਪੰਚਾਇਤ ਰਾਜ ਨੂੰ ਬਤੌਰ ਮੈਂਬਰ ਸਕੱਤਰ ਨਿਯੁਕਤ ਕੀਤਾ ਗਿਆ ਸੀ, ਵਿੱਚ ਅੰਸ਼ਿਕ ਸੋਧ ਕਰਦੇ ਹੋਏ, ਬਤੌਰ ਮੈਂਬਰ ਸਕੱਤਰ ਨਿਯੁਕਤੀ ਰੱਦ ਕੀਤੀ ਜਾਂਦੀ ਹੈ ਅਤੇ ਇੰਨ੍ਹਾਂ ਦੀ ਥਾਂ ਤੇ ਸ਼਼੍ਰੀ ਬਲਦੇਵ ਸਿੰਘ, ਸੁਪਰਡੰਟ ਨਿਗਰਾਨ ਇੰਜੀਨੀਅਰ, ਪੁੱਡਾ ਭਵਨ ਨੂੰ ਬਤੌਰ ਤਕਨੀਕੀ ਐਕਸਪਰਟ ਅਤੇ ਮੈਂਬਰ ਸਕੱਤਰ ਨਿਯੁਕਤ ਕੀਤਾ ਜਾਂਦਾ ਹੈ।
4. ਪ੍ਰੋਫੈਸਰ ਰਾਜੇਸ਼ ਗਿੱਲ ਪਹਿਲਾਂ ਵਾਂਗ ਹੀ ਬਤੌਰ ਚੇਅਰਮੈਨ ਹੀ ਕੰਮ ਕਰਦੇ ਰਹਿਣਗੇ।
ਇਹ ਹੁਕਮ ਤੁਰੰਤ ਲਾਗੂ ਹੋਣਗੇ।
ਅਨਿਰੁੱਧ ਤਿਵਾਰੀ,
ਚੰਡੀਗੜ੍ਹ
ਵਧੀਕ ਮੁੱਖ ਸਕੱਤਰ (ਵਿਕਾਸ), ਮਿਤੀ 16 ਮਾਰਚ, 2021
ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ।