Published by AuthorityPublished by AuthorityPublished by AuthorityPublished by AuthorityPublished by Authority
No. 25] CHANDIGARH, FRIDAY, JUNE 18, 2021 (JYAISTHA 28, 1943 SAKA)
PART I
Punjab Government Notifications and Orders
ਪੰਜਾਬ ਸਰਕਾਰ
ਯੋਜਨਾਬੰਦੀ ਵਿਭਾਗ
(ਪੰਜਾਬ ਰਾਜ ਯੋਜਨਾ ਬੋਰਡ)
ਵਿੱਤ ਤੇ ਯੋਜਨਾ ਭਵਨ (ਪਹਿਲੀ ਮੰਜ਼ਿਲ)
ਪਲਾਟ ਨੰ: 2 ਬੀ, ਸੈਕਟਰ-33ਏ, ਚੰਡੀਗੜ੍ਹ
ਹੁਕਮ
ਸ਼੍ਰੀਮਤੀ ਰਾਜਵੰਤ ਕੌਰ, ਡਾਇਰੈਕਟਰ ਪੰਜਾਬ ਰਾਜ ਯੋਜਨਾ ਬੋਰਡ, ਪੰਜਾਬ ਸਿਵਲ ਸਰਵਿਸਜ਼ ਵਾਲੀUਮ-1 ਪਾਰਟ-1 ਦੇ ਰੂਲਜ਼ 3.26(a) i ਤਹਿਤ 58 ਸਾਲ ਦੀ ਵੱਧ-ਵਰ੍ਹਾ ਉਮਰ ਪੂਰੀ ਹੋਣ ਤੇ ਮਿਤੀ 31-03-2021 ਦਿਨ ਬੁੱਧਵਾਰ (ਬਾਅਦ ਦੁਪਹਿਰ) ਨੂੰ ਸਰਕਾਰੀ ਸੇਵਾ ਤੋਂ ਰਿਟਾਇਰ ਹੋ ਜਾਣਗੇ।
2. ਜੇਕਰ ਉਨ੍ਹਾਂ ਦੇ ਵਿਰੁੱਧ ਕੋਈ ਅਨੁਸਾਸ਼ਨੀ ਕਾਰਵਾਈ/ਇੰਨਕੁਆਰੀ/ਰਿਕਵਰੀ ਨਿਯਮਾਂ ਅਨੁਸਾਰ ਬਣਦੀ ਹੋਵੇ ਤਾਂ ਇਨ੍ਹਾਂ ਹੁਕਮਾਂ ਦਾ ਉਸ ਤੇ ਕੋਈ ਅਸਰ ਨਹੀਂ ਹੋਵੇਗਾ।
ਦਲਜੀਤ ਸਿੰਘ ਮਾਂਗਟ, ਆਈ.ਏ.ਐਸ,
ਚੰਡੀਗੜ੍ਹ
ਮਿਤੀ 26 ਮਾਰਚ, 2021
ਸਕੱਤਰ, ਯੋਜਨਾ।