Published by AuthorityPublished by AuthorityPublished by AuthorityPublished by AuthorityPublished by Authority
No. 25] CHANDIGARH, FRIDAY, JUNE 18, 2021 (JYAISTHA 28, 1943 SAKA)
PART I
Punjab Government Notifications and Orders
ਪੰਜਾਬ ਸਰਕਾਰ
ਮਾਲ ਤੇ ਪੁਨਰਵਾਸ ਵਿਭਾਗ
ਵਿੱਤੀ ਕਮਿਸ਼ਨਰਜ ਸਕੱਤਰੇਤ
(ਪ੍ਰਸ਼ਾਸ਼ਨ 4 ਸ਼ਾਖਾ)
ਅਧਿਸੂਚਨਾ
ਮਿਤੀ 31 ਮਾਰਚ, 2021
ਨੰ: 14-ਕ(61)92-4.ਪ੍ਰ.4/3676.-ਸ਼੍ਰੀਮਤੀ ਕੁਲਦੀਪ ਕੌਰ ਪੁੱਤਰੀ ਸ਼੍ਰੀ ਸਾਧੂ ਸਿੰਘ, ਜੂਨੀਅਰ ਸਹਾਇਕ, ਵਿੱਤੀ ਕਮਿਸ਼ਨਰਜ਼ ਸਕੱਤਰੇਤ, ਪੰਜਾਬ ਨੂੰ 58 ਸਾਲ ਦੀ ਉਮਰ ਪੂਰੀ ਕਰਨ ਉਪਰੰਤ ਮਿਤੀ 31-03-2021 (ਬ.ਦੁ) ਤੋਂ ਸਰਕਾਰੀ ਸੇਵਾ ਤੋਂ ਸੇਵਾ ਨਿਵਿਰਤ ਕੀਤਾ ਜਾਂਦਾ ਹੈ।
ਮਨਵੇਸ ਸਿੰਘ ਸਿੱਧੂ
ਸਕੱਤਰ, ਮਾਲ,
ਚੰਡੀਗੜ੍ਹ
ਵਿੱਤੀ ਕਮਿਸ਼ਨਰਜ਼ ਸਕੱਤਰੇਤ, ਮਿਤੀ 22 ਮਾਰਚ, 2021
ਪੰਜਾਬ, ਚੰਡੀਗੜ੍ਹ।