Published by AuthorityPublished by AuthorityPublished by AuthorityPublished by AuthorityPublished by Authority
No. 25] CHANDIGARH, FRIDAY, JUNE 18, 2021 (JYAISTHA 28, 1943 SAKA)
PART I
Punjab Government Notifications and Orders
ਪੰਜਾਬ ਸਰਕਾਰ
ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ
(ਸਿਹਤ-3 ਸ਼ਾਖਾ)
ਨੋਟੀਫਿਕੇਸ਼ਨ
ਮਿਤੀ 18 ਮਾਰਚ, 2021
ਨੰ:7/2/2021-6ਸਸ3/2446.-ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਅਧੀਨ ਆਉਂਦੀਆਂ ਸੰਸਥਾਵਾਂ ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਅਤੇ ਅੰਮ੍ਰਿਤਸਰ ਅਤੇ ਉਹਨਾ ਨਾਲ ਅਟੈਚ ਹਸਪਤਾਲਾਂ (ਰਾਜਿੰਦਰਾ ਹਸਪਤਾਲ, ਪਟਿਆਲਾ, ਟੀ.ਬੀ. ਪਟਿਆਲਾ, ਗੁੁਰੂ ਨਾਨਕ ਦੇਵ ਹਸਪਤਾਲ, ਅੰਮ੍ਰਿਤਸਰ ਤੇ ਟੀ.ਬੀ ਸੈਨਾਟੋਰੀਅਮ, ਅੰਮ੍ਰਿਤਸਰ), ਸਰਕਾਰੀ ਨਰਸਿੰਗ ਕਾਲਜ, ਪਟਿਆਲਾ ਅਤੇ ਅੰਮ੍ਰਿਤਸਰ, ਸਰਕਾਰੀ ਡੈਂਟਲ ਕਾਲਜ, ਪਟਿਆਲਾ ਅਤੇ ਅੰਮ੍ਰਿਤਸਰ ਤੇ ਉਹਨਾਂ ਨਾਲ ਅਟੈਚ ਹਸਪਤਾਲਾਂ ਅਤੇ ਸਰਕਾਰੀ ਆਯੂਰਵੈਦਿਕ ਕਾਲਜ, ਪਟਿਆਲਾ, ਸਰਕਾਰੀ ਆਯੂਰਵੈਦਿਕ ਹਸਪਤਾਲ, ਪਟਿਆਲਾ ਅਤੇ ਸਰਕਾਰੀ ਆਯੂਰਵੈਦਿਕ ਫਾਰਮੇਸੀ, ਪਟਿਆਲਾ ਦਾ ਨਿਮਨ ਅਨੁੁਸਾਰ ਪੁੁਨਰਗਠਨ ਕਰਦੇ ਹੋਏ ਕੁੁੱਝ ਪੁੁਰਾਣੀਆਂ ਅਸਾਮੀਆਂ ਸਰੰਡਰ/ਖਤਮ ਕਰਦੇ ਹੋਏ ਨਵੀਆਂ ਅਸਾਮੀਆਂ ਦੀ ਰਚਨਾ ਅਤੇ ਖਾਲੀ ਅਸਾਮੀਆਂ ਨੂੰ ਭਰਨ ਦੀ ਪ੍ਰਵਾਨਗੀ ਦਿੰਦੇ ਹਨ:-
2. ੳ) ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਅਤੇ ਅੰਮ੍ਰਿਤਸਰ, ਨਾਲ ਜੁੁੜੇ ਹਸਪਤਾਲਾਂ ਅਤੇ ਸਰਕਾਰੀ ਨਰਸਿੰਗ
ਕਾਲਜ, ਪਟਿਆਲਾ ਅਤੇ ਅੰਮ੍ਰਿਤਸਰ ਵਿਖੇ ਟੀਚਿੰਗ ਫੈਕਲਟੀ ਅਤੇ ਹੋਰ ਸਪੈਸਲਿਸਟ ਦੀਆਂ ਆਸਾਮੀਆਂ:-
ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਅਤੇ ਅੰਮ੍ਰਿਤਸਰ, ਨਾਲ ਜੁੁੜੇ ਹਸਪਤਾਲਾਂ (ਰਾਜਿੰਦਰਾ ਹਸਪਤਾਲ, ਪਟਿਆਲਾ, ਟੀ.ਬੀ. ਪਟਿਆਲਾ, ਗੁੁਰੂ ਨਾਨਕ ਦੇਵ ਹਸਪਤਾਲ, ਅੰਮ੍ਰਿਤਸਰ ਤੇ ਟੀ.ਬੀ ਸੈਨਾਟੋਰੀਅਮ, ਅੰਮ੍ਰਿਤਸਰ) ਅਤੇ ਸਰਕਾਰੀ ਨਰਸਿੰਗ ਕਾਲਜ, ਪਟਿਆਲਾ ਅਤੇ ਅੰਮ੍ਰਿਤਸਰ ਦੀ ਟੀਚਿੰਗ ਫੈਕਲਟੀ ਅਤੇ ਹੋਰ ਸਪੈਸ਼ਲਿਸਟ ਅਸਾਮੀਆਂ ਦੀਆਂ 2234 ਮੰਨਜ਼ੂਰਸ਼ੁੁਦਾ ਅਸਾਮੀਆਂ ਵਿਚੋਂ 69 ਅਸਾਮੀਆਂ ਸਰੰਡਰ/ਖਤਮ ਕਰਦੇ ਹੋਏ 39 ਅਸਾਮੀਆਂ ਦੀ ਰਚਨਾ ਕਰਨ ਤੇ ਭਰਨ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ। ਇਹਨਾਂ ਆਸਾਮੀਆਂ ਦੇ ਵੇਰਵੇ 'Annexure A' ਵਿਚ ਨਾਲ ਨੱਥੀ ਕੀਤੇ ਜਾਂਦੇ ਹਨ।
ਅ) ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਅਤੇ ਅੰਮ੍ਰਿਤਸਰ, ਨਾਲ ਜੁੁੜੇ ਹਸਪਤਾਲਾਂ ਅਤੇ ਸਰਕਾਰੀ
ਨਰਸਿੰਗ ਕਾਲਜ, ਪਟਿਆਲਾ ਅਤੇ ਅੰਮ੍ਰਿਤਸਰ ਵਿਖੇ ਮੀਨੀਸਟ੍ਰੀਅਲ ਕਾਡਰ ਦੀਆਂ ਆਸਾਮੀਆਂ:-
ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਅਤੇ ਅੰਮ੍ਰਿਤਸਰ, ਨਾਲ ਜੁੁੜੇ ਹਸਪਤਾਲਾਂ (ਰਾਜਿੰਦਰਾ ਹਸਪਤਾਲ,
( 1068 )PART I] PUNJAB GOVT. GAZ., JUNE 18, 2021 (JYST 28, 1943 SAKA) 1069 ਪਟਿਆਲਾ, ਟੀ.ਬੀ. ਪਟਿਆਲਾ, ਗੁੁਰੂ ਨਾਨਕ ਦੇਵ ਹਸਪਤਾਲ, ਅੰਮ੍ਰਿਤਸਰ ਤੇ ਟੀ.ਬੀ ਸੈਨਾਟੋਰੀਅਮ, ਅੰਮ੍ਰਿਤਸਰ) ਅਤੇ ਸਰਕਾਰੀ ਨਰਸਿੰਗ ਕਾਲਜ, ਪਟਿਆਲਾ ਅਤੇ ਅੰਮ੍ਰਿਤਸਰ ਵਿਖੇ ਮੀਨੀਸਟ੍ਰੀਅਲ ਕਾਡਰ ਅਤੇ ਹੋਰ ਕਾਡਰਾਂ ਦੀਆਂ 368 ਮੰਨਜੂਰਸ਼ੁੁਦਾ ਅਸਾਮੀਆਂ ਵਿਚੋਂ 92 ਅਸਾਮੀਆਂ ਸਰੰਡਰ/ਖਤਮ ਕਰਦੇ ਹੋਏ 09 ਅਸਾਮੀਆਂ ਦੀ ਰਚਨਾ ਕਰਨ ਤੇ ਭਰਨ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ। ਇਹਨਾਂ ਆਸਾਮੀਆਂ ਦੇ ਵੇਰਵੇ 'Annexure B' ਵਿਚ ਨਾਲ ਨੱਥੀ ਕੀਤੇ ਜਾਂਦੇ ਹਨ।
ੲ) ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਅਤੇ ਅੰਮ੍ਰਿਤਸਰ, ਨਾਲ ਜੁੁੜੇ ਹਸਪਤਾਲਾਂ ਅਤੇ ਸਰਕਾਰੀ
ਨਰਸਿੰਗ ਕਾਲਜ, ਪਟਿਆਲਾ ਅਤੇ ਅੰਮ੍ਰਿਤਸਰ ਵਿਖੇ ਪੈਰਾ ਮੈਡੀਕਲ/ ਟੈਕਨੀਸੀਅਨਾਂ ਦੀਆਂ ਆਸਾਮੀਆਂ:-
ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਅਤੇ ਅੰਮ੍ਰਿਤਸਰ, ਨਾਲ ਜੁੁੜੇ ਹਸਪਤਾਲਾਂ (ਰਾਜਿੰਦਰਾ ਹਸਪਤਾਲ, ਪਟਿਆਲਾ, ਟੀ.ਬੀ. ਪਟਿਆਲਾ, ਗੁੁਰੂ ਨਾਨਕ ਦੇਵ ਹਸਪਤਾਲ, ਅੰਮ੍ਰਿਤਸਰ ਤੇ ਟੀ.ਬੀ ਸੈਨਾਟੋਰੀਅਮ, ਅੰਮ੍ਰਿਤਸਰ) ਅਤੇ ਸਰਕਾਰੀ ਨਰਸਿੰਗ ਕਾਲਜ, ਪਟਿਆਲਾ ਅਤੇ ਅੰਮ੍ਰਿਤਸਰ ਵਿਖੇ ਪੈਰਾ-ਮੈਡੀਕਲ/ਟੈਕਨੀਸ਼ੀਅਨਾਂ/ਨਰਸਿੰਗ ਸਟਾਫ ਦੀਆਂ 2634 ਮੰਨਜੂਰਸ਼ੁੁਦਾ ਅਸਾਮੀਆਂ ਵਿਚੋਂ 302 ਅਸਾਮੀਆਂ ਸਰੰਡਰ/ਖਤਮ ਕਰਦੇ ਹੋਏ 968 ਅਸਾਮੀਆਂ ਦੀ ਰਚਨਾ ਕਰਨ ਤੇ ਭਰਨ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ। ਇਹਨਾਂ ਨਵੀਆਂ ਰਚਿਤ 968 ਅਸਾਮੀਆਂ ਵਿਚੋਂ 495 ਅਸਾਮੀਆਂ ਪਹਿਲੇ ਫੇਜ਼ ਅਤੇ 473 ਅਸਾਮੀਆਂ ਦੂਜੇ ਫੇਜ਼ ਵਿੱਚ ਭਰੀਆਂ ਜਾਣਗੀਆਂ।
ਇਹਨਾਂ ਆਸਾਮੀਆਂ ਦੇ ਵੇਰਵੇ 'Annexure C' ਵਿਚ ਨਾਲ ਨੱਥੀ ਕੀਤੇ ਜਾਂਦੇ ਹਨ।
ਸ) ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਅਤੇ ਅੰਮ੍ਰਿਤਸਰ, ਨਾਲ ਜੁੁੜੇ ਹਸਪਤਾਲਾਂ ਅਤੇ ਸਰਕਾਰੀ
ਨਰਸਿੰਗ ਕਾਲਜ, ਪਟਿਆਲਾ ਅਤੇ ਅੰਮ੍ਰਿਤਸਰ ਵਿਖੇ ਗਰ~ੁਪ ਡੀ ਦੀਆਂ ਆਸਾਮੀਆਂ :-
ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਅਤੇ ਅੰਮ੍ਰਿਤਸਰ, ਨਾਲ ਜੁੁੜੇ ਹਸਪਤਾਲਾਂ (ਰਾਜਿੰਦਰਾ ਹਸਪਤਾਲ, ਪਟਿਆਲਾ, ਟੀ.ਬੀ. ਪਟਿਆਲਾ, ਗੁੁਰੂ ਨਾਨਕ ਦੇਵ ਹਸਪਤਾਲ, ਅੰਮ੍ਰਿਤਸਰ ਤੇ ਟੀ.ਬੀ ਸੈਨਾਟੋਰੀਅਮ, ਅੰਮ੍ਰਿਤਸਰ) ਅਤੇ ਸਰਕਾਰੀ ਨਰਸਿੰਗ ਕਾਲਜ, ਪਟਿਆਲਾ ਅਤੇ ਅੰਮ੍ਰਿਤਸਰ ਵਿਖੇ ਗਰ~ੁਪ ਡੀ ਦੀਆਂ ਆਸਾਮੀਆਂ ਸਬੰਧੀ ਸਰਕਾਰ ਵੱਲੋਂ ਵੱਖਰੇ ਤੌਰ ਤੇ ਫੈਸਲਾ ਲਿਆ ਜਾਵੇਗਾ। ਭਵਿੱਖ ਵਿਚ ਖਾਲੀ ਹੋਣ ਵਾਲੀਆਂ ਗਰ~ੁਪ ਡੀ ਦੀਆਂ ਆਸਾਮੀਆਂ ਨੂੰ ਮਲਟੀ ਟਾਸਕ ਸਟਾਫ ਆਉਟਸੋਰਸਿੰਗ ਆਧਾਰ ਤੇ ਭਰਿਆ ਜਾਵੇਗਾ।
3. ਸਰਕਾਰੀ ਡੈਂਟਲ ਕਾਲਜ, ਪਟਿਆਲਾ ਅਤੇ ਅੰਮ੍ਰਿਤਸਰ, ਨਾਲ ਜੁੁੜੇ ਹਸਪਤਾਲਾਂ ਬਾਰੇ :-
ੳ) ਸਰਕਾਰੀ ਡੈਂਟਲ ਕਾਲਜ, ਪਟਿਆਲਾ ਅਤੇ ਅੰਮ੍ਰਿਤਸਰ, ਨਾਲ ਜੁੁੜੇ ਹਸਪਤਾਲਾਂ ਵਿਚ ਟੀਚਿੰਗ ਫੈਕਲਟੀ
ਦੀਆਂ ਆਸਾਮੀਆਂ :-
ਸਰਕਾਰੀ ਡੈਂਟਲ ਕਾਲਜ, ਪਟਿਆਲਾ ਅਤੇ ਅੰਮ੍ਰਿਤਸਰ, ਨਾਲ ਜੁੁੜੇ ਹਸਪਤਾਲਾਂ ਦੀ ਟੀਚਿੰਗ ਫੈਕਲਟੀ ਅਤੇ ਸਪੈਸ਼ਲਟੀ ਦੀਆਂ 70 ਮੰਨਜ਼ੂਰਸ਼ੁੁਦਾ ਅਸਾਮੀਆਂ ਵਿਚੋਂ ਸੀਨੀਅਰ ਲੈਕਚਰਾਰਾਂ ਦੀਆਂ 18 ਅਸਾਮੀਆਂ ਸਰੰਡਰ/ਖਤਮ ਕਰਦੇ ਹੋਏ 60 ਅਸਾਮੀਆਂ ਦੀ ਰਚਨਾ ਕਰਨ ਤੇ ਭਰਨ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ। ਜਿਹਨਾਂ ਦੇ ਵੇਰਵੇ Annexure D ਵਿਚ ਦਰਜ ਕੀਤੇ ਜਾਂਦੇ ਹਨ।
ਅ) ਸਰਕਾਰੀ ਡੈਂਟਲ ਕਾਲਜ, ਪਟਿਆਲਾ ਅਤੇ ਅੰਮ੍ਰਿਤਸਰ, ਨਾਲ ਜੁੁੜੇ ਹਸਪਤਾਲਾਂ ਵਿਖੇ ਨਰਸਿੰਗ/ਪੈਰਾ
ਮੈਡੀਕਲ/ ਟੈਕਨੀਸ਼ੀਅਨ ਅਤੇ ਗਰ~ੁਪ ਡੀ ਦੀਆਂ ਆਸਾਮੀਆਂ :-
ਸਰਕਾਰੀ ਡੈਂਟਲ ਕਾਲਜ, ਪਟਿਆਲਾ ਅਤੇ ਅੰਮ੍ਰਿਤਸਰ, ਨਾਲ ਜੁੁੜੇ ਹਸਪਤਾਲਾਂ ਦੀਆਂ ਗਰ~ੁਪ-ਬੀ ਦੀਆਂ 18 ਮੰਨਜੂਰਸ਼ੁੁਦਾ ਅਸਾਮੀਆਂ ਵਿਚੋਂ 12 ਅਸਾਮੀਆਂ ਸਰੰਡਰ/ਖਤਮ ਕਰਦੇ ਹੋਏ 04 ਅਸਾਮੀਆਂ ਦੀ ਰਚਨਾ ਕਰਨ ਤੇ ਭਰਨ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ। ਗਰ~ੁਪ-ਸੀ ਦੀਆਂ 85 ਮੰਨਜੂਰਸ਼ੁੁਦਾ ਅਸਾਮੀਆਂ ਵਿਚੋਂ 29 ਅਸਾਮੀਆਂ ਸਰੰਡਰ/ਖਤਮ ਕਰਦੇ ਹੋਏ 34 ਅਸਾਮੀਆਂ ਦੀ ਰਚਨਾ ਕਰਨ ਤੇ ਭਰਨ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ। ਇਹਨਾਂ ਸੰਸਥਾਵਾਂ ਵਿਚ ਗਰ~ੁਪ ਡੀ ਦੀਆਂ ਕੁੁਲ ਅਸਾਮੀਆਂ ਮੰਜੂਰਸ਼ੁੁਦਾ ਹਨ ਇਹਨਾਂ ਗਰ~ੁਪ-ਡੀ ਦੀਆਂ ਅਸਾਮੀਆਂ ਸਬੰਧੀ ਸਰਕਾਰ ਵੱਲੋਂ ਵੱਖਰੇ ਤੌਰ ਤੇ ਫੈਸਲਾ ਲਿਆ ਜਾਵੇਗਾ। ਭਵਿੱਖ ਵਿਚ ਖਾਲੀ ਹੋਣ ਵਾਲੀ ਗਰ~ੁਪ ਡੀ ਦੀਆਂ ਆਸਾਮੀਆਂ ਨੂੰ ਮਲਟੀ ਟਾਸਕ ਸਟਾਫ ਆਉਟਸੋਰਸਿੰਗ ਆਧਾਰ ਤੇ ਭਰਿਆ ਜਾਵੇਗਾ। ਉਕਤ ਆਸਾਮੀਆਂ ਦੇ ਵੇਰਵੇ Annexure E ਵਿਚ ਦਰਜ ਕੀਤੇ ਜਾਂਦੇ ਹਨ।
1070 PUNJAB GOVT. GAZ., JUNE 18, 2021 (JYST 28, 1943 SAKA) PART I]4. ਸਰਕਾਰੀ ਆਯੂਰਵੈਦਿਕ ਕਾਲਜ, ਪਟਿਆਲਾ/ਸਰਕਾਰੀ ਆਯੂਰਵੈਦਿਕ ਹਸਪਤਾਲ, ਪਟਿਆਲਾ ਅਤੇ ਸਰਕਾਰੀ
ਆਯੂਰਵੈਦਿਕ ਫਾਰਮੇਸੀ, ਪਟਿਆਲਾ :-
ਸਰਕਾਰੀ ਆਯੂਰਵੈਦਿਕ ਕਾਲਜ, ਪਟਿਆਲਾ/ ਸਰਕਾਰੀ ਆਯੂਰਵੈਦਿਕ ਹਸਪਤਾਲ, ਪਟਿਆਲਾ ਅਤੇ ਸਰਕਾਰੀ ਆਯੂਰਵੈਦਿਕ ਫਾਰਮੇਸੀ, ਪਟਿਆਲਾ ਦੀ ਗਰ~ੁਪ-ਏ ਦੀਆਂ 78 ਮੰਨਜ਼ੂਰਸ਼ੁੁਦਾ ਅਸਾਮੀਆਂ ਵਿਚੋਂ 33 ਅਸਾਮੀਆਂ ਸਰੰਡਰ/ਖਤਮ ਕਰਦੇ ਹੋਏ 32 ਅਸਾਮੀਆਂ ਦੀ ਰਚਨਾ ਕਰਨ ਤੇ ਭਰਨ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ। ਇਹਨਾਂ ਸੰਸਥਾਵਾਂ ਦੀ ਪੈਰਾ-ਮੈਡੀਕਲ ਦੀਆਂ 68 ਮੰਨਜੂਰਸ਼ੁੁਦਾ ਅਸਾਮੀਆਂ ਵਿਚੋਂ 25 ਅਸਾਮੀਆਂ ਸਰੰਡਰ/ਖਤਮ ਕਰਦੇ ਹੋਏ 03 ਅਸਾਮੀਆਂ ਦੀ ਰਚਨਾ ਕਰਨ ਤੇ ਭਰਨ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ। ਇਹਨਾਂ ਸੰਸਥਾਵਾਂ ਦੀ ਮੀਨਿਸਟ੍ਰਿਅਲ ਸਟਾਫ ਦੀਆਂ 51 ਮੰਨਜੂਰਸ਼ੁੁਦਾ ਅਸਾਮੀਆਂ ਵਿਚੋਂ 29 ਅਸਾਮੀਆਂ ਸਰੰਡਰ/ਖਤਮ ਕਰਦੇ ਹੋਏ 05 ਅਸਾਮੀਆਂ ਦੀ ਰਚਨਾ ਕਰਨ ਤੇ ਭਰਨ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ। ਇਹਨਾਂ ਸੰਸਥਾਵਾਂ ਵਿਚ ਗਰ~ੁਪ ਡੀ ਦੀਆਂ ਕੁੁਲ 152 ਆਸਾਮੀਆਂ ਮੰਜੂਰਸ਼ੁੁਦਾ ਹਨ।
ਇਹਨਾਂ ਗਰ~ੁਪ-ਡੀ ਦੀਆਂ ਅਸਾਮੀਆਂ ਸਬੰਧੀ ਸਰਕਾਰ ਵੱਲੋਂ ਵੱਖਰੇ ਤੌਰ ਤੇ ਫੈਸਲਾ ਲਿਆ ਜਾਵੇਗਾ। ਭਵਿੱਖ ਵਿਚ ਖਾਲੀ ਹੋਣ ਵਾਲੀਆਂ ਗਰ~ੁਪ ਡੀ ਦੀਆਂ ਆਸਾਮੀਆਂ ਨੂੰ ਮਲਟੀ ਟਾਸਕ ਸਟਾਫ ਆਉਟਸੋਰਸਿੰਗ ਆਧਾਰ ਤੇ ਭਰਿਆ ਜਾਵੇਗਾ। ਉਕਤ ਆਸਾਮੀਆਂ ਦੇ ਵੇਰਵੇ Annexure F ਵਿਚ ਦਰਜ ਕੀਤੇ ਜਾਂਦੇ ਹਨ।
ਸਰਕਾਰੀ ਆਯੂਰਵੈਦਿਕ ਕਾਲਜ, ਪਟਿਆਲਾ, ਸਰਕਾਰੀ ਆਯੂਰਵੈਦਿਕ ਹਸਪਤਾਲ, ਪਟਿਆਲਾ ਅਤੇ ਸਰਕਾਰੀ ਆਯੂਰਵੈਦਿਕ ਫਾਰਮੇਸੀ, ਪਟਿਆਲਾ ਸੰਸਥਾਵਾਂ ਦਾ ਕਾਡਰ ਡਾਇਰੈਕਟੋਰੇਟ, ਆਯੁੁਰਵੈਦਾ, ਪੰਜਾਬ ਨਾਲ ਸਾਂਝਾ ਕਾਡਰ ਹੈ ਅਤੇ ਇਹਨਾਂ ਸੰਸਥਾਵਾਂ ਨੂੰ ਗੁੁਰੂ ਰਵਿਦਾਸ ਆਯੁੁਰਵੈਦ ਯੂਨੀਵਰਸਿਟੀ ਹੁੁਸ਼ਿਆਰਪੁੁਰ ਦਾ ਕਾਂਸਟੀਚਿਊਟ ਕਾਲਜ ਬਣਾਉਣ ਦੀ ਤਜਵੀਜ ਵਿਚਾਰ ਅਧੀਨ ਹੈ। ਇਹਨਾਂ ਆਸਾਮੀਆਂ ਨੂੰ ਗੁੁਰੂ ਰਵਿਦਾਸ ਯੂਨੀਵਰਸਿਟੀ ਆਫ ਆਯੁੁਰਵੈਦਾ ਨੂੰ ਟਰਾਂਸਫਰ ਕਰਨ ਨਾਲ ਕਾਂਸਟੀਚਿਊਟ ਕਾਲਜ ਦਾ ਤਜਰਬਾ ਮਿਲ ਜਾਵੇਗਾ। ਇਸ ਸਬੰਧੀ ਵੱਖਰੇ ਤੌਰ ਤੇ ਫੈਸਲਾ ਲਿਆ ਜਾਵੇਗਾ।
ਸਰਕਾਰੀ ਆਯੂਰਵੈਦਿਕ ਕਾਲਜ, ਸਰਕਾਰੀ ਆਯੂਰਵੈਦਿਕ ਹਸਪਤਾਲ ਅਤੇ ਸਰਕਾਰੀ ਆਯੂਰਵੈਦਿਕ ਫਾਰਮੇਸੀ, ਪਟਿਆਲਾ ਵਿਖੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਅਧੀਨ ਡਾਇਰੈਕਟਰ, ਆਯੂਰਵੈਦਾ, ਪੰਜਾਬ ਦੇ ਨਾਲ ਕਾਮਨ ਕਾਡਰ ਦੀਆਂ ਅਸਾਮੀਆਂ ਨੂੰ ਸਰੰਡਰ/ਰੀ-ਸਟੈ੍ਰਕਚਰਿੰਗ ਕਰਨ ਸਬੰਧੀ ਕਾਰਵਾਈ ਇਹਨਾਂ ਅਸਾਮੀਆਂ ਦੀ cadre separation ਸਬੰਧੀ ਕਾਰਵਾਈ ਮੁੁਕੰਮਲ ਹੋਣ ਉਪਰੰਤ ਕੀਤੀ ਜਾਵੇਗੀ।
5. ਡਾਇਰੈਕਟੋਰੇਟ, ਖੋਜ ਅਤੇ ਮੈਡੀਕਲ ਸਿਖਿਆ, ਪੰਜਾਬ, ਮੋਹਾਲੀ ਦੀਆਂ ਆਸਾਮੀਆਂ :-
ਡਾਇਰੈਕਟੋਰੇਟ, ਖੋਜ ਅਤੇ ਮੈਡੀਕਲ ਸਿਖਿਆ, ਪੰਜਾਬ, ਮੋਹਾਲੀ ਵਿਖੇ ਕੁੁੱਲ 63 ਆਸਾਮੀਆਂ ਮੰਜੁੂਰਸ਼ੁੁਦਾ ਹਨ ਜਿਹਨਾਂ ਦੇ ਵੇਰਵੇ Annexure G ਵਿਚ ਦਰਸਾਏ ਗਏ ਹਨ। ਭਵਿੱਖ ਵਿਚ ਖਾਲੀ ਹੋਣ ਵਾਲੀਆਂ ਗਰ~ੁਪ ਡੀ ਦੀਆਂ ਆਸਾਮੀਆਂ ਨੂੰ ਮਲਟੀ ਟਾਸਕ ਸਟਾਫ ਆਉਟਸੋਰਸਿੰਗ ਆਧਾਰ ਤੇ ਭਰਿਆ ਜਾਵੇਗਾ।
6. (i) ਉਕਤ ਦਰਸਾਈਆਂ ਆਸਾਮੀਆਂ ਵਿਚੋਂ ਜਿਹੜੀਆਂ ਆਸਾਮੀਆਂ ਨੂੰ ਅਬਾਲਿਸ਼ ਕੀਤਾ ਗਿਆ ਹੈ ਜੇਕਰ ਉਹਨਾਂ ਆਸਾਮੀਆਂ ਵਿਰ~ੁਧ ਕੋਈ ਕਰਮਚਾਰੀ ਕੰਮ ਕਰ ਰਿਹਾ ਹੈ ਉਹਨਾਂ ਆਸਾਮੀਆਂ ਦਾ ਡਾਇੰਗ ਕਾਡਰ ਰਹੇਗਾ। ਜਦੋਂ ਇਹ ਆਸਾਮੀਆਂ ਕਿਸੇ ਵੀ ਕਾਰਨ ਤੋਂ ਖਾਲੀ ਹੋ ਜਾਣਗੀਆਂ ਤਾਂ ਇਹਨਾਂ ਨੂੰ ਅਬਾਲਿਸ਼ ਮੰਨਿਆ ਜਾਵੇਗਾ।
(ii) ਉਕਤ ਆਸਾਮੀਆਂ ਵਿਚੋਂ ਜਿਹੜੀਆਂ ਕਾਮਨ ਕਾਡਰ ਦੀਆਂ ਆਸਾਮੀਆਂ ਅਬਾਲਿਸ਼ ਕੀਤੀਆਂ ਗਈਆਂ ਹਨ, ਜੇਕਰ ਉਹਨਾਂ ਆਸਾਮੀਆਂ ਵਿਰ~ੁਧ ਕੋਈ ਸਾਂਝੀ ਸੀਨੀਆਰਤਾ ਦਾ ਕਰਮਚਾਰੀ ਕੰਮ ਕਰ ਰਿਹਾ ਹੈ ਤਾਂ ਉਹਨਾਂ ਆਸਾਮੀਆਂ ਵਿਰ~ੁਧ ਕੰਮ ਕਰ ਰਹੇ ਕਰਮਚਾਰੀਆਂ ਨੂੰ ਰਲੀਵ ਕਰਕੇ ਅਗਲੀ ਤੈਨਾਤੀ ਲਈ ਆਪਣੇ ਪਿੱਤਰੀ ਵਿਭਾਗ ਵਿਚ ਭੇਜ ਦਿੱਤਾ ਜਾਵੇਗਾ।
7. ਸਿਹਤ ਵਿਭਾਗ ਨਾਲ ਕਾਮਨ ਕਾਡਰ ਦੀਆਂ ਅਸਾਮੀਆਂ ਦਾ ਮੈਡੀਕਲ ਸਿਖਿਆ ਤੇ ਖੋਜ ਵਿਭਾਗ ਦਾ ਵ~ਖਰਾ
ਕਾਡਰ ਤਿਆਰ ਕਰਨ ਸਬੰਧੀ:-
ਮੈਡੀਕਲ ਸਿਖਿਆ ਅਤੇ ਖੋਜ ਵਿਭਾਗ ਵਿਚ ਜਿਹਨਾਂ ਆਸਾਮੀਆਂ ਦਾ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨਾਲ ਸਾਂਝਾ ਕਾਡਰ ਹੈ ਉਹਨਾਂ ਆਸਾਮੀਆਂ ਦਾ ਮੈਡੀਕਲ ਸਿਖਿਆ ਤੇ ਖੋਜ ਵਿਭਾਗ ਦਾ ਵੱਖਰਾ ਕਾਡਰ ਤਿਆਰ ਕਰਨ ਦੇ ਸਬੰਧPART I] PUNJAB GOVT. GAZ., JUNE 18, 2021 (JYST 28, 1943 SAKA) 1071 ਵਿਚ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੀ ਨੋਟੀਫਿਕੇਸ਼ਨ ਨੰ: HFW-HTH-602A/11/2020-2H6/884 ਮਿਤੀ 12.3.2021 ਰਾਹੀਂ ਪ੍ਰਵਾਨਗੀ ਜਾਰੀ ਕੀਤੀ ਗਈ ਹੈ। ਇਸ ਸਬੰਧ ਵਿਚ ਹੇਠ ਲਿਖੇ ਅਨੁੁਸਾਰ ਫੈਸਲਾ ਲਿਆ ਜਾਂਦਾ ਹੈ:-
(i) ਉਕਤ ਪੈਰਾ 1,2,3 ਅਤੇ 5 ਵਿਚੋਂ ਜਿਹੜੀਆਂ ਆਸਾਮੀਆਂ ਦਾ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨਾਲ ਸਾਂਝਾ ਕਾਡਰ ਹੈ ਉਹਨਾਂ ਆਸਾਮੀਆਂ ਉਤੇ ਕੰਮ ਕਰ ਰਹੇ ਜਿਹੜੇ ਕਰਮਚਾਰੀਆਂ ਦੀ ਸਿਹਤ ਵਿਭਾਗ ਨਾਲ ਸਾਂਝੀ ਸੀਨੀਆਰਤਾ ਹੈ ਉਹਨਾਂ ਤੋਂ ਇਕ ਹਫਤੇ ਦੇ ਅੰਦਰ-ਅੰਦਰ ਆਪਸਨ ਮੰਗ ਲਈ ਜਾਵੇਗੀ।
(ii) ਆਪਸ਼ਨ ਅਨੁੁਸਾਰ ਜਿਹੜੇ ਕਰਮਚਾਰੀ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੀ ਆਪਸ਼ਨ ਦੇਣਗੇ ਉਹਨਾਂ ਦੀਆਂ ਸੂਚੀਆਂ ਸਿਹਤ ਵਿਭਾਗ ਨੂੰ ਅਗਲੇਰੀ ਕਾਰਵਾਈ ਹਿਤ ਭੇਜ ਦਿੱਤੀਆਂ ਜਾਣਗੀਆਂ ।
(iii) ਕਾਮਨ ਕਾਡਰ ਦੇ ਕਰਮਚਾਰੀਆਂ ਵੱਲੋਂ ਇਕ ਵਾਰ ਪੇਸ਼ ਕੀਤੀ ਆਪਸ਼ਨ ਅੰਤਿਮ ਮੰਨੀ ਜਾਵੇਗੀ ਅਤੇ ਇਹ ਆਪਸ਼ਨ ਬਦਲੀ ਕਰਨ ਦੀ ਇਜਾਜਤ ਨਹੀਂ ਹੋਵੇਗੀ।
(iv) ਭਵਿੱਖ ਵਿਚ ਕਿਸੇ ਵੀ ਆਸਾਮੀ ਦਾ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨਾਲ ਸਾਂਝਾ ਕਾਡਰ ਨਹੀਂ ਹੋਵੇਗਾ ਅਤੇ ਸਿਹਤ ਵਿਭਾਗ ਤੋਂ ਮੈਡੀਕਲ ਸਿਖਿਆ ਅਤੇ ਖੋਜ ਵਿਭਾਗ ਵਿਚ ਬਦਲੀ ਕਰਨ ਤੇ ਮਨਾਹੀਂ ਹੋਵੇਗੀ। ਮੈਡੀਕਲ ਸਿਖਿਆ ਤੇ ਖੋਜ ਵਿਭਾਗ ਆਪਟ ਕਰਨ ਵਾਲੇ ਕਰਮਚਾਰੀਆਂ ਦੀ ਸੀਨੀਆਰਤਾ ਸੂਚੀ ਜਾਰੀ ਕੀਤੀ ਜਾਵੇਗੀ ਅਤੇ ਸੇਵਾ ਨਿਯਮ ਬਣਨ ਤੇ ਉਹਨਾਂ ਅਨੁੁਸਾਰ ਸੇਵਾ ਮਾਮਲਿਆ ਦਾ ਨਿਪਟਾਰਾ ਕੀਤਾ ਜਾਵੇਗਾ।
7. ਇਸ ਨੋਟੀਫਿਕੇਸ਼ਨ ਵਿਚ ਦਰਸਾਈ ਸਾਰੀਆਂ ਆਸਾਮੀਆਂ ਪੱਕੀਆਂ ਆਸਾਮੀਆਂ (permanent nature ਦੀਆਂ) ਹੋਣਗੀਆਂ ਅਤੇ ਇਹਨਾਂ ਸਮੂਹ ਅਸਾਮੀਆਂ ਦੇ ਸੇਵਾਂ ਨਿਯਮਾਂ ਸਬੰਧੀ ਤਜਵੀਜ਼ ਵੱਖਰੇ ਤੌਰ ਤੇ ਪ੍ਰਵਾਨਗੀ ਲਈ ਵਿਚਾਰੀ ਜਾਵੇਗੀ।
8. ਉਕਤ ਨੋਟੀਫਿਕੇਸ਼ਨ ਲਾਗੂ ਕਰਨ ਲਈ, ਭਵਿੱਖ ਵਿੱਚ ਜੇਕਰ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਦੀ ਜ਼ਰੂਰਤ ਹੋਵੇ ਤਾਂ ਉਹ ਕਰਨ ਲਈ ਮਾਨਯੋਗ ਮ~ੁਖ ਮੰਤਰੀ, ਪੰਜਾਬ ਜੀ ਅਧਿਕਾਰਤ ਹੋਣਗੇ।
9. ਇਹ ਪ੍ਰਵਾਨਗੀ ਪ੍ਰਸੋਨਲ ਵਿਭਾਗ, ਪੀ.ਪੀ 4 ਸ਼ਾਖਾ ਦੇ ਪੱਤਰ ਨੰ:PERS-PP4/13/2020-1PP4/197 ਮਿਤੀ 09.02.2021 ਰਾਹੀਂ ਆਫੀਸਰਜ਼ ਕਮੇਟੀ ਦੀ ਮੀਟਿੰਗ ਮਿਤੀ 06.01.2021 ਦੀਆਂ ਸਿਫਾਰਸ਼ਾਂ ਦੇ ਸਨਮ~ੁਖ ਵਿਭਾਗ ਵੱਲੋਂ ਮੰਤਰੀ ਪ੍ਰੀਸ਼ਦ ਦੀ ਮੀਟਿੰਗ ਮਿਤੀ 01.03.2021 ਵਿੱਚ ਪੇਸ਼ ਕੀਤੇ ਗਏ ਮੈਮੋਰੰਡਮ ਦੇ ਸਬੰਧ ਵਿੱਚ ਮੰਤਰੀ ਪ੍ਰੀਸ਼ਦ ਵੱਲੋਂ ਦਿੱਤੀ ਗਈ ਮੰਨਜ਼ੂਰੀ, ਜੋ ਕਿ ਆਮ ਰਾਜ ਪ੍ਰਬੰਧ ਵਿਭਾਗ (ਮੰਤਰੀ ਮੰਡਲ ਸ਼ਾਖਾ) ਵੱਲੋਂ ਅੰ.ਵਿ.ਪੱ.ਨੰ.1/52/2021-1ਕੈਬਨਿਟ/1725 ਮਿਤੀ 02.03.2021 ਰਾਹੀਂ ਪ੍ਰਾਪਤ ਹੋਈ ਹੈ, ਦੇ ਅਨੁੁਸਾਰ ਦਿੱਤੀ ਜਾਂਦੀ ਹੈ।
ਸਹੀ/-
ਡੀ.ਕੇ.ਤਿਵਾਰੀ, ਆਈ.ਏ.ਐਸ,
ਚੰਡੀਗੜ੍ਹ
ਪ੍ਰਮ~ੁਖ ਸਕੱਤਰ, ਪੰਜਾਬ ਸਰਕਾਰ, ਮਿਤੀ 18 ਮਾਰਚ, 2021 ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ।
Annexure -A
1 0 7 2
Sr. Name of the Post Govt. Medical College, Govt. Medical College, Total Posts Remarks
No.
Amritsar Patiala
& Attached Hospitals & Attached Hospitals
Sanctio- Surrender Creation Sanctio- Surrender Creation Sanctio- Surrender Creation
ned ned ned
P U N 1 Principal 1 0 1 0 2 0
J
2 Vice Principal 1 0 1 0 2 0
A B
3 Medical Superintendent 2 1 2 1 4 2
4 Deputy Medical Superintendent 2 1 2 1 4 2
G O V T
.
5 Professor 77 0 1 77 0 1 154 0 2 Detail of these posts shown in
G A Z
. , 6 Associate Professor 94 3 1 92 1 1 186 4 2 Annexure A-1. 4 posts of Associate
J
7 Assistant Professor 153 0 7 153 0 7 306 0 14 Professor GNDH Asr, TBS Asr and
RH Pta are being abolished..
U N E
1 8 8 Senior Resident 233 0 9 233 0 9 466 0 18 Detail of these posts shown in
,
Annexure A-2
2 0 2 1 9 Junior Resident 426 0 432 0 858 0
( J
10 Professor (Nursing) 5 0 5 0 10 0 Detail of these posts shown in
Y S T
Annexure A-3
2 8
, 11 Associate Professor (Nursing) 20 0 20 0 40 0
12 Lecturer (Nursing) 20 0 20 0 40 0
1 9 4 3
13 Tutor (Nursing) 20 0 20 0 40 0
14 Professor Pharmacy 0 0 1 0 1 0
S A K A
)
15 Associate Professor Pharmacy 0 0 1 0 1 0
16 Lecturer Pharmacy 0 0 3 0 3 0
17 Demonstrator Pharmacy 0 0 4 0 4 0
18 Associate Professor 0 0 1 2 1 2 1 1
P A R T
(Medical Physicist)
I ] Annexure -A
P A R T Sr Name of the Post Govt. Medical College, Govt. Medical College, Total Posts Remarks
I ] No.
Amritsar Patiala
& Attached Hospitals & Attached Hospitals
Sanctio- Surrender Creation Sanctio- Surrender Creation Sanctio- Surrender Creation
ned ned ned
P U N
J 19 Assistant Professor 0 0 1 0 0 1 0 0 2
A B (Medical Physicist)
20 Asstt Professor Stats & Demo 1 1 1 1 2 2
G O V T
.
21 Medical Officer PP Unit 0 0 2 2 2 2
G A Z 22 Professor C.T.Scan 0 0 2 2 2 2
. ,
J
23 Assistant Professor C.T.Scan 0 0 2 2 2 2
U N E
24 Professor (Hospital) 2 2 1 1 3 3
1 8
,
25 Associate Professor (Hospital) 3 3 1 1 4 4
2 0 2 1
26 Assistant Professor (Hospital) 2 2 1 1 3 3
( J
27 Senior Lecturer (Hospital) 1 1 1 1 2 2
Y S T
2 8 28 Senior orthopaedic Surgeon 0 0 1 1 1 1
,
29 Junior orthopaedic Surgeon 0 0 1 1 1 1
1 9 4 3
30 Anti-Rabic Officer 1 1 1 1 2 2
S A K A 31 Assistant Clinical Pathologist 1 1 1 1 2 2
)
32 Assistant Professor (Super Specialist) 2 2 0 0 2 2
33 Bacteriologist 1 1 1 1 2 2
34 Blood Transfusion Officer 1 1 1 1 2 2
1 0 7 31074 PUNJAB GOVT. GAZ., JUNE 18, 2021 (JYST 28, 1943 SAKA) PART I]
PART I] PUNJAB GOVT. GAZ., JUNE 18, 2021 (JYST 28, 1943 SAKA) 1075 1076 PUNJAB GOVT. GAZ., JUNE 18, 2021 (JYST 28, 1943 SAKA) PART I] PART I] PUNJAB GOVT. GAZ., JUNE 18, 2021 (JYST 28, 1943 SAKA) 1077 1078 PUNJAB GOVT. GAZ., JUNE 18, 2021 (JYST 28, 1943 SAKA) PART I] PART I] PUNJAB GOVT. GAZ., JUNE 18, 2021 (JYST 28, 1943 SAKA) 1079Annexure -B
1 0 8 0
DETAIL OF MINISERIAL CADRE POSTS
Sr Name of the Post Govt. Medical College, Amritsar Govt. Medical College, Patiala Total Posts After
No.
& Attached Hospitals & Attached Hospitals Restructuring
Sanctioned Surrender Creation Sanctioned Surrender Creation
1 Administrative Officer 0 0 1 1
0
P U N
J
2 DC ( F& A)
0 0 1 1 0
2
A B
3 AC ( F& A)
2 1 1 0
2 G
O
4 Section Officer (F & A) 1 0 1 1 0 1 4 V
T .
5 Legal Clerk 0 0 3 0 0 3 6
6 Accountant
1 0 1 0
2
G A Z
. , 7 Office Superintendent Grade 2 5 0 6 0
11
J
8 Senior Assistant
13 0 16 0
29
U N E
9 Sr. Scale Stenographer 1 1 1 1
0
1 8
, 10 Accountant Store
1 0 1 0
2
11 Assistant Cashier
0 0 1 0
1
2 0 2 1
12 Cashier
1 0 3 0
4
( J
13 Cataloguer
0 0 1 1
0
Y S T
14 Clerk/ Jr Asstt
65 0 68 0
133
2 8
,
15 Clerk cum Storekeeper 0 0 6 0
6
16 Daroga Cum Storekeeper 0 0 1 1
0
1 9 4 3
17 Data Entry Operator 0 0 4 4
0
18 Documentalist
0 0 1 1
0
S A K A
)
19 Driver
14 10 19 14
9
20 Duplicate Machine Operator 0 0 1 1 0 21 Garden Supervisor 1 1 0 0 0
22 Head Cashier
1 0 1 0
2
P A R T
23 Junior Scale Stenographer 0 0 1 1
0
I ] Annexure -B
P A R T
DETAIL OF MINISERIAL CADRE POSTS
I ]
Sr Name of the Post Govt. Medical College, Amritsar Govt. Medical College, Patiala Total Posts After
No.
& Attached Hospitals & Attached Hospitals Restructuring
Sanctioned Surrender Creation Sanctioned Surrender Creation
P U N
J
24 Junior Statistical Asstt.
0 0
3 3
0
A B
25 Lab Assistant/Data Entry Operator (MRU) 1 0
0 0
1
G O V T
.
26 Public Assistant
0 0
1 1
0
27 Punjabi Typist
0 0
1 1
0
G A Z
. ,
J
28 Record Keeper
0 0
1 1
0
U N E 29 Registration clerk
0 0
1 1
0
1 8
,
30 Restorer
1 1
0 0
0
2 0 2 1 31 Statistical Assistant
2 1
1 1
1
( J
32 Statistical Clerk
1 1
2 1
1
Y S T
2 8 33 Steno typist
35 0
25 0
60
,
34 Storekeeper
5 0
3 0
8
1 9 4 3
35 Storekeeper/Typist
0 0
4 3
1
S A K A
) 36 Statistical Officer
0 0
2 2
0
37 Linen Storekeeper
0 0
1 1
0
38 Medical Officer
7 7
29 29
0
158 23 5 210 69 4 285
1 0 8 1 ANNEXURE -C
1 0 8 2
DETAIL OF PARA MEDICAL/ NURSING AND TECHNICIANS POSTS
Sr. Name of the Post Govt. Medical College, Amritsar Govt. Medical College, Patiala Total Posts After
No.
& Attached Hospitals & Attached Hospitals Restructuring
Sanctioned Surrender Creation Sanctioned Surrender Creation
1. Assistant Engineer 1 1 2 2 0 P
2. Sub Divisional Engineer 1 1 0 0 0 U
N
J
3. Chief Electrician 0 0 1 1 0 A
B
4. Electrician Grade-I 0 0 1 1 0
G
5. Electrician Grade-II 0 0 1 1 0 O
V
6. Electrician Grade-III 3 2 6 2 5 T .
7. Senior Electrical Technician 0 0 1 1 0 G
A
8. Diet Supervisor Z
0 0 1 1 0
2 .
,
9. Dietician 1 0 2 1 2 J
U
10. Food Worker 0 0 1 1 0 N
E
11. Hostel Superintendent Girl 0 0 1 0 1 1
8
12. Hostel Warden Male 4 0 1 5 0 0 10 ,
2
13. Hostel Warden Female 0 0 5 0 0 5 10 0
2
1
14. Hostel Warden Part Time 0 0 2 2 0 (
J
15. Lady House Keeper 4 4 4 4 0 Y
S
16. Lab Assistant Grade 1 1 1 2 2 0 T
2
17. Lab Attendant 56 0 72 0 128 8 ,
18. Lab Technician 3 0 5 0 8 1
9
4
19. Lab Technician (MRU) 2 0 0 0 2 3
S
20. Lab Technician (VRDL) 2 0 0 0 2 A
21. Medical Laboratory Tech. Grade 1 35 0 72 0 107 K
A
)
22. Medical Laboratory Tech. Grade 2 35 0 13 0 48
23. Senior Medical Laboratory Tech. 10 0 12 0 22
24. Assistant Librarian 6 0 5 0 11
P
25. Senior Librarian 1 0 1 0 2 A
26. Assistant Matron 3 3 3 3 0 R
T
I
27. Matron/ Asstt Nursing Supdt 3 0 4 1 6 ]
ANNEXURE -C
P A R T DETAIL OF PARA MEDICAL/ NURSING AND TECHNICIANS POSTS
I ] Sr. Name of the Post Govt. Medical College, Amritsar Govt. Medical College, Patiala Total Posts After No.
& Attached Hospitals & Attached Hospitals Restructuring
Sanctioned Surrender Creation Sanctioned Surrender Creation
28. Nursing Sister 56 0 60 0 116 P
U
29. Nursing Superintendent 3 0 1 0 1 5 N
J
30. Public Health Nurse 3 3 5 5 0 A
B
31. Sister tutor 9 9 10 10 0
G
32. MPHS (F) ANM 6 6 5 5 0 O
V
33. MPHS (Female) LHV 7 7 4 4 0 T .
34. Multi purpose Health Worker 0 0 10 10 0 G
A
35. Nurse Boy 9 9 0 0 0 Z .
,
36. OT Nurse 1 1 1 1 0 J
U
37. Staff Nurse 579 0 621 859 0 341 2384 N
E
38. Medical Social Officer 0 0 1 1 0 1
8
39. Principal Tutor 1 1 1 1 0 ,
2
40. Rehabilitation Officer 1 1 1 1 0 0
2
1
41. Sr. Lecturer-Cum-Pharmacist (UGC Scale) 1 1 0 0 0 (
J
42. Bio Statistician 1 0 1 0 2 Y
S
43. Medical Social Worker 10 5 8 3 10 T
2
44. Psychiatry Social Worker 2 0 2 0 4 8
,
45. TB Health Visitor 0 0 2 2 0 1
9
4
46. TB Social Worker 1 1 0 0 0 3
S
47. Yoga Instructor 0 0 1 1 0 A
48. Animal House Supervisor 0 0 1 1 0 K
A
)
49. Artist 3 3 4 4 0
50. Assistant Dental Mechanic 0 0 1 1 0
51. Bio Chemist 3 3 2 2 0
52. Black Smith 0 0 1 1 0
1
53. Blood Chemistry Asstt. 0 0 2 2 0 0
8
54. Brace Maker 0 0 2 2 0 3
1084 PUNJAB GOVT. GAZ., JUNE 18, 2021 (JYST 28, 1943 SAKA) PART I]
PART I] PUNJAB GOVT. GAZ., JUNE 18, 2021 (JYST 28, 1943 SAKA) 1085
1086 PUNJAB GOVT. GAZ., JUNE 18, 2021 (JYST 28, 1943 SAKA) PART I]
ANNEXURE -C
P A R T DETAIL OF PARA MEDICAL/ NURSING AND TECHNICIANS POSTS
I ]
Sr. Name of the Post Govt. Medical College, Amritsar Govt. Medical College, Patiala Total Posts After
No.
& Attached Hospitals & Attached Hospitals Restructuring
Sanctioned Surrender Creation Sanctioned Surrender Creation
134. Cyto Technician
1 1
1 1
0
P U N
J 135. Dialysis Assistant
0 0
1 1
0
A B 136. Dialysis Technician
10 0
10 0
20
137. ECG Technician
12 0
14 0
26
G O V T
.
138. EEG Technician
1 0
0 0
1
139. ICCU Technician
2 0
2 0
4
G A Z
. , 140. Manifold Supervisor
1 0
1 0
2
J
141. MGPS Technician
10 0
10 0
20
U N E 142. OT Supervisor
4 0
2 0
6
1 8
, 143. Optometrist/ Refrectionist 2 0
2 0
4
144. Orthoptist
1 1
1 1
0
2 0 2 1
145. OT Assistant
30 0
22 0
52
( J
146. Prosthetic & Orthotic Technician 0 0 2 0 0 2 4
Y S T
147. Radiographer
40 0
35 0
75
2 8
, 148. Radiotherapy Technician 11 0
11 0
22
149. Senior Radiographer
4 0
3 0
7
1 9 4 3
150. Speech Therapist
3 0
1 0
4
151. Supervisor Gas Plant 0 0
1 0
1
S A K A
)
152. Vocational Consellor
0 0 1 0 0
1
153. System Manager 0 0 0 0 0 0 0
154. Asstt System Manager 0 0 0 0 0 0 0
155. Technical Asstt ( IT Clerk) 0 0 0 0 0 0 0 1
0
1130 120 633 1504 182 351 3300 8
7
1088 PUNJAB GOVT. GAZ., JUNE 18, 2021 (JYST 28, 1943 SAKA) PART I]
ANNEXURE - E
P A R T DETAIL OF PARA MEDICAL/ NURSING AND TECHNICIANS POSTS AT DENTAL COLLEGE, AMRITSAR AND PATIALA
I ] Sr. No. Name of the Post GDC Patiala GDC Amritsar Total Posts After Sanctioned Surrender Creation Sanctioned Surrender Creation Restructuring 1 Section Officer (SAS Cadre) 0 0 1 0 0 1 2
2 Superintendent (Grade-2) 1 0
1 0
2
3 Senior Assistant
1 0 1 2 0
P
U
4 N
J
4 Senior Scale Stenographer 1 1 1 1 0 A
B
5 Medical Laboratory Tech. Grade-1 3 3 7 7 0
6 Nursing Sister
0 0 1 1 0
G
2 O
V
TOTAL B 6 4 3 12 8 1 10 T .
7 Junior Assistant/Clerk 11 1 8 0 2 20 G
A
8 Legal Clerk 0 0 1 0 0 1 2 Z .
,
9 Technical Assistant (IT Clerk) 0 0 1 0 0 1 2 J
U
10 Steno Typist 2 2 1 1 0 N
E
11 Staff Nurse 6 0 6 0 12 1
8
12 Medical Laboratory Tech. Grade-2 4 3 4 3 2 ,
2
13 Radiographer 1 0 1 0 0 2 4 0
2
1
14 Radiodontist 0 0 1 1 0 (
J
15 Xray Assistant 0 0 1 1 0 Y
S
16 Senior Librarian 1 0 1 0 2 T
2
17 Assistant Librarian 1 0 1 0 2 8
,
18 Dental Hygienist 6 5 1 0 2 1
9
4
19 Dental Mechanic 5 0 3 0 8 3
S
20 Assistant Dental Mechanic 1 1 1 1 0 A
21 Laboratory Attendant 3 0 3 0 6 K
A
)
22 Histopathology Technician 1 1 0 0 0
23 Driver for Community Van 1 1 0 0 0
24 Attendant 0 0 1 1 0
25 Dental Chair Side Attendant 0 0 10 0 0 10 20
1
26 Senior Technician 0 0 1 1 0 0
8
9
ANNEXURE - E
1 0 9 0
DETAIL OF PARA MEDICAL/NURSING AND TECHNICIANS POSTS AT DENTAL COLLEGE, AMRITSAR AND PATIALA
Sr. No. Name of the Post GDC Patiala GDC Amritsar Total Posts After
Sanctioned Surrender Creation Sanctioned Surrender Creation Restructuring
27 Junior Technician
1 1
0 0
0
P U N
J
28 Electrician-Cum- Mechanic 1 1
0 0
0
A B
29 Anaesthesia Technician 0 0 1 0 0 1 2
G O V T
.
30 Photographer
0 0
1 1
0
G A Z
. , 31 Pharmacy Officer (Pharmacist) 0 0 1 0 0 1 2
J
32 Assistant Dental Hygienist 0 0
1 1
0
U N E
33 Hostel Warden Male 0 0
1 0 1 2
1 8
,
34 Hostel Warden Female 0 0
1 0 1 2
2 0 2 1
( J 35 Artist cum modler
0 0
1 1
0
Y S T 36 Restorer
0 0
1 1
0
2 8
,
37 Operation Theater Assistant 0 0 1 1 0
2
1 9 4 3
TOTAL C 45 16 16 40 13 20 92
S A K A
)
P A R T
I ] Annexure -F
P A R T DETAIL OF Teaching faculty/ Para Medical Staff/ Nursing/ Teaching/ Ministerial Cadre and Group D POSTS
I ]
at Govt Ayurvedic College, Patiala, Govt Ayurvedic Hospital, Patiala and Govt Ayurvedic Pharmacy Patiala
Sr. No. Name of Post Govt Ayurvedic College, Patiala Govt Ayurvedic Hospital, Patiala Govt Ayurvedic Pharmacy Patiala Total Posts
Sanctio- Surrender Creation Sanctio- Surrender Creation Sanctio- Surrender Creation after
ned ned ned Restructuring
P U N
J Group - A
A B 1 Professor
12 2
14
2 Associate Professor 2 2
0
G O V T
.
3 Reader/Assistant Professor/ Senior Lecturer 17 11 9
15
4 Lecturer/Junior Lecturer/Demonstrator 28 14 15
29
G A Z
. , 5 Resident Medical Officer
4
4
J
6 Resident Physician (Female)
2 2
0
U N E 7 Resident Physician (Male)
2 2
0
1 8
, 8 Assistant Resident Physician
2 2
0
9 Ayurvedic Medical Officer
5
6
11
2 0 2 1
10 Unani Medical Officer
1
1
( J
11 Emergency Medical Officer
2
2
Y S T
12 Superintendent Pharmacy
1
1
2 8
,
59 27 26 11 6 6 8 0 0 77
Paramedical Staff
1
9
0 4
3
13 Matron/ Asstt Nursing Supdt 1 1 S
A
14 Lab Assistant Gr-1 /MLT-1 1 1 K
A
)
15 Nursing Sister 2 2
16 Senior Lab Technician/SMLT 6 1 5
17 Staff Nurse 14 14
18 Technical Assistant 6 3 3 1
0
19 Lab Assistant Gr-2/MLT-2 8 8 9
1
Annexure -F
1 0 9 2
DETAIL OF Teaching faculty/ Para Medical Staff/ Nursing/ Teaching/ Ministerial Cadre and Group D POSTS
at Govt Ayurvedic College, Patiala, Govt Ayurvedic Hospital, Patiala and Govt Ayurvedic Pharmacy Patiala
Sr. No. Name of Post Govt Ayurvedic College, Patiala Govt Ayurvedic Hospital, Patiala Govt Ayurvedic Pharmacy Patiala Total Posts
Sanctio- Surrender Creation Sanctio- Surrender Creation Sanctio- Surrender Creation after
ned ned ned Restructuring
20 Dai (Ayurveda)
2 2
0
P U N
J
21 Massaur (Ayurveda)
1
1
A B
22 Up-Vaid (Ayurvedic Pharmacist)
17 11 10 8 8
23 X ray cum operation Theatre Assistant
1
1
G O V T
.
24 Ayurvedic Panchkarma Therapist
2
2
21 4 0 37 13 3 10 8 0 46
G A Z
. ,
Ministerial Staff
0
J
25 ACFA (SAS)
1
1
U N E
26 Section Officer (SAS)
1
1
1 8
, 27 Superintendent Gr-2 1
1
1
3
28 Senior Assistant
4
4
2 0 2 1
29 Accountant
1 1 1
1
( J
30 Artist
1 1
0
Y S T
31 Assistant Librarian
1
-1
2 8
,
32 Assistant Store Keeper
1 1
0
33 Carpenter
1 1
2 2 0
1 9 4 3
34 Clerk
10 6 3 1 4 3 7
35 Techncal Asstt ( IT Clerk) 0 0 1
1
S A K A
)
36 Legal Clerk
0 0 1
1
37 DPE
1 1
0
38 Driver
1 1 0
39 Electrician (Ayurveda) 1 1
1
1
P A R T 40 Female warden Girls Hostel
1
1
I ] Annexure -F
P A R T
I ] DETAIL OF Teaching faculty/ Para Medical Staff/ Nursing/ Teaching/ Ministerial Cadre and Group D POSTS
at Govt Ayurvedic College, Patiala, Govt Ayurvedic Hospital, Patiala and Govt Ayurvedic Pharmacy Patiala
Sr. No. Name of Post Govt Ayurvedic College, Patiala Govt Ayurvedic Hospital, Patiala Govt Ayurvedic Pharmacy Patiala Total Posts
P U N Sanctio- Surrender Creation Sanctio- Surrender Creation Sanctio- Surrender Creation after
J
ned ned ned Restructuring
A B
41 Gas Supervisior
1 1
0
G O V T
.
42 Librarian
1
1
G A Z 43 Male warden Boys Hostel
1
1
. ,
J
44 Mechanic (Ayurved)
1
1
U N E
45 Moddler
1 1
0
1 8
,
46 Museum Assistant 2 2
0
2 0 2 1
( J 47 Museum Keeper
2 1
1
Y S T 48 Steno typist
1
2 1 2
2 8
,
49 Storekeeper
1 1 1 1 1
1
1 9 4 3
50 Tailor
1 1
0
28 17 5 8 5 0 15 7 0 27
S A K A
)
ਨੋਟ:- ਸਰਕਾਰੀ ਆਯੂਰਵੈਦਿਕ ਕਾਲਜ, ਪਟਿਆਲਾ ਦੀ ਟੀਚਿੰਗ ਫੈਕਲਟੀ ਦੀ ਅਸਾਮੀਆਂ ਦੀ ਡਿਟੇਲ Annexure F-1 ਉੱਤੇ ਰੱਖੀ ਜਾਂਦੀ ਹੈ।
1 0 9 3 Annexure -F-1
1 0 9 4
Details of Faculty posts in GAC Patiala
ਲੜੀ ਵਿਭਾਗ ਦਾ ਨਾਂ Professor Associate Reader Assistant Senior Lecturer Junior Demons-
Professor
Professor Lecturer Lecturer trator ਨੰ:
Sanc- Crea- Sanctio- Surren- Sanc- Surren- Crea- Sanc- Surren- Sanctio- Surren- Sanc- Surren- Crea- Sanc- Surren- Sanc- Surren- P U N
J tioned tion ned der tioned der tion tioned der ned der tioned der tion tioned der tioned der
A B
1 ਰਸ-ਸ਼ਾਸਤਰ 1 1 1 3 2 0 1 1 3 1 0 1 1 2 2
1 1 1 0 2 0 0 2 ਸਲਾਕਿਆ ਤੰਤਰ 1
G O V T
.
1 1 1 2 0 1 1 3 ਸਵਸਥਵਰਿਤ ਯੋਗ 1
G A Z
. ,
1 1 1 1 1 0 0 4 ਇਸਤਰੀ ਯੋਗ 1
J
5 ਦਵਗੁਣ 1 1 1 3 2 0 1 1 3 1 0 2 2 0 0
U N E
1
1 1 1 1 6 ਅਗਾਦਤੰਤਰ 1
1 8
,
1 1 1 0 2 1 1 7 ਕਿਰਿਆ ਸਰੀਰ 1
2 0 2 1
1 1 1 0 2 2 2 8 ਸਰੀਰ ਰਚਨਾ 1
( J
1 1 1 2 1 1 1 2 2 9 ਸਮਿਤਾ, ਸੰਸਕ੍ਰਿਤ, 1
Y S T
ਚਰਕ
2 8
,
2 1 1 1 1 0 0 10 ਕਾਇਆ ਚਕਿਤਸਾ 1
1 9 4 3
1 1 1 0 2 1 1 11 ਰੋਗ ਨਿਦਾਨ 1
1 1 1 1 1 0 0 12 ਸਲਿਆ ਤੰਤਰ 1
S A K A
)
1
0 2 0 0 13 ਕੁਮਾਰ ਭਰਤਿਆ/ 1
ਬਾਲ ਰੋਗ
1
0 2 0 0 14 ਪੰਚਕਰਮਾ 1
P A R T
ਕੁੱਲ ਜੋੜ 12 2 2 2 6 4 13 9 9 2 2 14 2 17 4 4 10 10
I ]PART I] PUNJAB GOVT. GAZ., JUNE 18, 2021 (JYST 28, 1943 SAKA) 1095
ANNEXURE H
DETAIL OF POSTS IN DIRECTORATE OF RESEARCH AND MEDICAL EDUCATION
PUNJAB MOHALI
S No. Name of the Post
No.of posts
1 Director 1 2 Joint Director 1 3 Joint Director ( Dental) 1 4 Deputy Director (Admn) 1 5 Deputy Controller ( F&A) 1 6 Section Officer 1 7 Law Officer 1 8 Asstt System Manager 1 9 Registrar 1 10 Superintendent Grade 1 1 11 Superintendent Grade-2 4 12 Personal Assistant 1 13 Senior Assistant 17 14 Junior Assistant/ Clerk 15 15 Junior Scale Stenographer 1 16 Steno 1 17 Driver 1 18 Restorer 1 19 Daftari 2 20 Peon 7 21 Jamandar 1 22 Chokidar 1 23 Safai Sewak 1
Total
63 2321/6-2021/Pb. Govt. Press, S.A.S. Nagar