Servants of Knowledge
Punjab Gazette · Government of Punjab

Regarding retirement of Smt Gurpreet Kaur

Published 18 June 2021

Department
Higher Education
Type
Ordinary
Notification no.
54
Gazetteid
CHD/0092/2021-2023
Identifier
in.gazette.punjabdsa.2021-06-18.49702
Languages
English, Punjabi

click here for IIIF manifest

1104 PUNJAB GOVT. GAZ., JUNE 18, 2021 (JYST 28, 1943 SAKA) PART I]

Published by AuthorityPublished by AuthorityPublished by AuthorityPublished by AuthorityPublished by Authority

No. 25] CHANDIGARH, FRIDAY, JUNE 18, 2021 (JYAISTHA 28, 1943 SAKA)

PART I

Punjab Government Notifications and Orders

ਪੰਜਾਬ ਸਰਕਾਰ

ਉਚੇਰੀ ਸਿੱਖਿਆ ਵਿਭਾਗ

(ਸਿੱਖਿਆ-1 ਸ਼ਾਖਾ)

ਹੁਕਮ

ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਪੰਜਾਬ ਸਿਵਲ ਸੇਵਾਵਾਂ (ਪ੍ਰੀਮੈਚਿਊਰ ਰਿਟਾਇਰਮੈਂਟ), ਨਿਯਮਾਂਵਲੀ, 1975 ਅਧੀਨ ਸ਼੍ਰੀਮਤੀ ਗੁਰਪ੍ਰੀਤ ਕੌਰ, ਐਸੋਸੀਏਟ ਪ੍ਰੋਫੈਸਰ (ਗਣਿਤ), ਸ.ਮੇ.ਹ.ਸਿੰ.ਸ਼ੋ.ਚੱ.ਵਿ. ਸਰਕਾਰੀ ਕਾਲਜ ਸਾਹਿਬਜਾਦਾ ਅਜੀਤ ਸਿੰਘ ਨਗਰ ƒ ਮਿਤੀ 03.05.2021 ਤੋਂ ਸਵੈ-ਇੱਛਾ ਸੇਵਾ ਨਿਵਿਰਤ ਪ੍ਰਾਪਤ ਕਰਨ ਦੀ ਪ੍ਰਵਾਨਗੀ ਦਿੰਦੇ ਹਨ।

2. ਇਹ ਪ੍ਰਵਾਨਗੀ ਇਸ ਸ਼ਰਤ ਤੇ ਦਿੱਤੀ ਜਾਂਦੀ ਹੈ ਕਿ ਜੇਕਰ ਭਵਿੱਖ ਵਿਚ ਇਸ ਐਸੋਸੀਏਟ ਪ੍ਰੋਫੈਸਰ ਦੇ ਵਿਰੁੱਧ ਨਿਯਮਾਂ ਅਨੁਸਾਰ ਕੋਈ ਅਨੁਸ਼ਾਸਨੀ ਕਾਰਵਾਈ ਕਰਨੀ ਬਣਦੀ ਹੋਵੇ ਤਾਂ ਇਸ ਪ੍ਰਵਾਨਗੀ ਦਾ ਉਸ ਤੇ ਕੋਈ ਅਸਰ ਨਹੀਂ ਹੋਵੇਗਾ।

3. ਉ~ਕਤ ਐਸੋਸੀਏਟ ਪ੍ਰੋਫੈਸਰ ਵਿਰੁੱਧ ਜੇਕਰ ਕੋਈ ਅਨੁਸ਼ਾਸਨੀ ਕਾਰਵਾਈ/ਇੰਨਕੁਆਰੀ ਨਿਯਮਾਂ ਅਧੀਨ ਚਲਦੀ ਹੋਵੇ ਜਾਂ ਕੋਈ ਦੇਣਦਾਰੀਆਂ ਹੋਣ ਜਾਂ ਕਿਸੇ ਅਦਾਲਤ ਵਿਚ ਕੋਈ ਕੇਸ ਇਨ੍ਹਾਂ ਵਿਰੁੱਧ ਲੰਬਿਤ ਹੋਵੇ ਤਾਂ ਇਨ੍ਹਾਂ ਹੁਕਮਾਂ ਦਾ ਉਸ ਤੇ ਕੋਈ ਅਸਰ ਨਹੀਂ ਹੋਵੇਗਾ।

ਵੀ.ਕੇ.ਮੀਨਾ,

ਚੰਡੀਗੜ੍ਹ

ਸਕੱਤਰ, ਪੰਜਾਬ ਸਰਕਾਰ,

ਮਿਤੀ 1 ਅਪ੍ਰੈਲ, 2021

ਉਚੇਰੀ ਸਿੱਖਿਆ ਵਿਭਾਗ।

2321/06-2021/Pb. Govt. Press, S.A.S. Nagar

( 1104 )
Cite this issue. Punjab Gazette, Government of Punjab, 18 June 2021. Indian Gazettes, https://egazette.servantsofknowledge.in/details/in.gazette.punjabdsa.2021-06-18.49702/. Archive identifier in.gazette.punjabdsa.2021-06-18.49702.