Servants of Knowledge
Punjab Gazette · Government of Punjab

schemes/transmission works necessary for the dispersal/ distribution of power for the improvement of

Published 02 July 2021

Department
Power
Type
Ordinary
Notification no.
207
Gazetteid
CHD/0092/2021-2023
Identifier
in.gazette.punjabdsa.2021-07-02.49738
Languages
English, Punjabi

click here for IIIF manifest

PART III] PUNJAB GOVT. GAZ., JULY 2, 2021 (ASAR 11, 1943 SAKA) 179

Published by AuthorityPublished by AuthorityPublished by AuthorityPublished by AuthorityPublished by Authority

No. 27 ] CHANDIGARH, FRIDAY, JULY 2, 2021 (ASADHA 11, 1943 SAKA)

PART III

Notification by High Court, Labour Commissioner ; Advertisements ;

Director of Lotteries, Punjab and Notices etc.

(ਰਜਿਸਟਰਡ ਆਫਿਸ ਪੰ:ਰਾ:ਬਿ:ਬੋ:ਹੈਡ ਆਫਿਸ ਬਿਲਡਿੰਗ ਦੀ ਮਾਲ,ਪਟਿਆਲਾ)

ਦਫਤਰ : ਮੁੱਖ ਇੰਜੀਨੀਅਰ / ਟੀ.ਐਸ., ਬੀ-1, ਸ਼ਕਤੀ ਵਿਹਾਰ, ਪਟਿਆਲਾ ਕਾਰਪੋਰੇਟ ਆਈਡੈਂਟਿਟੀ ਨੰ: (CIN) U40109PB2010SGC033813

ਨੋਟੀਫਿਕੇਸ਼ਨ

ਮਿਤੀ 11 ਜੂਨ, 2021

ਨੰ: 84/ਟੀ.ਐਸ.ਐਨ-207/Vol-X.-ਇਹ ਦੱਸਿਆ ਜਾਂਦਾ ਹੈ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਜਿਸ ਨੂੰ ਹੁਣ ਪੀ.ਐਸ.ਪੀ.ਸੀ.ਐਲ ਕਿਹਾ ਜਾਵੇਗਾ) ਵਲੋਂ ਨਿਮਨਲਿਖਤ ਸਕੀਮਾਂ/ਟਰਾਂਸਮੀਸ਼ਨ ਦੇ ਕੰਮ ਸ਼਼ੁਰੂ ਕਰਨ ਦਾ ਪ੍ਰਸਤਾਵ ਹੈ, ਜਿਹੜੀਆਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸੰਚਾਲਣ ਅਤੇ ਵੰਡ ਵਿੱਚ ਸੁਧਾਰ ਕਰਨ ਲਈ ਬਿਜਲੀ ਦੀ ਡਿਸਪਰਸਲ /ਵੰਡ ਲਈ ਜ਼ਰੂਰੀ ਹਨ।

66 ਕੇਵੀ ਲਾਈਨਾ ਦੇ ਕੰਮ ਬਾਬਤ ਸਾਲ 2021-22

ਲੜੀ ਕੰਮ ਦਾ ਨਾਮ ਸਮੇਤ ਪਿੰਡ/ਬਸਤੀਆਂ ਥਾਵਾਂ ਜਿੱਥੋਂ ਲਾਈਨ ਅੰਦਾਜ਼ਨ ਲਾਈਨ ਸਾਈਜ਼ ਆਫ ਅੰਦਾਜ਼ਨ ਨੰ: ਨੇ ਲੰਘਣਾ ਹੈ।

ਦੀ ਲੰਬਾਈ ਕੰਡਕਟਰ/ਕੇਬਲ ਕੀਮਤ ਕਿ:ਮੀ: ਵਿੱਚ (sq. mm) (ਲੱਖਾਂ ਵਿੱਚ) 1. ਸ਼ਿਫਟਿੰਗ 66 ਕੇ.ਵੀ. ਐਸ.ਸੀ. ਆਨ ਐਸ.ਸੀ. ਮੈਸ: ਕੌਰ 0.669 Ckt KM 200 sq. mm 20 ਸੇਨ ਦੋਰਾਹਾ ਲਾਈਨ ਵਿਦ ਇੰਨ ਦੀ ਲੈਂਡ ਆਫ ਮੈਸ:

ਹੈਵਨਲੀ ਡਿਵੈਲਪਰਜ਼ , ਦੋਰਾਹਾ (ਥਾਵਾਂ - ਲੁਧਿਆਣਾ)।

2. ਟੀ- ਆਫ ਆਫ 132 ਕੇ.ਵੀ. ਮਲੋਟ- 33 ਕੇ.ਵੀ. ਅਬੁਲ 0.909 Ckt KM 200 sq. mm 20 ਖੁਰਾਣਾ ਆਨ 66 ਕੇ.ਵੀ. ਐਸ.ਸੀ. ਆਨ ਡੀ.ਸੀ. ਟਾਵਰ

ਫਾਰ 66 ਕੇ.ਵੀ ਦਾਨੇਵਾਲਾ (ਪਿੰਡ- ਦਾਨੇਵਾਲਾ)।

3. 66 ਕੇ.ਵੀ. ਲਾਈਨ ਫਰਾਮ 220 ਕੇ.ਵੀ. ਸ/ਸ ਜੀ-1, ਮੰਡੀ 0.045 Ckt KM 200 sq. mm 15 ਗੋਬਿੰਦਗੜ੍ਹ ਫਾਰ ਮੈਸ: ਸਨ ਸ਼ਾਇਨ ਕਨਕਾਸਟ ਮੰਡੀ

ਗੋਬਿੰਦਗੜ੍ਹ ਯੁੂਜਿੰਗ ਐਗਜਿਸਟਿੰਗ ਆਈਡਲ ਅਮਨ ਫੀਡਰ

(ਰਿਵਾਇਜ਼ਡ) (ਥਾਵਾਂ-ਨੇੜੇ ਮੈਸ: ਸਨ ਸ਼ਾਇਨ ਕਨਕਾਸਟ,

ਮੰਡੀ ਗੋਬਿੰਦਗੜ੍ਹ)।

( 179)180 PUNJAB GOVT. GAZ., JULY 2, 2021 (ASAR 11, 1943 SAKA) PART III] 4. ਟੀ- ਆਫ ਫਰਾਮ 66 ਕੇ.ਵੀ. ਲਾਈਨ ਫਰਾਮ 220 ਕੇ.ਵੀ. U/G Cable 630 sq. mm 377 ਗੌਂਸਗੜ੍ਹ ਟੂ ਫੇਜ਼-8/0.4 sq.inch ਲਾਈਨ ਫਾਰ 66 ਕੇ.ਵੀ. 1.230 Ckt KM

ਸ/ਸ ਤਾਜਪੁਰ ਰੋਡ (ਸੈਕਿੰਡ ਸੋੋਰਸ ਆਫ ਸਪਲਾਈ ਫਾਰ 66

ਕੇ.ਵੀ. ਤਾਜਪੁਰ ਰੋੋਡ ਸ/ਸ ) (ਥਾਵਾਂ - ਨੇੜੇ 66 ਕੇ.ਵੀ. ਸ/ਸ

ਤਾਜਪੁਰ ਰੋਡ, ਲੁਧਿਆਣਾ)।

5. ਸਿਫਟਿੰਗ ਆਫ 66 ਕੇ.ਵੀ. ਲਾਈਨ 220 ਕੇ.ਵੀ. ਸ/ਸ ਮੰਡੀ 0.647 Ckt KM 200 sq. mm 20 ਗੋਬਿੰਦਗੜ੍ਹ ਜੀ-1 ਟੂ 66 ਕੇ.ਵੀ. ਭਵਾਨੀ ਕਾਸਟਿੰਗ ਜੀ.ਬੀ.ਆਰ.

ਵਿਦ ਇੰਨ ਦੀ ਲੈਂਡ ਆਫ ਮੈਸ: ਵਰਧਮਾਨ ਇੰਡਸਟਰੀਜ਼

ਜੀ.ਬੀ.ਆਰ. (ਥਾਵਾਂ - ਨੇੜੇ ਅਤੇ ਇਨ ਦੀ ਲੈਂਡ ਆਫ ਮੈਸ:

ਵਰਧਮਾਨ ਇੰਡਸਟਰੀਜ਼ ਜੀ.ਬੀ.ਆਰ.,ਮੰਡੀ ਗੋਬਿੰਦਗੜ੍ਹ)।

6. ਰੇਜਿੰ਼ਗ ਆਫ 66 ਕੇ.ਵੀ. ਲਾਈਨ ਫਰਾਮ 220 ਕੇ.ਵੀ. ਸ/ਸ 0.440 Ckt KM 200 sq. mm 5 ਸਿਵਲ ਲਾਈਨ ਟੂ 66 ਕੇ.ਵੀ. ਸ/ਸ ਰਣਜੀਤ ਐਵੀਨਿਯੂ

ਅੰਮ੍ਰਿਤਸਰ (ਟੀ.ਐਲ. ਨੰ:15-16-17) (ਥਾਵਾਂ- ਰਣਜੀਤ

ਐਵੀਨਿਯੂ, ਅੰਮ੍ਰਿਤਸਰ)।

7. 66 ਕੇ.ਵੀ. ਲਾਈਨ ਫਰਾਮ 220 ਕੇ.ਵੀ. ਸ/ਸ ਖਰੜ ਟੂ 1.150 Ckt KM 200 sq. mm 25 66 ਕੇ.ਵੀ. ਸ/ਸ ਬਡਾਲੀ ਆਲਾ ਸਿੰਘ (ਰਿਪਲੇਸਮੈਂਟ ਆਫ

ਐਗਜਿਸਟਿੰਗ ਸ/ਸ ਲਾਈਨ ਆਨ ਐਚ.ਆਰ.ਪੀ./ ਸਮਾਲ

ਟਾਵਰਜ਼ ਵਿਦ ਐਸ.ਸੀ. ਆਨ ਡੀ.ਸੀ. ਟਾਵਰਜ਼) (ਟੀ.ਐਲ.

ਨੰ: 39 ਤੋਂ ਟੀ.ਐਲ. ਨੰ: 44) (ਰਿਵਾਇਜ਼ਡ)

(ਪਿੰਡ- ਸੋਤਲ , ਬਾਸੀਆਂ, ਘੋਗਾ)

ਇਹ ਦੱਸਿਆ ਜਾਂਦਾ ਹੈ ਕਿ ਪੀ.ਐਸ.ਪੀ.ਸੀ.ਐਲ.ਉਕਤ ਦੱਸੀ ਮੰਨਜ਼ੂਰ ਸਕੀਮ ਦੇ ਅਧੀਨ ਲੋੜੀਂਦੀ ਟਰਾਂਸਮਿਸ਼ਨ ਲਾਈਨ ਅਤੇ ਦੂਰ ਸੰਚਾਰ ਨੈਟ ਵਰਕਸ ਦੇ ਕੰਮ ਲਈ ਜਰੂਰੀ ਟਾਵਰਜ਼, ਪੋਲਜ਼, ਵਾਇਰਜ਼, ਸਟੇਅਜ਼ (ਖਿੱਚਾਂ) ਅਤੇ ਹੋਰ ਸਾਜ਼ ਸਮਾਨ ਲਗਾਉਣਾ ਚਾਹੁੰਦਾ ਹੈ ਜਿਹੜਾ ਕਿ ਉਕਤ ਦੱਸੀਆਂ ਥਾਵਾਂ ਤੇ ਬਿਜਲੀ ਦੀ ਟਰਾਂਸਮਿਸ਼ਨ ਅਤੇ ਵੰਡ, ਟੈਲੀਗਰਾਫਿਕ ਜਾਂ ਪੀ.ਐਸ.ਪੀ.ਸੀ.ਐਲ. ਦੇ ਆਪਸੀ ਤਾਲਮੇਲ ਲਈ ਦੂਰ ਸੰਚਾਰ ਨੈਟਵਰਕਸ ਲਈ ਜਰੂਰੀ ਹਨ।ਇਸ ਲਈ ਪੀ.ਐਸ.ਪੀ.ਸੀ.ਐਲ.ਉਨ੍ਹਾਂ ਅਧਿਕਾਰਾਂ ਦੀ ਵਰਤੋਂ ਕਰੇਗਾ, ਜਿਹੜੇ ਟੈਲੀਗਰਾਫਿਕ ਅਥਾਰਟੀਜ ਟੈਲੀਗਰਾਫਿਕ ਐਕਟ-1885 (XIII- ਆਫ 1885) ਦੇ ਪਾਰਟ-3 ਅਧੀਨ ਟੈਲੀਗਰਾਫਜ਼ ਨੂੰ ਸਥਾਪਿਤ ਅਤੇ ਮੇਨਟੇਨ ਰੱਖਣ ਲਈ ਕਰਦੀਆਂ ਹਨ।ਇਸ ਲਈ ਇੰੰਡੀਅਨ ਇਲੈਕਟ੍ਰੀਸਿਟੀ ਐਕਟ-2003 ਦਾ ਸੈਕਸ਼ਨ 164 ਲਾਗੂ ਨਹੀਂ ਹੁੰਦਾ ਅਤੇ ਪੀ.ਐਸ.ਪੀ.ਸੀ.ਐਲ. ਦੀ ਸਕੀਮ ਲਈ ਕੋਈ ਵੱਖਰਾ ਨੋਟਿਸ ਦੇਣ ਦੀ ਲੋੜ ਨਹੀਂ।

ਇਹ ਨੋਟੀਫਿਕੇਸ਼ਨ ਬਿਜਲੀ ਐਕਟ-2003 ਦੇ ਸੈਕਸ਼ਨ 164 ਮੁਤਾਬਿਕ ਜਾਰੀ ਕੀਤੀ ਜਾਂਦੀ ਹੈ ਜਾਂ Uਵਰ ਰਾਈਡਿੰਗ ਇਨੈਕਟਮੈਂਟ ਜੇ ਕੋਈ ਹੋਵੇ ਅਤੇ ਪਾਵਰ ਡਿਪਾਰਟਮੈਂਟ,ਪੰਜਾਬ ਸਰਕਾਰ ਦੇ ਹੁਕਮ ਨੰ:S/O. 46/C.A. 36 /2003/S.164/ 2013 dt 19-6-2013 ਅਨੁਸਾਰ ਇੰਡੀਅਨ ਟੈਲੀਗਰਾਫ ਐਕਟ-1885 (ਸੈਂਟਰਲ ਐਕਟ 13 ਆਫ 1885) ਦੇ ਪਾਰਟ 3 ਅਧੀਨ ਟੈਲੀਗਰਾਫ ਅਥਾਰਟੀ ਦੀਆਂ ਪਾਵਰਜ ਼ਪੀ.ਐਸ.ਪੀ.ਸੀ.ਐਲ. ਨੂੰ ਦਿੱਤੀਆਂ ਗਈਆਂ ਹਨ।ਇਸ ਸਬੰਧੀ ਨੋਟਿਸ ਜਾਰੀ ਕੀਤਾ ਜਾਂਦਾ ਹੈ ਕਿ ਜੇ ਕਿਸੇ ਵਿਅਕਤੀ ਨੂੰ ਉਪਰੋਕਤ ਸਕੀਮ/ਟਰਾਂਸਮੀ਼ਸਨ ਲਾਈਨਾਂ ਦੇ ਕੰਮਾਂ ਸਬੰਧੀ ਕੋਈ ਇਤਰਾਜ਼ ਹੋਵੇ ਤਾਂ ਉਹ ਆਪਣੀ ਪ੍ਰਤੀ ਵੇਦਨਾ ਇਸ ਨੋਟੀਫਿਕੇਸ਼ਨ ਦੇ ਜਾਰੀ ਹੋਣ ਤੋਂ 2 ਮਹੀਨੇ ਦੇ ਅੰਦਰ-ਅੰਦਰ ਦੇ ਸਕਦਾ ਹੈ। ਇਸ ਤੋਂ ਬਾਅਦ ਕੋਈ ਇਤਰਾਜ਼ ਜਾਂ ਪ੍ਰਤੀ ਵੇਦਨਾ ਸਵੀਕਾਰ ਨਹੀਂ ਕੀਤੀ ਜਾਵੇਗੀ ਅਤੇ ਸਾਰੀ ਸਕੀਮ/ਟਰਾਂਸਮੀਸ਼ਨ ਲਾਈਨਾਂ ਦੇ ਕੰਮ ਬਿਨ੍ਹਾਂ ਕੋਈ ਸੋਧ ਕੀਤੇ ਜਾਂ ਸੋਧ ਕਰਕੇ ਪੀ.ਐਸ.ਪੀ.ਸੀ.ਐਲ. ਦੀ ਮੰਨਜੂਰੀ ਮੁਤਾਬਿਕ ਲਾਗੂ ਮੰਨੇ ਜਾਣਗੇ। ਇਸ ਸਿਲਸਿਲੇ ਵਿੱਚ ਲੋੜੀਂਦੇ ਪਲਾਨ ਜਿਨ੍ਹਾਂ ਵਿੱਚ ਟਰਾਂਸਮੀਸ਼ਨ ਲਾਈਨਾਂ ਦੇ ਆਰਜ਼ੀ ਰਸਤੇੇ ਵਿਖਾਏ ਗਏ ਹਨ, ਕਿਸੇ ਵੀ ਕੰਮਕਾਰ ਵਾਲੇ ਦਿਨPART III] PUNJAB GOVT. GAZ., JULY 2, 2021 (ASAR 11, 1943 SAKA) 181 ਉਪ ਮੁੱਖ ਇੰਜੀਨੀਅਰ/ਟੀ.ਐਲ.,ਪੀ.ਐਸ.ਪੀ.ਸੀ.ਐਲ., ਜਲੰਧਰ/ਪਟਿਆਲਾ ਦੇ ਦਫਤਰ ਵਿਚ ਵੇਖੇ ਜਾ ਸਕਦੇ ਹਨ।ਉਪਰੋਕਤ ਸਕੀਮਾਂ ਸਬੰਧੀ ਜੇ ਕੋਈ ਇਤਰਾਜ ਅਤੇ ਪ੍ਰਤੀ ਵੇਦਨਾ ਹੋਵੇ ਤਾਂ ਨਿਮਨਹਸਤਾਖਰ ਨੂੰ ਭੇਜੇ ਜਾਣ।

ਉਪਰੋੋਕਤ ਕੰਮ ਪੰਜਾਬ ਰਾਜ ਦੇ 66 ਕੇ ਵੀ ਟਰਾਂਸਮਿਸ਼ਨ ਨੈਟਵਰਕ ਵਿੱਚ ਵਾਧਾ/ ਸਮਰੱਥਾ ਵਧਾਉਣ ਦੇ ਮੰਤਵ ਕਰਕੇ ਪਲਾਨ ਕੀਤੇ ਗਏ ਹਨ ਤਾਂ ਜੋ ਰਾਜ ਦੇ ਸਾਰੇ ਤਰਾਂ ਦੇ ਮੋੌਜੂਦਾ/ਸੰਭਾਵੀ ਬਿਜਲੀ ਖਪਤਕਾਰਾਂ ਨੂੰ ਨਿਰਵਿਘਨ ਅਤੇ ਵਧੀਆ ਬਿਜਲੀ ਸਪਲਾਈ ਦਿੱਤੀ ਜਾ ਸਕੇ।ਇਹ ਕੰਮ ਬਿਜਲੀ ਖਪਤਕਾਰਾਂ ਨੂੰ ਮਿਆਰੀ ਪਾਵਰ ਸਪਲਾਈ ਯਕੀਨੀ ਬਣਾਉਣ ਲਈ ਅਤਿਅੰਤ ਲੋੋੜੀਂਦੇ ਹਨ।

ਸਹੀ/-

ਸਹੀ/-

ਨਿਗ: ਇੰਜੀ./ਟਰਾਂਸਮੀਸ਼ਨ ਲਾਈਨ(ਡ), ਮੁੱਖ ਇੰਜੀਨੀਅਰ/ਟੀ.ਐਸ.,

ਪੀ.ਐਸ.ਪੀ.ਸੀ.ਐਲ. ਪੀ.ਐਸ.ਪੀ.ਸੀ.ਐਲ.,

ਬੀ-1, ਸ਼ਕਤੀ ਵਿਹਾਰ, ਪਟਿਆਲਾ। ਬੀ-1, ਸ਼ਕਤੀ ਵਿਹਾਰ, ਪਟਿਆਲਾ।

182 PUNJAB GOVT. GAZ., JULY 2, 2021 (ASAR 11, 1943 SAKA) PART III]

PART III

(Regd. Office: PSEB Head Office, The Mall, Patiala)

Office of Chief Engineer /Transmission System,

B-1, Shakti Vihar, Patiala.

Corporate Identity Number (CIN) U40109PB2010SGC033813

NOTIFICATION

The 11th June, 2021

NO. 84/TSN-207/Vol-X.-It is hereby notified that Punjab State Power Corporation Ltd. (here-in-after called the PSPCL) proposes to undertake the following schemes/transmission works necessary for the dispersal/ distribution of power for the improvement of the transmission and distribution system of the Punjab State Power Corporation Ltd.

66KV TRANSMISSION WORKS FOR THE YEAR 2021-22

Sr. Name of Work indicating the villages/localities Approx. Length Size of Approx.

No. over which the line is to pass of line in Kms. conductor/ Cost (Rs.

Cable in Lacs)

(sq. mm)

1. Shifting of 66 kV SC on SC M/s Kaur Sain Doraha line 0.669 Ckt KM 200 sq. mm 20 within the land of M/s Havenley Developers Doraha

(Locality - Ludhiana).

2. T-off of 132 kV Malout – 33 kV Abul Khurana on 66 KV 0.909 Ckt KM 200 sq. mm 20 SC on DC tower for 66 kV Danewala (Village- Danewala).

3. 66 kV line from 220 kV S/S G-1, Mandi Gobindgarh for 0.045 Ckt KM 200 sq. mm 15 M/s Sun Shine Concast Mandi Gobindgarh using existing

idle Aman Feeder (Revised) (Locality – Near M/s Sun

Shine Concast, Mandi Gobindgarh).

4. T-off from 66 kV line from 220 kV Gaunsgarh to Phase- U/G Cable

8/0.4 sq. inch line for 66 kV S/S Tajpur road (2nd source Ckt KM 630 sq. mm 377 of 1.230supply for 66 kV Tajpur road S/S)(Locality- Near

66 kV S/S Tajpur road Ludhiana).

5. Shifting of 66 kV line 220 kV S/S Mandi Gobindgarh G-1 0.647 Ckt KM 200 sq. mm 20 to 66 kV Bhawani Casting GBR within the land of M/s

Vardhman Industries GBR (Locality - Near and in the

land of M/s Vardhman Industries GBR, Mandi Gobindgarh).

6. Raising of 66 kV line from 220 kV S/S Civil line to 66 kV 0.440 Ckt KM 200 sq. mm 5 S/S Ranjit Avenue Amritsar (TL no.15-16-17)(Locality-

Ranjit Avenue, Amritsar).

7. 66 kV line from 220 kV S/S Kharar to 66 kV S/S Badali 1.150 Ckt KM 200 sq. mm 25 Ala Singh(Replacement of existing S/S Line on HRP/small

towers with S/C on D/C towers)(TL no. 39 to TL no. 44)

(Revised) (Villages- Sotal, Bassian,Ghoga).

PART III] PUNJAB GOVT. GAZ., JULY 2, 2021 (ASAR 11, 1943 SAKA) 183

It is hereby notified that the PSPCL is undertaking and executing the sanctioned scheme and shall have the powers for placing of any Towers, Wires, Poles, Stays, Apparatus and Appliances for the Transmission and Distribution of Electricity or for Transmission of telegraphic or telephonic communications necessary for proper coordination of the works of PSPCL for the areas indicated above which the telegraph authority possess under Part-III of the Telegraphs Act. 1885 (XIII of 1885) in respect of telegraphs established or maintained and the provisions of section 164 of the Indian Electricity Act 2003 shall not apply to the same and therefore no separate notice of the scheme of PSPCL is required to be given.

This notification has been issued in respect of the provisions made under Section 164 of the Indian Electricity Act 2003 or overriding enactment, if any and Govt. of Punjab, Dept. of Power order no. S/O. 46/ C.A. 36 /2003/S.164/2013 dt 19-6-2013 where in powers of Telegraph authority under part-III of the Indian Telegraph act, 1885 (Central Act no.13 of 1885) have been decided to be vested and exercised on PSPCL.

Notice is hereby given that any person may raise objection if any/and or make any representation against the above scheme/transmission works within two month of issue of this notification. Thereafter no objection and or representation will be entertained and all schemes/transmission works will be deemed to be sanctioned with or without modifications as approved by the PSPCL. Necessary plans showing the tentative route of the Transmission Lines may be seen on any working day in the office of Dy. CE/TL, PSPCL, Jalandhar/Patiala. Objections and/ or representations in respect of the above schemes if any should be sent to the undersigned.

The above works have been planned to augment / add 66 KV transmission network in the state of Punjab so as to ensure quality and uninterrupted power supply to all type of existing/prospective electricity consumers of the state. These works are urgently required for ensuring quality power supply to the electricity consumers.

Sd/-

Sd/-

SE /Trans. Lines (D),

Chief Engineer/TS,

PSPCL, B-1, Shakti Vihar,

PSPCL, B-1, Shakti Vihar, Patiala.

Patiala.

[87-1]

2333/7-2021/Pb. Govt. Press, S.A.S. Nagar

Cite this issue. Punjab Gazette, Government of Punjab, 02 July 2021. Indian Gazettes, https://egazette.servantsofknowledge.in/details/in.gazette.punjabdsa.2021-07-02.49738/. Archive identifier in.gazette.punjabdsa.2021-07-02.49738.