EXTRAORDINARY
Published by Authority
CHANDIGARH, TUESDAY, JULY 6, 2021 (ASADHA 15, 1943 SAKA)
ਪੰਜਾਬ ਵਿਧਾਨ ਸਭਾ ਸਕੱਤਰੇਤ
ਅਧਿਸੂਚਨਾ
ਮਿਤੀ 6 ਜੁਲਾਈ, 2021
ਨੰ: 1-ਸੀ.ਏ.ਏ./2021-22/44.-ਪੰਜਾਬ ਵਿਧਾਨ ਸਭਾ ਦੀ ਅਧਿਸੂਚਨਾ ਨੰ: 1-ਸੀ.ਏ.ਏ./2021-22/36 ਮਿਤੀ 28 ਅਪੈ੍ਰਲ, 2021 ਦੀ ਲਗਾਤਾਰਤਾ ਵਿੱਚ ਮਾਨਯੋਗ ਸਪੀਕਰ ਨੇ ਪੰਜਾਬ ਵਿਧਾਨ ਸਭਾ ਦੀ ਕਾਰਜ ਵਿਧੀ ਅਤੇ ਕਾਰਜ ਸੰਚਾਲਣ ਨਿਯਮਾਵਲੀ ਦੇ ਨਿਯਮ 180 ਅਧੀਨ ਮਿਤੀ 5 ਜੁਲਾਈ, 2021 ਨੂੰ ਪ੍ਰਸੰਨਤਾਪੂਰਵਕ ਸ. ਅਮਰਜੀਤ ਸਿੰਘ ਸੰਦੋਆਂ ਐਮ.ਐਲ.ਏ. ਦੀ ਥਾਂ ਤੇ ਸ. ਕੁਲਤਾਰ ਸਿੰਘ ਸੰਧਵਾਂ ਐਮ.ਐਲ.ਏ. ਨੂੰ ਸਾਲ 2021-22 ਦੇ ਬਾਕੀ ਰਹਿੰਦੇ ਸਮੇਂ ਲਈ ਖੇਤੀਬਾੜੀ ਅਤੇ ਇਸ ਨਾਲ ਜੁੜੀਆਂ ਗਤੀਵਿਧੀਆਂ ਸਬੰਧੀ ਕਮੇਟੀ ਵਿੱਚ ਕੰਮ ਕਰਨ ਲਈ ਨਾਮਜਦ ਕੀਤਾ ਹੈ।
ਚੰਡੀਗੜ੍ਹ
ਸੁਰਿੰਦਰ ਪਾਲ,
ਮਿਤੀ 6 ਜੁਲਾਈ, 2021
ਸਕੱਤਰ।
PUNJAB VIDHAN SABHA SECRETARIAT
NOTIFICATION
The 6th July, 2021
No. 1-CAA-2021-22/44.- In continuation to the Notification of Punjab Vidhan Sabha Secretariat No. 1-CAA-2021-22/36 dated 28.04.2021, the Hon'ble Speaker has been pleased to nominate Sardar Kultar Singh Sandhwan in place of Sardar Amarjit Singh Sandoa MLA to serve on the Committee on Agriculture and its Allied Activities on 05th July, 2021 for the remaining period of Year 2021-22, under Rule 180 of the Rules of Procedure and Conduct of Buisness in the Punjab Vidhan Sabha (Punjab Legislative Assembly).
SURINDER PAL
CHANDIGARH
The 6th July, 2021
SECRETARY