EXTRAORDINARY
Published by Authority
CHANDIGARH, TUESDAY, JULY 6, 2021 (ASADHA 15, 1943 SAKA)
ਪੰਜਾਬ ਵਿਧਾਨ ਸਭਾ ਸਕੱਤਰੇਤ
ਅਧਿਸੂਚਨਾ
ਮਿਤੀ 6 ਜੁਲਾਈ, 2021
ਨੰ: 1-ਐਸ.ਐਲ.ਸੀ./2021-22/45.-ਪੰਜਾਬ ਵਿਧਾਨ ਸਭਾ ਦੀ ਅਧਿਸੂਚਨਾ ਨੰ. ਐਸ. ਐਲ. ਸੀ./2021-22/30 ਮਿਤੀ 27 ਅਪੈ੍ਰਲ, 2021 ਦੀ ਲਗਾਤਾਰਤਾ ਵਿੱਚ ਮਾਨਯੋਗ ਸਪੀਕਰ ਸਾਹਿਬ ਪੰਜਾਬ ਵਿਧਾਨ ਸਭਾ ਦੀ ਕਾਰਜ-ਵਿਧੀ ਅਤੇ ਕਾਰਜ ਸੰਚਾਲਣ ਨਿਯਮਾਂਵਲੀ ਦੇ ਨਿਯਮ 180 ਅਧੀਨ ਮਿਤੀ 5 ਜੁਲਾਈ 2021 ਤੋਂ ਸਾਲ 2021-22 ਦੇ ਬਾਕੀ ਰਹਿੰਦੇ ਸਮੇਂ ਲਈ ਸਰਦਾਰ ਅਮਰਜੀਤ ਸਿੰਘ ਸੰਦੋਆਂ, ਐਮ.ਐਲ.ਏ ਨੂੰ ਸਰਦਾਰ ਕੁਲਤਾਰ ਸਿੰਘ ਸੰਧਵਾਂ, ਐਮ.ਐਲ.ਏ. ਦੀ ਥਾਂ ਤੇ ਅਧੀਨ ਵਿਧਾਨ ਕਮੇਟੀ ਵਿੱਚ ਕੰਮ ਕਰਨ ਲਈ ਨਾਮਜ਼ਦ ਕੀਤਾ ਹੈ।
ਚੰਡੀਗੜ੍ਹ
ਸੁਰਿੰਦਰ ਪਾਲ,
ਮਿਤੀ 6 ਜੁਲਾਈ, 2021
ਸਕੱਤਰ।
PUNJAB VIDHAN SABHA SECRETARIAT
NOTIFICATION
The 6th July, 2021
No. 1-SLC-2021-22/45.-In continuation to the Notification of Punjab Vidhan Sabha Secretariat No. 1-SLC-2021-22/30 dated 27.04.2021 Under Rule 180 of Rules of Procedure and conduct of Business in the Punjab Vidhan Sabha (Punjab Legislative Assembly), the Hon'ble Speaker has nominated Sardar Amarjit Singh Sandoa, MLA, as Member of the Subordinate Legislation Committee in place of Sardar Kultar Singh Sandhwa, MLA for the remaining period of the year 2021-22.
SURINDER PAL
CHANDIGARH
The 6th July, 2021
SECRETARY.