EXTRAORDINARY
Published by Authority
CHANDIGARH, THURSDAY, JULY 8, 2021 (ASADHA 17, 1943 SAKA)
ਪੰਜਾਬ ਸਰਕਾਰ
ਜਲ ਸਰੋਤ ਵਿਭਾਗ
(ਕਾਰਜ ਸ਼ਾਖਾ)
ਅਧਿਸੂਚਨਾ
ਮਿਤੀ 8 ਜੁਲਾਈ, 2021
ਨੰ:14/22/94-ਸਿੰ.ਕ.(2)/373.- ਕਿਸਾਨਾਂ ਦੀ ਸਮੂਲੀਅਤ ਨਾਲ ਨਹਿਰੀ ਸਿਸਟਮ ਦੇ ਢਾਂਚੇ ਨੂੰ ਵਧੀਆ ਤਰੀਕੇ ਨਾਲ ਚਲਾਉਣ ਵਾਸਤੇ ਜਲ ਸਰੋਤ ਵਿਭਾਗ ਦੇ ਮੰਡਲ ਪੱਧਰ ਤੇ Canal Water Management Advisory Committee ਦਾ ਹੇਠ ਲਿਖੇ ਅਨੁਸਾਰ ਗਠਨ ਕੀਤਾ ਜਾਂਦਾ ਹੈ:-
1. ਸਬੰਧਤ ਮੰਡਲ ਦਾ ਕਾਰਜਕਾਰੀ ਇੰਜੀਨੀਅਰ ਚੇਅਰਮੈਨ
2. ਸਬੰਧਤ ਮੰਡਲ ਦਾ ਉਪ ਮੰਡਲ ਇੰਜੀਨੀਅਰ ਮੈਂਬਰ ਸਕੱਤਰ
3. ਹਰੇਕ ਨਹਿਰੀ ਮੰਡਲ ਦੇ ਅਧਿਕਾਰ ਖੇਤਰ ਵਿੱਚ ਮੈਂਬਰ
ਆਉਂਦੇ 05 ਤੋੋਂ 07 ਲੋੋਕਾਂ ਦੇ ਨੁਮਾਇੰਦੇ।
2. ਇਹ ਕਮੇਟੀ ਕਿਸਾਨਾਂ ਨੂੰ ਸਿੰਚਾਈ ਲਈ ਹੋੋਰ ਵਧੀਆ ਤਰੀਕੇ ਨਾਲ ਸਹੂਲਤਾਂ ਪ੍ਰਦਾਨ ਕਰਨ ਅਤੇ ਕਿਸਾਨਾਂ ਲਈ ਨਹਿਰੀ ਪਾਣੀ ਦੀ ਵੰਡ ਬਾਰੇ ਵੀ ਕੰਮ ਕਰੇਗੀ। ਇਸ ਤੋੋਂ ਇਲਾਵਾ ਇਹਨਾਂ ਮਾਮਲਿਆਂ ਨਾਲ ਸਬੰਧਤ ਹੋੋਰ ਸਮੱਸਿਆਂ ਦੇ ਹੱਲ ਲਈ ਕੰਮ ਕਰੇਗੀ।
ਚੰਡੀਗੜ੍ਹ
ਸਰਵਜੀਤ ਸਿੰਘ, ਆਈ.ਏ.ਐਸ.,
ਮਿਤੀ 8 ਜੁਲਾਈ, 2021
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ,
ਜਲ ਸਰੋਤ ਵਿਭਾਗ।