Servants of Knowledge
Punjab Gazette · Government of Punjab

Regarding Committee

Published 09 July 2021

Department
General Administration Department
Type
Ordinary
Notification no.
4729
Gazetteid
CHD/0092/2021-2023
Identifier
in.gazette.punjabdsa.2021-07-09.49759
Languages
English, Punjabi
1176 PUNJAB GOVT. GAZ., JULY 9, 2021 (ASAR 18, 1943 SAKA) PART I]

Published by AuthorityPublished by AuthorityPublished by AuthorityPublished by AuthorityPublished by Authority

No. 28] CHANDIGARH, FRIDAY, JULY 9, 2021 (ASADHA 18, 1943 SAKA)

CONTENTS

Pages

PART I—Punjab Government Notifications and Orders PART I-A—Notifications by Local Government .. 1177-1230 .. Nil

PART I-B—Notifications by Commissioners and Deputy Commissioners .. Nil

PART II—Statutory Notifications and Republications from Gazette of India/Punjab .. Nil

PART III—Notification by High Court, Labour Commissioner ; Advertisements ; .. 187-190

Director of Lotteries, Punjab and Notices etc. PART III-A—Notifications by Universities PART III-B—Court Notices

PART IV—Acts and Bills

PART V—Notification by Punjab State Legislature SUPPLEMENT PART I—Statistical

SUPPLEMENT PART II—General

LEGISLATIVE SUPPLEMENT—Contents Ditto PART I—Acts

Ditto PART II—Ordinances

Ditto PART III—Delegated Legislation .. Nil

.. Nil

.. Nil

.. Nil

.. Nil

.. Nil

.. lxxxiv-lxxxv .. Nil

.. Nil

.. 1597-1613 Ditto PART IV—Correction slips, Republications and Replacements .. NilPART I] PUNJAB GOVT. GAZ., JULY 9, 2021 (ASAR 18, 1943 SAKA) 1177

Published by AuthorityPublished by AuthorityPublished by AuthorityPublished by AuthorityPublished by Authority

No. 28] CHANDIGARH, FRIDAY, JULY 9, 2021 (ASADHA 18, 1943 SAKA)

PART I

Punjab Government Notifications and Orders

ਪੰਜਾਬ ਸਰਕਾਰ

ਆਮ ਰਾਜ ਪ੍ਰਬੰਧ ਵਿਭਾਗ

(ਮੰਤਰੀ ਮੰਡਲ ਮਾਮਲੇ ਸ਼ਾਖਾ)

ਅਧਿਸੂਚਨਾ

ਮਿਤੀ 25 ਜੂਨ, 2021

ਨੰ: 7/21/2018-1ਕੈਬ/4729.-ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਮੁਲਾਜਮਾਂ ਦੀਆਂ ਮੰਗਾਂ ƒ ਵਿਚਾਰਨ ਅਤੇ ਇਸ ਸਬੰਧੀ ਆਪਣੀਆਂ ਸਿਫਾਰਸ਼ਾਂ ਮੰਤਰੀ ਪ੍ਰੀਸ਼ਦ ƒ ਸੌਂਪਣ ਲਈ ਹੇਠ ਅਨੁਸਾਰ ਗਰੁੱਪ ਆਫ ਮਨਿਸਟਰਜ਼ ਦਾ ਗਠਨ ਕਰਨ ਦੀ ਪ੍ਰਵਾਨਗੀ ਦਿੰਦੇ ਹਨ:-

1. ਸਥਾਨਕ ਸਰਕਾਰ ਮੰਤਰੀ, ਪੰਜਾਬ

2. ਵਿੱਤ ਮੰਤਰੀ, ਪੰਜਾਬ

3. ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ, ਪੰਜਾਬ

4. ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ, ਪੰਜਾਬ

5. ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਪੰਜਾਬ

2 (i) ਇਸ ਦੇ ਨਾਲ ਹੀ ਪ੍ਰਮੁੱਖ ਸਕੱਤਰ, ਵਿੱਤ ਦੀ ਪ੍ਰਧਾਨਗੀ ਹੇਠ ਨਿਮਨ ਅਨੁਸਾਰ ਅਫਸਰਾਂ ਦੀ ਕਮੇਟੀ ਵੀ ਗਠਿਤ ਕੀਤੀ ਜਾਂਦੀ ਹੈ:-

1. ਪ੍ਰਮੁੱਖ ਸਕੱਤਰ, ਸਿਹਤ ਤੇ ਪਰਿਵਾਰ ਭਲਾਈ ਵਿਭਾਗ।

2. ਪ੍ਰਮੁੱਖ ਸਕੱਤਰ, ਪ੍ਰਸੋਨਲ ਵਿਭਾਗ।

(ii) ਇਹ ਕਮੇਟੀ ਮੁਲਾਜ਼ਮਾਂ ਦੀਆਂ ਮੰਗਾਂ ƒ ਸੁਣਨ ਉਪਰੰਤ ਆਪਣੀ ਰਿਪੋਰਟ ਗਰੁੱਪ ਆਫ ਮਨਿਸਟਰਜ਼ ƒ ਸੌਂਪੇਗੀ। 3. ਉਪਰੋਕਤ ਅਫਸਰਾਂ ਦੀ ਕਮੇਟੀ ਦੀ ਰਿਪੋਰਟ ′ਤੇ ਗੌਰ ਕਰਨ ਉਪਰੰਤ ਗਰੁੱਪ ਆਫ ਮਨਿਸਟਰਜ਼ ਆਪਣੀਆਂ ਸਿਫਾਰਸ਼ਾਂ ਮੰਤਰੀ ਪ੍ਰੀਸ਼ਦ ƒ ਸੌਂਪੇਗਾ। ਲੋੜ ਅਨੁਸਾਰ ਗਰੁੱਪ ਆਫ ਮਨਿਸਟਰਜ਼ ਮੁਲਾਜ਼ਮ ਜੱਥੇਬੰਦੀਆਂ ƒ ਵੀ ਸੱਦਾ ਦੇ ਕੇ ਸੁਣੇਗਾ।

4. ਇਸ ਗਰੁੱਪ ਆਫ ਮਨਿਸਟਰਜ਼ ਅਤੇ ਅਫਸਰਾਂ ਦੀ ਕਮੇਟੀ ƒ ਸਕੱਤਰੇਤ ਇਮਦਾਦ ਪ੍ਰਸੋਨਲ ਵਿਭਾਗ ਵੱਲੋਂ ਦਿੱਤੀ ਜਾਵੇਗੀ।

5. ਇਹ ਹੁਕਮ ਮੁੱਖ ਮੰਤਰੀ ਜੀ ਦੀ ਪ੍ਰਵਾਨਗੀ ਨਾਲ ਜਾਰੀ ਕੀਤੇ ਜਾਂਦੇ ਹਨ।

ਚੰਡੀਗੜ੍ਹ

ਵਿਨੀ ਮਹਾਜਨ,

ਮਿਤੀ 25 ਜੂਨ, 2021

ਮੁੱਖ ਸਕੱਤਰ, ਪੰਜਾਬ,2338/07-2021/Pb. Govt. Press, S.A.S. Nagar ( 1177 )

Cite this issue. Punjab Gazette, Government of Punjab, 09 July 2021. Indian Gazettes, https://egazette.servantsofknowledge.in/details/in.gazette.punjabdsa.2021-07-09.49759/. Archive identifier in.gazette.punjabdsa.2021-07-09.49759.