Servants of Knowledge
Punjab Gazette · Government of Punjab

Regarding retirement of Sh Gurvinderpal Singh

Published 09 July 2021

Department
Agriculture
Type
Ordinary
Notification no.
4441
Gazetteid
CHD/0092/2021-2023
Identifier
in.gazette.punjabdsa.2021-07-09.49760
Languages
English, Punjabi

click here for IIIF manifest

PART I] PUNJAB GOVT. GAZ., JULY 9, 2021 (ASAR 18, 1943 SAKA) 1179

Published by AuthorityPublished by AuthorityPublished by AuthorityPublished by AuthorityPublished by Authority

No. 28] CHANDIGARH, FRIDAY, JULY 9, 2021 (ASADHA 18, 1943 SAKA)

PART I

Punjab Government Notifications and Orders

ਪੰਜਾਬ ਸਰਕਾਰ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ

(ਖੇਤੀਬਾੜੀ-1 ਸ਼ਾਖਾ)

ਅਧਿਸੂਚਨਾ

ਮਿਤੀ 28 ਅਪ੍ਰੈਲ, 2021

ਨੰ: 3/13/2021-ਖਬ:1(4)/4441.-ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਪੰਜਾਬ ਸਿਵਲ ਸੇਵਾਵਾਂ (ਪ੍ਰੀਮਚਿਉਰ ਰਿਟਾਇਰਮੈਂਟ) ਨਿਯਮ 1975 ਦੇ ਨਿਯਮ 3(2) ਤਹਿਤ, ਸ਼੍ਰੀ ਗੁਰਵਿੰਦਰਪਾਲ ਸਿੰਘ ਪੁੱਤਰ ਸ਼੍ਰੀ ਅਮਰੀਕ ਸਿੰਘ, ਬਲਾਕ ਖੇਤੀਬਾੜੀ ਅਫਸਰ, ਦੀਨਾਨਗਰ ਜ਼ਿਲ੍ਹਾ ਗੁਰਦਾਸਪੁਰ ƒ ਮਿਤੀ 30.04.2021 (ਬਾ.ਦੁ.) ਤੋਂ ਸਵੈ-ਇੱਛਤ ਰਿਟਾਇਰਮੈਂਟ ਲੈਣ ਦੀ ਆਗਿਆ ਦਿੰਦੇ ਹਨ।

2. ਅਧਿਕਾਰੀ ਦੇ ਸਵੈ-ਇੱਛਤ ਰਿਟਾਇਰਮੈਂਟ ਦੇ ਹੁਕਮ ਇਸ ਵਿਭਾਗ ਵੱਲੋਂ ਬੇ-ਬਾਕੀ ਸਰਟੀਫਿਕੇਟ ਜਾਰੀ ਕਰਨ ਦੀ ਸ਼ਰਤ ਤੇ ਜਾਰੀ ਕੀਤੇ ਜਾਂਦੇ ਹਨ।

3. ਜੇਕਰ ਅਧਿਕਾਰੀ ਵਿਰੁੱਧ ਕਿਸੇ ਕਿਸਮ ਦਾ ਸਰਕਾਰੀ ਮਾਲ ਧੰਨ ਬਕਾਇਆ ਹੋਇਆ ਤਾਂ ਉਸ ਵਿਰੁੱਧ ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ-2 ਦੇ ਰੂਲ 2.2 ਤਹਿਤ ਕਾਰਵਾਈ ਕੀਤੀ ਜਾਵੇਗੀ।

ਅਨਿਰੁੱਧ ਤਿਵਾਰੀ,

ਵਧੀਕ ਮੁੱਖ ਸਕੱਤਰ, ਪੰਜਾਬ ਸਰਕਾਰ,

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ।

2338/07-2021/Pb. Govt. Press, S.A.S. Nagar

( 1179 )
Cite this issue. Punjab Gazette, Government of Punjab, 09 July 2021. Indian Gazettes, https://egazette.servantsofknowledge.in/details/in.gazette.punjabdsa.2021-07-09.49760/. Archive identifier in.gazette.punjabdsa.2021-07-09.49760.