Servants of Knowledge
Punjab Gazette · Government of Punjab

Regarding retirement of the Police Officers

Published 09 July 2021

Department
Home Affairs and Justice
Type
Ordinary
Notification no.
969
Gazetteid
CHD/0092/2021-2023
Identifier
in.gazette.punjabdsa.2021-07-09.49761
Languages
English, Punjabi

click here for IIIF manifest

1178 PUNJAB GOVT. GAZ., JULY 9, 2021 (ASAR 18, 1943 SAKA) PART I]

Published by AuthorityPublished by AuthorityPublished by AuthorityPublished by AuthorityPublished by Authority

No. 28] CHANDIGARH, FRIDAY, JULY 9, 2021 (ASADHA 18, 1943 SAKA)

PART I

Punjab Government Notifications and Orders

ਪੰਜਾਬ ਸਰਕਾਰ

ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ

(ਗ੍ਰਹਿ-1 ਸਾਖਾ)

ਅਧਿਸੂਚਨਾ

ਮਿਤੀ 30 ਅਪ੍ਰੈਲ, 2021

ਨੰ: 01/12/2019-2ਗ1/969.-ਪੰਜਾਬ ਪੁਲਿਸ ਸੇਵਾਵਾਂ ਅਧੀਨ ਕਪਤਾਨ ਪੁਲਿਸ ਦੇ ਅਹੁੱਦੇ ਵਿੱਚ ਨਿਯੁਕਤ ਹੇਠ ਦਰਸਾਏ ਗਏ ਪੁਲਿਸ ਅਧਿਕਾਰੀ 58 ਸਾਲ ਦੀ ਉਮਰ ਪੂਰੀ ਹੋਣ ਉਪਰੰਤ ਮਿਤੀ 30.04.2021 (ਬਾਅਦ ਦੁਪਹਿਰ) ਨੂੰ ਸਰਕਾਰੀ ਸੇਵਾ ਤੋਂ ਸੇਵਾ-ਨਵਿਰਤ ਹੋ ਜਾਣਗੇ :-

ਲੜੀ ਅਧਿਕਾਰੀ ਦਾ ਨਾਮ

ਜਨਮ ਮਿਤੀ ਨੰ: ਸ/ਸ਼੍ਰੀ

1 ਹਰਭਜਨ ਸਿੰਘ, ਪੀ.ਪੀ.ਐਸ., ਐਸ.ਪੀ. (ਸਿੱਧੀ ਭਰਤੀ), ਏ.ਆਈ.ਜੀ./ਕਮਊਨਿਟੀ 10.04.1963 ਪੁਲਿਸਿੰਗ, ਪਟਿਆਲਾ ਪੁੱਤਰ ਸ਼੍ਰੀ ਗਿਆਨ ਸਿੰਘ।

2 ਹਰਦਵਿੰਦਰ ਸਿੰਘ, ਪੀ.ਪੀ.ਐਸ., ਨੰ: 231/ਐਫ.ਆਰ., ਏ.ਆਈ.ਜੀ., 12.04.1963 ਐਨ.ਆਰ.ਆਈ., ਮੁਹਾਲੀ ਪੁੱਤਰ ਸ਼੍ਰੀ ਬਲਵੰਤ ਸਿੰਘ।

3 ਕ੍ਰਿਪਾਲ ਸਿੰਘ, ਪੀ.ਪੀ.ਐਸ., ਨੰ: 154/ਐਫ.ਆਰ., ਏ.ਡੀ.ਸੀ.ਪੀ., ਪੀ.ਬੀ.ਆਈ., 15.04.1963 ਅਤੇ U.ਸੀ. ਅਤੇ ਨਾਰਕੌਟਿਕਸ, ਅੰਮ੍ਰਿਤਸਰ ਪੁੱਤਰ ਸ਼੍ਰੀ ਰੂਪ ਸਿੰਘ।

4 ਹਰਿੰਦਰ ਸਿੰਘ, ਪੀ.ਪੀ.ਐਸ., ਨੰ: 39/ਬੀ.ਆਰ., ਕਪਤਾਨ ਪੁਲਿਸ, Uਪ੍ਰੇਸ਼ਨ, 07.04.1963 ਸੰਗਰੂਰ ਪੁੱਤਰ ਸ਼੍ਰੀ ਗੁਰਬਚਨ ਸਿੰਘ।

5 ਸੁਖਦੇਵ ਸਿੰਘ, ਪੀ.ਪੀ.ਐਸ., ਨੰ: 305/ਪੀ.ਆਰ., ਕਪਤਾਨ ਪੁਲਿਸ, ਇੰਨਵੈਸਟੀਗੇਸ਼ਨ, 01.05.1963 ਬਰਨਾਲਾ ਪੁੱਤਰ ਸ਼੍ਰੀ ਜਸਵੰਤ ਸਿੰਘ।

2. ਜੇਕਰ ਇਨ੍ਹਾਂ ਅਧਿਕਾਰੀਆਂ ਵਿਰੁੱਧ ਵਿਭਾਗੀ/ਚੌਕਸੀ ਪੜਤਾਲ/ਫੌਜਦਾਰੀ/ਸੀ.ਬੀ.ਆਈ./ਕੋਰਟ ਕੇਸ ਆਦਿ ਵਿੱਚ ਨਿਯਮਾਂ ਅਨੁਸਾਰ ਕਾਰਵਾਈ ਕਰਨੀ ਬਣਦੀ ਹੋਵੇ ਤਾਂ ਇਨ੍ਹਾਂ ਹੁਕਮਾਂ ਦਾ ਉਹਨਾਂ ਤੇ ਕੋਈ ਅਸਰ ਨਹੀਂ ਪਵੇਗਾ।

ਅਨੁਰਾਗ ਅਗਰਵਾਲ,

ਚੰਡੀਗੜ੍ਹ

ਵਧੀਕ ਮੁੱਖ ਸਕੱਤਰ ਪੰਜਾਬ ਸਰਕਾਰ,ਮਿਤੀ 22 ਅਪ੍ਰੈਲ, 2021 ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ। ( 1178 ) 2338/07-2021/Pb. Govt. Press, S.A.S. Nagar

Cite this issue. Punjab Gazette, Government of Punjab, 09 July 2021. Indian Gazettes, https://egazette.servantsofknowledge.in/details/in.gazette.punjabdsa.2021-07-09.49761/. Archive identifier in.gazette.punjabdsa.2021-07-09.49761.