Servants of Knowledge
Punjab Gazette · Government of Punjab

Regarding retirement of Neeraj Pandit

Published 09 July 2021

Department
Agriculture
Type
Ordinary
Notification no.
4480
Gazetteid
CHD/0092/2021-2023
Identifier
in.gazette.punjabdsa.2021-07-09.49762
Languages
English, Punjabi

click here for IIIF manifest

1180 PUNJAB GOVT. GAZ., JULY 9, 2021 (ASAR 18, 1943 SAKA) PART I]

Published by AuthorityPublished by AuthorityPublished by AuthorityPublished by AuthorityPublished by Authority

No. 28] CHANDIGARH, FRIDAY, JULY 9, 2021 (ASADHA 18, 1943 SAKA)

PART I

Punjab Government Notifications and Orders

ਪੰਜਾਬ ਸਰਕਾਰ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ

(ਖੇਤੀਬਾੜੀ-1 ਸ਼ਾਖਾ)

ਅਧਿਸੂਚਨਾ

ਮਿਤੀ 29 ਅਪ੍ਰੈਲ, 2021

ਨੰ: 3/49/2021-ਖਬ:1(1)/4480.-ਸ਼੍ਰੀ ਨੀਰਜ ਪੰਡਿਤ ਪੁੱਤਰ ਸ਼੍ਰੀ ਜੀ.ਐਲ. ਪੰਡਿਤ, ਸੰਯੁਕਤ ਡਾਇਰੈਕਟਰ ਖੇਤੀਬਾੜੀ (ਹਾਈਡਰਾਲੋਜੀ) ƒ 58 ਸਾਲ ਦੀ ਉਮਰ ਪੂਰੀ ਹੋਣ ਉਪਰੰਤ ਮਿਤੀ 30.04.2021 (ਬਾਅਦ ਦੁਪਹਿਰ) ਤੋਂ ਸੇਵਾ ਨਿਵ੍ਰਿਤ ਕੀਤਾ ਜਾਂਦਾ ਹੈ।

2. ਜੇਕਰ ਇਸ ਅਧਿਕਾਰੀ ਵਿਰੁੱਧ ਕੋਈ ਅਨੁਸ਼ਾਸ਼ਨੀ ਕਾਰਵਾਈ ਦਾ ਕੇਸ ਸਾਹਮਣੇ ਆਇਆ ਜਾਂ ਕੋਈ ਸਰਕਾਰੀ ਮਾਲ ਧੰਨ ਬਕਾਇਆ ਹੋਇਆ ਤਾਂ ਉਸ ਵਿਰੁੱਧ ਪੰਜਾਬ ਸਿਵਲ ਸੇਵਾਵਾਂ (ਨਿਯਮਾਂਵਲੀ) ਭਾਗ 2 ਦੇ ਨਿਯਮ 2.2 ਤਹਿਤ ਕਾਰਵਾਈ ਕੀਤੀ ਜਾਵੇਗੀ।

ਅਨਿਰੁੱਧ ਤਿਵਾਰੀ,

ਵਧੀਕ ਮੁੱਖ ਸਕੱਤਰ, ਪੰਜਾਬ ਸਰਕਾਰ,

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ।

2338/07-2021/Pb. Govt. Press, S.A.S. Nagar

( 1180 )
Cite this issue. Punjab Gazette, Government of Punjab, 09 July 2021. Indian Gazettes, https://egazette.servantsofknowledge.in/details/in.gazette.punjabdsa.2021-07-09.49762/. Archive identifier in.gazette.punjabdsa.2021-07-09.49762.