Servants of Knowledge
Punjab Gazette · Government of Punjab

Regarding re- structuring of the department

Published 13 July 2021

Department
Tourism and Cultural Affairs
Type
Extra Ordinary
Notification no.
739
Gazetteid
CHD/0092/2021-2023
Identifier
in.gazette.punjabdsa.2021-07-13.49756
Languages
English, Punjabi

click here for IIIF manifest

2847
PUNJAB GOVT. GAZ. (EXTRA), JULY 13, 2021 (ASAR 22, 1943 SAKA)

EXTRAORDINARY

Published by Authority

CHANDIGARH, TUESDAY, JULY 13, 2021 (ASADHA 22, 1943 SAKA)

ਪੰਜਾਬ ਸਰਕਾਰ

ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ

(ਸੈਰ-ਸਪਾਟਾ ਸ਼ਾਖਾ)

ਅਧਿਸੂਚਨਾ

ਮਿਤੀ 13 ਜੁਲਾਈ, 2021

ਨੰ.1/1/2021-1ਟੀ.ਸੀ./739.-ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਹੁੁਕਮ ਨੰ. 1/1/2021-1ਟੀ.ਸੀ./ 31-35, ਮਿਤੀ 07.01.2021 ਅਤੇ ਹੁੁਕਮ ਨੰ. 1/1/2021-1 ਟੀ.ਸੀ/84 ਮਿਤੀ 27.01.2021 ਦੀ ਲਗਾਤਾਰਤਾ ਵਿੱਚ ਦੱਸਿਆ ਜਾਂਦਾ ਹੈ ਕਿ ਸੈਰ-ਸਪਾਟਾ, ਸੱਭਿਆਚਾਰਕ ਮਾਮਲੇ, ਪੁੁਰਾਲੇਖ ਪੁੁਰਾਤੱਤਵ ਅਤੇ ਅਜਾਇਬਘਰ ਵਿਭਾਗ ਦਾ ਪੁੁਨਰਗਠਨ ਕਰਨ ਦੀ ਪ੍ਰਵਾਨਗੀ ਪ੍ਰਾਪਤ ਕਰਨ ਲਈ ਮੰਤਰੀ ਪ੍ਰੀਸ਼ਦ ਦੀ ਮੀਟਿੰਗ ਮਿਤੀ 30.12.2020 ਵਿੱਚ ਯਾਦ ਪੱਤਰ ਪੇਸ਼ ਕੀਤਾ ਗਿਆ ਸੀ।

ਜਿਸ ਸਬੰਧੀ ਮੰਤਰੀ ਪ੍ਰੀਸ਼ਦ ਵੱਲੋਂ ਵਿਚਾਰ ਵਟਾਂਦਰੇ ਉਪਰੰਤ ਹੇਠ ਲਿਖੇ ਅਨੁੁਸਾਰ ਫੈਸਲਾ ਲਿਆ ਸੀ:-

"ਸੈਰ-ਸਪਾਟਾ, ਸੱਭਿਆਚਾਰਕ ਮਾਮਲੇ, ਪੁੁਰਾਲੇਖ, ਪੁੁਰਾਤੱਤਵ ਅਤੇ ਅਜਾਇਬਘਰ ਵਿਭਾਗ ਦੇ ਯਾਦ ਪੱਤਰ ਮਿਤੀ 29 ਦਸੰਬਰ, 2020 ਤੇ ਵਿਚਾਰ ਵਟਾਂਦਰੇ ਉਪਰੰਤ ਇਸ ਦੇ ਪੈਰ੍ਹਾ-2.0 ਵਿੱਚ ਦਰਜ ਤਜਵੀਜ਼ ਮਨਜ਼ੂਰ ਕੀਤੀ ਗਈ। ਇਸ ਉਪਰੰਤ ਜੇਕਰ ਕਿਸੇ ਮਾਮੂਲੀ ਸੋਧ ਦੀ ਲੋੜ ਪੈਂਦੀ ਹੈ ਜਾਂ ਤਜਵੀਜ ਨੂੰ ਲਾਗੂ ਕਰਨ ਲਈ ਕਿਸੇ ਰੂਲ ਵਿੱਚ ਸੋਧ ਦੀ ਜਰੂਰਤ ਮਹਿਸੂਸ ਹੁੰਦੀ ਹੈ ਤਾਂ ਉਸ ਸਬੰਧੀ ਸੰਪੂਰਨ ਅਧਿਕਾਰ ਮ~ੁਖ ਮੰਤਰੀ ਜੀ ਨੂੰ ਸੌਂਪੇ ਗਏ।"

ਉਕਤ ਦਰਸਾਏ ਮੰਤਰੀ ਪ੍ਰੀਸ਼ਦ ਦੇ ਫੈਸਲੇ ਅਨੁੁਸਾਰ ਵਿਭਾਗ ਦੀ ਹੋਈ ਮੁੁੜ ਬਣਤਰ ਅਨੁੁਸਾਰ 87 ਖਾਲੀ ਅਸਾਮੀਆਂ ਨੂੰ ਭਰਨ ਲਈ ਤੁੁਰੰਤ ਕਾਰਵਾਈ ਆਰੰਭਣ ਲਈ, ਇਨ੍ਹਾਂ 87 ਅਸਾਮੀਆਂ ਵਿੱਚੋਂ 67 ਗਰੁੱਪ ਡੀ ਦੀ ਅਸਾਮੀਆਂ ਨੂੰ ਆਉਟਸੋਰਸ ਰਾਹੀਂ ਭਰਨ ਲਈ ਕਾਰਵਾਈ ਆਰੰਭਣ ਲਈ ਅਤੇ 20 ਨਵੀਂ ਰਚੀ ਅਸਾਮੀਆਂ ਦੇ ਸੇਵਾ ਨਿਯਮਾਂ ਨੂੰ ਬਣਾਉਣ ਸਬੰਧੀ ਵਿਭਾਗ ਵੱਲੋਂ ਹੁੁਕਮ ਨੰ. 1/1/2021-1ਟੀ.ਸੀ./31-35, ਮਿਤੀ 07.01.2021 ਜਾਰੀ ਕੀਤੇ ਗਏ ਸਨ। ਇਸ ਉਪਰੰਤ ਹੁੁਕਮ ਨੰ. 1/1/2021-1 ਟੀ.ਸੀ/84 ਮਿਤੀ 27.01.2021 ਰਾਹੀਂ ਮ~ੁਖ ਮੰਤਰੀ, ਪੰਜਾਬ ਜੀ ਵੱਲੋਂ ਦਿੱਤੀ ਪ੍ਰਵਾਨਗੀ ਅਨੁੁਸਾਰ ਕਿਲ੍ਹਾ ਅੰਦਰੂਨ, ਪਟਿਆਲਾ ਵਿਖੇ ਸਿਪਾਹੀ, ਰਾਗੀ ਤੇ ਸਫਾਈ ਸੇਵਕ ਦੀਆਂ ਅਸਾਮੀਆਂ ਤੇ ਮਹਾਰਾਜਾ ਪਟਿਆਲਾ ਜੀ ਵੱਲੋਂ ਕੀਤੀ ਸਿਫਾਰਸ਼ ਅਨੁੁਸਾਰ ਰੈਗੂਲਰ ਨਿਯੁੁਕਤੀ ਕਰਨ ਦੇ ਹੁੁਕਮ ਹੋਏ ਸਨ। ਇਸ ਅਨੁੁਸਾਰ ਹੁੁਣ ਸੈਰ-ਸਪਾਟਾ, ਸੱਭਿਆਚਾਰਕ ਮਾਮਲੇ ਅਤੇ ਪੁੁਰਾਲੇਖ ਵਿਭਾਗ ਦੀ ਰੀ-ਸਟਰੱਕਚਰਿੰਗ ਸਬੰਧੀ ਮੰਤਰੀ ਪ੍ਰੀਸ਼ਦ ਦੀ ਮੀਟਿੰਗ ਮਿਤੀ 30.12.2020 ਵਿੱਚ ਦਿੱਤੀ ਗਈ

( 2847 )PUNJAB GOVT. GAZ. (EXTRA), JULY 13, 2021 (ASAR 22, 1943 SAKA) 2848 ਪ੍ਰਵਾਨਗੀ ਉਪਰੰਤ ਵਿਭਾਗ ਦੀ ਅਸਾਮੀਆਂ ਦਾ ਵੇਰਵਾ ਹੇਠ ਲਿਖੇ ਅਨੁੁਸਾਰ ਦਰਜ ਕੀਤਾ ਜਾਂਦਾ ਹੈ:-

Group – A

Department of Tourism Department of Cultural Affairs Department of Archives S. Name of No. of Name of No. of Name of No. of No. Posts Posts Posts Posts Posts Posts 1 ਸੈਕਸ਼ਨ ਅਫਸਰ 1 ਸਹਾਇਕ ਕੰਟਰੋਲਰ 1 ਡਿਪਟੀ 1

(ਵਿੱ ਤੇ ਲੇ) ਡਾਇਰੈਕਟਰ

2 ਡਿਪਟੀ ਡਾਇਰੈਕਟਰ 1 ਸੈਕਸ਼ਨ ਅਫ਼ਸਰ 1

3 ਪ੍ਰੋਜੈਕਟ ਅਫ਼ਸਰ 1

4 ਸਹਾਇਕ ਪੁੁਰਾਤੱਤਵ 1

ਇੰਜੀਨੀਅਰ

5 ਪ੍ਰਬੰਧਕੀ ਅਫ਼ਸਰ 1

6

ਕਿਉਰੇਟਰ 2

7 ਸੁੁਪਰਡੰਟ ਗ੍ਰੇਡ-1 1

Total 2 8 1 ਸੱਭਿਆਚਾਰਕ ਮਾਮਲੇ ਵਿਭਾਗ ਵਿਖੇ ਸਹਾਇਕ ਕੰਟਰੋਲਰ (ਵਿੱਤ ਤੇ ਲੇਖਾ) ਅਤੇ ਸੈਕਸ਼ਨ ਅਫ਼ਸਰ ਦੀਆਂ ਅਸਾਮੀਆਂ ਨੂੰ ਵਿੱਤ ਵਿਭਾਗ ਪਾਸੋਂ ਅਤੇ ਪ੍ਰੋਜੈਕਟ ਅਫ਼ਸਰ ਦੀ ਅਸਾਮੀ ਨੂੰ ਲੋਕ ਨਿਰਮਾਣ ਜਾਂ ਕਿਸੇ ਹੋਰ ਇੰਜੀਨੀਅਰ ਵਿਭਾਗ ਪਾਸੋਂ ਡੈਪੂਟੇਸ਼ਨ ਰਾਹੀਂ ਭਰੀ ਜਾਣੀਆਂ ਹਨ।

Group – B

Department of Tourism Department of Cultural Affairs Department of Archives S. Name of No. of Name of No. of Name of No. of No. Posts Posts Posts Posts Posts Posts 1 ਸੁੁਪਰਡੰਟ ਗ੍ਰੇਡ-2 1 ਸੁੁਪਰਡੰਟ ਗ੍ਰੇਡ-2 1 ਸੁੁਪਰਡੰਟ ਗ੍ਰੇਡ-2 1 2 ਸੀਨੀਅਰ ਸਹਾਇਕ 4 ਨਿਜੀ ਸਹਾਇਕ 1 ਸਹਾਇਕ 1

ਆਰਕਾਵਿਸਟ

3 ਆਈ.ਟੀ. ਅਸੀਸਟੈਂਟ 2 ਸੀਨੀਅਰ ਸਹਾਇਕ 8 ਤਕਨੀਕੀ ਸਹਾਇਕ 1 4 ਸੀਨੀਅਰ ਸਕੇਲ 1 ਕੰਜ਼ਰਵੇਟਰ 1 ਸਹਾਇਕ ਐਡੀਟਰ- 1 ਸਟੈਨੋਗ੍ਰਾਫਰ

ਕਮ- ਕੰਪਾਇਲਰ 5 ਟੂਰਿਸਟ ਅਫ਼ਸਰ 12 ਸਹਾਇਕ ਕੰਜ਼ਰਵੇਟਰ 3 ਸੀਨੀਅਰ ਸਹਾਇਕ 4 (ਆਉਟਸੋਰਸ)

6 ਪੁੁਰਾਤੱਤਵੀ ਕੈਮੀਸਟ 1 ਪ੍ਰੈਜ਼ਰਵੇਸ਼ਨ ਸਹਾਇਕ 1 7 ਨਕਸ਼ਾ ਨਵੀਸ 2

8 ਪੁੁਰਾਤੱਤਵੀ ਅਫ਼ਸਰ 2PUNJAB GOVT. GAZ. (EXTRA), JULY 13, 2021 (ASAR 22, 1943 SAKA) 2849 9 ਰਜਿਸਟਰਿੰਗ ਅਫ਼ਸਰ 1 10

ਡਿਪਟੀ ਕਿਉਰੇਟਰ 2

11 ਪ੍ਰੋਡਿਉਸਰ 1

(ਸਾਂਗ ਅਤੇ ਡਾਂਸ)

12                                ਖੋਜ ਸਹਾਇਕ             1
13                                ਤਕਨੀਕੀ ਸਹਾਇਕ          2
                                ਗ੍ਰੇਡ-1
14                                ਕੀਪਰ ਅਜਾਇਬਘਰ          6
15                                ਗੈਲਰੀ ਸਹਾਇਕ           1
Total                   20                             33                         9

ਵਿਭਾਗ ਵਿੱਚ ਗਰ~ੁਪ ਸੀ ਦੀਆਂ ਅਸਾਮੀਆਂ ਦਾ ਵੇਰਵਾ ਹੇਠ ਲਿਖੇ ਅਨੁੁਸਾਰ ਹੈ:-

Group – C

Department of Tourism Department of Cultural Affairs Department of Archives S. Name of No. of Name of No. of Name of No. of No. Posts Posts Posts Posts Posts Posts 1 ਆਈ.ਟੀ. ਕਲਰਕ 2 ਕਲਰਕ/ਗਾਈਡ-ਕਮ- 16 ਜੂਨੀਅਰ ਤਕਨੀਕੀ 2

ਕਲਰਕ (ਜੂਨੀਅਰ ਸਹਾਇਕ

ਸਹਾਇਕ)

2 ਕਲਰਕ 5 ਸਟੈਨੋ-ਟਾਈਪਿਸਟ 2 ਲਾਇਬ੍ਰੇਰੀ ਸਹਾਇਕ 1 3 ਗਾਈਡ-ਕਮ-ਕਲਰਕ 5 ਆਈ.ਟੀ. ਕਲਰਕ 4 ਸਰਵੇਅਰ 1 (ਆਉਟਸੋਰਸ)

4 ਲੀਗਲ ਕਲਰਕ 1 ਲੀਗਲ ਕਲਰਕ 1 ਕੈਟਾਲਾਗਰ 1 5 ਸਟੈਨੋ-ਟਾਈਪਿਸਟ 2 ਕੋਆਰਡੀਨੇਟਰ 1 ਆਈ.ਟੀ. ਕਲਰਕ 2 6 ਡਰਾਇਵਰ 1 ਤਕਨੀਕੀ ਸਹਾਇਕ 1 ਕਲਰਕ 10

ਗ੍ਰੇਡ-2

7 ਕੈਮੀਕਲ ਸਹਾਇਕ 1 ਰਿਸਟੋਰਰ 3 8 ਪਾਟਰੀ ਸਹਾਇਕ 1 ਸੁੁਰੱਖਿਆ ਨਿਗਰਾਨ 1 9 ਗੈਲਰੀ ਸਹਾਇਕ 9 ਡਰਾਇਵਰ 1 10 ਫੋਟੋਗ੍ਰਾਫਰ 1 ਜਿਲਦਸਾਜ 7 11 ਕੰਜ਼ਰਵੇਸ਼ਨ ਤਕਨੀਸ਼ੀਅਨ 2

12 ਐਂਟੀਕਿਉਟੀ ਮੈਂਡਰ 1

13 ਫੀਲਡ ਆਰਟਿਸਟ 114 ਲਾਇਬ੍ਰੇਰੀਅਨ 1 PUNJAB GOVT. GAZ. (EXTRA), JULY 13, 2021 (ASAR 22, 1943 SAKA) 2850 15 ਕਿਲ੍ਹੇਦਾਰ 1

16                               ਡਰਾਇਵਰ               3
17                              ਪੰਪ-ੳਪਰੇਟਰ            2
18                              ਕੇਅਰ ਟੇਕਰ             1

19

ਰਿਸਟੋਰਰ 1

20 ਲਬਾਰਟਰੀ ਸਹਾਇਕ 2

21

ਇਲੈਕਟ੍ਰੀਸ਼ੀਅਨ 1

22 ਗਾਈਡ 1

23 ਟੈਕਸੀਡਰਮੀਸਟ 1

24 ਗੇਟ ਕੀਪਰ 1

Total 16 56 29 ਵਿਭਾਗ ਵਿੱਚ ਗਰ~ੁਪ ਡੀ ਦੀਆਂ ਅਸਾਮੀਆਂ ਦਾ ਵੇਰਵਾ ਹੇਠ ਲਿਖੇ ਅਨੁੁਸਾਰ ਹੈ:-

Group – D

Department of Tourism Department of Cultural Affairs Department of Archives S. Name of No. of Name of No. of Name of No. of No. Posts Posts Posts Posts Posts Posts 1 ਡੀ.ਐਮ.U. 1 ਸੇਵਾਦਾਰ 10 ਗੈਸਟੇਟਨਰ 1 (to be surrendered

ਉਪਰੇਟਰ

after retirement of

working employee)

2 ਸੇਵਾਦਾਰ 14 ਮਾਨੂੰਮੇਂਟ ਅਟੈਂਡੈਂਟ 21 ਦਫ਼ਤਰੀ 6 3 ਸਫਾਈ ਸੇਵਕ 5 ਗੈਲਰੀ ਅਟੈਂਡੈਂਟ 6 ਰਿਕਾਰਡ ਲੀਫਟਰ 4

ਗ੍ਰੇਡ-1

4 ਚੌਂਕੀਦਾਰ 6 ਗੈਲਰੀ ਅਟੈਂਡੈਂਟ 24 ਸੇਵਾਦਾਰ 6

ਗ੍ਰੇਡ-2

5 ਮਾਲੀ 30 ਡਸਟਿੰਗ ਬੇਅਰਰ 3 6 ਚੌਂਕੀਦਾਰ 23 ਸਫਾਈ ਸੇਵਕ 2 7 ਸਫਾਈ ਸੇਵਕ 19 ਚੌਂਕੀਦਾਰ-ਕਮ-ਮਾਲੀ- 1

ਕਮ- ਸਫਾਈ ਸੇਵਕ 8 ਪੰਪ ਡਰਾਇਵਰ 1 ਚੌਂਕੀਦਾਰ 1 9 ਮੁੁਹਾਫਿਜ਼ 1 ਚੌਂਕੀਦਾਰ-ਕਮ-ਮਾਲੀ 1 10 ਸਟੂਡਿU ਅਟੈਂਡੈਂਟ 111 ਲਾਇਬ੍ਰੇਰੀ ਅਟੈਂਡੈਂਟ 1 PUNJAB GOVT. GAZ. (EXTRA), JULY 13, 2021 (ASAR 22, 1943 SAKA) 2851

12                                   ਫਰਾਸ਼                     1
13                                   ਰਾਗੀ                      2
14                                   ਪੁੁਜਾਰੀ                   1
15                                   ਗ੍ਰੰਥੀ                    3
16                                    ਰਹਿਰਾਸੀਆ                 1

17

ਸਿਪਾਹੀ 6

Total 26 151 25 ਉਪਰੋਕਤ ਦਰਸਾਈ ਸਥਿਤੀ ਦੇ ਸਨਮੁੱਖ ਸੈਰ-ਸਪਾਟਾ, ਸੱਭਿਆਚਾਰਕ ਮਾਮਲੇ ਤੇ ਪੁੁਰਾਲੇਖ ਵਿਖੇ ਕੁੁਲ ਅਸਾਮੀਆਂ ਦਾ ਵੇਰਵਾ ਹੇਠ ਲਿਖੇ ਅਨੁੁਸਾਰ ਹੈ:-

Group Department Department of Department Total posts of Tourism, of Tourism Cultural Affairs of Archives Culture & Archives

(group wise) A 2 8 1 11

B 20 33 9 62

C 16 56 29 101 D 26 151 25 202 Total 64 248 64 376 Total No. of Posts after restructuring

376

ਸੰਜੇ ਕੁੁਮਾਰ, ਆਈ.ਏ.ਐਸ.,

ਚੰਡੀਗੜ੍ਹ

ਵਧੀਕ ਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 6 ਜੁਲਾਈ, 2021 ਸੈਰ-ਸਪਾਟਾ, ਸੱਭਿਆਚਾਰਕ ਮਾਮਲੇ ਤੇ ਪੁੁਰਾਲੇਖ ਵਿਭਾਗ।

2345/7-2021/Pb. Govt. Press, S.A.S. Nagar

Cite this issue. Punjab Gazette, Government of Punjab, 13 July 2021. Indian Gazettes, https://egazette.servantsofknowledge.in/details/in.gazette.punjabdsa.2021-07-13.49756/. Archive identifier in.gazette.punjabdsa.2021-07-13.49756.