Servants of Knowledge
Punjab Gazette · Government of Punjab

Regarding committee

Published 14 July 2021

Department
Parliamentary Affairs
Type
Extra Ordinary
Notification no.
282
Gazetteid
CHD/0092/2021-2023
Identifier
in.gazette.punjabdsa.2021-07-14.49755
Languages
English, Punjabi

click here for IIIF manifest

2853
PUNJAB GOVT. GAZ. (EXTRA), JULY 14, 2021 (ASAR 23, 1943 SAKA)

EXTRAORDINARY

Published by Authority

CHANDIGARH, WEDNESDAY, JULY 14, 2021 (ASADHA 23, 1943 SAKA)

ਪੰਜਾਬ ਸਰਕਾਰ

ਸੰਸਦੀ ਕਾਜ ਵਿਭਾਗ

(ਸੰਸਦੀ ਕਾਜ ਸ਼ਾਖਾ)

ਅਧਿਸੂਚਨਾ

ਮਿਤੀ 14 ਜੁਲਾਈ, 2021

ਨੰ: 7/4/2012-2ਪੀਏ/282.-ਸਰਕਾਰ ਦੀਆਂ ਨੀਤੀਆਂ ਬਨਾਉਣ, ਲਾਗੂ ਕਰਨ ਅਤੇ ਲੋਕ ਹਿੱਤ ਦੇ ਮਾਮਲਿਆਂ ਬਾਰੇ ਸਰਕਾਰ ਨੂੰ ਸਲਾਹ ਦੇਣ ਹਿੱਤ ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਸਾਲ 2021-22 ਲਈ ਪੰਜਾਬ ਵਿਧਾਨ ਸਭਾ ਦੇ ਮੈਬਰਾਂ ਦੀਆਂ ਨਿਮਨ-ਲਿਖਤ ਰਾਜ ਸਲਾਹਕਾਰ ਕਮੇਟੀਆਂ ਦਾ ਪੁਨਰ-ਗਠਨ ਕਰਦੇ ਹਨ:-

1. ਰਾਜ ਸਲਾਹਕਾਰ ਕਮੇਟੀ, ਪ੍ਰਬੰਧਕੀ ਸੁਧਾਰ, ਖੇਤੀਬਾੜੀ ਅਤੇ ਕਿਸਾਨ ਭਲਾਈ, ਬਾਗਬਾਨੀ, ਮਿੱਟੀ ਅਤੇ ਜਲ ਸੰਭਾਲ, ਸ਼ਹਿਰੀ ਹਵਾਬਾਜੀ, ਰੱਖਿਆ ਸੇਵਾਵਾਂ ਭਲਾਈ, ਆਬਕਾਰੀ ਤੇ ਕਰ, ਆਮ ਰਾਜ ਪ੍ਰਬੰਧ, ਗ੍ਰਹਿ ਮਾਮਲੇ ਅਤੇ ਨਿਆਂ, ਪ੍ਰਾਹੁਣਚਾਰੀ, ਨਿਵੇਸ਼ ਪ੍ਰੋਤਸਾਹਨ, ਸੂਚਨਾ ਅਤੇ ਲੋਕ ਸੰਪਰਕ, ਕਾਨੂੰਨੀ ਅਤੇ ਵਿਧਾਨਕ ਮਾਮਲੇ, ਪ੍ਰਸੋਨਲ, ਵਾਤਾਵਰਣ, ਚੌਕਸੀ, ਜੰਗਲੀ ਜੀਵ, ਸਾਇੰਸ ਤਕਨਾਲੋਜੀ, ਪ੍ਰਸ਼ਾਸਕੀ ਸੁਧਾਰ, ਸੂਚਨਾ ਤਕਨਾਲੋਜੀ, ਊਰਜਾ ਅਤੇ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਵਿਭਾਗ ।

ਸਰਕਾਰੀ ਮੈਂਬਰ

1.     ਮੁੱਖ ਮੰਤਰੀ                                            ... ਚੇਅਰਮੈਨ
2.     ਮੁੱਖ ਸਕੱਤਰ, ਪੰਜਾਬ                                     ... ਮੈਂਬਰ (ਪ੍ਰਸੋਨਲ, ਆਮ ਰਾਜ ਪ੍ਰਬੰਧ,
                                                                 ਚੌਕਸੀ ਵਿਭਾਗ ਦੇ)
3.     ਪ੍ਰਬੰਧਕੀ ਸਕੱਤਰ, ਪ੍ਰਸੋਨਲ                                ... ਮੈਂਬਰ ਸਕੱਤਰ  (ਆਪਣੇ ਵਿਭਾਗ ਦੇ)
4.     ਪ੍ਰਬੰਧਕੀ ਸਕੱਤਰ, ਮਿੱਟੀ ਅਤੇ ਜਲ ਸੰਭਾਲ                     ... ਮੈਂਬਰ ਸਕੱਤਰ  (ਆਪਣੇ ਵਿਭਾਗ ਦੇ)
5.     ਪ੍ਰਬੰਧਕੀ ਸਕੱਤਰ, ਜੰਗਲੀ ਜੀਵ                              ... ਮੈਂਬਰ ਸਕੱਤਰ  (ਆਪਣੇ ਵਿਭਾਗ ਦੇ)
6.     ਪ੍ਰਬੰਧਕੀ ਸਕੱਤਰ, ਖੇਤੀਬਾੜੀ ਅਤੇ ਕਿਸਾਨ ਭਲਾਈ                ... ਮੈਂਬਰ ਸਕੱਤਰ  (ਆਪਣੇ ਵਿਭਾਗ ਦੇ)
7.     ਪ੍ਰਬੰਧਕੀ ਸਕੱਤਰ, ਬਾਗਬਾਨੀ                                ... ਮੈਂਬਰ ਸਕੱਤਰ  (ਆਪਣੇ ਵਿਭਾਗ ਦੇ)
8.     ਪ੍ਰਬੰਧਕੀ ਸਕੱਤਰ, ਗ੍ਰਹਿ ਮਾਮਲੇ ਅਤੇ ਨਿਆਂ                   ... ਮੈਂਬਰ ਸਕੱਤਰ  (ਆਪਣੇ ਵਿਭਾਗ ਦੇ)

( 2853 )PUNJAB GOVT. GAZ. (EXTRA), JULY 14, 2021 (ASAR 23, 1943 SAKA) 2854

9.     ਪ੍ਰਬੰਧਕੀ ਸਕੱਤਰ, ਕਾਨੂੰਨੀ ਅਤੇ ਵਿਧਾਨਕ ਮਾਮਲੇ               ... ਮੈਂਬਰ ਸਕੱਤਰ  (ਆਪਣੇ ਵਿਭਾਗ ਦੇ)
10.    ਪ੍ਰਬੰਧਕੀ ਸਕੱਤਰ, ਪ੍ਰਸ਼ਾਸਕੀ ਸੁਧਾਰ                        ... ਮੈਂਬਰ ਸਕੱਤਰ  (ਆਪਣੇ ਵਿਭਾਗ ਦੇ)
11.    ਪ੍ਰਬੰਧਕੀ ਸਕੱਤਰ, ਊਰਜਾ                                   ... ਮੈਂਬਰ ਸਕੱਤਰ  (ਆਪਣੇ ਵਿਭਾਗ ਦੇ)
12.      ਪ੍ਰਬੰਧਕੀ ਸਕੱਤਰ, ਨਵੀਂ ਅਤੇ ਨਵਿਆਉਣਯੋਗ                   ... ਮੈਂਬਰ ਸਕੱਤਰ  (ਆਪਣੇ ਵਿਭਾਗ ਦੇ)
         ਊਰਜਾ ਸਰੋਤ
13.    ਪ੍ਰਬੰਧਕੀ ਸਕੱਤਰ, ਆਬਕਾਰੀ ਤੇ ਕਰ                           ... ਮੈਂਬਰ ਸਕੱਤਰ  (ਆਪਣੇ ਵਿਭਾਗ ਦੇ)
14.    ਪ੍ਰਬੰਧਕੀ ਸਕੱਤਰ, ਸ਼ਹਿਰੀ ਹਵਾਬਾਜੀ                         ... ਮੈਂਬਰ ਸਕੱਤਰ  (ਆਪਣੇ ਵਿਭਾਗ ਦੇ)
15.    ਪ੍ਰਬੰਧਕੀ ਸਕੱਤਰ, ਨਿਵੇਸ਼ ਪ੍ਰੋਤਸਾਹਨ                       ... ਮੈਂਬਰ ਸਕੱਤਰ  (ਆਪਣੇ ਵਿਭਾਗ ਦੇ)
16.    ਪ੍ਰਬੰਧਕੀ ਸਕੱਤਰ, ਸੂਚਨਾ ਤਕਨਾਲੋਜੀ                         ... ਮੈਂਬਰ ਸਕੱਤਰ  (ਆਪਣੇ ਵਿਭਾਗ ਦੇ)
17.    ਪ੍ਰਬੰਧਕੀ ਸਕੱਤਰ, ਪ੍ਰਬੰਧਕੀ ਸੁਧਾਰ                         ... ਮੈਂਬਰ ਸਕੱਤਰ  (ਆਪਣੇ ਵਿਭਾਗ ਦੇ)
18.    ਪ੍ਰਬੰਧਕੀ ਸਕੱਤਰ, ਆਮ ਰਾਜ ਪ੍ਰਬੰਧ                          ... ਮੈਂਬਰ ਸਕੱਤਰ  (ਆਪਣੇ ਵਿਭਾਗ ਦੇ)
19.    ਪ੍ਰਬੰਧਕੀ ਸਕੱਤਰ, ਪ੍ਰਾਹੁਣਚਾਰੀ                            ... ਮੈਂਬਰ ਸਕੱਤਰ  (ਆਪਣੇ ਵਿਭਾਗ ਦੇ)
20.    ਪ੍ਰਬੰਧਕੀ ਸਕੱਤਰ, ਸਾਇੰਸ, ਤਕਨਾਲੋਜੀ ਅਤੇ ਵਾਤਾਵਰਣ            ... ਮੈਂਬਰ ਸਕੱਤਰ  (ਆਪਣੇ ਵਿਭਾਗ ਦੇ)
21.    ਪ੍ਰਬੰਧਕੀ ਸਕੱਤਰ, ਰੱਖਿਆ ਸੇਵਾਵਾਂ ਭਲਾਈ                     ... ਮੈਂਬਰ ਸਕੱਤਰ  (ਆਪਣੇ ਵਿਭਾਗ ਦੇ)
22.    ਪ੍ਰਬੰਧਕੀ ਸਕੱਤਰ, ਸੂਚਨਾ ਅਤੇ ਲੋਕ ਸੰਪਰਕ                    ... ਮੈਂਬਰ ਸਕੱਤਰ  (ਆਪਣੇ ਵਿਭਾਗ ਦੇ)
23.    ਡੀ.ਜੀ.ਪੀ.  ਵਿਜੀਲੈਂਸ                                   ... ਮੈਂਬਰ
24.    ਸਬੰਧਤ ਵਿਭਾਗ ਦੇ ਮੁੱਖੀ                                  ... ਮੈਂਬਰ

ਗੈਰ-ਸਰਕਾਰੀ ਮੈਂਬਰ

ਸ./ਸ਼੍ਰੀ/ਸ਼੍ਰੀਮਤੀ/ਚੌ.:-

1.     ਅਮਿਤ ਵਿਜ                                             ... ਕਾਂਗਰਸ
2.     ਰਾਜ ਕੁਮਾਰ ਵੇਰਕਾ                                      ... ਕਾਂਗਰਸ
3.     ਕਾਕਾ ਰਣਦੀਪ ਸਿੰਘ                                      ... ਕਾਂਗਰਸ
4.     ਕੁਸ਼ਲਦੀਪ ਸਿੰਘ (ਕਿੱਕੀ) ਢਿੱਲੋਂ                         ... ਕਾਂਗਰਸ
5.     ਦਲਵੀਰ ਗੋਲਡੀ                                          ... ਕਾਂਗਰਸ
6.     ਰਜਿੰਦਰ ਸਿੰਘ                                          ... ਕਾਂਗਰਸ
7.     ਪਰਮਿੰਦਰ ਸਿੰਘ ਪਿੰਕੀ                                   ... ਕਾਂਗਰਸ
8.       ਅਮਰਜੀਤ ਸਿੰਘ ਸੰਧੋਆ                                   ... ਆਮ ਆਦਮੀ ਪਾਰਟੀ
9.     ਗੁਰਪ੍ਰਤਾਪ ਸਿੰਘ ਵਡਾਲਾ                                 ... ਸ਼੍ਰੋਮਣੀ ਅਕਾਲੀ ਦਲ
10.    ਦਿਨੇਸ਼ ਸਿੰਘ                                          ... ਭਾਰਤੀ ਜਨਤਾ ਪਾਰਟੀ

2. ਰਾਜ ਸਲਾਹਕਾਰ ਕਮੇਟੀ, ਸਥਾਨਕ ਸਰਕਾਰ, ਸੰਸਦੀ ਮਾਮਲੇ, ਚੋਣ ਅਤੇ ਸ਼ਿਕਾਇਤ ਨਿਵਾਰਨ ਵਿਭਾਗ

ਸਰਕਾਰੀ ਮੈਂਬਰ

1. ਸਥਾਨਕ ਸਰਕਾਰ, ਸੰਸਦੀ ਮਾਮਲੇ, ਚੋਣ, ਸ਼ਿਕਾਇਤ ... ਚੇਅਰਮੈਨ

ਨਿਵਾਰਨ ਮੰਤਰੀPUNJAB GOVT. GAZ. (EXTRA), JULY 14, 2021 (ASAR 23, 1943 SAKA) 2855 2. ਪ੍ਰਬੰਧਕੀ ਸਕੱਤਰ, ਸ਼ਿਕਾਇਤ ਨਿਵਾਰਨ ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ) 3. ਪ੍ਰਬੰਧਕੀ ਸਕੱਤਰ, ਚੋਣ

4. ਪ੍ਰਬੰਧਕੀ ਸਕੱਤਰ, ਸੰਸਦੀ ਮਾਮਲੇ ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ) ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ) 5. ਪ੍ਰਬੰਧਕੀ ਸਕੱਤਰ, ਸਥਾਨਕ ਸਰਕਾਰ ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ) 6. ਸਬੰਧਤ ਵਿਭਾਗ ਦੇ ਮੁੱਖੀ

... ਮੈਂਬਰ

ਗੈਰ-ਸਰਕਾਰੀ ਮੈਂਬਰ

ਸ./ਸ਼੍ਰੀ/ਸ਼੍ਰੀਮਤੀ/ਚੌ.:-

1.     ਸੁਨੀਲ ਦੱਤੀ                                          ... ਕਾਂਗਰਸ
2.     ਧਰਮਬੀਰ ਅਗਨੀਹੋਤਰੀ                                    ... ਕਾਂਗਰਸ
3.     ਨਵਤੇਜ਼ ਸਿੰਘ ਚੀਮਾ                                    ... ਕਾਂਗਰਸ
4.     ਸੁਰਿੰਦਰ ਸਿੰਘ                                        ... ਕਾਂਗਰਸ
5.     ਰਜਿੰਦਰ ਬੇਰੀ                                         ... ਕਾਂਗਰਸ
6.     ਅੰਗਦ ਸਿੰਘ ਸੈਣੀ                                      ... ਕਾਂਗਰਸ
7.     ਦਰਸ਼ਨ ਸਿੰਘ ਬਰਾੜ                                     ... ਕਾਂਗਰਸ
8.     ਸੁਖਪਾਲ ਸਿੰਘ ਖਹਿਰਾ                                    ... ਆਮ ਆਦਮੀ ਪਾਰਟੀ
9.     ਲਖਬੀਰ ਸਿੰਘ ਲੋਧੀਨੰਗਲ                                 ... ਸ਼੍ਰੋਮਣੀ ਅਕਾਲੀ ਦਲ
10.    ਬਲਵਿੰਦਰ ਸਿੰਘ ਬੈਂਸ                                   ... ਲੋਕ ਇਨਸਾਫ ਪਾਰਟੀ

3. ਰਾਜ ਸਲਾਹਕਾਰ ਕਮੇਟੀ, ਵਿੱਤ, ਯੋਜਨਾਬੰਦੀ ਅਤੇ ਪ੍ਰੋਗਰਾਮ ਲਾਗੂਕਰਨ ਵਿਭਾਗ

ਸਰਕਾਰੀ ਮੈਂਬਰ

1.     ਵਿੱਤ, ਯੋਜਨਾਬੰਦੀ ਅਤੇ ਪ੍ਰੋਗਰਾਮ ਲਾਗੂਕਰਨ ਮੰਤਰੀ             ... ਚੇਅਰਮੈਨ
2.     ਪ੍ਰਬੰਧਕੀ ਸਕੱਤਰ, ਵਿੱਤ                                    ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ)
3.     ਪ੍ਰਬੰਧਕੀ ਸਕੱਤਰ, ਯੋਜਨਾਬੰਦੀ                               ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ)
4.     ਪ੍ਰਬੰਧਕੀ ਸਕੱਤਰ, ਪ੍ਰੋਗਰਾਮ ਲਾਗੂਕਰਨ                        ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ)
5.     ਸਬੰਧਤ ਵਿਭਾਗ ਦੇ ਮੁੱਖੀ                                   ... ਮੈਂਬਰ

ਗੈਰ-ਸਰਕਾਰੀ ਮੈਂਬਰ

ਸ./ਸ਼੍ਰੀ/ਸ਼੍ਰੀਮਤੀ/ਚੌ.:-

1.     ਪਰਮਿੰਦਰ ਸਿੰਘ ਪਿੰਕੀ                                  ... ਕਾਂਗਰਸ
2.     ਤਰਸੇਮ ਸਿੰਘ ਡੀ.ਸੀ.                                   ... ਕਾਂਗਰਸ
3.     ਫਤਿਹ ਜੰਗ ਸਿੰਘ ਬਾਜਵਾ                                 ... ਕਾਂਗਰਸ
4.     ਸੰਜੀਵ ਤਲਵਾੜ                                         ... ਕਾਂਗਰਸ
5. ਸੁਖਵਿੰਦਰ ਸਿੰਘ ਡੈਨੀ ... ਕਾਂਗਰਸ 6. ਕੁਲਜੀਤ ਸਿੰਘ ਨਾਗਰਾ ... ਕਾਂਗਰਸ PUNJAB GOVT. GAZ. (EXTRA), JULY 14, 2021 (ASAR 23, 1943 SAKA) 2856
7.     ਕੁਲਦੀਪ ਸਿੰਘ ਵੈਦ                                     ... ਕਾਂਗਰਸ
8.     ਕੰਵਰ ਸੰਧੂ                                            ... ਆਮ ਆਦਮੀ ਪਾਰਟੀ
9.     ਬਲਦੇਵ ਸਿੰਘ ਖਹਿਰਾ                                    ... ਸ਼੍ਰੋਮਣੀ ਅਕਾਲੀ ਦਲ
10.    ਅਰੁਣ ਨਾਰੰਗ                                          ... ਭਾਰਤੀ ਜਨਤਾ ਪਾਰਟੀ

4. ਰਾਜ ਸਲਾਹਕਾਰ ਕਮੇਟੀ, ਮੈਡੀਕਲ ਸਿੱਖਿਆ ਅਤੇ ਖੋਜ, ਫਰੀਡਮ ਫਾਈਟਰ ਭਲਾਈ, ਫੂਡ ਪ੍ਰੋਸੈਸਿੰਗ ਵਿਭਾਗ

ਸਰਕਾਰੀ ਮੈਂਬਰ

1. ਮੈਡੀਕਲ ਸਿੱਖਿਆ ਅਤੇ ਖੋਜ, ਫਰੀਡਮ ਫਾਈਟਰ ਭਲਾਈ ... ਚੇਅਰਮੈਨ

ਅਤੇ ਫੂਡ ਪ੍ਰੋਸੈਸਿੰਗ ਮੰਤਰੀ 2. ਪ੍ਰਬੰਧਕੀ ਸਕੱਤਰ, ਫੂਡ ਪ੍ਰੋਸੈਸਿੰਗ ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ) 3. ਪ੍ਰਬੰਧਕੀ ਸਕੱਤਰ, ਮੈਡੀਕਲ ਸਿੱਖਿਆ ਅਤੇ ਖੋਜ ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ) 4. ਪ੍ਰਬੰਧਕੀ ਸਕੱਤਰ, ਫਰੀਡਮ ਫਾਈਟਰ ਭਲਾਈ ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ) 5. ਸਬੰਧਤ ਵਿਭਾਗ ਦੇ ਮੁੱਖੀ ... ਮੈਂਬਰ

ਗੈਰ-ਸਰਕਾਰੀ ਮੈਂਬਰ

ਸ./ਸ਼੍ਰੀ/ਸ਼੍ਰੀਮਤੀ/ਚੌ.:-

1.     ਬਲਵਿੰਦਰ ਸਿੰਘ ਲਾਡੀ                                   ... ਕਾਂਗਰਸ
2.     ਰਾਜ ਕੁਮਾਰ ਚੱਬੇਵਾਲ                                   ... ਕਾਂਗਰਸ
3.      ਰਮਿੰਦਰ ਸਿੰਘ ਆਵਲਾ                                   ... ਕਾਂਗਰਸ
4.     ਪ੍ਰੀਤਮ ਸਿੰਘ ਕੋਟਭਾਈੋ                                 ... ਕਾਂਗਰਸ
5.     ਮਦਨ ਲਾਲ ਜਲਾਲਪੁਰ                                     ... ਕਾਂਗਰਸ
6.     ਅਮਰਿੰਦਰ ਸਿੰਘ ਰਾਜਾ ਵੜਿੰਗ                             ... ਕਾਂਗਰਸ
7.     ਲਖਵੀਰ ਸਿੰਘ ਲੱਖਾ                                     ... ਕਾਂਗਰਸ
8.     ਜੈ ਕ੍ਰਿਸ਼ਨ                                           ... ਆਮ ਆਦਮੀ ਪਾਰਟੀ
9.      ਬਿਕਰਮ ਸਿੰਘ ਮਜੀਠੀਆ                                  ... ਸ਼੍ਰੋਮਣੀ ਅਕਾਲੀ ਦਲ
10.    ਸਿਮਰਜੀਤ ਸਿੰਘ ਬੈਂਸ                                   ... ਲੋਕ ਇਨਸਾਫ ਪਾਰਟੀ

5. ਰਾਜ ਸਲਾਹਕਾਰ ਕਮੇਟੀ, ਜੰਗਲਾਤ, ਛਪਾਈ ਅਤੇ ਲਿਖਣ ਸਮੱਗਰੀ ਅਤੇ ਸਮਾਜਿਕ ਨਿਆਂ, ਅਧਿਕਾਰਤਾ ਅਤੇ

ਘੱਟ ਗਿਣਤੀ ਵਿਭਾਗ

ਸਰਕਾਰੀ ਮੈਂਬਰ

1. ਜੰਗਲਾਤ, ਛਪਾਈ ਅਤੇ ਲਿਖਣ ਸਮੱਗਰੀ ਅਤੇ ਸਮਾਜਿਕ ... ਚੇਅਰਮੈਨ

ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਮੰਤਰੀ

2. ਪ੍ਰਬੰਧਕੀ ਸਕੱਤਰ, ਜੰਗਲਾਤ ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ) 3. ਪ੍ਰਬੰਧਕੀ ਸਕੱਤਰ, ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ) ਗਿਣਤੀ

4. ਪ੍ਰਬੰਧਕੀ ਸਕੱਤਰ, ਛਪਾਈ ਅਤੇ ਲਿਖਣ ਸਮੱਗਰੀ ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ)PUNJAB GOVT. GAZ. (EXTRA), JULY 14, 2021 (ASAR 23, 1943 SAKA) 2857 5. ਸਬੰਧਤ ਵਿਭਾਗ ਦੇ ਮੁੱਖੀ

... ਮੈਂਬਰ

ਗੈਰ-ਸਰਕਾਰੀ ਮੈਂਬਰ

ਸ./ਸ਼੍ਰੀ/ਸ਼੍ਰੀਮਤੀ/ਚੌ.:-

1.     ਸੁਰਜੀਤ ਸਿੰਘ ਧੀਮਾਨ                                     ... ਕਾਂਗਰਸ
2.       ਦਵਿੰਦਰ ਸਿੰਘ ਘੁਬਾਇਆ                                  ... ਕਾਂਗਰਸ
3.       ਸੰਤੋਖ ਸਿੰਘ ਭਲਾਈਪੁਰ                                  ... ਕਾਂਗਰਸ
4.     ਸੁਸ਼ੀਲ ਕੁਮਾਰ ਰਿੰਕੂ                                    ... ਕਾਂਗਰਸ
5.     ਨੱਥੂ  ਰਾਮ                                             ... ਕਾਂਗਰਸ
6.     ਨਿਰਮਲ ਸਿੰਘ ਸ਼ੁਤਰਾਣਾ                                   ... ਕਾਂਗਰਸ
7.     ਪ੍ਰੀਤਮ ਸਿੰਘ ਕੋਟਭਾਈ                                    ... ਕਾਂਗਰਸ
8.     ਸੁਖਵਿੰਦਰ ਕੁਮਾਰ                                         ... ਆਮ ਆਦਮੀ ਪਾਰਟੀ
9.     ਪਵਨ ਕੁਮਾਰ ਟੀਨੂ                                        ... ਸ਼੍ਰੋਮਣੀ ਅਕਾਲੀ ਦਲ
10.    ਦਿਨੇਸ਼ ਸਿੰਘ                                           ... ਭਾਰਤੀ ਜਨਤਾ ਪਾਰਟੀ

6. ਰਾਜ ਸਲਾਹਕਾਰ ਕਮੇਟੀ, ਪੇਂਡੂ ਵਿਕਾਸ ਅਤੇ ਪੰਚਾਇਤ, ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ ਅਤੇ

ਉਚੇਰੀ ਸਿੱਖਿਆ ਵਿਭਾਗ

ਸਰਕਾਰੀ ਮੈਂਬਰ

1.     ਪੇਂਡੂ ਵਿਕਾਸ ਅਤੇ ਪੰਚਾਇਤ, ਪਸ਼ੂ ਪਾਲਣ, ਮੱਛੀ               ... ਚੇਅਰਮੈਨ
         ਪਾਲਣ, ਡੇਅਰੀ ਵਿਕਾਸ ਅਤੇ ਉਚੇਰੀ ਸਿੱਖਿਆ ਮੰਤਰੀ
2.     ਪ੍ਰਬੰਧਕੀ ਸਕੱਤਰ, ਪਸ਼ੂ ਪਾਲਣ, ਮੱਛੀ ਪਾਲਣ,                 ...  ਮੈਂਬਰ ਸਕੱਤਰ (ਆਪਣੇ ਵਿਭਾਗ ਦੇ)
       ਡੇਅਰੀ ਵਿਕਾਸ
3.     ਪ੍ਰਬੰਧਕੀ ਸਕੱਤਰ, ਪੇਂਡੂ ਵਿਕਾਸ ਅਤੇ ਪੰਚਾਇਤ                ...  ਮੈਂਬਰ ਸਕੱਤਰ (ਆਪਣੇ ਵਿਭਾਗ ਦੇ)
4.       ਪ੍ਰਬੰਧਕੀ ਸਕੱਤਰ, ਉਚੇਰੀ ਸਿੱਖਿਆ                        ...  ਮੈਂਬਰ ਸਕੱਤਰ (ਆਪਣੇ ਵਿਭਾਗ ਦੇ)
5.     ਸਬੰਧਤ ਵਿਭਾਗ ਦੇ ਮੁੱਖੀ                                  ... ਮੈਂਬਰ

ਗੈਰ-ਸਰਕਾਰੀ ਮੈਂਬਰ

ਸ./ਸ਼੍ਰੀ/ਸ਼੍ਰੀਮਤੀ/ਚੌ.:-

1.     ਬਰਿੰਦਰਮੀਤ ਸਿੰਘ ਪਾਹੜਾ                                 ... ਕਾਂਗਰਸ
2.     ਹਰਪ੍ਰਤਾਪ ਸਿੰਘ ਅਜਨਾਲਾ                                 ... ਕਾਂਗਰਸ
3.     ਹਰਮਿੰਦਰ ਸਿੰਘ ਗਿੱਲ                                    ... ਕਾਂਗਰਸ
4.     ਦਰਸ਼ਨ ਸਿੰਘ ਬਰਾੜ                                      ... ਕਾਂਗਰਸ
5.     ਅਮਰੀਕ ਸਿੰਘ ਢਿੱਲੋਂ                                    ... ਕਾਂਗਰਸ
6.     ਨਿਰਮਲ ਸਿੰਘ ਸ਼ੁਤਰਾਣਾ                                  ... ਕਾਂਗਰਸ
7. ਜੋਗਿੰਦਰ ਪਾਲ ਭੋਆ ... ਕਾਂਗਰਸ PUNJAB GOVT. GAZ. (EXTRA), JULY 14, 2021 (ASAR 23, 1943 SAKA) 2858
8.     ਜਗਤਾਰ ਸਿੰਘ ਜੱਗਾ ਹਿੱਸੋਵਾਲ                             ... ਆਮ ਆਦਮੀ ਪਾਰਟੀ
9.     ਗੁਰਪ੍ਰਤਾਪ ਸਿੰਘ ਵਡਾਲਾ                                ... ਸ਼੍ਰੋਮਣੀ ਅਕਾਲੀ ਦਲ
10.    ਅਰੁਣ ਨਾਰੰਗ                                          ... ਭਾਰਤੀ ਜਨਤਾ ਪਾਰਟੀ

7. ਰਾਜ ਸਲਾਹਕਾਰ ਕਮੇਟੀ, ਖੇਡਾਂ ਅਤੇ ਯੁੁਵਾ ਸੇਵਾਵਾਂ, ਪ੍ਰਵਾਸੀ ਭਾਰਤੀ ਮਾਮਲੇ ਵਿਭਾਗ

ਸਰਕਾਰੀ ਮੈਂਬਰ

1.      ਖੇਡਾਂ ਅਤੇ ਯੁਵਾ ਸੇਵਾਵਾਂ, ਪ੍ਰਵਾਸੀ ਭਾਰਤੀ ਮਾਮਲੇ             ... ਚੇਅਰਮੈਨ
        ਮੰਤਰੀ
2.      ਪ੍ਰਬੰਧਕੀ  ਸਕੱਤਰ, ਪ੍ਰਵਾਸੀ ਭਾਰਤੀ ਮਾਮਲੇ                     ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ)
3.      ਪ੍ਰਬੰਧਕੀ ਸਕੱਤਰ, ਖੇਡਾਂ ਅਤੇ ਯੁਵਾ ਸੇਵਾਵਾਂ                   ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ)
4.      ਸਬੰਧਤ ਵਿਭਾਗ ਦੇ ਮੁੱਖੀ                                    ... ਮੈਂਬਰ

ਗੈਰ-ਸਰਕਾਰੀ ਮੈਂਬਰ

ਸ./ਸ਼੍ਰੀ/ਸ਼੍ਰੀਮਤੀ/ਚੌ.:-

1.     ਸੁਖਵਿੰਦਰ ਸਿੰਘ ਡੈਨੀ ਬੰਡਾਲਾ                            ... ਕਾਂਗਰਸ
2.      ਇੰਦਰਬੀਰ ਸਿੰਘ ਬੁਲਾਰੀਆ                                ... ਕਾਂਗਰਸ
3.     ਪਰਗਟ ਸਿੰਘ                                            ... ਕਾਂਗਰਸ
4.     ਅਰੁਣ ਡੋਗਰਾ                                           ... ਕਾਂਗਰਸ
5.     ਗੁਰਪ੍ਰੀਤ ਸਿੰਘ ਜੀਪੀ                                   ... ਕਾਂਗਰਸ
6.     ਰਾਜਿੰਦਰ ਸਿੰਘ                                         ... ਕਾਂਗਰਸ
7.     ਕੁਲਬੀਰ ਸਿੰਘ ਜ਼ੀਰਾ                                    ... ਕਾਂਗਰਸ
8.     ਮਨਜੀਤ ਸਿੰਘ                                           ... ਆਮ ਆਦਮੀ ਪਾਰਟੀ
9.     ਦਿਲਰਾਜ ਸਿੰਘ                                          ... ਸ਼੍ਰੋਮਣੀ ਅਕਾਲੀ ਦਲ
10.    ਬਲਵਿੰਦਰ ਸਿੰਘ ਬੈਂਸ                                    ... ਲੋਕ ਇਨਸਾਫ ਪਾਰਟੀ

8. ਰਾਜ ਸਲਾਹਕਾਰ ਕਮੇਟੀ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ, ਰੋਜ਼ਗਾਰ ਜਨਰੇਸ਼ਨ ਅਤੇ ਸੈਰ-

ਸਪਾਟਾ ਅਤੇ ਸਭਿਆਚਾਰਕ ਮਾਮਲੇ ਵਿਭਾਗ

ਸਰਕਾਰੀ ਮੈਂਬਰ

1.      ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ,  ਰੋਜ਼ਗਾਰ        ... ਚੇਅਰਮੈਨ
       ਜਨਰੇਸ਼ਨ ਅਤੇ ਸੈਰ-ਸਪਾਟਾ ਅਤੇ ਸਭਿਆਚਾਰਕ ਮਾਮਲੇ ਮੰਤਰੀ
2.     ਪ੍ਰਬੰਧਕੀ  ਸਕੱਤਰ,  ਸੈਰ-ਸਪਾਟਾ ਅਤੇ ਸਭਿਆਚਾਰਕ ਮਾਮਲੇ      ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ)
3.      ਪ੍ਰਬੰਧਕੀ ਸਕੱਤਰ, ਤਕਨੀਕੀ ਸਿੱਖਿਆ ਅਤੇ ਉਦਯੋਗਿਕ          ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ)
        ਸਿਖਲਾਈ
4.     ਪ੍ਰਬੰਧਕੀ ਸਕੱਤਰ,  ਰੋਜ਼ਗਾਰ ਜਨਰੇਸ਼ਨ                    ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ)
5. ਸਬੰਧਤ ਵਿਭਾਗ ਦੇ ਮੁੱਖੀ ... ਮੈਂਬਰ PUNJAB GOVT. GAZ. (EXTRA), JULY 14, 2021 (ASAR 23, 1943 SAKA) 2859

ਗੈਰ-ਸਰਕਾਰੀ ਮੈਂਬਰ

ਸ./ਸ਼੍ਰੀ/ਸ਼੍ਰੀਮਤੀ/ਚੌ.:-

1.     ਬਲਵਿੰਦਰ ਸਿੰਘ ਧਾਲੀਵਾਲ                                ... ਕਾਂਗਰਸ
2.      ਇੰਦੂ ਬਾਲਾ                                          ... ਕਾਂਗਰਸ
3.      ਇੰਦਰਬੀਰ ਸਿੰਘ ਬੁਲਾਰੀਆ                               ... ਕਾਂਗਰਸ
4.      ਹਰਦਿਆਲ ਸਿੰਘ ਕੰਬੋਜ                                  ... ਕਾਂਗਰਸ
5.     ਕੁਲਬੀਰ ਸਿੰਘ ਜ਼ੀਰਾ                                   ... ਕਾਂਗਰਸ
6.     ਅਮਿਤ ਵਿਜ                                            ... ਕਾਂਗਰਸ
7.     ਰਮਨਜੀਤ ਸਿੰਘ ਸਿੱਕੀ                                   ... ਕਾਂਗਰਸ
8.     ਕੁਲਤਾਰ ਸਿੰਘ ਸੰਧਵਾ                                    ... ਆਮ ਆਦਮੀ ਪਾਰਟੀ
9.     ਪ੍ਰੋ. ਬਲਜਿੰਦਰ ਕੌਰ                                    ... ਆਮ ਆਦਮੀ ਪਾਰਟੀ
10.    ਸ਼ਰਨਜੀਤ ਸਿੰਘ ਢਿੱਲੋਂ                                 ... ਸ਼੍ਰੋਮਣੀ ਅਕਾਲੀ ਦਲ

9. ਰਾਜ ਸਲਾਹਕਾਰ ਕਮੇਟੀ, ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਵਿਭਾਗ

ਸਰਕਾਰੀ ਮੈਂਬਰ

1. ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ... ਚੇਅਰਮੈਨ

2. ਪ੍ਰਬੰਧਕੀ ਸਕੱਤਰ, ਸਮਾਜਿਕ ਸੁਰੱਖਿਆ, ਮਹਿਲਾ ਤੇ ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ) ਬਾਲ ਵਿਕਾਸ

3. ਸਬੰਧਤ ਵਿਭਾਗ ਦੇ ਮੁੱਖੀ ... ਮੈਂਬਰ

ਗੈਰ-ਸਰਕਾਰੀ ਮੈਂਬਰ

ਸ./ਸ਼੍ਰੀ/ਸ਼੍ਰੀਮਤੀ/ਚੌ.:-

1.     ਹਰਦੇਵ ਸਿੰਘ ਲਾਡੀ                                    ... ਕਾਂਗਰਸ
2.     ਸਤਕਾਰ ਕੌਰ                                          ... ਕਾਂਗਰਸ
3.      ਪਵਨ ਕੁਮਾਰ ਆਦੀਆ                                    ... ਕਾਂਗਰਸ
4.     ਮਦਨ ਲਾਲ ਜਲਾਲਪੁਰ                                    ... ਕਾਂਗਰਸ
5.      ਦਵਿੰਦਰ ਸਿੰਘ ਘੁਬਾਇਆ                                ... ਕਾਂਗਰਸ
6.     ਹਰਪ੍ਰਤਾਪ ਸਿੰਘ ਅਜਨਾਲਾ                               ... ਕਾਂਗਰਸ
7.      ਇੰਦੂ ਬਾਲਾ                                         ... ਕਾਂਗਰਸ
8.     ਸਰਵਜੀਤ ਕੌਰ ਮਾਣੂਕੇ                                   ... ਆਮ ਆਦਮੀ ਪਾਰਟੀ
9.     ਰੁਪਿੰਦਰ ਕੌਰ ਰੂੁਬੀ                                   ... ਆਮ ਆਦਮੀ ਪਾਰਟੀ
10.     ਮਨਪ੍ਰੀਤ ਸਿੰਘ ਇਆਲੀ                                 ... ਸ਼੍ਰੋਮਣੀ ਅਕਾਲੀ ਦਲ
PUNJAB GOVT. GAZ. (EXTRA), JULY 14, 2021 (ASAR 23, 1943 SAKA) 2860

10. ਰਾਜ ਸਲਾਹਕਾਰ ਕਮੇਟੀ, ਜਲ ਸਪਲਾਈ ਅਤੇ ਸੈਨੀਟੇਸ਼ਨ ਅਤੇ ਟਰਾਂਸਪੋਰਟ ਵਿਭਾਗ

ਸਰਕਾਰੀ ਮੈਂਬਰ

1.     ਜਲ ਸਪਲਾਈ ਅਤੇ ਸੈਨੀਟੇਸ਼ਨ ਅਤੇ                           ... ਚੇਅਰਮੈਨ
       ਟਰਾਂਸਪੋਰਟ ਮੰਤਰੀ
2.     ਪ੍ਰਬੰਧਕੀ ਸਕੱਤਰ, ਟਰਾਂਸਪੋਰਟ                            ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ)
3.     ਪ੍ਰਬੰਧਕੀ ਸਕੱਤਰ, ਜਲ ਸਪਲਾਈ ਅਤੇ ਸੈਨੀਟੇਸ਼ਨ               ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ)
4.     ਸਬੰਧਤ ਵਿਭਾਗ ਦੇ ਮੁੱਖੀ                                 ... ਮੈਂਬਰ

ਗੈਰ-ਸਰਕਾਰੀ ਮੈਂਬਰ

ਸ./ਸ਼੍ਰੀ/ਸ਼੍ਰੀਮਤੀ/ਚੌ.:-

1.       ਜੋਗਿੰਦਰ ਪਾਲ ਭੋਆ                                     ... ਕਾਂਗਰਸ
2.     ਸੁਖਪਾਲ ਸਿੰਘ ਭੁੱਲਰ                                     ... ਕਾਂਗਰਸ
3.     ਦਰਸ਼ਨ ਲਾਲ ਮਾਂਗੂਪੁਰ                                    ... ਕਾਂਗਰਸ
4.     ਪਰਮਿੰਦਰ ਸਿੰਘ ਪਿੰਕੀ                                    ... ਕਾਂਗਰਸ
5.     ਗੁਰਪ੍ਰੀਤ ਸਿੰਘ ਜੀਪੀ                                    ... ਕਾਂਗਰਸ
6.       ਸੰਤੋਖ ਸਿੰਘ ਭਲਾਈਪੁਰ                                  ... ਕਾਂਗਰਸ
7.     ਬਲਵਿੰਦਰ ਸਿੰਘ ਧਾਲੀਵਾਲ                                  ... ਕਾਂਗਰਸ
8.     ਬਲਦੇਵ ਸਿੰਘ                                            ... ਆਮ ਆਦਮੀ ਪਾਰਟੀ
9.     ਪ੍ਰਕਾਸ਼ ਸਿੰਘ ਬਾਦਲ                                     ... ਸ਼੍ਰੋਮਣੀ ਅਕਾਲੀ ਦਲ
10.    ਬਲਵਿੰਦਰ ਸਿੰਘ ਬੈਂਸ                                     ... ਲੋਕ ਇਨਸਾਫ ਪਾਰਟੀ

11. ਰਾਜ ਸਲਾਹਕਾਰ ਕਮੇਟੀ, ਸਹਿਕਾਰਤਾ, ਜੇਲ੍ਹਾਂ ਵਿਭਾਗ

ਸਰਕਾਰੀ ਮੈਂਬਰ

1.      ਸਹਿਕਾਰਤਾ, ਜੇਲ੍ਹਾਂ ਮੰਤਰੀ                                 ... ਚੇਅਰਮੈਨ
2.      ਪ੍ਰਬੰਧਕੀ ਸਕੱਤਰ, ਸਹਿਕਾਰਤਾ                                ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ)
3.      ਪ੍ਰਬੰਧਕੀ ਸਕੱਤਰ, ਜੇਲ੍ਹਾਂ                                 ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ)
4.      ਸਬੰਧਤ ਵਿਭਾਗ ਦੇ ਮੁੱਖੀ                                    ... ਮੈਂਬਰ

ਗੈਰ-ਸਰਕਾਰੀ ਮੈਂਬਰ

ਸ./ਸ਼੍ਰੀ/ਸ਼੍ਰੀਮਤੀ/ਚੌ.:-

1.     ਸੁਰਿੰਦਰ ਕੁਮਾਰ ਡਾਵਰ                                    ... ਕਾਂਗਰਸ
2.     ਹਰਜੋਤ ਕਮਲ ਸਿੰਘ                                        ... ਕਾਂਗਰਸ
3.     ਰਕੇਸ਼ ਪਾਂਡੇ                                           ... ਕਾਂਗਰਸ
4. ਡਾ. ਅੰਗਦ ਸਿੰਘ ਸੈਣੀ ... ਕਾਂਗਰਸ

5. ਕਾਕਾ ਰਣਦੀਪ ਸਿੰਘ ... ਕਾਂਗਰਸPUNJAB GOVT. GAZ. (EXTRA), JULY 14, 2021 (ASAR 23, 1943 SAKA) 2861

6.     ਗੁਰਕੀਰਤ ਸਿੰਘ ਕੋਟਲੀ                                  ... ਕਾਂਗਰਸ
7.     ਅਮਰੀਕ ਸਿੰਘ ਢਿੱਲੋਂ                                   ... ਕਾਂਗਰਸ
8.     ਜਗਦੇਵ ਸਿੰਘ                                           ... ਆਮ ਆਦਮੀ ਪਾਰਟੀ
9.     ਕੰਵਲਜੀਤ ਸਿੰਘ                                        ... ਸ਼੍ਰੋਮਣੀ ਅਕਾਲੀ ਦਲ
10.    ਦਿਨੇਸ਼ ਸਿੰਘ                                         ... ਭਾਰਤੀ ਜਨਤਾ ਪਾਰਟੀ

12. ਰਾਜ ਸਲਾਹਕਾਰ ਕਮੇਟੀ, ਜਲ ਸਰੋਤ, ਖਾਣਾਂ ਅਤੇ ਭੂ--ਵਿਗਿਆਨ ਅਤੇ ਮਕਾਨ ਉਸਾਰੀ ਅਤੇ ôਹਿਰੀ ਵਿਕਾਸ ਵਿਭਾਗ

ਸਰਕਾਰੀ ਮੈਂਬਰ

1.     ਜਲ ਸਰੋਤ, ਖਾਣਾਂ ਅਤੇ ਭੂ--ਵਿਗਿਆਨ                        ... ਚੇਅਰਮੈਨ
       ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ
2.     ਪ੍ਰਬੰਧਕੀ  ਸਕੱਤਰ, ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ         ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ)
3.     ਪ੍ਰਬੰਧਕੀ ਸਕੱਤਰ, ਖਾਣਾਂ ਅਤੇ ਭੂ--ਵਿਗਿਆਨ                 ...  ਮੈਂਬਰ ਸਕੱਤਰ (ਆਪਣੇ ਵਿਭਾਗ ਦੇ)
4.     ਪ੍ਰਬੰਧਕੀ ਸਕੱਤਰ, ਜਲ ਸਰੋਤ                              ...  ਮੈਂਬਰ ਸਕੱਤਰ (ਆਪਣੇ ਵਿਭਾਗ ਦੇ)
5.     ਸਬੰਧਤ ਵਿਭਾਗ ਦੇ ਮੁੱਖੀ                                 ... ਮੈਂਬਰ

ਗੈਰ-ਸਰਕਾਰੀ ਮੈਂਬਰ

ਸ./ਸ਼੍ਰੀ/ਸ਼੍ਰੀਮਤੀ/ਚੌ.:-

1.     ਅਵਤਾਰ ਸਿੰਘ ਜੂਨੀਅਰ                                   ... ਕਾਂਗਰਸ
2.     ਸੰਗਤ ਸਿੰਘ ਗਿਲਜ਼ੀਆ                                   ... ਕਾਂਗਰਸ
3.     ਗੁਰਕੀਰਤ ਸਿੰਘ ਕੋਟਲੀ                                  ... ਕਾਂਗਰਸ
4.     ਦਰਸ਼ਨ ਲਾਲ ਮੰਗੂਪੁਰ                                   ... ਕਾਂਗਰਸ
5.     ਨੱਥੂ ਰਾਮ                                            ... ਕਾਂਗਰਸ
6.      ਹਰਦਿਆਲ ਸਿੰਘ ਕੰਬੋਜ                                  ... ਕਾਂਗਰਸ
7.     ਸੁਖਜੀਤ ਸਿੰਘ ਕਾਕਾ ਲੋਹਗੜ੍ਹ                            ... ਕਾਂਗਰਸ
8.     ਨਾਜ਼ਰ ਸਿੰਘ ਮਾਨਸ਼ਾਹੀਆ                                 ... ਆਮ ਆਦਮੀ ਪਾਰਟੀ
9.     ਦਿਲਰਾਜ ਸਿੰਘ                                         ... ਸ਼੍ਰੋਮਣੀ ਅਕਾਲੀ ਦਲ
10.    ਅਰੁਣ ਨਾਰੰਗ                                          ... ਭਾਰਤੀ ਜਨਤਾ ਪਾਰਟੀ

13. ਰਾਜ ਸਲਾਹਕਾਰ ਕਮੇਟੀ, ਮਾਲ, ਮੁੜ ਵਸਾU ਅਤੇ ਡਿਜਾਸਟਰ ਮੈਨੇਜਮੈਂਟ ਵਿਭਾਗ

ਸਰਕਾਰੀ ਮੈਂਬਰ

1.     ਮਾਲ, ਮੁੜ ਵਸਾU ਅਤੇ ਡਿਜਾਸਟਰ ਮੈਨੇਜਮੈਂਟ ਮੰਤਰੀ            ... ਚੇਅਰਮੈਨ
2.     ਪ੍ਰਬੰਧਕੀ ਸਕੱਤਰ, ਮਾਲ,                                 ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ)
       ਮੁੜ ਵਸਾU ਅਤੇ ਡਿਜਾਸਟਰ ਮੈਨੇਜਮੈਂਟ
3. ਸਬੰਧਤ ਵਿਭਾਗ ਦੇ ਮੁੱਖੀ ... ਮੈਂਬਰ PUNJAB GOVT. GAZ. (EXTRA), JULY 14, 2021 (ASAR 23, 1943 SAKA) 2862

ਗੈਰ-ਸਰਕਾਰੀ ਮੈਂਬਰ

ਸ./ਸ਼੍ਰੀ/ਸ਼੍ਰੀਮਤੀ/ਚੌ.:-

1.     ਦਲਵੀਰ ਗੋਲਡੀ                                         ... ਕਾਂਗਰਸ
2.     ਸੁਰਜੀਤ ਸਿੰਘ ਧੀਮਾਨ                                   ... ਕਾਂਗਰਸ
3.     ਰਜਿੰਦਰ ਬੈਰੀ                                         ... ਕਾਂਗਰਸ
4.     ਰਮਨਜੀਤ ਸਿੰਘ ਸਿੱਕੀ                                   ... ਕਾਂਗਰਸ
5.     ਹਰਮਿੰਦਰ ਸਿੰਘ ਗਿੱਲ                                   ... ਕਾਂਗਰਸ
6.     ਸੁਰਿੰਦਰ ਸਿੰਘ                                        ... ਕਾਂਗਰਸ
7.     ਹਰਦੇਵ ਸਿੰਘ ਲਾਡੀ                                     ... ਕਾਂਗਰਸ
8.     ਬੁੱਧ ਰਾਮ                                            ... ਆਮ ਆਦਮੀ ਪਾਰਟੀ
9.     ਹਰਪਾਲ ਸਿੰਘ ਚੀਮਾ                                     ... ਆਮ ਆਦਮੀ ਪਾਰਟੀ
10.    ਪਵਨ ਕੁਮਾਰ ਟੀਨੂ                                      ... ਸ਼੍ਰੋਮਣੀ ਅਕਾਲੀ ਦਲ

14. ਰਾਜ ਸਲਾਹਕਾਰ ਕਮੇਟੀ, ਸਿਹਤ ਅਤੇ ਪਰਿਵਾਰ ਭਲਾਈ ਅਤੇ ਕਿਰਤ ਵਿਭਾਗ

ਸਰਕਾਰੀ ਮੈਂਬਰ

1.      ਸਿਹਤ ਅਤੇ ਪਰਿਵਾਰ ਭਲਾਈ ਅਤੇ ਕਿਰਤ                      ... ਚੇਅਰਮੈਨ
       ਮੰਤਰੀ
2.     ਪ੍ਰਬੰਧਕੀ  ਸਕੱਤਰ, ਕਿਰਤ                               ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ)
3.     ਪ੍ਰਬੰਧਕੀ  ਸਕੱਤਰ, ਸਿਹਤ ਅਤੇ ਪਰਿਵਾਰ ਭਲਾਈ               ...  ਮੈਂਬਰ ਸਕੱਤਰ (ਆਪਣੇ ਵਿਭਾਗ ਦੇ)
4.     ਸਬੰਧਤ ਵਿਭਾਗ ਦੇ ਮੁੱਖੀ                                ... ਮੈਂਬਰ

ਗੈਰ-ਸਰਕਾਰੀ ਮੈਂਬਰ

ਸ./ਸ਼੍ਰੀ/ਸ਼੍ਰੀਮਤੀ/ਚੌ.:-

1.     ਡਾ. ਧਰਮਬੀਰ ਅਗਨੀਹੋਤਰੀ                                ... ਕਾਂਗਰਸ
2.     ਡਾ. ਰਾਜ ਕੁਮਾਰ ਚੱਬੇਵਾਲ                               ... ਕਾਂਗਰਸ
3.     ਰਾਜ ਕੁਮਾਰ ਵੇਰਕਾ                                     ... ਕਾਂਗਰਸ
4.     ਨਵਤੇਜ਼ ਸਿੰਘ ਚੀਮਾ                                    ... ਕਾਂਗਰਸ
5.     ਕੁਸ਼ਲਦੀਪ ਸਿੰਘ (ਕਿੱਕੀ) ਢਿੱਲਂੋ                        ... ਕਾਂਗਰਸ
6.     ਪਰਗਟ ਸਿੰਘ                                           ... ਕਾਂਗਰਸ
7.      ਪਵਨ ਕੁਮਾਰ ਆਦੀਆ                                     ... ਕਾਂਗਰਸ
8.     ਅਮਨ ਅਰੋੜਾ                                           ... ਆਮ ਆਦਮੀ ਪਾਰਟੀ
9.     ਬਲਦੇਵ ਸਿੰਘ ਖਹਿਰਾ                                    ... ਸ਼੍ਰੋਮਣੀ ਅਕਾਲੀ ਦਲ
10.    ਸਿਮਰਜੀਤ ਸਿੰਘ ਬੈਂਸ                                   ... ਲੋਕ ਇਨਸਾਫ ਪਾਰਟੀ
PUNJAB GOVT. GAZ. (EXTRA), JULY 14, 2021 (ASAR 23, 1943 SAKA) 2863

15. ਰਾਜ ਸਲਾਹਕਾਰ ਕਮੇਟੀ, ਸਕੂਲ ਸਿੱਖਿਆ ਅਤੇ ਲੋਕ ਨਿਰਮਾਣ (ਭ ਅਤੇ ਮ) ਵਿਭਾਗ

ਸਰਕਾਰੀ ਮੈਂਬਰ

1.       ਸਕੂਲ ਸਿੱਖਿਆ ਅਤੇ ਲੋਕ ਨਿਰਮਾਣ (ਭ ਅਤੇ ਮ)                ... ਚੇਅਰਮੈਨ
       ਮੰਤਰੀ
2.     ਪ੍ਰਬੰਧਕੀ ਸਕੱਤਰ, ਲੋਕ ਨਿਰਮਾਣ (ਭ ਅਤੇ ਮ)                  ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ)
3.     ਪ੍ਰਬੰਧਕੀ ਸਕੱਤਰ, ਸਕੂਲ ਸਿੱਖਿਆ                           ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ)
4.     ਸਬੰਧਤ ਵਿਭਾਗ ਦੇ ਮੁੱਖੀ                                  ... ਮੈਂਬਰ

ਗੈਰ-ਸਰਕਾਰੀ ਮੈਂਬਰ

ਸ./ਸ਼੍ਰੀ/ਸ਼੍ਰੀਮਤੀ/ਚੌ.:-

1.     ਕੁਲਦੀਪ ਸਿੰਘ ਵੈਦ                                      ... ਕਾਂਗਰਸ
2.     ਫਤਿਹ ਜੰਗ ਸਿੰਘ ਬਾਜਵਾ                                  ... ਕਾਂਗਰਸ
3.     ਸੁਸ਼ੀਲ ਕੁਮਾਰ ਰਿੰਕੂ                                   ... ਕਾਂਗਰਸ
4.     ਅਰੁਣ ਡੋਗਰਾ                                           ... ਕਾਂਗਰਸ
5.     ਸੰਜੀਵ ਤਲਵਾੜ                                          ... ਕਾਂਗਰਸ
6.     ਹਰਜੋਤ ਕਮਲ ਸਿੰਘ                                       ... ਕਾਂਗਰਸ
7.     ਰਕੇਸ਼ ਪਾਂਡੇ                                          ... ਕਾਂਗਰਸ
8.     ਪਿਰਮਲ ਸਿੰਘ ਧੌਲਾ                                      ... ਆਮ ਆਦਮੀ ਪਾਰਟੀ
9.     ਪਰਮਿੰਦਰ ਸਿੰਘ ਢੀਂਡਸਾ                                  ... ਸ਼੍ਰੋਮਣੀ ਅਕਾਲੀ ਦਲ
10.    ਅਰੁਣ ਨਾਰੰਗ                                           ... ਭਾਰਤੀ ਜਨਤਾ ਪਾਰਟੀ

16. ਰਾਜ ਸਲਾਹਕਾਰ ਕਮੇਟੀ, ਉਦਯੋਗ ਤੇ ਵਣਜ ਵਿਭਾਗ

ਸਰਕਾਰੀ ਮੈਂਬਰ

1.       ਉਦਯੋਗ ਤੇ ਵਣਜ ਮੰਤਰੀ                                  ... ਚੇਅਰਮੈਨ
2.     ਪ੍ਰਬੰਧਕੀ  ਸਕੱਤਰ, ਉਦਯੋਗ ਤੇ ਵਣਜ ਵਿਭਾਗ                   ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ)
3.     ਸਬੰਧਤ ਵਿਭਾਗ ਦੇ ਮੁੱਖੀ                                  ... ਮੈਂਬਰ

ਗੈਰ-ਸਰਕਾਰੀ ਮੈਂਬਰ

ਸ./ਸ਼੍ਰੀ/ਸ਼੍ਰੀਮਤੀ/ਚੌ.:-

1.      ਰਮਿੰਦਰ ਸਿੰਘ ਆਵਲਾ                                   ... ਕਾਂਗਰਸ
2.     ਸੁਰਿੰਦਰ ਸਿੰਘ ਡਾਵਰ                                   ... ਕਾਂਗਰਸ
3.     ਕੁਲਜੀਤ ਸਿੰਘ ਨਾਗਰਾ                                   ... ਕਾਂਗਰਸ
4.     ਅਵਤਾਰ ਸਿੰਘ ਜੂਨੀਅਰ                                   ... ਕਾਂਗਰਸ
5.     ਅਮਰਿੰਦਰ ਸਿੰਘ ਰਾਜਾ ਵੜਿੰਗ                             ... ਕਾਂਗਰਸ
6. ਸੁਨੀਲ ਦੁੱਤੀ ... ਕਾਂਗਰਸ PUNJAB GOVT. GAZ. (EXTRA), JULY 14, 2021 (ASAR 23, 1943 SAKA) 2864
7.     ਸੁਖਜੀਤ ਸਿੰਘ ਕਾਕਾ ਲੋਹਗੜ                             ... ਕਾਂਗਰਸ
8.     ਗੁਰਮੀਤ ਸਿੰਘ ਮੀਤ ਹੇਹਰ                                ... ਆਮ ਆਦਮੀ ਪਾਰਟੀ
9.     ਨਰਿੰਦਰ ਕੁਮਾਰ ਸ਼ਰਮਾ                                 ... ਸ਼੍ਰੋਮਣੀ ਅਕਾਲੀ ਦਲ
10.    ਸਿਮਰਜੀਤ ਸਿੰਘ ਬੈਂਸ                                  ... ਲੋਕ ਇਨਸਾਫ ਪਾਰਟੀ

17. ਰਾਜ ਸਲਾਹਕਾਰ ਕਮੇਟੀ, ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ

ਸਰਕਾਰੀ ਮੈਂਬਰ

1.      ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ          ... ਚੇਅਰਮੈਨ
2.     ਪ੍ਰਬੰਧਕੀ ਸਕੱਤਰ, ਖੁਰਾਕ, ਸਿਵਲ ਸਪਲਾਈ ਅਤੇ              ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ)
       ਖਪਤਕਾਰ ਮਾਮਲੇ
3.     ਸਬੰਧਤ ਵਿਭਾਗ ਦੇ ਮੁੱਖੀ                               ... ਮੈਂਬਰ

ਗੈਰ-ਸਰਕਾਰੀ ਮੈਂਬਰ

ਸ./ਸ਼੍ਰੀ/ਸ਼੍ਰੀਮਤੀ/ਚੌ.:-

1. ਤਰਸੇਮ ਸਿੰਘ ਡੀ.ਸੀ

2. ਬਰਿੰਦਰਮੀਤ ਸਿੰਘ ਪਾਹੜਾ 3. ਲਖਵੀਰ ਸਿੰਘ ਲੱਖਾ

4. ਬਲਵਿੰਦਰ ਸਿੰਘ ਲਾਡੀ

5. ਸੰਗਤ ਸਿੰਘ ਗਿਲਜ਼ੀਆ 6. ਸੁਖਪਾਲ ਸਿੰਘ ਭੁੱਲਰ

7. ਸਤਕਾਰ ਕੌਰ

8. ਕੁਲਵੰਤ ਸਿੰਘ ਪੰਡੋਰੀ

9. ਹਰਿੰਦਰ ਪਾਲ ਸਿੰਘ ਚੰਦੂਮਾਜਰਾ 10. ਦਿਨੇਸ਼ ਸਿੰਘ

... ਕਾਂਗਰਸ

... ਕਾਂਗਰਸ

... ਕਾਂਗਰਸ

... ਕਾਂਗਰਸ

.. ਕਾਂਗਰਸ

... ਕਾਂਗਰਸ

... ਕਾਂਗਰਸ

... ਆਮ ਆਦਮੀ ਪਾਰਟੀ ... ਸ਼੍ਰੋਮਣੀ ਅਕਾਲੀ ਦਲ ... ਭਾਰਤੀ ਜਨਤਾ ਪਾਰਟੀ 2. ਕਮੇਟੀਆਂ ਦਾ ਸਮਾਂਕਾਲ ਨੋਟੀਫਿਕੇਸਨ ਜਾਰੀ ਹੋਣ ਦੀ ਮਿਤੀ ਤੋਂ ਲੈ ਕੇ 31 ਮਾਰਚ, 2022 ਜਾਂ ਮੌਜੂਦਾ ਵਿਧਾਨ ਸਭਾ ਦੀ ਮਿਆਦ, ਜੋ ਵੀ ਪਹਿਲਾਂ ਹੋਵੇ ਤੱਕ ਇਸ ਸ਼ਰਤ ਤੇ ਹੋਵੇਗਾ ਕਿ ਸਰਕਾਰ ਕਿਸੇ ਵੀ ਸਮੇਂ ਕਿਸੇ ਕਮੇਟੀ ਦੀ ਮੈਂਬਰਸ਼ਿਪ, ਨਾਮ ਆਦਿ ਤੇ ਸੰਵਿਧਾਨ ਬਦਲ ਸਕਦੀ ਹੈ ਅਤੇ ਕਿਸੇ ਵੀ ਕਮੇਟੀ ਦਾ ਦੁਬਾਰਾ ਗਠਨ ਕਰ ਸਕਦੀ ਹੈ।

3. ਕਮੇਟੀਆਂ ਦੀਆਂ ਮੀਟਿੰਗਾਂ 3 ਮਹੀਨਿਆਂ ਵਿਚ ਇਕ ਵਾਰ ਹੋਣੀਆਂ ਲਾਜ਼ਮੀ ਹਨ। ਇਕ ਮੀਟਿੰਗ ਪੰਜਾਬ ਵਿਧਾਨ ਸਭਾ ਦੇ ਸਮਾਗਮ ਦੌਰਾਨ ਅਤੇ ਇਕ ਮੀਟਿੰਗ ਅੰਤਰ-ਸੈਸ਼ਨ ਸਮੇਂ ਦੌਰਾਨ ਹੋਵੇਗੀ। ਮੀਟਿੰਗ ਦੀ ਮਿਤੀ ਅਤੇ ਸਥਾਨ ਲਈ ਮੈਂਬਰ ਸਕੱਤਰ ਮਾਨਯੋਗ ਚੇਅਰਮੈਨ ਦੇ ਹੁਕਮ ਪ੍ਰਾਪਤ ਕਰਕੇ ਨੋਟਿਸ ਜਾਰੀ ਕਰਕੇ ਇਸ ਬਾਰ ਸੰਸਦੀ ਕਾਜ ਮਾਮਲੇ ਵਿਭਾਗ (ਸੰਸਦੀ ਕਾਜ ਸ਼ਾਖਾ) ਨੂੰ ਸੂਚਿਤ ਕਰਨਗੇ ਅਤੇ ਮੀਟਿੰਗ ਵਿਚਾਰ-ਵਟਾਂਦਰੇ ਵਾਸਤੇ ਆਈਟਮਜ਼ ਵੀ ਮੈਂਬਰ-ਸਕੱਤਰ ਪੇਸ਼ ਕਰਨਗੇ ਤੇ ਮੈਂਬਰਾਂ ਨੂੰ ਵੀ ਇਸ ਬਾਰੇ ਸੁਝਾਅ ਦੇਣ ਲਈ ਬੇਨਤੀ ਕਰਨਗੇ। ਉਹ ਮੀਟਿੰਗ ਦੀ ਕਾਰਵਾਈ ਵੀ ਰਿਕਾਰਡ ਕਰਨਗੇ ਅਤੇ ਸੰਸਦੀ ਕਾਜ ਮਾਮਲੇ ਵਿਭਾਗ ਦੀਆਂ ਹਦਾਇਤਾਂ ਪਿੱਠ ਅੰਕਣ ਨੰ. 4/1/80-ਖਸਸਕ, ਮਿਤੀ 15 ਅਕਤੂਬਰ 1982 ਅਨੁਸਾਰ ਅਗਲੇਰੀ ਕਾਰਵਾਈ ਵੀ ਕਰਨਗੇ।

4. ਕਮੇਟੀਆਂ ਦਾ ਮੁੱਖ ਦਫਤਰ ਚੰਡੀਗੜ੍ਹ ਵਿਖੇ ਹੋਵੇਗਾ।

PUNJAB GOVT. GAZ. (EXTRA), JULY 14, 2021 (ASAR 23, 1943 SAKA) 2865

5. ਮੀਟਿੰਗ ਦਾ ਕੋਰਮ ਹਾਜਰ 4 ਮੈਂਬਰਾਂ ਦਾ ਹੋਵੇਗਾ।

6. ਸਰਕਾਰੀ ਅਤੇ ਗੈਰ-ਸਰਕਾਰੀ ਮੈਂਬਰਾਂ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਪਿੱਠ ਅੰਕਣ ਨੰ. 668-ਪੀ.U.(1)/68, ਮਿਤੀ 12 ਫਰਵਰੀ, 1968, ਜੋ ਕਿ ਵਿੱਤ ਵਿਭਾਗ ਦੀ ਸਲਾਹ ਪਿੱਠ ਅੰਕਣ ਨੰ. 9199-9 ਐਫ.ਆਰ.67, ਮਿਤੀ 23/26 ਦਸੰਬਰ, 1967 ਨਾਲ ਜਾਰੀ ਕੀਤੀਆਂ ਗਈਆਂ ਹਨ, ਸਫਰ ਭੱਤਾ ਅਤੇ ਰੋਜ਼ਾਨਾ ਭੱਤਾ ਦਿੱਤਾ ਜਾਵੇਗਾ।

7. ਕਮੇਟੀਆਂ ਦਾ ਕੰਮ-ਕਾਜ ਹਦਾਇਤਾਂ ਪਿੱਠ ਅੰਕਣ ਨੰ. 4/1/80-ਖਸਸਕ, ਮਿਤੀ 15 ਅਕਤੂਬਰ, 1982 ਵਿਚ ਦਰਜ ਗਾਈਡ ਲਾਈਨਜ਼ ਅਨੁਸਾਰ ਕੀਤਾ ਜਾਵੇਗਾ।

8. ਜਿਸ ਕਮੇਟੀ ਵਿਚ ਇਕ ਤੋਂ ਵੱਧ ਪ੍ਰਬੰਧਕੀ ਵਿਭਾਗ ਹਨ, ਉਸ ਮਹਿਕਮੇ ਦੀ ਅਜੰਡਾ ਆਈਟਮ ਲਈ ਸਬੰਧਤ ਪ੍ਰਬੰਧਕੀ ਸਕੱਤਰ ਮੈਂਬਰ ਸਕੱਤਰ ਹੋਣਗੇ।

ਅਨੁਰਾਗ ਵਰਮਾ,

ਚੰਡੀਗੜ੍ਹ

ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 13 ਜੁਲਾਈ, 2021

ਸੰਸਦੀ ਕਾਜ ਮਾਮਲੇ ਵਿਭਾਗ।

2346/7-2021/Pb. Govt. Press, S.A.S. Nagar

Cite this issue. Punjab Gazette, Government of Punjab, 14 July 2021. Indian Gazettes, https://egazette.servantsofknowledge.in/details/in.gazette.punjabdsa.2021-07-14.49755/. Archive identifier in.gazette.punjabdsa.2021-07-14.49755.