| 2903 | ||
| PUNJAB GOVT. GAZ. (EXTRA), JULY 20, 2021 (ASAR 29, 1943 SAKA) | ||
EXTRAORDINARY
Published by Authority
CHANDIGARH, TUESDAY, JULY 20, 2021 (ASADHA 29, 1943 SAKA)
GOVERNMENT OF PUNJAB
DEPARTMENT OF HOUSING AND URBAN DEVELOPMENT
(HOUSING –I BRANCH)
NOTIFICATION
The 20th July, 2021
No. 06/13/2020-6HG1/1068.-Whereas the Governor of Punjab desires that the land is likely to be required at the public expense for public purpose, namely 150 feet wide road connecting to Integrated Manufacturing Cluster (IMC) under AKIC Corridor Project as per lay out of the site in the area of Tehsil Rajpura, District Patiala. This scheme has been planned in Villages Pabra, Mandwal, Khanpur Khurd, Uksi and Kanwarpur, Tehsil Rajpura, District Patiala as per approved Master Plan of Patiala in the area of Tehsil Rajpura, District Patiala.
This notification is made under the provisions of Section-11 "The Right to Fair Compensation and Transparency in Land Acquisition Rehabilitation and Resettlement Act, 2013", to all whom it may concern. It is to be noted that Social Impact Assessment (SIA) of the proposed scheme namely "150 feet wide road connecting to Integrated Manufacturing Cluster (IMC) under AKIC Corridor Project as per lay out of the site in the area of Tehsil Rajpura, District Patiala" carried out as per Section 4 of the Act ibid. The Social Impact Assessment (SIA) ascertains that people are not likely to be displaced. However the livelihood loss is very less. There is no major direct impact identified during Social Impact Assessment (SIA). The Social Impact Assessment (SIA) has been disclosed to the people and their representative as per Section 6 of "The Right to Fair Compensation and Transparency in Land Acquisition Rehabilitation and Resettlement Act, 2013". Government of Punjab has notified Sub Division Magistrate Rajpura as Administrator of the said project.
In exercise of the powers conferred by the aforesaid section, the Governor of Punjab is pleased to authorize the officers for the time being engaged in the undertaking with their servants and workmen to enter upon and survey the land in the said locality and do all other acts required or permitted by Section 12 of "The Right to Fair Compensation and Transparency in Land Acquisition Rehabilitation and Resettlement Act, 2013".
Any person interested in and having any objection to the acquisition of any land in the said locality may,
( 2903 )PUNJAB GOVT. GAZ. (EXTRA), JULY 20, 2021 (ASAR 29, 1943 SAKA) 2904 within sixty days of the publication of this notification, file an objection in writing pertaining to (a) area and suitability of the land proposed to be acquired (b) justification offered for public purpose and (c) the findings of the Social Impact Assessment (SIA) report before the Land Acquisition Collector, Urban Development, Ground Floor, PUDA Bhawan, Sector-62, Sahibzada Ajit Singh Nagar.
No person shall without the prior approval of Collector, make any transaction or cause any transaction of land specified in this notification or create any encumbrances on such land from the date of publication of this notification till such times as the proceedings regarding acquisition are completed.
Plan of the land may be inspected in the office of the Land Acquisition Collector, Urban Development, Ground Floor, PUDA Bhawan, Sector-62, Sahibzada Ajit Singh Nagar.
SPECIFICATION OF LOCALITY
District Tehsil Village Hadbast No. Khasra No. Area to be
acquired
B B B
Patiala Rajpura Uksi 33 1019 min 0 4 0
1020 min 0 6 0
1023 min 2 14 0
1024 min 0 18 0
1033 min 1 19 0
1034 min 1 5 0
1039 min 0 7 0
1040 min 2 17 0
1049 min 3 2 0
1056 min 2 15 0
1057 min 0 7 0
1064 min 1 2 0
1065 min 2 1 0
1072 min 1 6 0
1073 min 1 17 0
1082 min 3 2 0
1084 min 2 11 0
1085 min 0 11 0
1086 min 0 1 0
1107 min 3 0 0
1108 min 0 2 0
1114 min 0 17 0
PUNJAB GOVT. GAZ. (EXTRA), JULY 20, 2021 (ASAR 29, 1943 SAKA) 2905
1116 min 1 8 0
1117 min 0 15 0 1121 min 3 11 0 1123 min 0 12 0 1124 min 0 0 0 1125 min 3 10 0 1126 min 2 15 0 1263 min 3 1 0 1264 min 3 1 0 1267 min 2 6 0 1268 min 0 15 0 1269 min 1 2 0 1270 min 1 19 0 1273 min 1 12 0 1274 min 1 10 0 1277 min 1 4 0 1276 min 1 19 0 1282 min 0 9 0 1283 min 3 10 0 Total 70 9 0
District Tehsil Village Hadbast No. Khasra No. B B B
Patiala Rajpura Mandwal 32 229 min 0 12 0
230 min 3 15 0
232 min 2 2 0
233 min 3 4 0
238 min 0 15 0
239 min 3 9 0
243 min 3 2 0
410 min 1 0 0
411 min 3 18 0
414 min 0 7 0
469 min 4 0 0
470 min 2 15 0
PUNJAB GOVT. GAZ. (EXTRA), JULY 20, 2021 (ASAR 29, 1943 SAKA)
2906
476 min 4 5 0
477 min 0 3 0 480 min 1 7 0 481 min 3 5 0 489 min 1 17 0 490 min 3 7 0 493 min 2 11 0 507min 2 13 0 508 min 1 18 0 509 min 2 10 0 510 min 0 2 0 514 min 0 1 0 515 min 1 3 0 516 min 1 14 0 519 min 0 5 0 520 min 3 7 0 521 min 3 7 0 522 min 0 5 0 523 min 3 12 0 524min 1 4 0 528 min 0 1 0 547 min 0 7 0 Total 70 0 0
District Tehsil Village Hadbast No. Khasra No. B B B
Patiala Rajpura Khanpur Khurd 58 9//15 min 0 1 0
10//1 min 0 1 0
10//2 min 3 15 0
10//3 min 1 0 0
10//7 min 1 15 0
10//8 min 3 9 0
10//9 min 2 0 0
11//11 min 0 0 0
11//12/1 min 0 18 0
PUNJAB GOVT. GAZ. (EXTRA), JULY 20, 2021 (ASAR 29, 1943 SAKA) 2907
11//13/2 min 0 10 0
11//14 min 3 9 0
11//15 min 0 1 0
13//5/1 min 0 1 0
13//11 min 0 1 0
13//12/1 min 0 11 0
13//12/2 min 1 8 0
13//12/3 min 1 13 0
13//13 min 1 12 0
14 min 3 16 0
13//15min 0 3 0
14//1 min 0 1 0
2 min 3 9 0
14//3/1 min 1 14 0
14//3/2 min 0 2 0
14//7/1min 1 6 0
14//7/2 min 0 7 0
14//8/1 min 0 14 0
14//8/2 min 1 3 0
14//8/3 min 1 11 0
14//9/1 min 0 16 0
14//9/2 min 0 10 0
18//2 min 3 0 0
18//3min 1 6 0
64 min 2 17 0
13//2& 14//9 0 15 0
Center Rasta
Total 49 8 0
District Tehsil Village Hadbast No. Khasra No. B B B
Patiala Rajpura Kanwarpur 56 3 min 2 15 0
4/1 min 0 1 0
6/1 min 0 0 0
9 min 0 1 0 PUNJAB GOVT. GAZ. (EXTRA), JULY 20, 2021 (ASAR 29, 1943 SAKA) 2908 12 min 3 5 0
13 3 1 0
14 min 0 11 0
16 min 0 4 0
31 min 0 0 0
32 min 0 1 0
33 min 0 0 0
39 min 0 5 0
40 min 0 10 0
141/41 min 1 17 0
142/43 1 0 0
143/43 min 1 1 0
144/44 min 0 5 0
145/44 min 1 3 0
45 min 2 5 0
46 min 0 5 0
50min 2 11 0
51 min 0 4 0
53 min 1 6 0
54 min 2 5 0
Total 31 15 0
District Tehsil Village Hadbast No. Khasra No. B B B
Patiala Rajpura Pabra 61 63 min 0 4 0
64 min 0 2 0
75 min 0 2 0
81 min 0 3 0
786/82 min 0 10 10
84 min 3 1 0
85 min 3 17 0
86 min 0 19 0
87 min 3 5 0
88/2 min 0 9 0
742/88 min 1 11 0
PUNJAB GOVT. GAZ. (EXTRA), JULY 20, 2021 (ASAR 29, 1943 SAKA) 2909
745/89 min 0 15 0
746/89 min 0 1 0
747/90 0 18 0
748/90 min 1 13 0
749/91 min 0 10 0
750/91 min 0 2 0
94 min 4 0 0
112 min 0 18 0
114 min 0 1 0
115 min 3 18 0
116 min 2 2 0
117 min 2 9 0
118 min 3 11 0
119 min 0 0 0
127 min 0 2 0
128 min 2 4 0
129 min 2 13 0
130 min 4 0 0
131 min 3 4 0
132 min 0 4 0
152 min 0 1 0
802/222 min 1 2 0
228 min 3 5 0
229 min 3 18 0
857/230 min 0 1 0
763/858/230 min 0 4 0
764/858/230 min 0 0 0
236 min 3 9 0
879/237/2 min 2 16 0
238 min 2 6 0
241 min 0 15 0
287 min 0 9 0
289 min 0 11 0
PUNJAB GOVT. GAZ. (EXTRA), JULY 20, 2021 (ASAR 29, 1943 SAKA)
2910
294 min 2 16 0
295 min 0 12 0 297 min 3 18 0 298 min 3 8 0 299 min 0 1 0 300 min 0 4 0 305 min 1 5 0 306 min 0 0 0 Total 86 16 10
Sr. No. Village Name Area Area (in Acre)
Bigha Biswa Biswansi
(1) Uksi 70 9 0 14.6771 (2) Mandwal 70 0 0 14.5833 (3) Khanpur Khurd 49 8 0 10.2917 (4) Kanwarpur 31 15 0 6.6146 (5) Pabra 86 16 10 18.0885
Total
64.2552
SARVJIT SINGH, IAS,
Principal Secretary to Government of Punjab, Chandigarh
Department of Housing & Urban Development, The 19th July, 2021
Chandigarh.
PUNJAB GOVT. GAZ. (EXTRA), JULY 20, 2021 (ASAR 29, 1943 SAKA) 2911ਪੰਜਾਬ ਸਰਕਾਰ
ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ
(ਮਕਾਨ ਉਸਾਰੀ ਸ਼ਾਖਾ-1)
ਅਧਿਸੂਚਨਾ
ਮਿਤੀ 20 ਜੁਲਾਈ, 2021
ਨੰ: 06/13/2020-6ਮਉ1/1068.-ਜਿਵੇਂ ਕਿ ਪੰਜਾਬ ਦੇ ਰਾਜਪਾਲ ਚਾਹੁੰਦੇ ਹਨ ਕਿ ਜਨਤਕ-ਮੰਤਵ ਲਈ ਸਰਕਾਰੀ ਖਰਚੇ ਤੇ ਰਾਜਪੁਰਾ ਵਿਖੇ ਇੰਟੀਗਰੇਟਡ ਮੈਨੁਫੈਕਚਰਿੰਗ ਕਲਸਟਰ (ਆਈ.ਐਮ.ਸੀ) ਜੋ ਕਿ ਏ-ਕੇ.ਆਈ.ਸੀ. ਕੋਰੀਡੋਰ ਪ੍ਰੋਜੈਕਟ ਦੇ ਤਹਿਤ ਹੈ, ਨੂੰ 150 ਫੁੱਟ ਚੌੜੀ ਸੜਕ ਨਾਲ ਕੁਨੈਕਟੀਵਿਟੀ ਦੇਣ ਲਈ ਭੋਂ ਜੋ ਕਿ ਲੇ-ਆਊਟ ਪਲੈਨ ਅਨੁਸਾਰ ਤਹਿਸੀਲ ਰਾਜਪੁਰਾ ਜਿਲਾ ਪਟਿਆਲਾ ਵਿੱਚ ਪੈਂਦੀ ਹੈ, ਲੋੜੀਂਦੀ ਹੈ। ਇਸ ਸਕੀਮ ਦੀ ਯੋਜਨਾ ਪਿੰਡ ਪਾਬੜਾ, ਮਡਵਾਲ, ਖਾਨਪੁਰ ਖੁਰਦ, ਉਕਸੀ ਅਤੇ ਕੰਵਰਪੁਰ, ਤਹਿਸੀਲ ਰਾਜਪੁਰਾ, ਜਿਲ੍ਹਾ ਪਟਿਆਲਾ ਵਿੱਚ ਹੈ, ਜੋ ਕਿ ਪਟਿਆਲਾ ਦੇ ਪ੍ਰਵਾਨਤ ਮਾਸਟਰ ਪਲੈਨ ਅਨੁਸਾਰ ਹੈ।
ਇਹ ਨੋਟੀਫਿਕੇਸ਼ਨ "ਰਾਈਟ ਟੂ ਫੇਅਰ ਕੰਪਨਸੇਸ਼ਨ ਅਤੇ ਟਰਾਂਸਪੇਰੈਂਸੀ ਇੰਨ ਲੈਂਡ ਐਕੂਜੇਸ਼ਨ, ਰੀਹੈਬਲੀਟੇਸ਼ਨ,
ਰੀਸੈਟਲਮੈਂਟ ਐਕਟ 2013" ਦੀ ਧਾਰਾ 11 ਤਹਿਤ ਉਹਨਾਂ ਲਈ ਤਿਆਰ ਕੀਤੀ ਗਈ ਹੈ, ਜੋ ਇਸ ਨਾਲ ਸਬੰਧ ਰੱਖਦੇ ਹਨ।
ਇੱਥੇ ਇਹ ਦੱਸਿਆ ਜਾਂਦਾ ਹੈ ਕਿ ਤਜਵੀਜਤ ਸਕੀਮ 150 ਫੁੱਟ ਚੌੜੀ ਸੜਕ ਨਾਲ ਕੁਨੈਕਟੀਵਿਟੀ ਦੇਣ ਲਈ ਲੇ-ਆਊਟ ਪਲੈਨ ਅਨੁਸਾਰ ਤਹਿਸੀਲ ਰਾਜਪੁਰਾ ਜਿਲਾ ਪਟਿਆਲਾ ਵਿੱਚ ਪੈਂਦੀ ਹੈ। ਦੀ ਉਕਤ ਐਕਟ ਦੀ ਧਾਰਾ 4 ਤਹਿਤ ਸਮਾਜਿਕ ਪ੍ਰਭਾਵ ਮੁਲਾਂਕਣ (ਐਸ.ਆਈ.ਏ.) ਵੀ ਕੀਤਾ ਗਿਆ ਹੈ। ਇਸ ਸਮਾਜਿਕ ਪ੍ਰਭਾਵ ਮੁਲਾਂਕਣ (ਐਸ.ਆਈ.ਏ.) ਰਿਪੋਰਟ ਅਨੁਸਾਰ ਇਹ ਸਾਹਮਣੇ ਆਇਆ ਹੈ ਕਿ ਇਸ ਭੌਂ ਪ੍ਰਾਪਤੀ ਨਾਲ ਲੋਕਾਂ ਦਾ ਜਿਆਦਾ ਉਜਾੜਾ (ਡਿਸਪਲੈਸਮੈਂਟ) ਨਹੀਂ ਹੈ ਅਤੇ ਉਹਨਾਂ ਦੀ ਰੋਜੀਰੋਟੀ ਦਾ ਨੁਕਸਾਨ ਬਹੁੱਤ ਘੱਟ ਹੈ। ਸਮਾਜਿਕ ਪ੍ਰਭਾਵ ਮੁਲਾਂਕਣ (ਐਸ.ਆਈ.ਏ.) ਰਿਪੋਰਟ ਅਨੁਸਾਰ ਭੌਂ ਮਾਲਕਾਂ ਤੇ ਕੋਈ ਜਿਆਦਾ ਸਿੱਧਾ ਪ੍ਰਭਾਵ ਨਹੀਂ ਪੈਂਦਾ ਹੈ। ਇਹ ਸਮਾਜਿਕ ਪ੍ਰਭਾਵ ਮੁਲਾਂਕਣ (ਐਸ.ਆਈ.ਏ.) ਰਿਪੋਰਟ ਲੋਕਾਂ ਦੇ ਅਤੇ ਉਹਨਾਂ ਦੇ ਪ੍ਰਤੀਨਿਧੀਆਂ ਦੇ ਧਿਆਨ ਵਿੱਚ "ਰਾਈਟ ਟੂ ਫੇਅਰ ਕੰਪਨਸੇਸ਼ਨ ਅਤੇ ਟਰਾਂਸਪੇਰੈਂਸੀ ਇੰਨ ਲੈਂਡ ਐਕੂਜੇਸ਼ਨ, ਰੀਹੈਬਲੀਟੇਸ਼ਨ, ਰੀਸੈਟਲਮੈਂਟ ਐਕਟ 2013" ਦੀ ਧਾਰਾ 6 ਅਨੁਸਾਰ ਲਿਆ ਦਿੱਤੀ ਗਈ ਹੈ। ਸਰਕਾਰ ਵੱਲੋਂ ਉਪ-ਮੰਡਲ ਮੈਜਿਸਟ੍ਰੇਟ, ਰਾਜਪੁਰਾ ਨੂੰ ਇਸ ਪ੍ਰੋਜੈਕਟ ਦਾ ਬਤੌਰ ਐਡਮਿਨਸਟ੍ਰੇਟਰ ਨਿਯੁਕਤ ਕੀਤਾ ਗਿਆ ਹੈ।
ਉਪਰੋਕਤ ਐਕਟ ਦੁਆਰਾ ਦਿੱਤੀਆਂ ਗਈਆਂ ਪਾਵਰਾਂ ਦੀਆਂ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਨੇ ਆਪਣੇ ਅਧੀਨ ਕੰਮ ਕਰਦੇ ਅਧਿਕਾਰੀਆਂ ਨੂੰ ਕੁੱਝ ਸਮੇਂ ਲਈ ਇਹ ਅਧਿਕਾਰ ਦਿੱਤੇ ਹਨ ਕਿ ਉਹ ਉਕਤ ਜਮੀਨ ਦਾ ਜਾਇਜਾ ਲੈਣ ਅਤੇ ਹੋਰ ਸਾਰੇ ਕੰਮ ਜੋ ਉਕਤ "ਰਾਈਟ ਟੂ ਫੇਅਰ ਕੰਪਨਸੇਸ਼ਨ ਅਤੇ ਟਰਾਂਸਪੇਰੈਂਸੀ ਇੰਨ ਲੈਂਡ ਐਕੂਜੇਸ਼ਨ, ਰੀਹੈਬਲੀਟੇਸ਼ਨ, ਰੀਸੈਟਲਮੈਂਟ ਐਕਟ 2013" ਦੀ ਧਾਰਾ 12 ਤਹਿਤ ਹਨ, ਕਰ ਸਕਦੇ ਹਨ।
ਉਕਤ ਖੇਤਰ ਵਿੱਚ ਪੈਂਦੀ ਜਮੀਨ ਤੇ ਦਿਲਚਸਪੀ ਰੱਖਣ ਵਾਲਾ ਕੋਈ ਵੀ ਵਿਅਕਤੀ ਇਸ ਨੋਟੀਫਿਕੇਸ਼ਨ ਦੇ ਜਾਰੀ ਹੋਣ ਤੋਂ 60 ਦਿਨਾਂ ਦੇ ਅੰਦਰ-ਅੰਦਰ ਆਪਣਾ ਇਤਰਾਜ ਲਿਖਤੀ ਰੂਪ ਵਿੱਚ ਭੌਂ ਪ੍ਰਾਪਤੀ ਕੁਲੈਕਟਰ, ਸ਼ਹਿਰੀ ਵਿਕਾਸ ਵਿਭਾਗ, ਗਰਾਉਂਡ ਫਲੋਰ, ਪੁੱਡਾ ਭਵਨ (ਸੈਕਟਰ 62), ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਦਾਇਰ ਕਰ ਸਕਦਾ ਹੈ, ਜਿਸ ਵਿੱਚ ਉਹ (ੳ) ਐਕਵਾਇਰ ਕੀਤੀ ਜਾਣ ਵਾਲੀ ਜਮੀਨ ਦਾ ਏਰੀਆ/ਅਨੁਕੂਲਤਾ, (ਅ) ਜਨਤਕ-ਮੰਤਵ ਲਈ ਜਾਇਜ ਠਹਿਰਾਉਣਾ (ੲ) ਸਮਾਜਿਕ ਪ੍ਰਭਾਵ ਮੁਲਾਂਕਣ (ਐਸ.ਆਈ.ਏ.) ਦੀ ਰਿਪੋਰਟ ਦੀ ਖੋਜ ਨਾਲ ਸਬੰਧਤ ਹੈ, ਦਾਇਰ ਕਰ ਸਕਦਾ ਹੈ।
ਕੋਈ ਵੀ ਵਿਅਕਤੀ ਕੁਲੈਕਟਰ ਦੀ ਆਗਿਆ ਤੋਂ ਬਿਨ੍ਹਾਂ ਇਸ ਨੋਟੀਫਿਕੇਸ਼ਨ ਵਿੱਚ ਨਿਰਧਾਰਿਤ ਜਮੀਨ ਦਾ ਲੈਣ-ਦੇਣ ਨਹੀਂ ਕਰੇਗਾ, ਜਾਂ ਇਸ ਨੋਟੀਕਿਫੇਸ਼ਨ ਦੇ ਪ੍ਰਕਾਸ਼ਿਤ ਹੋਣ ਦੀ ਮਿਤੀ ਤੋਂ ਉਸ ਸਮੇਂ ਤੱਕ ਜਦੋਂ ਤੱਕ ਐਕਵਾਇਰ ਸਬੰਧੀ ਕਾਰਵਾਈ ਮੁਕੰਮਲ ਨਹੀਂ ਹੋ ਜਾਂਦੀ, ਇਸ ਭੌਂ ਤੇ ਕੋਈ ਵੀ ਭਾਰ ਨਹੀਂ ਰੱਖੇਗਾ।
ਇਸ ਜਮੀਨ ਦਾ ਨਕਸ਼ਾ ਭੌਂ ਪ੍ਰਾਪਤੀ ਕੁਲੈਕਟਰ, ਸ਼ਹਿਰੀ ਵਿਕਾਸ ਵਿਭਾਗ, ਗਰਾਉਂਡ ਫਲੋਰ, ਪੁੱਡਾ ਭਵਨ (ਸੈਕਟਰ 62), ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਵੇਖਿਆ ਜਾ ਸਕਦਾ ਹੈ।
PUNJAB GOVT. GAZ. (EXTRA), JULY 20, 2021 (ASAR 29, 1943 SAKA) 2912ਪ੍ਰਾਪਤੀ ਕੀਤੀ ਜਾਣ ਵਾਲੀ ਭੌਂ ਦਾ ਵੇਰਵਾ
ਜਿਲ੍ਹਾ ਤਹਿਸੀਲ ਪਿੰਡ ਹਦਬੱਸਤ ਖਸਰਾ ਐਕਵਾਇਰ ਕੀਤਾ
ਨੰਬਰ ਨੰ: ਜਾਣ ਵਾਲਾ ਰਕਬਾ
ਬ ਬ ਬ
ਪਟਿਆਲਾ ਰਾਜਪੁੁਰਾ ਉਸਕੀ 33 1019 ਮਿੰਨ 0 4 0
1020 ਮਿੰਨ 0 6 0
1023 ਮਿੰਨ 2 14 0
1024 ਮਿੰਨ 0 18 0
1033 ਮਿੰਨ 1 19 0
1034 ਮਿੰਨ 1 5 0
1039 ਮਿੰਨ 0 7 0
1040 ਮਿੰਨ 2 17 0
1049 ਮਿੰਨ 3 2 0
1056 ਮਿੰਨ 2 15 0
1057 ਮਿੰਨ 0 7 0
1064 ਮਿੰਨ 1 2 0
1065 ਮਿੰਨ 2 1 0
1072 ਮਿੰਨ 1 6 0
1073 ਮਿੰਨ 1 17 0
1082 ਮਿੰਨ 3 2 0
1084 ਮਿੰਨ 2 11 0
1085 ਮਿੰਨ 0 11 0
1086 ਮਿੰਨ 0 1 0
1107 ਮਿੰਨ 3 0 0
1108 ਮਿੰਨ 0 2 0
1114 ਮਿੰਨ 0 17 0
1115 ਮਿੰਨ 2 6 0
1116 ਮਿੰਨ 1 8 0
1117 ਮਿੰਨ 0 15 0
1121 ਮਿੰਨ 3 11 0
1123 ਮਿੰਨ 0 12 0
1124 ਮਿੰਨ 0 0 0
PUNJAB GOVT. GAZ. (EXTRA), JULY 20, 2021 (ASAR 29, 1943 SAKA) 2913
1126 ਮਿੰਨ 2 15 0
1263 ਮਿੰਨ 3 1 0 1264 ਮਿੰਨ 3 1 0 1267 ਮਿੰਨ 2 6 0 1268 ਮਿੰਨ 0 15 0 1269 ਮਿੰਨ 1 2 0 1270 ਮਿੰਨ 1 19 0 1273 ਮਿੰਨ 1 12 0 1274 ਮਿੰਨ 1 10 0 1277 ਮਿੰਨ 1 4 0 1276 ਮਿੰਨ 1 19 0 1282 ਮਿੰਨ 0 9 0 1283 ਮਿੰਨ 3 10 0
ਕੁੱਲ ਰਕਬਾ 70 9 0
ਪਟਿਆਲਾ ਰਾਜਪੁੁਰਾ ਮਡਵਾਲ 32 229 ਮਿੰਨ 0 12 0
230 ਮਿੰਨ 3 15 0
232 ਮਿੰਨ 2 2 0
233 ਮਿੰਨ 3 4 0
238 ਮਿੰਨ 0 15 0
239 ਮਿੰਨ 3 9 0
243 ਮਿੰਨ 3 2 0
410 ਮਿੰਨ 1 0 0
411 ਮਿੰਨ 3 18 0
414 ਮਿੰਨ 0 7 0
469 ਮਿੰਨ 4 0 0
470 ਮਿੰਨ 2 15 0
471 ਮਿੰਨ 1 13 0
475 ਮਿੰਨ 0 4 0
476 ਮਿੰਨ 4 5 0
477 ਮਿੰਨ 0 3 0
480 ਮਿੰਨ 1 7 0
481 ਮਿੰਨ 3 5 0
489 ਮਿੰਨ 1 17 0
PUNJAB GOVT. GAZ. (EXTRA), JULY 20, 2021 (ASAR 29, 1943 SAKA)
2914
490 ਮਿੰਨ 3 7 0 493 ਮਿੰਨ 2 11 0 507ਮਿੰਨ 2 13 0 508 ਮਿੰਨ 1 18 0 509 ਮਿੰਨ 2 10 0 510 ਮਿੰਨ 0 2 0 514 ਮਿੰਨ 0 1 0 515 ਮਿੰਨ 1 3 0 516 ਮਿੰਨ 1 14 0 519 ਮਿੰਨ 0 5 0 520 ਮਿੰਨ 3 7 0 521 ਮਿੰਨ 3 7 0 522 ਮਿੰਨ 0 5 0 523 ਮਿੰਨ 3 12 0 524ਮਿੰਨ 1 4 0 528 ਮਿੰਨ 0 1 0 547 ਮਿੰਨ 0 7 0
ਕੁੱਲ ਰਕਬਾ 70 0 0
ਪਟਿਆਲਾ ਰਾਜਪੁੁਰਾ ਖਾਨਪੁਰ ਖੁਰਦ 58 9//15 ਮਿੰਨ 0 1 0
10//1 ਮਿੰਨ 0 1 0
10//2 ਮਿੰਨ 3 15 0
10//3 ਮਿੰਨ 1 0 0
10//7 ਮਿੰਨ 1 15 0
10//8 ਮਿੰਨ 3 9 0
10//9 ਮਿੰਨ 2 0 0
11//11 ਮਿੰਨ 0 0 0
11//12/1 ਮਿੰਨ 0 18 0
12/2 ਮਿੰਨ 2 9 0
11//13/1 ਮਿੰਨ 1 4 0
11//13/2 ਮਿੰਨ 0 10 0
11//14 ਮਿੰਨ 3 9 0
11//15 ਮਿੰਨ 0 1 0
13//5/1 ਮਿੰਨ 0 1 0
PUNJAB GOVT. GAZ. (EXTRA), JULY 20, 2021 (ASAR 29, 1943 SAKA) 2915
13//11 ਮਿੰਨ 0 1 0
13//12/1 ਮਿੰਨ 0 11 0
13//12/2 ਮਿੰਨ 1 8 0
13//12/3 ਮਿੰਨ 1 13 0
13//13 ਮਿੰਨ 1 12 0
14 ਮਿੰਨ 3 16 0
13//15ਮਿੰਨ 0 3 0
14//1 ਮਿੰਨ 0 1 0
2 ਮਿੰਨ 3 9 0
14//3/1 ਮਿੰਨ 1 14 0
14//3/2 ਮਿੰਨ 0 2 0
14//7/1ਮਿੰਨ 1 6 0
14//7/2 ਮਿੰਨ 0 7 0
14//8/1 ਮਿੰਨ 0 14 0
14//8/2 ਮਿੰਨ 1 3 0
14//8/3 ਮਿੰਨ 1 11 0
14//9/1 ਮਿੰਨ 0 16 0
14//9/2 ਮਿੰਨ 0 10 0
18//2 ਮਿੰਨ 3 0 0
18//3ਮਿੰਨ 1 6 0
64 ਮਿੰਨ 2 17 0
13//2 ਅਤੇ 14//9 0 15 0
ਸੈਂਟਰ ਰਸਤਾ
ਕੁੱਲ ਰਕਬਾ 49 8 0
ਪਟਿਆਲਾ ਰਾਜਪੁੁਰਾ ਕੰਵਰਪੁਰ 56 3 ਮਿੰਨ 2 15 0
4/1 ਮਿੰਨ 0 1 0
6/1 ਮਿੰਨ 0 0 0
9 ਮਿੰਨ 0 1 0
10 ਮਿੰਨ 3 5 0
11 ਮਿੰਨ 3 14 0
12 ਮਿੰਨ 3 5 0
13 3 1 0
14 ਮਿੰਨ 0 11 0
PUNJAB GOVT. GAZ. (EXTRA), JULY 20, 2021 (ASAR 29, 1943 SAKA)
2916
16 ਮਿੰਨ 0 4 0 31 ਮਿੰਨ 0 0 0 32 ਮਿੰਨ 0 1 0 33 ਮਿੰਨ 0 0 0 39 ਮਿੰਨ 0 5 0 40 ਮਿੰਨ 0 10 0 141/41 ਮਿੰਨ 1 17 0 142/43 1 0 0 143/43 ਮਿੰਨ 1 1 0 144/44 ਮਿੰਨ 0 5 0 145/44 ਮਿੰਨ 1 3 0 45 ਮਿੰਨ 2 5 0 46 ਮਿੰਨ 0 5 0 50ਮਿੰਨ 2 11 0 51 ਮਿੰਨ 0 4 0 53 ਮਿੰਨ 1 6 0 54 ਮਿੰਨ 2 5 0
ਕੁੱਲ ਰਕਬਾ 31 15 0
ਪਟਿਆਲਾ ਰਾਜਪੁੁਰਾ ਪਾਬੜਾ 61 63 ਮਿੰਨ 0 4 0
64 ਮਿੰਨ 0 2 0
75 ਮਿੰਨ 0 2 0
81 ਮਿੰਨ 0 3 0
786/82 ਮਿੰਨ 0 10 10
84 ਮਿੰਨ 3 1 0
85 ਮਿੰਨ 3 17 0
86 ਮਿੰਨ 0 19 0
87 ਮਿੰਨ 3 5 0
88/2 ਮਿੰਨ 0 9 0
742/88 ਮਿੰਨ 1 11 0
743/88 ਮਿੰਨ 0 14 0
744/88 ਮਿੰਨ 0 16 0
745/89 ਮਿੰਨ 0 15 0
746/89 ਮਿੰਨ 0 1 0
PUNJAB GOVT. GAZ. (EXTRA), JULY 20, 2021 (ASAR 29, 1943 SAKA) 2917
747/90 0 18 0
748/90 ਮਿੰਨ 1 13 0
749/91 ਮਿੰਨ 0 10 0
750/91 ਮਿੰਨ 0 2 0
94 ਮਿੰਨ 4 0 0
112 ਮਿੰਨ 0 18 0
114 ਮਿੰਨ 0 1 0
115 ਮਿੰਨ 3 18 0
116 ਮਿੰਨ 2 2 0
117 ਮਿੰਨ 2 9 0
118 ਮਿੰਨ 3 11 0
119 ਮਿੰਨ 0 0 0
127 ਮਿੰਨ 0 2 0
128 ਮਿੰਨ 2 4 0
129 ਮਿੰਨ 2 13 0
130 ਮਿੰਨ 4 0 0
131 ਮਿੰਨ 3 4 0
132 ਮਿੰਨ 0 4 0
152 ਮਿੰਨ 0 1 0
802/222 ਮਿੰਨ 1 2 0
228 ਮਿੰਨ 3 5 0
229 ਮਿੰਨ 3 18 0
857/230 ਮਿੰਨ 0 1 0
763/858/230 ਮਿੰਨ 0 4 0
764/858/230 ਮਿੰਨ 0 0 0
236 ਮਿੰਨ 3 9 0
879/237/2 ਮਿੰਨ 2 16 0
238 ਮਿੰਨ 2 6 0
241 ਮਿੰਨ 0 15 0
287 ਮਿੰਨ 0 9 0
289 ਮਿੰਨ 0 11 0
292 ਮਿੰਨ 2 16 0
293 ਮਿੰਨ 4 1 0
PUNJAB GOVT. GAZ. (EXTRA), JULY 20, 2021 (ASAR 29, 1943 SAKA)
2918
294 ਮਿੰਨ 2 16 0 295 ਮਿੰਨ 0 12 0 297 ਮਿੰਨ 3 18 0 298 ਮਿੰਨ 3 8 0 299 ਮਿੰਨ 0 1 0 300 ਮਿੰਨ 0 4 0 305 ਮਿੰਨ 1 5 0 306 ਮਿੰਨ 0 0 0
ਕੁੱਲ ਰਕਬਾ 86 16 10
ਭੌਂ ਦਾ ਵੇਰਵਾ
ਲੜੀ ਨੰਬਰ ਪਿੰਡਾਂ ਦੇ ਨਾਮ ਰਕਬਾ ਰਕਬਾ ਏਕੜ ਵਿੱਚ
ਬਿਘਾ ਬਿਸਵਾ ਬਿਸਵਾਂਸੀ
(1) ਉਕਸੀ 70 9 0 14.6771 (2) ਮਡਵਾਲ 70 0 0 14.5833 (3) ਰਾਏਪੁਰ ਖੁਰਦ 49 8 0 10.2917 (4) ਕੰਵਰਪੁਰ 31 15 0 6.6146 (5) ਪਾਬੜਾ 86 16 10 18.0885
ਕੁੱਲ ਰਕਬਾ
64.2552
ਸਰਵਜੀਤ ਸਿੰਘ, (ਆਈ.ਏ.ਐਸ.),
ਚੰਡੀਗੜ੍ਹ
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 19 ਜੁੁਲਾਈ, 2021 ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ, ਚੰਡੀਗੜ੍ਹ।