Servants of Knowledge
Punjab Gazette · Government of Punjab

Regarding constitution of the Committee

Published 20 July 2021

Department
Local Government
Type
Extra Ordinary
Notification no.
324
Gazetteid
CHD/0092/2021-2023
Identifier
in.gazette.punjabdsa.2021-07-20.49818
Languages
English, Punjabi

click here for IIIF manifest

2919
PUNJAB GOVT. GAZ. (EXTRA), JULY 20, 2021 (ASAR 29, 1943 SAKA)

EXTRAORDINARY

Published by Authority

CHANDIGARH, TUESDAY, JULY 20, 2021 (ASADHA 29, 1943 SAKA)

ਪੰਜਾਬ ਸਰਕਾਰ

ਸਥਾਨਕ ਸਰਕਾਰ ਵਿਭਾਗ, ਚੰਡੀਗੜ੍ਹ

ਪੰਜਾਬ ਮਿਊਂਸਪਲ ਭਵਨ, ਪਲਾਟ ਨੰਬਰ-3, ਸੈਕਟਰ-35ਏ, ਚੰਡੀਗੜ੍ਹ

(ਪੰਜਾਬ ਮਿਊਂਸਪਲ ਸਰਵਿਸ ਸੈਲ)

E mail [email protected]

ਅਧਿਸੂਚਨਾ

ਮਿਤੀ 20 ਜੁਲਾਈ, 2021

ਨੰ: ਸ1-ਡਸਸ-ਮਸਸ-2021/324.-ਇਸ ਵਿਭਾਗ ਦੇ ਨੋਟੀਫਿਕੇਸ਼ਨ ਨੰ: ਸ1-ਡਸਸ-ਮਸਸ-2020/2,3 ਅਤੇ 4 ਮਿਤੀ 01.01.2021 ਦੀ ਅਧਿਲੰਘਣਾ ਕਰਦੇ ਹੋੋਏ, ਨਗਰ ਨਿਗਮਾਂ, ਨਗਰ ਕੌੌਂਸਲਾਂ/ਨਗਰ ਪੰਚਾਇਤਾਂ ਅਤੇ ਨਗਰ ਸੁਧਾਰ ਟਰਸਟਾਂ ਦੇ ਵੱਖ-ਵੱਖ ਪ੍ਰਾਤੀਕਰਣ ਕਾਡਰਾਂ ਵਿੱਚ ਸਿੱਧੀ ਭਰਤੀ ਦੀਆਂ ਖਾਲੀ ਆਸਾਮੀਆਂ ਭਰਨ ਹਿੱਤ ਪੰਜਾਬ ਮਿਊਂਸਪਲ ਕਾਰਪਰੇਸ਼ਨ (ਭਰਤੀ ਅਤੇ ਸੇਵਾਵਾਂ ਸ਼ਰਤਾਂ) ਰੂਲਜ 1978 ਦੇ ਰੂਲ 5(4), ਪੰਜਾਬ ਮਿਊਂਸਪਲ ਸੇਵਾਵਾਂ (ਭਰਤੀ ਅਤੇ ਸੇਵਾਵਾਂ ਸ਼ਰਤਾਂ) ਰੂਲਜ 1975, ਦੇ ਰੂਲ 5(4) ਅਤੇ ਪੰਜਾਬ ਟਰੱਸਟ ਸੇਵਾਵਾਂ (ਭਰਤੀ ਅਤੇ ਸੇਵਾਵਾਂ) ਰੂਲਜ, 2015 ਦੇ ਰੂਲ 5(5) ਵਿੱਚ ਕੀਤੇ ਉਪਬੰਧਾਂ ਅਨੁਸਾਰ ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਹੇਠ ਲਿਖੇ ਅਨੁਸਾਰ ਚੋਣ ਕਮੇਟੀ ਦਾ ਗਠਨ ਕਰਦੇ ਹਨ:-

1. Director, Department of Local Government, Punjab. Chairperson

2. Representative of Administrative Secretary to Government of Punjab, Member Department of Personnel.

3. Representative of Administrative Secretary, Department of Social Justice & Member Empowerment and Minorities, Punjab.

4. Special/Under Secretary, Department of Local Government, Punjab. Member

5. Representative of Administrative Secretary, Department of Technical Member Education, Punjab.

6. Representative of Administrative Secretary, Social Security and Women & Child Member Dev. Department, Punjab.

( 2919 ) PUNJAB GOVT. GAZ. (EXTRA), JULY 20, 2021 (ASAR 29, 1943 SAKA) 2920 7. Representative of Administrative Secretary, Defence Services Welfare Member Department, Punjab.
8.   Joint Director, Local Government, Punjab.                                     Member-
                                                                                   Secretary
9.   Mayor, Municipal Corporation, Amritsar.                                       Non Official
                                                                                   Member
10   Mayor, Municipal Corporation,  Ludhiana.                                      Non Official
                                                                                   Member

2. ਇਹ ਨੋੋਟੀਫਿਕੇਸ਼ਨ ਮਿਤੀ 31.12.2021 ਤੱਕ ਜਾਂ ਇਸ ਸਬੰਧ ਵਿਚ ਕੋਈ ਹੋਰ ਨੋਟੀਫਿਕੇਸ਼ਨ ਜਾਰੀ ਹੋੋਣ ਤੱਕ ਜੋ ਵੀ ਪਹਿਲਾਂ ਹੋਵੇ ਤੱਕ ਵੈਲਿਡ ਹੋਵੇਗਾ।

ਏ.ਕੇ. ਸਿਨਹਾ, ਆਈ.ਏ.ਐਸ.,

ਚੰਡੀਗੜ੍ਹ

ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 16 ਜੁਲਾਈ, 2021

ਸਥਾਨਕ ਸਰਕਾਰ ਵਿਭਾਗ।

2351/7-2021/Pb. Govt. Press, S.A.S. Nagar

Cite this issue. Punjab Gazette, Government of Punjab, 20 July 2021. Indian Gazettes, https://egazette.servantsofknowledge.in/details/in.gazette.punjabdsa.2021-07-20.49818/. Archive identifier in.gazette.punjabdsa.2021-07-20.49818.