EXTRAORDINARY
Published by Authority
CHANDIGARH, FRIDAY, JULY 23, 2021 (SRAVANA 1, 1943 SAKA)
PUNJAB VIDHAN SABHA SECRETARIAT
NOTIFICATION
The 23rd July, 2021
No.01-CIO/PG/2021/46.-Under Rules Regulating Admission of Representatives of the Newspapers and News Agencies to the Press Gallery of the Punjab Vidhan Sabha a permanent seat is hereby allotted to Sh. Satender Chauhan, Deputy Editor, AajTak News Channel as representative of T.V. Today Network Ltd. in the Press Gallery of Punjab Vidhan Sabha Chamber for the remaining period of the year 2021.
SURINDER PAL,
SECRETARY,
PUNJAB VIDHAN SABHA.
ਪੰਜਾਬ ਵਿਧਾਨ ਸਭਾ ਸਕੱਤਰੇਤ
ਨੋਟੀਫਿਕੇਸ਼ਨ
23 ਜੁਲਾਈ, 2021
ਨੰ:01-ਮੁੱ.ਸੂ.ਅ/ਪੀ.ਜੀ/2021/46.-ਅਖ਼ਬਾਰਾਂ ਅਤੇ ਖ਼ਬਰ ਏਜੰਸੀਆਂ ਦੇ ਪ੍ਰਤੀਨਿਧਾਂ ਦੇ ਦਾਖਲੇ ਨੂੰ ਨਿਯਮਿਤ ਕਰਨ ਲਈ ਬਣਾਈ ਗਈ ਨਿਯਮਾਂਵਲੀ ਅਧੀਨ ਸ਼੍ਰੀ ਸਤਿੰਦਰ ਚੌਹਾਨ, ਉਪ ਐਡੀਟਰ, ਆਜ ਤੱਕ ਨਿਊਜ ਚੈਨਲ ਨੂੰ ਟੀ.ਵੀ ਟੂਡੇ ਨੈਟਵਰਕ ਲਿਮਟਿਡ ਦੇ ਪ੍ਰਤੀਨਿਧੀ ਵਜੋਂ ਸਾਲ 2021 ਦੇ ਬਾਕੀ ਰਹਿੰਦੇ ਸਮੇਂ ਲਈ ਪੰਜਾਬ ਵਿਧਾਨ ਸਭਾ ਚੈਂਬਰ ਦੀ ਪੈ੍ਰਸ ਗੈਲਰੀ ਵਿੱਚ ਪੱਕੀ ਸੀਟ ਅਲਾਟ ਕੀਤੀ ਜਾਂਦੀ ਹੈ।
ਸੁਰਿੰਦਰਪਾਲ,
ਸਕੱਤਰ,
ਪੰਜਾਬ ਵਿਧਾਨ ਸਭਾ।