Servants of Knowledge
Punjab Gazette · Government of Punjab

Regarding Local Stadium in Harsha chhina Disstt Amritsar

Published 26 July 2021

Department
Sports and Youth Services
Type
Extra Ordinary
Notification no.
SYWD-SPRT08/267/2021-1SS/215796
Gazetteid
CHD/0092/2021-2023
Identifier
in.gazette.punjabdsa.2021-07-26.49822
Languages
English, Punjabi

click here for IIIF manifest

PUNJAB GOVT. GAZ. (EXTRA), JULY 26, 2021 (SRVN 4, 1943 SAKA) 2971

EXTRAORDINARY

Published by Authority

CHANDIGARH, MONDAY, JULY 26, 2021 (SRAVANA 4, 1943 SAKA)

ਪੰਜਾਬ ਸਰਕਾਰ

ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ

(ਖੇਡਾਂ ਤੇ ਯੁਵਕ ਸੇਵਾਵਾਂ ਸ਼ਾਖਾ)

ਨੋਟੀਫਿਕੇਸ਼ਨ

ਮਿਤੀ 22 ਜੁਲਾਈ, 2021

ਨੋਟੀਫਿਕੇਸ਼ਨ ਨੰ: SYWD-SPRT08/267/2021-1SS/215796.- ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਪਿੰਡ ਹਰਸਾ ਛੀਨਾ ਜਿਲ੍ਹਾ ਅੰਮ੍ਰਿਤਸਰ ਵਿਖੇ ਸਥਿਤ ਲੋਕਲ ਸਟੇਡੀਅਮ ਦਾ ਨਾਮ ਉ~ਘੇ ਦੇਸ਼ ਭਗਤ ਕਾਮਰੇਡ ਅੱਛਰ ਸਿੰਘ ਛੀਨਾ ਦੇ ਨਾਂ ਤੇ ਰੱਖਣ ਦੀ ਪ੍ਰਵਾਨਗੀ ਦਿੰਦੇ ਹਨ।

ਰਾਜ ਕਮਲ ਚੌਧਰੀ, ਆਈ.ਏ.ਐਸ.,

ਪ੍ਰਮੁੱਖ ਸਕੱਤਰ ਖੇਡਾਂ, ਪੰਜਾਬ ਸਰਕਾਰ, ਮਿਤੀ 8 ਜੁਲਾਈ, 2021

ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ।

2354/7-2021/Pb. Govt. Press, S.A.S. Nagar

( 2971 )
Cite this issue. Punjab Gazette, Government of Punjab, 26 July 2021. Indian Gazettes, https://egazette.servantsofknowledge.in/details/in.gazette.punjabdsa.2021-07-26.49822/. Archive identifier in.gazette.punjabdsa.2021-07-26.49822.