| 2943 | ||
| PUNJAB GOVT. GAZ. (EXTRA), JULY 26, 2021 (SRVN 4, 1943 SAKA) | ||
EXTRAORDINARY
Published by Authority
CHANDIGARH, MONDAY, JULY 26, 2021 (SRAVANA 4, 1943 SAKA)
ਪੰਜਾਬ ਸਰਕਾਰ
ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ
(ਮਕਾਨ ਉਸਾਰੀ ਸ਼ਾਖਾ-1)
ਸਮਾਜਿਕ ਪ੍ਰਭਾਵ ਮੁਲਾਂਕਣ ਸਬੰਧੀ ਅਧਿਸੂਚਨਾ
ਮਿਤੀ 26 ਜੁਲਾਈ, 2021
ਨੰ: 06/08/2019-6ਮਉ1/1104.-ਗਰੇਟਰ ਮੋਹਾਲੀ ਖੇਤਰੀ ਵਿਕਾਸ ਅਥਾਰਟੀ (ਗਮਾਡਾ) ਨੂੰ ਪੰਜਾਬ ਰਾਜ ਵੱਲੋਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਿਕਾਸ ਲਈ ਕਾਰਜ ਸੌਂਪਿਆ ਗਿਆ ਹੈ। ਇਸ ਸਬੰਧੀ ਗਮਾਡਾ ਵੱਲੋਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਮਾਸਟਰ ਪਲੈਨ ਅਨੁਸਾਰ 100 ਫੁੱਟ ਚੌੜੀ ਸੜਕ, ਜੋ ਕਿ ਸੈਕਟਰ 95/96 ਅਤੇ 96/97 ਨੂੰ ਵੰਡਦੀ ਹੈ ਅਤੇ ਡੀ.ਟੀ.ਪੀ. ਦੇ ਪ੍ਰਵਾਨਿਤ ਮਾਸਟਰ ਪਲੈਨ ਨੰਬਰ 2009/09 ਡੀ.ਟੀ.ਪੀ.(ਐਸ) ਮਿਤੀ 03.06.2009 ਅਨੁਸਾਰ ਤਹਿਸੀਲ ਮੋਹਾਲੀ, ਜਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਪੈਂਦੀ ਹੈ, ਪ੍ਰਾਪਤ ਕੀਤੀ ਜਾਣੀ ਹੈ।
ਇੱਥੇ ਇਹ ਧਿਆਨ ਯੋਗ ਹੈ ਕਿ ਸਮਾਜਿਕ ਪ੍ਰਭਾਵ ਮੁਲਾਂਕਣ, ਭੌਂ ਪ੍ਰਾਪਤੀ ਤੋਂ ਪ੍ਰਭਾਵਿਤ ਖੇਤਰ ਨਾਲ ਸਬੰਧਤ ਗ੍ਰਾਮ ਪੰਚਾਇਤਾਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਹੀ ਅਮਲ ਵਿੱਚ ਲਿਆਂਦਾ ਜਾਵੇਗਾ। ਉਪਰੋਕਤ ਪ੍ਰਸਤਾਵਿਤ ਸੜਕ ਲਈ ਕਰੀਬ 15.1563 ਏਕੜ ਭੌਂ ਪ੍ਰਾਪਤ ਕੀਤੀ ਜਾਵੇਗੀ। ਇਹ ਜਮੀਨ ਪਿੰਡ ਬੈਰਮਪੁਰ ਅਤੇ ਮਾਣਕ ਮਾਜਰਾ, ਤਹਿਸੀਲ ਮੋਹਾਲੀ, ਜਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚੋਂ ਲਈ ਜਾਵੇਗੀ, ਜਿਸ ਕਰਕੇ ਉਕਤ ਪਿੰਡ ਹੀ ਇਸ ਦਾ ਪ੍ਰਭਾਵਿਤ ਖੇਤਰ ਹੋਣਗੇ। ਇਸ ਦੇ ਸਮਾਜਿਕ ਪ੍ਰਭਾਵ ਮੁਲਾਂਕਣ ਦੇ ਮੁੱਖ ਉਦੇਸ਼ ਇਸ ਪ੍ਰਕਾਰ ਹਨ:-
1) ਇਹ ਮੁਲਾਂਕਣ ਕਰਨਾ ਕਿ, ਕੀ ਤਜਵੀਜਤ ਭੌਂ ਪ੍ਰਾਪਤੀ ਲੋਕ ਹਿੱਤ ਦੀ ਪੂਰਤੀ ਕਰਦੀ ਹੈ<
2) ਭੌਂ ਪ੍ਰਾਪਤੀ ਤੋਂ ਪ੍ਰਭਾਵਿਤ ਪਰਿਵਾਰਾਂ ਦੀ ਗਿਣਤੀ ਦਾ ਅੰਦਾਜਾ ਲਗਾਉਣਾ ਅਤੇ ਅਜਿਹੇ ਪਰਿਵਾਰਾਂ ਵਿਚੋਂ ਕਿੰਨੇ ਪਰਿਵਾਰ ਉਜੜ/ਤਬਦੀਲ ਹੋ ਸਕਦੇ ਹਨ, ਦੱਸਣਾ।
3) ਇਹ ਵਿਚਾਰਿਆ ਜਾਣਾ ਕਿ ਤਜਵੀਜਤ ਭੌਂ ਪ੍ਰਾਪਤ ਕਰਨ ਨਾਲ ਕਿਸ ਹੱਦ ਤੱਕ ਜਨਤਕ ਅਤੇ ਨਿਜੀ ਭੌਂ, ਮਕਾਨ, ਬਸੇਵਾ ਅਤੇ ਹੋਰ ਸਾਂਝੀਆਂ ਸੰਪਤੀਆਂ ਪ੍ਰਭਾਵਿਤ ਹੋ ਸਕਦੀਆਂ ਹਨ।
4) ਇਹ ਦੱਸਣਾ ਕਿ ਕੀ ਤਜਵੀਜ ਕੀਤੀ ਭੌਂ ਲੋੜੀਂਦੇ ਪ੍ਰੋਜੈਕਟ ਲਈ ਘੱਟ ਤੋਂ ਘੱਟ ਹੈੈੈ<
5) ਬਦਲਵਾਂ ਸਥਾਨ (ਭੌਂ ਪ੍ਰਾਪਤੀ ਦੇ ਬਦਲੇ) ਸਪੱਸ਼ਟ ਕੀਤਾ ਜਾਵੇ (ਜੇਕਰ ਕੋਈ ਹੈ)।
( 2943 )PUNJAB GOVT. GAZ. (EXTRA), JULY 26, 2021 (SRVN 4, 1943 SAKA) 2944 6) ਸਮਾਜਿਕ ਪ੍ਰਭਾਵਾਂ ਦਾ ਅਧਿਐਨ, ਪ੍ਰਾਕ੍ਰਿਤੀ ਅਤੇ ਇਹਨਾਂ ਪ੍ਰਭਾਵਾਂ ਨੂੰ ਐਡਰੈਸ ਕਰਨ ਲਈ ਲੋੜੀਂਦੀ ਕੀਮਤ ਅਤੇ ਅਜਿਹੀ ਕੀਮਤ ਦਾ ਪ੍ਰੋਜੈਕਟ ਤੇ ਖਰਚ ਆਉਣ ਵਾਲੀ ਸਮੁੱਚੀ ਕੀਮਤ ਉਪਰ ਪ੍ਰੋਜੈਕਟ ਦੇ ਸਮੁੱਚੇ ਲਾਭਾਂ ਨਾਲ ਵੇਖਦੇ ਹੋਏ ਅਸਰ ਵੇਖਿਆ ਜਾਣਾ।
ਇਹ ਅਧਿਸੂਚਨਾ ਉਕਤ ਮੰਤਵਾਂ ਲਈ ਲੋੜੀਂਦੇ ਸਮਾਜਿਕ ਪ੍ਰਭਾਵਾਂ ਦੇ ਅਸਰ ਦਾ ਅਧਿਐਨ ਸ਼ੁਰੂ ਕਰਨ ਲਈ "ਰਾਈਟ ਟੂ ਫੇਅਰ ਕੰਪਨਸੇਸ਼ਨ ਅਤੇ ਟਰਾਂਸਪੇਰੈਂਸੀ ਇੰਨ ਲੈਂਡ ਐਕੂਜੀਸ਼ਨ, ਰੀਹੈਬਲੀਟੇਸ਼ਨ ਅਤੇ ਰੀਸੈਟਲਮੈਂਟ ਐਕਟ 2013" ਦੀ ਧਾਰਾ 4(1) ਤਹਿਤ ਜਾਰੀ ਕੀਤੀ ਗਈ ਹੈ।
ਇੱਥੇ ਇਹ ਅਧਿਸੂਚਿਤ ਕੀਤਾ ਜਾਂਦਾ ਹੈ ਕਿ ਪ੍ਰਸਤਾਵਿਤ ਪ੍ਰੋਜੈਕਟ ਲਈ ਭੌਂ ਦੀ ਪ੍ਰਾਪਤੀ ਉਕਤ ਐਕਟ ਦੀ ਧਾਰਾ 2(1)-(ਈ) ਪੋ੍ਰਜੈਕਟ ਫਾਰ ਪਲੈਨਡ ਡਿਵੈਲਪਮੈਂਟ ਦੇ ਅਧਿਨਿਯਮ ਦੇ ਤਹਿਤ ਆਉਂਦੀ ਹੈ। ਇਸ ਕਰਕੇ ਧਾਰਾ 2(2) ਦੇ ਅਨੁਸਾਰ ਪੰਚਾਇਤ/ਭੌਂ ਮਾਲਕਾਂ ਦੀ ਸਹਿਮਤੀ ਪ੍ਰੋਜੈਕਟ ਲਈ ਲੋੜੀਂਦੀ ਨਹੀਂ। ਇਸ ਤੋਂ ਇਲਾਵਾ ਉਪਰੋਕਤ ਐਕਟ ਦੀ ਧਾਰਾ 10(1 ਤੋਂ 4) ਦੇ ਪ੍ਰੋਵਿਜਨ ਜੋ ਕਿ ਖੁਰਾਕ ਸੁਰਖਿੱਆ (Food Security) ਨੂੰ Safeguard ਕਰਨ ਨਾਲ ਸਬੰਧਤ ਹਨ ਇਸ ਤਜਵੀਜਤ ਭੌਂ ਪ੍ਰਾਪਤੀ ਉਪਰ ਲਾਗੂ ਨਹੀਂ ਹੋਣਗੇ ਕਿਉਂਕਿ ਇਹ ਇੱਕ ਲਕੀਰਨੁਮਾ (linear) ਪ੍ਰੋਜੈਕਟ ਹੈ। ਇਸ ਕੇਸ ਵਿੱਚ ਸਮੁੱਚਾ ਸਮਾਜਿਕ ਪ੍ਰਭਾਵ ਮੁਲਾਂਕਣ, ਸਬੰਧਤ ਗ੍ਰਾਮ ਪੰਚਾਇਤਾਂ ਅਤੇ ਪ੍ਰਭਾਵਿਤ ਪਰਿਵਾਰਾਂ/ਵਿਅਕਤੀਆਂ ਨਾਲ ਪਬਲਿਕ ਨੋਟਿਸ ਜਾਰੀ ਕਰਦੇ ਹੋੋਏ ਵਿਚਾਰ ਵਟਾਂਦਰੇ ਰਾਹੀਂ ਹੀ ਤਿਆਰ ਕੀਤਾ ਜਾਵੇਗਾ।
ਸਮਾਜਿਕ ਪ੍ਰਭਾਵ ਮੁਲਾਂਕਣ (ਐਸ.ਆਈ.ਏ.), ਇਸ ਸਮਾਜਿਕ ਪ੍ਰਭਾਵ ਮੁਲਾਂਕਣ (ਐਸ.ਆਈ.ਏ.) ਦੀ ਅਧਿਸੂਚਨਾ ਦੇ ਜਾਰੀ ਹੋਣ ਤੋਂ ਸ਼ੁਰੂ ਹੋਵੇਗਾ ਅਤੇ ਇਸ ਦੇ ਸ਼ੁਰੂ ਹੋਣ ਤੋਂ 6 ਮਹੀਨੇ ਦੇ ਵਿੱਚ-ਵਿੱਚ ਮੁਕੰਮਲ ਕੀਤਾ ਜਾਵੇਗਾ। ਸਮਾਜਿਕ ਪ੍ਰਭਾਵ ਮੁਲਾਂਕਣ (ਐਸ.ਆਈ.ਏ.) ਸਟੱਡੀ ਰਿਪੋਰਟ ਨਾਲ ਧਾਰਾ 4(6) ਦੇ ਅਧੀਨ ਨਿਰਧਾਰਤ ਸਮਾਜਿਕ ਪ੍ਰਭਾਵਿਤ ਪ੍ਰਬੰਧਕੀ ਯੋਜਨਾ (ਐਸ.ਆਈ.ਐਮ.ਪੀ) ਦੀ ਪਬਲੀਕੇਸ਼ਨ ਐਕਟ ਦੀ ਧਾਰਾ 6(1) ਵਿੱਚ ਦਰਸਾਏ ਅਨੁਸਾਰ ਕੀਤੀ ਜਾਵੇਗੀ।
ਸਮਾਜਿਕ ਪ੍ਰਭਾਵ ਮੁਲਾਂਕਣ (ਐਸ.ਆਈ.ਏ.) ਤਿਆਰ ਕਰਨ ਦੇ ਵਕਤ ਇਸ ਪ੍ਰੋਜੈਕਟ ਵਿੱਚ ਦਿਲਚਸਪੀ ਰੱਖਣ ਵਾਲੇ ਵਿਅਕਤੀ ਨਿਮਨ ਪਤੇ ਤੇ ਸੰਪਰਕ ਕਰ ਸਕਦੇ ਹਨ ।
ਕੁਲੈਕਟਰ ਭੌਂ ਪ੍ਰਾਪਤੀ, ਸ਼ਹਿਰੀ ਵਿਕਾਸ ਵਿਭਾਗ, ਪੁੱਡਾ ਭਵਨ (ਸੈਕਟਰ-62), ਸਾਹਿਬਜ਼ਾਦਾ ਅਜੀਤ ਸਿੰਘ ਨਗਰ।
ਪ੍ਰਾਪਤ ਕੀਤੀ ਜਾਣ ਵਾਲੀ ਭੌਂ ਦਾ ਵੇਰਵਾ:-
ਪ੍ਰਾਪਤੀ ਕੀਤੀ ਜਾਣ ਵਾਲੀ ਭੌਂ ਦਾ ਵੇਰਵਾ
ਜਿਲ੍ਹਾ ਤਹਿਸੀਲ ਪਿੰਡ ਹਦਬੱਸਤ ਖਸਰਾ ਐਕਵਾਇਰ ਕੀਤਾ
ਨੰਬਰ ਨੰਬਰ ਜਾਣ ਵਾਲਾ ਰਕਬਾ
ਕਨਾਲ-ਮਰਲਾ
1 2 3 4 5 6
ਸਾਹਿਬਜ਼ਾਦਾ ਮੋਹਾਲੀ ਬੈਰਮਪੁਰ 38 14//22/3 ਮਿੰਨ 0 - 3 ਅਜੀਤ ਸਿੰਘ ਨਗਰ
23 ਮਿੰਨ 0 - 1 19//2/2 ਮਿੰਨ 0 - 7 2/3 ਮਿੰਨ 0 - 19 3 ਮਿੰਨ 3 - 12 7 ਮਿੰਨ 0 - 11PUNJAB GOVT. GAZ. (EXTRA), JULY 26, 2021 (SRVN 4, 1943 SAKA) 2945
9 ਮਿੰਨ 4 - 4 10 ਮਿੰਨ 0 - 3 11 ਮਿੰਨ 4 - 11 12 ਮਿੰਨ 1 - 1 20 ਮਿੰਨ 0 - 11 20//15 ਮਿੰਨ 0 - 9 16 ਮਿੰਨ 4 - 1 17 ਮਿੰਨ 1 - 16 18/2 ਮਿੰਨ 1 - 16 19 ਮਿੰਨ 1 - 2 21/1 ਮਿੰਨ 2 - 1 21/2 ਮਿੰਨ 0 - 18 22/1 ਮਿੰਨ 0 - 16 22/2 ਮਿੰਨ 0 - 10 22/3 ਮਿੰਨ 0 - 5 23 ਮਿੰਨ 0 - 18 24/1 ਮਿੰਨ 0 - 2 24/2 ਮਿੰਨ 0 - 16 25 ਮਿੰਨ 0 - 3 21//25 ਮਿੰਨ 0 18 30//35 ਮਿੰਨ 3 - 1 31//15 ਮਿੰਨ 0 - 0 16 ਮਿੰਨ 4 - 3 17 ਮਿੰਨ 0 - 4 21 ਮਿੰਨ 0 - 10 23 ਮਿੰਨ 3 - 2 24/1 ਮਿੰਨ 1 - 11 24/2 ਮਿੰਨ 1 - 13 25 ਮਿੰਨ 0 - 17 28 ਮਿੰਨ 0 - 18PUNJAB GOVT. GAZ. (EXTRA), JULY 26, 2021 (SRVN 4, 1943 SAKA) 2946
5/2 ਮਿੰਨ 0 - 12
7/1 ਮਿੰਨ 1 - 0
7/2 0 - 11
8/1 0 - 12
8/2 1 - 11
8/3 1 - 3
9 1 - 10
11 ਮਿੰਨ 3 - 7
12/1 ਮਿੰਨ 1 - 2
12/2 0 - 6
12/3 ਮਿੰਨ 0 - 9
13 ਮਿੰਨ 5 - 0
14 ਮਿੰਨ 0 - 8
20 ਮਿੰਨ 1 - 13
26 ਮਿੰਨ 0 - 19
27 ਮਿੰਨ 2 - 17
28 1 - 16
33//1 ਮਿੰਨ 0 - 4
37//1 ਮਿੰਨ 3 - 13
2 ਮਿੰਨ 0 - 0
3 ਮਿੰਨ 0 - 5
10/1 ਮਿੰਨ 0 - 4
10/2 ਮਿੰਨ 0 18
26 1 - 6
27 3 - 8
28 ਮਿੰਨ 2 - 14
30 ਮਿੰਨ 1 - 11
113 0 - 2
114 0 - 2
115 ਮਿੰਨ 0 - 1
PUNJAB GOVT. GAZ. (EXTRA), JULY 26, 2021 (SRVN 4, 1943 SAKA) 2947
ਰਸਤਾ 161 ਮਿੰਨ 11 - 0
ਰਸਤਾ 171 ਮਿੰਨ 0 - 3
172 ਮਿੰਨ 0 - 2
172/1 0 - 6
176 ਮਿੰਨ 0 - 14
ਕੁੱਲ 110 - 6 ਸਾਹਿਬਜ਼ਾਦਾ ਮੋਹਾਲੀ ਮਾਣਕ 39 18//2/2 ਮਿੰਨ 2 - 6 ਅਜੀਤ ਸਿੰਘ ਨਗਰ ਮਾਜਰਾ
2/3 ਮਿੰਨ 0 - 9
2/4 ਮਿੰਨ 0 - 7
3 ਮਿੰਨ 1 - 5
9 ਮਿੰਨ 4 - 19
12 1 - 6
ਰਸਤਾ 81 ਮਿੰਨ 0 - 7
ਕੁੱਲ 10 19
ਭੌਂ ਦਾ ਵੇਰਵਾ
ਲੜੀ ਨੰਬਰ ਪਿੰਡ ਦੇ ਨਾਮ ਰਕਬਾ
ਕਨਾਲ-ਮਰਲੇ ਰਕਬਾ ਏਕੜ ਵਿੱਚ
1 ਬੈਰਮਪੁਰ 110-6 13.7875
2 ਮਾਣਕ ਮਾਜਰਾ 10-19 1.3688
ਕੁੱਲ ਜੋੜ 121-5 15.1563
ਸਰਵਜੀਤ ਸਿੰਘ, ਆਈ.ਏ.ਐਸ.,
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, ਚੰਡੀਗੜ੍ਹ
ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ।
PUNJAB GOVT. GAZ. (EXTRA), JULY 26, 2021 (SRVN 4, 1943 SAKA) 2948GOVERNMENT OF PUNJAB
DEPARTMENT OF HOUSING AND URBAN DEVELOPMENT
(Housing-1 Branch)
NOTIFICATION OF THE SOCIAL IMPACT ASSESSMENT
The 26th July, 2021
No. 06/08/2019-6HG1/1104.-Greater Mohali Area Development Authority (GMADA), an urban development authority constituted by Government of Punjab has been entrusted to planned development in Sahibzada Ajit Singh Nagar. In this connection GMADA has proposed to acquire Master Plan 100 feet wide road dividing Sector 95/96 and 96/97 dividing as per approved Master Plan vide drawing No. DTP(S) 2009/09 dated 03.06.2009 in the area of Tehsil Mohali and Kharar, District Sahibzada Ajit Singh Nagar.
It is hereby notified that the Social Impact Assessment shall be carried out in consultation with the concerned Gram Panchayat in the affected area. The proposed acquisition of the aforesaid Master Plan road would entail about 15.1563 Acres of land. These lands shall be acquired from Villages Manak Majra and Bairampur Tehsil Mohali, District Sahibzada Ajit Singh Nagar. Thus affected area shall be villages are Manak Majra and Bairampur Tehsil Mohali District Sahibzada Ajit Singh Nagar. The main objective of Social Impact Assessment is to:-
(i) Assess whether the proposed acquisition serves public purpose.
(ii) Estimate number of affected families and number of families among them likely to be displaced.
(iii) Understand extent of land public and private, houses, settlement and other common properties likely to be affected by the proposed acquisition.
(iv) Understand extent of land acquired is bare minimum needed for the project
(v) Analyze alternate place (if any)
(vi) Study of the Social impacts, nature and cost of addressing them and impact of these costs on the overall cost of the project vis-à-vis the benefit of the project.
This notification is made under the provision of Section-4(I) of The RIGHT TO FAIR COMPENSATION AND TRANSPARENCY IN LAND ACQUISITION, REHABILITATION AND RESETTLEMENT ACT 2013 (NO. 30 OF 2013).
It is hereby notified that the acquisition of land under the proposed project falls under the provision of section 2(I)-(e) project for planned development. Thus, provision of section 2 (2) i.e. consent of Gram Sabha/ Land owners is not required for this project. It is to be noted that entire Social Impact Assessment (SIA) shall be carried out in consultation with Panchayat and land owners.
The SIA shall commence from the date of issue of the Social Impact Assessment (SIA) notification, which shall be completed within 6 months. The important output of the Social Impact Assessment (SIA) shall include Social Impact Assessment (SIA) report and Social Impact Management Plan (SIMP) along with the disclosure as prescribed under section 6(1) of the said act. Furthermore special provisions to safeguard food security under section 10(1-4) of the said act are not triggered as it is a linear project.
Any person interested in the manner Social Impact Assessment (SIA) is being carried out may contact at the following address:-
The Collector, Urban Development, Ground Floor, PUDA Bhawan, Sector 62, Sahibzada Ajit Singh Nagar, Punjab.
PUNJAB GOVT. GAZ. (EXTRA), JULY 26, 2021 (SRVN 4, 1943 SAKA) 2949SPECIFICATION OF LOCALITY
District Tehsil Village Hadbast Khasra Area to be acquired
No. No. K-M 1 2 3 4 5 6 Sahibzada Mohali Bairampur 38 14//22/3min 0 - 3 Ajit Singh Nagar
23min 0 - 1 19//2/2min 0 - 7 2/3min 0 - 19 3min 3 - 12 7min 0 - 11 8/1min 2 - 11 8/2min 2 - 11 9min 4 - 4 10min 0 - 3 11min 4 - 11 12min 1 - 1 20min 0 - 11 20//15min 0 - 9 16min 4 - 1 17min 1 - 16 18/2min 1 - 16 19min 1 - 2 21/1min 2 - 1 21/2min 0 - 18 22/1min 0 - 16 22/2min 0 - 10 22/3min 0 - 5 23min 0 - 18 24/1min 0 - 2 24/2min 0 - 16 25min 0 - 3 21//25min 0 18 30//35min 3 - 1 31//15min 0 - 0PUNJAB GOVT. GAZ. (EXTRA), JULY 26, 2021 (SRVN 4, 1943 SAKA) 2950
16min 4 - 3
17min 0 - 4
21min 0 - 10
23min 3 - 2
24/1min 1 - 11
24/2min 1 - 13
25min 0 - 17
28min 0 - 18
32//4/2min 3 - 8
5/1min 1 - 12
5/2min 0 - 12
7/1min 1 - 0
7/2 0 - 11
8/1 0 - 12
8/2 1 - 11
8/3 1 - 3
9 1 - 10
11min 3 - 7
12/1min 1 - 2
12/2 0 - 6
12/3 min 0 - 9
13min 5 - 0
14min 0 - 8
20min 1 - 13
26min 0 - 19
27 min 2 - 17
28 1 - 16
33//1min 0 - 4
37//1min 3 - 13
2min 0 - 0
3min 0 - 5
10/1min 0 - 4
10/2min 0 18
26 1 - 6
27 3 - 8
PUNJAB GOVT. GAZ. (EXTRA), JULY 26, 2021 (SRVN 4, 1943 SAKA) 2951
28min 2 - 14
30min 1 - 11
113 0 - 2
114 0 - 2
115min 0 - 1
116min 0 - 1
117min 0 - 1
Raasta161min 11 - 0
Raasta 171min 0 - 3
172min 0 - 2
172/1 0 - 6
176min 0 - 14
Total 110 - 6
Sahibzada Mohali Manak 39 18//2/2min 2 - 6
Ajit Singh Nagar Majra
2/3min 0 - 9
2/4min 0 - 7
3min 1 - 5
9min 4 - 19
12 1 - 6
Raasta 81min 0 - 7
Total 10 19
Summary of Land Area
Sl No. Village Name Area
K-M (in acres)
1 Bairampur 110-6 13.7875 2 Manak Majra 10-19 1.3688
Grand Total 121-5 15.1563
SARVJIT SINGH, IAS,
Principal Secretary to Government of Punjab,
Department of Housing & Urban Development, Chandigarh
Chandigarh.