| 2952 | ||
| PUNJAB GOVT. GAZ. (EXTRA), JULY 26, 2021 (SRVN 4, 1943 SAKA) | ||
EXTRAORDINARY
Published by Authority
CHANDIGARH, MONDAY, JULY 26, 2021 (SRAVANA 4, 1943 SAKA)
ਪੰਜਾਬ ਸਰਕਾਰ
ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ
(ਮਕਾਨ ਉਸਾਰੀ ਸ਼ਾਖਾ-1)
ਅਧਿਸੂਚਨਾ
ਮਿਤੀ 26 ਜੁਲਾਈ, 2021
ਨੰ: 06/18/2018-6ਮਉ1/1106.-ਜਦੋਂ ਕਿ ਮੁੱਢਲੀ ਨੋਟੀਫਿਕੇਸ਼ਨ ਨੰਬਰ 06/18/18-6 ਐਚ.ਜੀ1/1522 ਮਿਤੀ 14.10.2020 ਜਨਤਕ-ਮੰਤਵ ਲਈ "ਰਾਈਟ ਟੂ ਫੇਅਰ ਕੰਪਨਸੇਸ਼ਨ ਅਤੇ ਟਰਾਂਸਪੇਰੈਂਸੀ ਇੰਨ ਲੈਂਡ ਐਕੂਜੇਸ਼ਨ, ਰੀਹੈਬਲੀਟੇਸ਼ਨ, ਰੀਸੈਟਲਮੈਂਟ ਐਕਟ 2013" ਦੇ ਸ਼ੈਕਸ਼ਨ 11 ਤਹਿਤ 200 ਫੁੱਟ ਚੌੜੀ ਸੜਕ ਸੈਕਟਰ 118/119, 117/74, 116/92 ਅਤੇ 114/115 ਦੇ ਪਿੰਡ ਚੱਪੜਚਿੜੀ ਕਲਾਂ, ਚੱਪੜਚਿੜੀ ਖੁਰਦ, ਬੱਲੋ ਮਾਜਰਾ, ਤੋਲੇ ਮਾਜਰਾ ਅਤੇ ਬਲਿਆਲੀ, ਤਹਿਸੀਲ ਮੋਹਾਲੀ ਅਤੇ ਖਰੜ, ਜਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੋਟੀਫਾਇਡ ਹੋਈ ਹੈ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਪ੍ਰਵਾਨਤ ਮਾਸਟਰ ਪਲੈਨ ਦੇ ਡਰਾਇੰਗ ਨੰਬਰ ਡੀ.ਟੀ.ਪੀ. (ਐਸ) 2009/09 ਮਿਤੀ 03.06.2009 ਦੇ ਅਨੁਸਾਰ ਹੈ। ਇਹ ਨੋਟੀਫਿਕੇਸ਼ਨ ਮਿਤੀ 14.10.2020 ਨੂੰ ਪੰਜਾਬ ਸਰਕਾਰ ਦੇ ਗਜਟ ਤੋਂ ਇਲਾਵਾ ਮਿਤੀ 29.10.2020 ਨੂੰ ਦਾ ਟ੍ਰਿਬਿਊਨ (ਅੰਗਰੇਜੀ ਭਾਸ਼ਾ) ਅਤੇ ਜਗ ਬਾਣੀ (ਪੰਜਾਬੀ ਭਾਸ਼ਾ) ਵਿੱਚ ਪ੍ਰਕਾਸ਼ਿਤ ਹੋਈ ਹੈ। ਇਸ ਨੋਟੀਫਿਕੇਸ਼ਨ ਨੂੰ ਪਿੰਡ ਬਲਿਆਲੀ ਵਿਖੇ ਰਪਟ ਨੰਬਰ 120 ਮਿਤੀ 20.11.2020, ਪਿੰਡ ਚੱਪੜਚਿੜੀ ਕਲਾਂ ਰਪਟ ਨੰਬਰ 121 ਮਿਤੀ 20.11.2020, ਪਿੰਡ ਚੱਪੜਚਿੜੀ ਖੁਰਦ ਰਪਟ ਨੰਬਰ 122 ਮਿਤੀ 20.11.2020, ਪਿੰਡ ਬੱਲੋ ਮਾਜਰਾ ਰਪਟ ਨੰਬਰ 162 ਮਿਤੀ 23.11.2020 ਅਤੇ ਪਿੰਡ ਤੋਲੇ ਮਾਜਰਾ ਰਪਟ ਨੰਬਰ 126 ਮਿਤੀ 22.12.2020 ਨੂੰ ਪਟਵਾਰੀ ਹਲਕਾ ਦੇ ਰਪਟ ਰੋਜ਼ਨਾਮਚੇ ਵਿੱਚ ਦਰਜ ਕਰਵਾਈ ਗਈ ਹੈ ਅਤੇ ਇਹ ਨੋਟੀਫਿਕੇਸ਼ਨ ਮਿਤੀ 22.10.2020 ਨੂੰ ਗਮਾਡਾ ਦੀ ਵੈਬਸਾਈਟ ਤੇ ਅਪਲੋਡ ਕੀਤੀ ਗਈ ਹੈ।
ਜਦੋਂ ਕਿ ਪੰਜਾਬ ਦੇ ਰਾਜਪਾਲ ਇਸ ਗੱਲ ਤੋਂ ਸੰਤੁਸ਼ਟ ਹਨ ਕਿ 200 ਫੁੱਟ ਚੌੜੀ ਸੜਕ ਸੈਕਟਰ 118/119, 117/74, 116/92 ਅਤੇ 114/115 ਦੇ ਪਿੰਡ ਚੱਪੜਚਿੜੀ ਕਲਾਂ, ਚੱਪੜਚਿੜੀ ਖੁਰਦ, ਬੱਲੋ ਮਾਜਰਾ, ਤੋਲੇ ਮਾਜਰਾ ਅਤੇ ਬਲਿਆਲੀ, ਤਹਿਸੀਲ ਮੋਹਾਲੀ ਅਤੇ ਖਰੜ, ਜਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਤਹਿਸੀਲ ਮੋਹਾਲੀ ਅਤੇ ਖਰੜ ਵਿਖੇ ਪੈਂਦੀ ਹੈ, ਸਰਕਾਰ ਨੂੰ ਜਨਤਕ ਖਰਚੇ ਤੇ ਜਨਤਕ ਮੰਤਵ ਲਈ ਲੋੜੀਂਦੀ ਹੈ। ਇਸ ਸਕੀਮ ਵਿੱਚ ਪ੍ਰਭਾਵਿਤ ਪਰਿਵਾਰਾਂ ਦੇ ਮੁੱੜ ਵਸੇਬਾ ਅਤੇ ਮੁੱੜ ਸਥਾਪਨਾ ਦੀ ਸਕੀਮ ਦੇ ਲਾਭ ਸਬੰਧੀ ਉਪ ਮੰਡਲ, ਮੈਜਿਸਟ੍ਰੇਟ, ਮੋਹਾਲੀ ਕਮ ਐਡਮਿਨਸਟੇ੍ਰਟਰ ਆਰ ਐਂਡ ਆਰ (ਰੀਹੈਬਲੀਟੇਸ਼ਨ ਅਤੇ ਰੀਸੈਟਲਮੈਂਟ) ਵੱਲੋਂ ਧਾਰਾ 16 ਅਧੀਨ ਸਕੀਮ ਤਿਆਰ ਕੀਤੀ ਗਈ ਹੈ ਜਿਸ ਸਬੰਧੀ ਧਾਰਾ 17
( 2952 )PUNJAB GOVT. GAZ. (EXTRA), JULY 26, 2021 (SRVN 4, 1943 SAKA) 2953 ਅਧੀਨ ਕੁਲੈਕਟਰ ਵੱਲੋਂ ਸਮੀਖਿਆ ਕੀਤੀ ਜਾ ਚੁੱਕੀ ਹੈ।
ਕਮਿਸ਼ਨਰ ਮੁੱੜ ਵਸੇਬਾ ਅਤੇ ਮੁੱੜ ਸਥਾਪਨਾ ਵੱਲੋਂ ਆਰ.ਐਂਡ.ਆਰ. ਨੂੰ ਮਿਤੀ 20.05.2021 ਨੂੰ ਮੰਜੂਰੀ ਦੇ ਦਿੱਤੀ ਹੈ ਅਤੇ ਉਕਤ ਐਕਟ ਦੀ ਧਾਰਾ 18 ਅਨੁਸਾਰ ਪੰਜਾਬ ਸਰਕਾਰ ਦੀ ਵੈਬਸਾਈਟ ਤੇ ਅਪਲੋਡ ਕਰ ਦਿੱਤੀ ਹੈ। ਮੁੱੜ ਵਸੇਬਾ ਅਤੇ ਮੁੱੜ ਸਥਾਪਨਾ ਸਕੀਮ ਦੇ ਸੰਖੇਪ ਵਿੱਚ ਲਾਭ ਸ਼ਾਮਲ ਹਨ ਜਿਵੇਂ ਕਿ ਯਕਮੁਸ਼ਤ ਰੇਟ ਜੋ ਕਿ ਵਨ ਟਾਈਮ ਐਨੂਅਟੀ ਦੀ ਚੋਣ ਹਰੇਕ ਪ੍ਰਭਾਵਿਤ ਪਰਿਵਾਰ ਨੂੰ 5,00,000/- ਰੁਪਏ ਅਤੇ ਮੁੱੜ ਵਸੇਬਾ ਭੱਤਾ 50,000/- ਰੁਪਏ ਉਹਨਾਂ ਪਰਿਵਾਰਾਂ ਨੂੰ ਜਿੱਥੇ ਰੋਜੀ-ਰੋਟੀ ਪ੍ਰਭਾਵਿਤ ਹੁੰਦੀ ਹੈ, ਦਿੱਤੇ ਜਾਣਗੇ। ਪ੍ਰਭਾਵਿਤ ਪਰਿਵਾਰ ਨੂੰ ਅਲਾਟ ਕੀਤੀ ਜਮੀਨ ਜਾਂ ਮਕਾਨ ਦੀ ਰਜਿਸਟਰੀ ਕਰਵਾਉਣ ਸਮੇਂ ਅਸ਼ਟਾਮ ਡਿਊਟੀ ਅਤੇ ਹੋਰ ਫੀਸਾਂ ਜੇ ਕੋਈ ਹੈ ਤਾਂ ਐਕਵਾਰਿੰਗ ਸੰਸਥਾ ਇਸ ਨੂੰ ਪੂਰਾ ਕਰੇਗੀ।
ਇਹ ਘੋਸ਼ਣਾ "ਰਾਈਟ ਟੂ ਫੇਅਰ ਕੰਪਨਸੇਸ਼ਨ ਅਤੇ ਟਰਾਂਸਪੇਰੈਂਸੀ ਇੰਨ ਲੈਂਡ ਐਕੂਜੇਸ਼ਨ, ਰੀਹੈਬਲੀਟੇਸ਼ਨ,
ਰੀਸੈਟਲਮੈਂਟ ਐਕਟ 2013" ਦੇ ਸ਼ੈਕਸ਼ਨ 19 ਤਹਿਤ ਕੀਤੀ ਜਾਂਦੀ ਹੈ। ਇਸ ਐਕਟ ਦੀ ਧਾਰਾ 21 ਤਹਿਤ ਜਨਤਕ ਨੋਟਿਸ ਦਿੱਤਾ ਜਾਂਦਾ ਹੈ, ਜੋ ਇਸ ਨਾਲ ਸਬੰਧਤ ਹਨ ਕਿ ਸਰਕਾਰ ਜਮੀਨ ਦਾ ਕਬਜਾ ਲੈਣਾ ਚਾਹੁੰਦੀ ਹੈ। ਜੇਕਰ ਧਾਰਾ 20 ਤਹਿਤ ਕੀਤੀ ਗਈ ਮੁਪਾਇਸ਼ ਅਤੇ ਮੁਆਵਜੇ ਸਬੰਧੀ ਕੋਈ ਇਤਰਾਜ ਦਿੱਤਾ ਜਾਣਾ ਹੈ ਤਾਂ ਭੌਂ ਮਾਲਕ ਜਾਂ ਇਸ ਭੌਂ ਨਾਲ ਕੋਈ ਵੀ ਸਬੰਧਤ ਬਿਨੈਕਾਰ ਰੁੱਚੀ ਰੱਖਣ ਵਾਲਾ ਆਪਣਾ ਇਤਰਾਜ ਭੌਂ ਪ੍ਰਾਪਤੀ ਕੁਲੈਕਟਰ, ਸ਼ਹਿਰੀ ਵਿਕਾਸ, ਪੁੱਡਾ ਭਵਨ (ਸੈਕਟਰ 62), ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ 30 ਦਿਨਾਂ ਦੇ ਅੰਦਰ-ਅੰਦਰ ਇਸ ਨੋਟੀਫਿਕੇਸ਼ਨ ਦੇ ਪ੍ਰਕਾਸ਼ਿਤ ਹੋਣ ਉਪਰੰਤ ਲਿਖਤੀ ਦਾਇਰ ਕਰ ਸਕਦਾ ਹੈ।
ਪਿੰਡ ਚੱਪੜਚਿੜੀ ਕਲਾਂ, ਚੱਪੜਚਿੜੀ ਖੁਰਦ, ਬੱਲੋ ਮਾਜਰਾ, ਤੋਲੇ ਮਾਜਰਾ ਅਤੇ ਬਲਿਆਲੀ, ਤਹਿਸੀਲ ਮੋਹਾਲੀ ਅਤੇ ਖਰੜ, ਜਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਇਸ ਪ੍ਰੋਜੈਕਟ ਅਧੀਨ ਰੀਸੈਟਲਮੈਂਟ ਖੇਤਰ ਘੋਸ਼ਿਤ ਕੀਤੇ ਜਾਂਦੇ ਹਨ।
ਇਸ ਜਮੀਨ ਦਾ ਨਕਸ਼ਾ ਦਫਤਰ ਭੌਂ ਪ੍ਰਾਪਤੀ ਕੁਲੈਕਟਰ, ਸ਼ਹਿਰੀ ਵਿਕਾਸ ਵਿਭਾਗ, ਗਰਾਉਂਡ ਫਲੋਰ, ਪੁੱਡਾ ਭਵਨ (ਸੈਕਟਰ 62), ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਵੇਖਿਆ ਜਾ ਸਕਦਾ ਹੈ।
ਪ੍ਰਾਪਤੀ ਕੀਤੀ ਜਾਣ ਵਾਲੀ ਭੌਂ ਦਾ ਵੇਰਵਾ:-
ਜਿਲ੍ਹਾ ਤਹਿਸੀਲ ਪਿੰਡ ਹਦਬੱਸਤ ਖਸਰਾ ਐਕਵਾਇਰ ਕੀਤਾ
ਨੰਬਰ ਨੰਬਰ ਜਾਣ ਵਾਲਾ ਰਕਬਾ
ਕਨਾਲ-ਮਰਲਾ
1 2 3 4 5 6
ਸਾਹਿਬਜ਼ਾਦਾ ਮੋਹਾਲੀ ਬੱਲੋ 32 32// 11/2/1 ਮਿੰਨ 0 - 1 ਅਜੀਤ ਸਿੰਘ ਨਗਰ ਮਾਜਰਾ
12/2 0 - 2 13/1/2 ਮਿੰਨ 3 - 7 13/2 ਮਿੰਨ 2 - 0 14/1 ਮਿੰਨ 0 - 18 17 ਮਿੰਨ 1 - 7 18/1/1 1 - 5 18/2/1 0 - 11 19/2 3 - 6PUNJAB GOVT. GAZ. (EXTRA), JULY 26, 2021 (SRVN 4, 1943 SAKA) 2954
21 ਮਿੰਨ 1 - 2
22/1 1 - 11
ਕੁੱਲ 16 - 12 ਸਾਹਿਬਜ਼ਾਦਾ ਮੋਹਾਲੀ ਬਲਿਆਲੀ 34 4// 17/2 ਮਿੰਨ 1 - 3 ਅਜੀਤ ਸਿੰਘ ਨਗਰ
18/1/1 0 - 6
21 ਮਿੰਨ 4 - 1
22/1 ਮਿੰਨ 5 - 11
23/1/1 1 - 10
24/1/2/2 ਮਿੰਨ 0 - 10
5// 25 ਮਿੰਨ 0 - 6
10// 16/1 ਮਿੰਨ 0 - 1
10// 16/2 ਮਿੰਨ 0 - 5
24/2 ਮਿੰਨ 0 - 12
25 ਮਿੰਨ 6 - 6
11// 4 ਮਿੰਨ 1 - 0
5 ਮਿੰਨ 6 - 1
6 ਮਿੰਨ 2 - 12
7 ਮਿੰਨ 7 - 3
8/1 ਮਿੰਨ 2 - 2
8/2 ਮਿੰਨ 0 - 0
11 ਮਿੰਨ 0 - 0
12/1 ਮਿੰਨ 1 - 16
12/2 ਮਿੰਨ 1 - 11
13/1 ਮਿੰਨ 1 - 3
13/2/1 1 - 0
13/2/2 2 - 7
13/3 ਮਿੰਨ 1 - 17
14/1 ਮਿੰਨ 1 - 2
14/2 ਮਿੰਨ 0 - 15
PUNJAB GOVT. GAZ. (EXTRA), JULY 26, 2021 (SRVN 4, 1943 SAKA) 2955
19/1 1 - 11
19/2/1 ਮਿੰਨ 3 - 5
19/2/2 1 7
20/1 ਮਿੰਨ 1 - 16
20/2 ਮਿੰਨ 3 - 7
21/1 ਮਿੰਨ 2 - 3
21/2 ਮਿੰਨ 2 - 12
22/1 ਮਿੰਨ 0 - 3
22/2 ਮਿੰਨ 0 - 1
12// 1 ਮਿੰਨ 4 - 16
2/1/1 ਮਿੰਨ 0 - 4
3/1/1 ਮਿੰਨ 0 - 2
19// 3/2 ਮਿੰਨ 0 - 9
3/3 ਮਿੰਨ 0 - 7
4/1 ਮਿੰਨ 3 - 11
4/2 ਮਿੰਨ 2 - 9
5 ਮਿੰਨ 3 - 18
7/1 ਮਿੰਨ 3 - 5
7/2 ਮਿੰਨ 0 - 2
8/1 ਮਿੰਨ 5 - 7
8/2 ਮਿੰਨ 1 - 11
9 ਮਿੰਨ 1 - 2
11/1 ਮਿੰਨ 0 - 19
11/2 ਮਿੰਨ 0 - 10
12/1 ਮਿੰਨ 2 - 5
12/2/1 0 - 4
12/2/2 ਮਿੰਨ 4 - 13
13/1 ਮਿੰਨ 1 - 15
13/2 ਮਿੰਨ 1 - 2
19/1 ਮਿੰਨ 2 - 3
PUNJAB GOVT. GAZ. (EXTRA), JULY 26, 2021 (SRVN 4, 1943 SAKA)
2956
20/2 ਮਿੰਨ 3 - 14
21 ਮਿੰਨ 2 - 0
20// 16/1 ਮਿੰਨ 0 - 2
16/2 ਮਿੰਨ 1 - 13
24 ਮਿੰਨ 2 - 2
25 ਮਿੰਨ 7 - 3
22// 3/2/1 ਮਿੰਨ 0 - 19
3/2/2 1 - 12
4/1/1 ਮਿੰਨ 0 - 3
4/1/2 ਮਿੰਨ 3 - 13
4/2 ਮਿੰਨ 3 - 8
5 ਮਿੰਨ 1 - 12
7 ਮਿੰਨ 1 - 7
8/1/1/1 ਮਿੰਨ 0 - 7
8/1/1/2 2 - 2
8/1/2 ਮਿੰਨ 3 - 10
8/2 ਮਿੰਨ 0 - 4
13/1 ਮਿੰਨ 0 - 3
108 ਰਸਤਾ 1 - 1
109 ਰਸਤਾ 0 - 17
111 ਰਸਤਾ 0 - 12
ਕੁੱਲ 150 - 12
ਸਾਹਿਬਜ਼ਾਦਾ ਮੋਹਾਲੀ ਚੱਪੜਚਿੜੀ 195 9// 16/1 ਮਿੰਨ 0 - 16
ਅਜੀਤ ਸਿੰਘ ਨਗਰ ਕਲਾਂ
16/2 ਮਿੰਨ 3 - 1 17 ਮਿੰਨ 0 - 0 23 ਮਿੰਨ 0 - 4 24/1 ਮਿੰਨ 0 - 2 24/2/1 ਮਿੰਨ 1 - 12 24/2/2 3 - 5
10// 8 0 - 16PUNJAB GOVT. GAZ. (EXTRA), JULY 26, 2021 (SRVN 4, 1943 SAKA) 2957
9/1 ਮਿੰਨ 0 - 14
9/2 ਮਿੰਨ 2 - 0
11/1 ਮਿੰਨ 0 - 0
11/2 ਮਿੰਨ 3 - 3
12 ਮਿੰਨ 6 - 15
13 ਮਿੰਨ 0 - 16
19 ਮਿੰਨ 0 - 15
20 ਮਿੰਨ 6 - 0
21 ਮਿੰਨ 0 - 8
13// 2 ਮਿੰਨ 0 - 11
3/1 ਮਿੰਨ 0 - 5
3/2 ਮਿੰਨ 0 - 17
3/3 ਮਿੰਨ 4 - 12
4/1 0 - 13
4/2 ਮਿੰਨ 4 - 11
5 ਮਿੰਨ 0 - 4
7/1 ਮਿੰਨ 0 - 1
8 ਮਿੰਨ 3 - 6
9 ਮਿੰਨ 6 - 15
10 ਮਿੰਨ 1 - 3
11 ਮਿੰਨ 7 - 4
12 ਮਿੰਨ 2 - 18
20 ਮਿੰਨ 1 - 18
14// 15 ਮਿੰਨ 1 - 13
16 ਮਿੰਨ 6 - 5
17/1 ਮਿੰਨ 2 - 4
17/2 ਮਿੰਨ 0 - 14
22 ਮਿੰਨ 0 - 1
23/1/1 ਮਿੰਨ 0 - 11
23/1/2 ਮਿੰਨ 1 - 17
PUNJAB GOVT. GAZ. (EXTRA), JULY 26, 2021 (SRVN 4, 1943 SAKA)
2958
25 ਮਿੰਨ 1 - 3 16// 2 ਮਿੰਨ 1 - 11 3 ਮਿੰਨ 5 - 19 4 ਮਿੰਨ 0 - 11 8 ਮਿੰਨ 0 - 3 48 ਰਸਤਾ 1 - 0 51 ਰਸਤਾ 0 - 16 55 ਰਸਤਾ 1 - 5 ਕੁੱਲ 105 - 8
ਜਿਲ੍ਹਾ ਤਹਿਸੀਲ ਪਿੰਡ ਹਦਬੱਸਤ ਖਸਰਾ ਐਕਵਾਇਰ ਕੀਤਾ
ਨੰਬਰ ਨੰਬਰ ਜਾਣ ਵਾਲਾ ਰਕਬਾ
ਬਿਘਾ-ਬਿਸਵਾ
ਸਾਹਿਬਜ਼ਾਦਾ ਮੋਹਾਲੀ ਚੱਪੜਚਿੜੀ 194 1 - 1206/43/1 ਮਿੰਨ 3 - 7 ਅਜੀਤ ਸਿੰਘ ਨਗਰ ਖੁਰਦ
1 - 1206/43/2 2 - 9 1 - 1206/43/3 2 - 9 1 - 1206/47/1 ਮਿੰਨ 0 9 1 - 1206/47/2 ਮਿੰਨ 2 9 1 - 1206/48 ਮਿੰਨ 2 - 2 1 - 1206/49 2 - 4 1 - 1206/50 ਮਿੰਨ 0 - 5 1 - 1206/53/1 ਮਿੰਨ 1 - 5 1 - 1206/53/2 ਮਿੰਨ 1 - 3 1 - 1206/54/1 ਮਿੰਨ 0 - 6 1 - 1206/54/2 ਮਿੰਨ 0 1 1 - 1206/54/3 0 4 1 - 1206/54/4 ਮਿੰਨ 0 2 1 - 1206/55 1 - 12 1 - 1206/56/1 0 - 8 1 - 1206/56/2 0 - 5 1 - 1206/56/3 0 - 8 1 - 1206/57 1 - 1PUNJAB GOVT. GAZ. (EXTRA), JULY 26, 2021 (SRVN 4, 1943 SAKA) 2959
1 - 1206/58/2 ਮਿੰਨ 0 - 3
1 - 1206/58/3 3 - 3
1 - 1206/73 ਮਿੰਨ 1 - 7
1 - 1206/74 1 - 17
1 - 1206/75/1 ਮਿੰਨ 5 - 8
1 - 1206/75/2 ਮਿੰਨ 5 - 5
1229/1-1206/80/1 0 - 1
1229/1-1206/80/2 2 - 15
1230/1-1206/80 ਮਿੰਨ 3 - 3
1 - 1206/93 ਮਿੰਨ 0 - 4
1 - 1206/106 ਮਿੰਨ 6 - 13
1 - 1206/107 ਮਿੰਨ 1 - 12
1 - 1206/108 ਮਿੰਨ 4 - 0
1 - 1206/109 4 - 8
1 - 1206/130 ਮਿੰਨ 0 - 2
1 - 1206/131 ਮਿੰਨ 1 - 1
1 - 1206/132 ਮਿੰਨ 2 0
1 - 1206/133 ਮਿੰਨ 0 - 1
1 - 1206/194 ਮਿੰਨ 0 - 2
1 - 1206/195 ਮਿੰਨ 1 - 0
1 - 1206/196/1 1 - 8
1 - 1206/196/2 0 - 3
1 - 1206/197 2 - 1
1 - 1206/198 ਮਿੰਨ 0 - 8
1 - 1206/199 ਮਿੰਨ 1 - 12
1 - 1206/200/1/1 ਮਿੰਨ 0 - 15
1 - 1206/200/1/2 0 - 7
1 - 1206/200/2 ਮਿੰਨ 1 - 2
1 - 1206/202 ਮਿੰਨ 0 - 5
1 - 1206/203 ਮਿੰਨ 1 - 7
PUNJAB GOVT. GAZ. (EXTRA), JULY 26, 2021 (SRVN 4, 1943 SAKA)
2960
1 - 1206/206 ਮਿੰਨ 1 - 12
1 - 1206/207 ਮਿੰਨ 5 - 19
1 - 1206/208/1 3 - 3
1 - 1206/208/2 0 - 7
1 - 1206/209 ਮਿੰਨ 3 - 15
1 - 1206/210 ਮਿੰਨ 1 - 0
1 - 1206/255 ਮਿੰਨ 0 - 6
1 - 1206/318/1 ਮਿੰਨ 0 - 9
1 - 1206/318/2 ਮਿੰਨ 0 - 3
1 - 1206/320/1 ਮਿੰਨ 0 - 1
1 - 1206/320/2 0 - 0
1 - 1206/320/3 ਮਿੰਨ 2 - 3
1 - 1206/321/1 0 - 4
1 - 1206/321/2 0 - 3
1 - 1206/321/3 ਮਿੰਨ 5 - 10
1 - 1206/323 ਮਿੰਨ 4 - 4
1 - 1206/324 ਮਿੰਨ 0 - 12
1 - 1206/325 ਮਿੰਨ 4 - 7
1 - 1206/326 ਮਿੰਨ 3 - 6
1 - 1206/331 ਮਿੰਨ 3 - 9
1 - 1206/332 ਮਿੰਨ 5 - 3
1 - 1206/341 ਮਿੰਨ 1 - 17
1 - 1206/345 ਮਿੰਨ 0 - 8
1 - 1206/346 ਮਿੰਨ 1 - 9
1 - 1206/347 ਮਿੰਨ 1 - 11
1 - 1206/348 ਮਿੰਨ 0 - 9
1 - 1206/349 ਮਿੰਨ 7 - 3
1 - 1206/350 ਮਿੰਨ 0 - 9
1 - 1206/351 ਮਿੰਨ 0 - 10
1 - 1206/352 ਮਿੰਨ 2 - 7
ਕੁੱਲ 143 - 2
PUNJAB GOVT. GAZ. (EXTRA), JULY 26, 2021 (SRVN 4, 1943 SAKA) 2961
ਸਾਹਿਬਜ਼ਾਦਾ ਖਰੜ ਤੋਲੇ 192 95 ਮਿੰਨ 1 - 3 ਅਜੀਤ ਸਿੰਘ ਨਗਰ ਮਾਜਰਾ
96 ਮਿੰਨ 8 - 15
97 ਮਿੰਨ 0 - 4
98 ਮਿੰਨ 5 - 2
99 ਮਿੰਨ 5 - 2
101 ਮਿੰਨ 0 - 9
102 ਮਿੰਨ 2 - 4
109 ਮਿੰਨ 3 - 1
110 ਮਿੰਨ 3 - 10
111 ਮਿੰਨ 1 - 18
113/1 ਮਿੰਨ 0 - 14
114/1 5 - 16
114/1/1 ਮਿੰਨ 1 - 15
130/3 ਮਿੰਨ 1 - 8
188/3 ਮਿੰਨ 0 1
ਕੁੱਲ 41 - 2
ਭੌਂ ਦਾ ਵੇਰਵਾ
ਲੜੀ ਨੰਬਰ ਪਿੰਡਾਂ ਦੇ ਨਾਮ ਰਕਬਾ ਰਕਬਾ ਏਕੜ ਵਿੱਚ
ਕਨਾਲ ਮਰਲਾ
(1) ਬੱਲੋ ਮਾਜਰਾ 16 12 2.0750 (2) ਬਲਿਆਲੀ 150 12 18.8250 (3) ਚੱਪੜਚਿੜੀ ਕਲਾਂ 105 8 13.1750
ਬਿੱਘਾ ਬਿਸਵਾ
(4) ਚੱਪੜਚਿੜੀ ਖੁਰਦ 143 2 29.8125 (5) ਤੋਲੇ ਮਾਜਰਾ 41 2 8.5625
72.4500
ਕੁੱਲ ਜੋੜ
ਸਰਵਜੀਤ ਸਿੰਘ, ਆਈ.ਏ.ਐਸ.,
ਚੰਡੀਗੜ੍ਹ
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 19 ਜੁਲਾਈ, 2021 ਮਕਾਨ ਉਸਾਰੀ ਤੇ ਸਹਿਰੀ ਵਿਕਾਸ ਵਿਭਾਗ।
PUNJAB GOVT. GAZ. (EXTRA), JULY 26, 2021 (SRVN 4, 1943 SAKA) 2962GOVERNMENT OF PUNJAB
DEPARTMENT OF HOUSING AND URBAN DEVELOPMENT
(Housing-1 Branch)
NOTIFICATION
The 26th July, 2021
No.06/18/2018-6HG1/1106.-Whereas, preliminary notification no. 06/18/18-6HG1/1522, dated 14.10.2020 was issued under Section 11 of "The Right to Fair Compensation and Transparency in Land Acquisition, Rehabilitation and Resettlement Act, 2013" for acquisition of land for the public purpose namely "200 feet wide road dividing Sector 118/119, 117/74, 116/92 and 114/115 of Villages Chappar Chiri Khurd, Chappar Chiri Kalan, Ballo Majra, Tole Majra and Baliyali of tehsil Mohali and Kharar, District Sahibzada Ajit Singh Nagar vide approved drawing No. DTP(S) 2009/09, dated 03.06.2009. This Notification was published in the Punjab Government Gazette dated 14.10.2020 and was published in the two daily newspapers "The Tribune" (English version) dated 29.10.2020 and "Jag Bani" (Punjabi version) dated 29.10.2020. The Public Notice regarding the substance of this notification in local language (Punjabi) was got published in the locality as per Rapat No. 120 (Village Baliyali dated 20.11.2020), Rapat No. 121 (Village Chappar Chiri Kalan dated 20.11.2020), Rapat No. 122 (Village Chappar Chiri Khurd dated 20.11.2020), Rapat No. 162 (Village Ballo Majra dated 23.11.2020) and Rapat No. 126 (Village Tole Majra dated 22.12.2020) of the Roznamcha Waqiati of the Patwar Circle, in the office of Tehsil Mohali and Kharar, and District Collector Sahibzada Ajit Singh Nagar. This notification was also uploaded on the website on 22.10.2020 of GMADA, Sahibzada Ajit Singh Nagar.
Whereas, Governor of Punjab is satisfied that the land specified below is needed by the Government at public expenses for public purpose, namely "For 200 feet wide road dividing Sector 118/119, 117/74, 116/92 and 114/115 of Villages Chappar Chiri Khurd, Chappar Chiri Kalan, Ballo Majra, Tole Majra and Baliyali Tehsil Mohali and Kharar, District Sahibzada Ajit Singh Nagar. In this connection, based on the census survey of affected families, a Rehabilitation and Resettlement Scheme was prepared as per provisions of Section 16 of the said Act, by the Sub Divisional Magistrate Mohali-cum Administrator, Rehabilitation which has been reviewed by the Collector as per provisions of Section 17 of the Act.
Whereas, Commissioner, Rehabilitation and Resettlement has approved the R&R Scheme on 20.05.2021 and forwarded the said report to be made available to the Public and uploaded on the website of Punjab Government as per section 18 of the said act. The summary of Rehabilitation and Resettlement Scheme includes benefits such as choice of annuity onetime payment at the lump sum rate of Rs. 5,00,000/- to each affected family, Resettlement Allowance of Rs. 50,000/- only to those family where the livelihood is affected. The Stamp duty and the other fees payable for registration of land or house allotted to the affected family, if any, shall be borne by requiring body.
This declaration is made under the provisions of Section 19 of "The Right to Fair Compensation
and Transparency in Land Acquisition, Rehabilitation and Resettlement Act. 2013" . and under the provisions
of Section 21 of "the Act ibid", public notice is made to whom it may concern, that the Government intends to take possession of the land. That the claims to compensation and Rehabilitation and Resettlement for all interest in such land along with their objections, if any, to the measurement made under Section 20, be made to the Land Acquisition Collector Urban Development, PUDA Bhawan (Sector 62), Sahibzada Ajit Singh Nagar within 30 days from the date of publication of this notice.
PUNJAB GOVT. GAZ. (EXTRA), JULY 26, 2021 (SRVN 4, 1943 SAKA) 2963Village Chappar Chiri Khurd, Chappar Chiri Kalan, Ballo Majra, Tole Majra and Baliyali District Sahibzada Ajit Singh Nagar are hereby declared as "Resettlement area" for this project.
Plan of the land may be inspected in the offices of Land Acquisition Collector, Urban Development, PUDA Bhawan Sector 62, Sahibzada Ajit Singh Nagar.
SPECIFICATION OF LOCALITY
District Tehsil Village Hadbast Khasra Area to be
No. No. acquired
K-M 1 2 3 4 5 6 Sahibzada Mohali Ballo 32 32// 11/2/1 min 0 - 1 Ajit Singh Nagar Majra
12/2 0 - 2
13/1/2 min 3 - 7
13/2 min 2 - 0
14/1 min 0 - 18
17 min 1 - 7
18/1/1 1 - 5
18/2/1 0 - 11
19/2 3 - 6
20 min 1 - 2
21 min 1 - 2
22/1 1 - 11
Total 16 - 12
Sahibzada Mohali Baliyali 34 4// 17/2 min 1 - 3
Ajit Singh Nagar
18/1/1 0 - 6 21 min 4 - 1 22/1 min 5 - 11 23/1/1 1 - 10 24/1/2/2 min 0 - 10 5// 25 min 0 - 6 10// 16/1 min 0 - 1 10// 16/2 min 0 - 5 24/2 min 0 - 12 25 min 6 - 6 11// 4 min 1 - 0PUNJAB GOVT. GAZ. (EXTRA), JULY 26, 2021 (SRVN 4, 1943 SAKA) 2964
5 min 6 - 1
6 min 2 - 12
7 min 7 - 3
8/1 min 2 - 2
8/2 min 0 - 0
11 min 0 - 0
12/1 min 1 - 16
12/2 min 1 - 11
13/1 min 1 - 3
13/2/1 1 - 0
13/2/2 2 - 7
13/3 min 1 - 17
14/1 min 1 - 2
14/2 min 0 - 15
18/1 min 0 - 5
18/2 min 0 - 9
19/1 1 - 11
19/2/1 min 3 - 5
19/2/2 1 7
20/1 min 1 - 16
20/2 min 3 - 7
21/1 min 2 - 3
21/2 min 2 - 12
22/1 min 0 - 3
22/2 min 0 - 1
12// 1 min 4 - 16
2/1/1 min 0 - 4
3/1/1min 0 - 2
19// 3/2 min 0 - 9
3/3 min 0 - 7
4/1 min 3 - 11
4/2 min 2 - 9
5 min 3 - 18
7/1 min 3 - 5
7/2 min 0 - 2
PUNJAB GOVT. GAZ. (EXTRA), JULY 26, 2021 (SRVN 4, 1943 SAKA) 2965
8/1 min 5 - 7
8/2 min 1 - 11
9 min 1 - 2
11/1 min 0 - 19
11/2 min 0 - 10
12/1 min 2 - 5
12/2/1 0 - 4
12/2/2 min 4 - 13
13/1 min 1 - 15
13/2 min 1 - 2
19/1 min 2 - 3
19/2 min 0 - 6
20/1 min 3 - 9
20/2 min 3 - 14
21 min 2 - 0
20// 16/1 min 0 - 2
16/2 min 1 - 13
24 min 2 - 2
25 min 7 - 3
22// 3/2/1 min 0 - 19
3/2/2 1 - 12
4/1/1 min 0 - 3
4/1/2 min 3 - 13
4/2 min 3 - 8
5 min 1 - 12
7 min 1 - 7
8/1/1/1 min 0 - 7
8/1/1/2 2 - 2
8/1/2 min 3 - 10
8/2 min 0 - 4
13/1 min 0 - 3
108 Rasta 1 - 1
109 Rasta 0 - 17
111 Rasta 0 - 12
Total 150 - 12
PUNJAB GOVT. GAZ. (EXTRA), JULY 26, 2021 (SRVN 4, 1943 SAKA)
2966
Sahibzada Mohali Chappar 195 9// 16/1 min 0 - 16 Ajit Singh Nagar Chiri Kalan
16/2 min 3 - 1
17 min 0 - 0
23 min 0 - 4
24/1 min 0 - 2
24/2/1 min 1 - 12
24/2/2 3 - 5
25 min 6 - 2
10// 8 0 - 16
9/1 min 0 - 14
9/2 min 2 - 0
11/1 min 0 - 0
11/2 min 3 - 3
12 min 6 - 15
13 min 0 - 16
19 min 0 - 15
20 min 6 - 0
21 min 0 - 8
13// 2 min 0 - 11
3/1 min 0 - 5
3/2 min 0 - 17
3/3 min 4 - 12
4/1 0 - 13
4/2 min 4 - 11
5 min 0 - 4
7/1 min 0 - 1
8 min 3 - 6
9 min 6 - 15
10 min 1 - 3
11 min 7 - 4
12 min 2 - 18
20 min 1 - 18
14// 15 min 1 - 13
16 min 6 - 5
PUNJAB GOVT. GAZ. (EXTRA), JULY 26, 2021 (SRVN 4, 1943 SAKA) 2967
17/1 min 2 - 4 17/2 min 0 - 14 22 min 0 - 1 23/1/1 min 0 - 11 23/1/2 min 1 - 17 23/2 min 1 - 13 24 min 6 - 15 25 min 1 - 3 16// 2 min 1 - 11 3 min 5 - 19 4 min 0 - 11 8 min 0 - 3 48 Rasta 1 - 0 51 Rasta 0 - 16 55 Rasta 1 - 5 Total 105 - 8
District Tehsil Village Hadbast Khasra Area to be
No. No. acquired
B-B Sahibzada Mohali Chappar 194 1 to 1206/43/1 min 3 - 7 Ajit Singh Nagar Chiri Khurd
1 to 1206/43/2 2 - 9 1 to 1206/43/3 2 - 9 1 to 1206/47/1 min 0 9 1 to 1206/47/2 min 2 9 1 to 1206/48 min 2 - 2 1 to 1206/49 2 - 4 1 to 1206/50 min 0 - 5 1 to 1206/53/1 min 1 - 5 1 to 1206/53/2 min 1 - 3 1 to 1206/54/1 min 0 - 6 1 to 1206/54/2 min 0 1 1 to 1206/54/3 0 4 1 to 1206/54/4 min 0 2 1 to 1206/55 1 - 12PUNJAB GOVT. GAZ. (EXTRA), JULY 26, 2021 (SRVN 4, 1943 SAKA) 2968
1 to 1206/56/1 0 - 8
1 to 1206/56/2 0 - 5
1 to 1206/56/3 0 - 8
1 to 1206/57 1 - 1
1 to 1206/58/2 min 0 - 3
1 to 1206/58/3 3 - 3
1 to 1206/73 min 1 - 7
1 to 1206/74 1 - 17
1 to 1206/75/1 min 5 - 8
1 to 1206/75/2 min 5 - 5
1229/1-1206/80/1 0 - 1
1229/1-1206/80/2 2 - 15
1230/1-1206/80 min 3 - 3
1 to 1206/93 min 0 - 4
1 to 1206/106 min 6 - 13
1 to 1206/107 min 1 - 12
1 to 1206/108 min 4 - 0
1 to 1206/109 4 - 8
1 to 1206/130 min 0 - 2
1 to 1206/131 min 1 - 1
1 to 1206/132 min 2 0
1 to 1206/133 min 0 - 1
1 to 1206/194 min 0 - 2
1 to 1206/195 min 1 - 0
1 to 1206/196/1 1 - 8
1 to 1206/196/2 0 - 3
1 to 1206/197 2 - 1
1 to 1206/198 min 0 - 8
1 to 1206/199 min 1 - 12
1 to 1206/200/1/1 min 0 - 15
1 to 1206/200/1/2 0 - 7
1 to 1206/200/2 min 1 - 2
1 to 1206/202 min 0 - 5
1 to 1206/203 min 1 - 7
1 to 1206/204 min 4 - 16
PUNJAB GOVT. GAZ. (EXTRA), JULY 26, 2021 (SRVN 4, 1943 SAKA) 2969
1 to 1206/205 min 0 - 5
1 to 1206/206 min 1 - 12
1 to 1206/207 min 5 - 19
1 to 1206/208/1 3 - 3
1 to 1206/208/2 0 - 7
1 to 1206/209 min 3 - 15
1 to 1206/210 min 1 - 0
1 to 1206/255 min 0 - 6
1 to 1206/318/1 min 0 - 9
1 to 1206/318/2 min 0 - 3
1 to 1206/320/1 min 0 - 1
1 to 1206/320/2 0 - 0
1 to 1206/320/3 min 2 - 3
1 to 1206/321/1 0 - 4
1 to 1206/321/2 0 - 3
1 to 1206/321/3 min 5 - 10
1 to 1206/323 min 4 - 4
1 to 1206/324 min 0 - 12
1 to 1206/325 min 4 - 7
1 to 1206/326 min 3 - 6
1 to 1206/331 min 3 - 9
1 to 1206/332 min 5 - 3
1 to 1206/341 min 1 - 17
1 to 1206/345 min 0 - 8
1 to 1206/346 min 1 - 9
1 to 1206/347 min 1 - 11
1 to 1206/348 min 0 - 9
1 to 1206/349 min 7 - 3
1 to 1206/350 min 0 - 9
1 to 1206/351 min 0 - 10
1 to 1206/352 min 2 - 7
Total 143 - 2
Sahibzada Kharar Tole 192 95 min 1 - 3
Ajit Singh Nagar Majra
96 min 8 - 15PUNJAB GOVT. GAZ. (EXTRA), JULY 26, 2021 (SRVN 4, 1943 SAKA) 2970
97 min 0 - 4 98 min 5 - 2 99 min 5 - 2 101 min 0 - 9 102 min 2 - 4 109 min 3 - 1 110 min 3 - 10 111 min 1 - 18 113/1 min 0 - 14 114/1 5 - 16 114/1/1 min 1 - 15 130/3 min 1 - 8 188/3 min 0 1 Total 41 - 2
Sr. No. Village Name Area Area (in Acre)
Kanal Marla
(1) Balo Majra 16 12 2.0750 (2) Baliyali 150 12 18.8250 (3) Chappar Chiri Kalan 105 8 13.1750
Bigha Biswa
(4) Chappar Chiri Khurd 143 2 29.8125 (5) Tole Majra 41 2 8.5625
Total
72.4500
SARVJIT SINGH, IAS,
Chandigarh.
Principal Secretary to Govt. of Punjab, The 19th July, 2021 Department of Housing & Urban Development.