Servants of Knowledge
Punjab Gazette · Government of Punjab

Regarding medical education

Published 30 July 2021

Department
Medical Education and Research
Type
Ordinary
Notification no.
6742
Gazetteid
CHD/0092/2021-2023
Identifier
in.gazette.punjabdsa.2021-07-30.49813
Languages
English, Punjabi

click here for IIIF manifest

PART I] PUNJAB GOVT. GAZ., JULY 30, 2021 (SRVN 8, 1943 SAKA) 1337

Published by AuthorityPublished by AuthorityPublished by AuthorityPublished by AuthorityPublished by Authority

No. 31] CHANDIGARH, FRIDAY, JULY 30, 2021 (SRAVANA 8, 1943 SAKA)

PART I

Punjab Government Notifications and Orders

ਪੰਜਾਬ ਸਰਕਾਰ

ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ

(ਸਿਹਤ-3 ਸ਼ਾਖਾ)

ਅਧਿਸੂਚਨਾ

ਮਿਤੀ 16 ਜੁਲਾਈ, 2021

ਨੰ:14/9/2010-3ਸਸ3/6742.-ਡਾ: ਤੇਜਿੰਦਰਪਾਲ ਸਿੰਘ, ਮੈਂਬਰ ਕੌਂਸਲ ਆਫ ਹੋਮਿUਪੈਥਿਕ ਸਿਸਟਮ ਆਫ ਮੈਡੀਸਨ, ਪੰਜਾਬ, ƒ ਸਰਕਾਰ ਦੇ ਹੁਕਮ ਨੰ. 14/09/2010-3ਸਸ3/1707-13 ਮਿਤੀ 08.05.2017 ਰਾਹੀਂ ਬਤੌਰ ਚੇਅਰਮੈਨ, ਕੌਂਸਲ ਆਫ ਹੋਮਿUਪੈਥਿਕ ਸਿਸਟਮ ਆਫ ਮੈਡੀਸਨ, ਪੰਜਾਬ ਦੇ ਅਹੁੱਦੇ ਤੇ ਮਿਤੀ 08.05.2017 ਤੋੋਂ ਅਗਲੇ 3 ਸਾਲ ਲਈ ਨਿਯੁਕਤ ਕੀਤਾ ਗਿਆ ਸੀ। ਇਸ ਉਪਰੰਤ ਸਰਕਾਰ ਦੇ ਹੁਕਮ ਨੰ. 14/09/2010-3ਸਸ3/1506-1511 ਮਿਤੀ 27.02.2020 ਰਾਹੀਂ ਬਤੌਰ ਚੇਅਰਮੈਨ ਕੋਂਸਲ ਆਫ ਹੋਮਿUਪੈਥਿਕ ਸਿਸਟਮ ਆਫ ਮੈਡੀਸਨ, ਪੰਜਾਬ ਦੇ ਅਹੁਦੇ ਦੀ ਮਿਆਦ ਵਿੱਚ ਮਿਤੀ 07.052020 ਤੋਂ 06.05.2022 ਤੱਕ ਵਾਧਾ ਕੀਤਾ ਗਿਆ ਸੀ । ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਪੰਜਾਬ ਹੋਮਿUਪੈਥਿਕ ਪ੍ਰੈਕਟੀਸ਼ਨਰ ਐਕਟ, 1965 ਦੀ ਧਾਰਾ 3(4) ਤਹਿਤ ਡਾ: ਤੇਜਿੰਦਰਪਾਲ ਸਿੰਘ, ਚੇਅਰਮੈਨ, ਕੌਂਸਲ ਆਫ ਹੋਮਿUਪੈਥਿਕ ਸਿਸਟਮ ਆਫ ਮੈਡੀਸਨ, ਪੰਜਾਬ ਦੀ ਆਸਾਮੀ ਤੇ ਮਿਤੀ 07.05.2022 ਤੋਂ 06.05.2024 ਤੱਕ 2 ਸਾਲ ਲਈ ਮਿਆਦ ਵਿੱਚ ਹੋਰ ਵਾਧਾ ਕਰਨ ਦੀ ਪ੍ਰਵਾਨਗੀ ਦਿੰਦੇ ਹਨ।

2. ਇਹ ਅਧਿਸੂਚਨਾ ਸਮਰੱਥ ਅਥਾਰਟੀ ਦੇ ਹੁਕਮਾਂ ਅਨੁਸਾਰ ਜਾਰੀ ਕੀਤੀ ਜਾਂਦੀ ਹੈ।

ਅਲੋਕ ਸ਼ੇਖਰ, ਆਈ.ਏ.ਐਸ.,

ਚੰਡੀਗੜ੍ਹ

ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 14 ਜੁਲਾਈ, 2021

ਮੈਡੀਕਲ ਸਿੱਖਿਆ ਅਤੇ ਖੋਜ।

2355/07-2021/Pb. Govt. Press, S.A.S. Nagar

( 1337 )
Cite this issue. Punjab Gazette, Government of Punjab, 30 July 2021. Indian Gazettes, https://egazette.servantsofknowledge.in/details/in.gazette.punjabdsa.2021-07-30.49813/. Archive identifier in.gazette.punjabdsa.2021-07-30.49813.