Servants of Knowledge
Punjab Gazette · Government of Punjab

Regarding Nagar Panchayat Talwandi Sabho

Published 04 August 2021

Department
Local Government
Type
Extra Ordinary
Notification no.
1501
Gazetteid
CHD/0092/2021-2023
Identifier
in.gazette.punjabdsa.2021-08-04.49853
Languages
English, Punjabi

click here for IIIF manifest

3057
PUNJAB GOVT. GAZ. (EXTRA), AUGUST 4, 2021 (SRVN 13, 1943 SAKA)

EXTRAORDINARY

Published by Authority

CHANDIGARH, WEDNESDAY, AUGUST 4, 2021 (SRAVANA 13, 1943 SAKA)

ਪੰਜਾਬ ਸਰਕਾਰ

ਸਥਾਨਕ ਸਰਕਾਰ ਵਿਭਾਗ

(ਸਥਾਨਕ ਸਰਕਾਰ-3 ਸ਼ਾਖਾ)

ਨੋਟੀਫਿਕੇਸ਼ਨ

ਮਿਤੀ 4 ਅਗਸਤ, 2021

ਨੰ:10/23/2016-3ਸਸ3/1501.-ਨਗਰ ਪੰਚਾਇਤ, ਤਲਵੰਡੀ ਸਾਬੋ ਵੱਲੋਂ ਹਾਊਸ ਦੀ ਮੀਟਿੰਗ ਵਿਚ ਪਾਸ ਕੀਤੇ ਮਤਾ ਨੰ: 355, ਮਿਤੀ 05.09.2016 ਰਾਹੀਂ ਨਗਰ ਪੰਚਾਇਤ, ਤਲਵੰਡੀ ਸਾਬੋ ਦੀ ਹਦੂਦ ਵਿਚ ਵਾਧਾ ਕਰਦੇ ਹੋਏ (ਬਾਕੀ ਰਹਿੰਦੇ ਏਰੀਏ ਨੂੰ ਸ਼ਾਮਲ ਕਰਨ) ਸਰਕਾਰ ਵਲੋਂ ਮੁੱਢਲੀ ਅਧਿਸੂਚਨਾ ਨੰ: 10/23/2016-3ਸਸ3/1238 ਮਿਤੀ 21.06.2021 ਜਾਰੀ ਕਰਦੇ ਹੋਏ ਆਮ ਜਨਤਾ ਪਾਸੋਂ ਇਤਰਾਜ਼/ਸੁਝਾਅ ਮੰਗੇ ਗਏ ਸਨ। ਕਾਰਜ ਸਾਧਕ ਅਫਸਰ, ਨਗਰ ਪੰਚਾਇਤ ਤਲਵੰਡੀ ਸਾਬੋ ਦੇ ਪੱਤਰ ਨੰ: 2607 ਮਿਤੀ 26.07.2021 ਅਤੇ ਵਧੀਕ ਡਿਪਟੀ ਕਮਿਸ਼ਨਰ (ਯੂ.ਡੀ.) ਬਠਿੰਡਾ ਦੇ ਪੱਤਰ ਨੰ: ਏਡੀਸੀ-2021/160 ਮਿਤੀ 27.07.2021 ਅਨੁਸਾਰ ਇਸ ਸਬੰਧੀ ਕੋਈ ਵੀ ਇਤਰਾਜ ਆਮ ਜਨਤਾ ਪਾਸੋਂ ਪ੍ਰਾਪਤ ਨਹੀਂ ਹੋਇਆ।

3. ਇਸ ਲਈ ਪੰਜਾਬ ਦੇ ਰਾਜਪਾਲ ਪ੍ਰਸੰਨਤਾਪੂਰਵਕ ਪੰਜਾਬ ਮਿਊਂਸਪਲ ਐਕਟ 1911 ਦੀ ਧਾਰਾ 4 ਅਤੇ 5 ਅਧੀਨ ਨਗਰ ਪੰਚਾਇਤ, ਤਲਵੰਡੀ ਸਾਬੋ ਦੀ ਹਦੂਦ ਵਿਚ ਬਾਕੀ ਰਹਿੰਦੇ ਏਰੀਏ ਨੂੰ ਸ਼ਾਮਲ ਕਰਦੇ ਹੋਏੇ ਨਵੀਆਂ ਤਜਵੀਜ਼ੀ ਹੱਦਾਂ ਹੇਠ ਦਰਸਾਏ ਅਨੁਸਾਰ ਪ੍ਰਕਾਸ਼ਿਤ ਕਰਦੇ ਹਨ।

ਨਵੀਂ ਸ਼ਡਿਊਲ ਆਫ ਬਾਉਂਡਰੀ

ਉੱਤਰ:- ਬਿੰਦੂ A ਮੁਰੱਬਾ ਨੰ: 73 ਉ~ਤਰੀ ਪੱਛਮੀ ਕੋਨੇ ਤੋਂ ਸ਼ੁਰੂ ਹੋ ਕੇ ਪੂਰਬ ਵੱਲ ਨੂੰ ਜਾਂਦੇ ਹੋਏ ਮੁਰੱਬਾ ਨੰ: 73,74,75, ਦੀ ਉ~ਤਰੀ ਬਾਹੀ ਦੇ ਨਾਲ ਨਾਲ ਜਾ ਕੇ ਸੜਕ ਪਿੰਡ ਲਾਲੇਆਣਾ ਨੂੰ ਕਰਾਸ ਕਰਦੇ ਹੋਏ ਮੁਰੱਬਾ ਨੰ: 76,77, 78,79,80,81,82,83 ਦੇ ਉ~ਤਰੀ ਪੂਰਬੀ ਕੋਨੇ ਬਿੰਦੂ A-1 ਤੱਕ, ਬਿੰਦੂ A-1 ਤੋਂ ਉ~ਤਰ ਵੱਲ ਨੂੰ ਜਾਂਦੇ ਹੋਏ ਮੁਰੱਬਾ ਨੰ: 47 ਦੇ ਉ~ਤਰੀ ਪੱਛਮੀ ਬਾਹੀ ਤੇ ਬਿੰਦੂ A-2 ਤੱਕ, ਬਿੰਦੂ A-2 ਤੋਂ ਪੂਰਬ ਵੱਲ ਨੂੰ ਚੱਲਦੇ ਹੋਏ ਪਿੰਡ ਭਾਗੀਵਾਂਦਰ ਦੀ ਹੱਦ ਦੇ ਨਾਲ ਨਾਲ ਮੁਰੱਬਾ ਨੰ: 47,46 ਬਠਿੰਡਾ ਸੜਕ ਨੂੰ ਕਰਾਸ ਕਰਦੇ ਹੋਏ ਮੁਰੱਬਾ ਨੰ: 45,44,43,42 ਦੀ ਉ~ਤਰੀ ਪੂਰਬੀ ਬਾਹੀ ਪਿੰਡ ਭਾਗੀਵਾਂਦਰ ਦੀ ਹੱਦ ਦੇ ਨਾਲ ਮੁਰੱਬਾ ਨੰ: 42 ਦੀ ਉ~ਤਰੀ ਪੂਰਬੀ ਕੋਨੇ ਤੱਕ ਜੋ ਪਿੰਡ ਭਾਗੀਵਾਂਦਰ ਦੀ ਹੱਦ ਨੂੰ ਮਿਲਦਾ ਹੈ ਬਿੰਦੂ ਨ ਤੱਕ।

ਪੂਰਬ:- ਬਿੰਦੂ B ਤੋਂ ਸ਼ੁਰੂ ਹੋ ਕੇ ਦੱਖਣ ਵੱਲ ਨੂੰ ਜਾਂਦੇ ਹੋਏ ਮੁਰੱਬਾ ਨੰ: 42 ਦੀ ਪੂਰਬੀ ਬਾਹੀ ਦੇ ਨਾਲ ਨਾਲ ਸੜਕ ਪਿੰਡ ਨੱਤ( 3057 ) PUNJAB GOVT. GAZ. (EXTRA), AUGUST 4, 2021 (SRVN 13, 1943 SAKA) 3058 ਅਤੇ ਰਜਬਾਹਾ ਨੂੰ ਕਰਾਸ ਕਰਦੇ ਹੋਏ ਮੁਰੱਬਾ ਨੰ: 89,102,146,164,204 ਮੁਰੱਬਾ ਦੇ ਪੂਰਬੀ ਦੱਖਣੀ ਕੋਨਾ ਬਿੰਦੂ B-1 ਤੱਕ, ਬਿੰਦੂ B-1 ਤੋਂ ਮੁਰੱਬਾ ਨੰ: 204 ਦੇ ਪੂਰਬੀ ਦੱਖਣੀ ਕੋਨੇ ਤੋਂ ਪੂਰਬ ਵੱਲ ਨੂੰ ਚਲਦੇ ਹੋਏ ਮੁਰੱਬਾ ਨੰ: 219 ਦੀ ਉ~ਤਰੀ ਬਾਹੀ ਦੇ ਨਾਲ ਨਾਲ ਚੱਲਦੇ ਹੋਏ ਮੁਰੱਬਾ ਨੰ: 218,217,216 ਦੇ ਉ~ਤਰੀ ਪੂਰਬੀ ਕੋਨਾ ਬਿੰਦੂ B-2 ਤੱਕ, ਬਿੰਦੂ B-2 ਤੋਂ ਦੱਖਣ ਵੱਲ ਨੂੰ ਚਲਦੇ ਹੋਏ ਮੁਰੱਬਾ ਨੰ: 216,263,268,312,317,362,366,412 ਦੇ ਦੱਖਣੀ ਪੂਰਬੀ ਕੋਨੇ ਬਿੰਦੂ B-3 ਤੱਕ, ਬਿੰਦੂ B-3 ਤੋਂ ਪੱਛਮ ਵੱਲ ਨੂੰ ਮੁਰੱਬਾ ਨੰ: 412 ਦਾ ਛਿਪਦਾ ਦੱਖਣੀ ਕੋਨਾ ਬਿੰਦੂ B-4 ਤੱਕ, ਬਿੰਦੂ B-4 ਤੋਂ ਮੁਰੱਬਾ ਨੰ: 415 ਦੇ ਉ~ਤਰੀ ਪੂਰਬੀ ਕੋਨੇ ਤੋਂ ਦੱਖਣ ਵੱਲ ਮੁਰੱਬਾ ਨੰ: 458 ਦੇ ਦੱਖਣੀ ਪੂਰਬੀ ਕੋਨੇ ਪਿੰਡ ਨਵਾਂ ਪਿੰਡ ਦੀ ਹੱਦ ਬਿੰਦੂ C ਤੱਕ।

ਦੱਖਣ:- ਬਿੰਦੂ C ਮੁਰੱਬਾ ਨੰ: 458 ਦੇ ਪੂਰਬੀ ਦੱਖਣੀ ਕੋਨੇ ਤੋਂ ਪੱਛਮ ਵੱਲ ਨੂੰ ਚਲਦੇ ਹੋਏ ਮੁਰੱਬਾ ਨੰ: 458,457,456 ਅਤੇ 455 ਹੱਦ ਦੇ ਨਾਲ ਨਾਲ ਪੱਛਮ ਵੱਲ ਨੂੰ ਮੁਰੱਬਾ ਨੰ: 454,453 ਰੋੜੀ ਰੋੜ ਨੂੰ ਕਰਾਸ ਕਰਦੇ ਹੋਏ ਮੁਰੱਬਾ ਨੰ: 452,451, 450,449,448,447,446,445,444,443,442 ਸੰਗਤ ਸੜਕ ਨੂੰ ਕਰਾਸ ਕਰਦੇ ਹੋਏ ਮੁਰੱਬਾ ਨੰ: 442 ਦੇ ਦੱਖਣੀ ਪੱਛਮੀ ਕੋਨੇ ਬਿੰਦੂ D ਤੱਕ।

ਪੱਛਮ:- ਬਿੰਦੂ D ਤੋਂ ਮੁਰੱਬਾ ਨੰ: 442 ਦੇ ਦੱਖਣੀ ਪੱਛਮੀ ਕੋਨੇ ਤੋਂ ਉ~ਤਰ ਵੱਲ ਨੂੰ ਮੁਰੱਬਾ ਨੰ: 442,431,395 ਦੇ ਉ~ਤਰੀ ਪੱਛਮੀ ਕੋਨੇ ਬਿੰਦੂ D-1 ਤੱਕ, ਬਿੰਦੂ D-1 ਤੋਂ ਪੱਛਮ ਵੱਲ ਨੂੰ ਮੁਰੱਬਾ ਨੰ: 384,385 ਦੇ ਦੱਖਣੀ ਪੱਛਮੀ ਕੋਨੇ ਬਿੰਦੂ D-2 ਤੱਕ, ਬਿੰਦੂ D-2 ਤੋਂ ਮੁਰੱਬਾ ਨੰ: 385 ਤੋਂ ਉ~ਤਰ ਵੱਲ ਨੂੰ ਮੁਰੱਬਾ ਨੰ: 385,343,336,293,284,244 ਦੇ ਉ~ਤਰੀ ਪੱਛਮੀ ਕੋਨਾ ਬਿੰਦੂ D-3 ਤੱਕ, ਬਿੰਦੂ D-3 ਤੋਂ ਮੁਰੱਬਾ ਨੰ: 236 ਦੇ ਦੱਖਣੀ ਪੱਛਮੀ ਕੋਨਾ ਬਿੰਦੂ D-4 ਤੱਕ, ਬਿੰਦੂ D-4 ਤੋਂ ਉ~ਤਰ ਵੱਲ ƒ ਮੁਰੱਬਾ ਨੰ: 236,188 ਰਾਮਾਂ ਰੋਡ ਨੂੰ ਕਰਾਸ ਕਰਦੇ ਹੋਏ ਮੁਰੱਬਾ ਨੰ: 180,130,118,73 ਦਾ ਉ~ਤਰੀ-ਪੱਛਮੀ ਕੋਨਾ ਬਿੰਦੂ A ਤੱਕ ਜੋ ਕਿ ਸ਼ੁਰੂ ਦਾ ਬਿੰਦੂ ਹੈ।

2. ਇਹ ਨੋਟੀਫਿਕੇਸ਼ਨ ਮਾਨਯੋਗ ਮੁੱਖ ਮੰਤਰੀ, ਪੰਜਾਬ ਜੀ ਦੀ ਪ੍ਰਵਾਨਗੀ ਉਪਰੰਤ ਜਾਰੀ ਕੀਤੀ ਜਾਂਦੀ ਹੈ।

ਅਜੋਏ ਕੁਮਾਰ ਸਿਨਹਾ, ਆਈ.ਏ.ਐਸ.,

ਚੰਡੀਗੜ੍ਹ

ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 2 ਅਗਸਤ, 2021

ਸਥਾਨਕ ਸਰਕਾਰ ਵਿਭਾਗ।

2362/8-2021/Pb. Govt. Press, S.A.S. Nagar

Cite this issue. Punjab Gazette, Government of Punjab, 04 August 2021. Indian Gazettes, https://egazette.servantsofknowledge.in/details/in.gazette.punjabdsa.2021-08-04.49853/. Archive identifier in.gazette.punjabdsa.2021-08-04.49853.