Servants of Knowledge
Punjab Gazette · Government of Punjab

Regarding retirement of Sh Ramesh Kumar

Published 06 August 2021

Department
Excise and Taxation
Type
Ordinary
Notification no.
FCS-ET-1101/40/2020-E&T1/5331 A
Gazetteid
CHD/0092/2021-2023
Identifier
in.gazette.punjabdsa.2021-08-06.49832
Languages
English, Punjabi

click here for IIIF manifest

PART I] PUNJAB GOVT. GAZ., AUGUST 6, 2021 (SRVN 15, 1943 SAKA) 1351

Published by AuthorityPublished by AuthorityPublished by AuthorityPublished by AuthorityPublished by Authority

No. 32] CHANDIGARH, FRIDAY, AUGUST 6, 2021 (SRAVANA 15, 1943 SAKA)

PART I

Punjab Government Notifications and Orders

ਪੰਜਾਬ ਸਰਕਾਰ

ਆਬਕਾਰੀ ਤੇ ਕਰ ਵਿਭਾਗ

(ਆਬਕਾਰੀ ਤੇ ਕਰ-1 ਸ਼ਾਖਾ)

ਅਧਿਸੂਚਨਾ

ਮਿਤੀ 26 ਮਈ, 2021

ਨੰ: FCS-ET-1101/40/2020-E&T1/5331-A.-ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਸ਼੍ਰੀ ਰਮੇਸ਼ ਕੁਮਾਰ ਮਲਹੋਤਰਾ, ਸਹਾਇਕ ਕਮਿਸ਼ਨਰ ਸਟੇਟ ਟੈਕਸ, ਸੰਗਰੂਰ ƒ ਆਪਣੀ 58 ਸਾਲ ਦੀ ਸੇਵਾ ਪੂਰੀ ਕਰਨ ਉਪਰੰਤ ਮਿਤੀ 31.05.2021 ƒ ਬਾਅਦ ਦੁਪਹਿਰ ਸਰਕਾਰੀ ਸੇਵਾ ਤੋਂ ਸੇਵਾ ਨਿਵਿਰਤ ਕੀਤਾ ਜਾਂਦਾ ਹੈ।

2. ਜੇਕਰ ਇਸ ਅਧਿਕਾਰੀ ਵਿਰੁੱਧ ਜੇਕਰ ਕੋਈ ਅਨੁਸ਼ਾਸ਼ਨੀ ਕਾਰਵਾਈ/ਕੋਰਟ ਕੇਸ ਸਾਹਮਣੇ ਆਇਆ ਜਾਂ ਕੋਈ ਕਿਸੇ ਕਿਸਮ ਦਾ ਸਰਕਾਰੀ ਮਾਲ-ਧਨ ਆਦਿ ਬਕਾਇਆ ਹੋਇਆ ਤਾਂ ਉਨ੍ਹਾਂ ਵਿਰੁੱਧ ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ ਜਿਲਦ-2 ਦੇ ਨਿਯਮ 2.2 ਤਹਿਤ ਕਾਰਵਾਈ ਕੀਤੀ ਜਾਵੇਗੀ।

ਏ.ਵੈƒ ਪ੍ਰਸਾਦ,

ਵਧੀਕ ਮੁੱਖ ਸਕੱਤਰ, ਪੰਜਾਬ ਸਰਕਾਰ,

ਆਬਕਾਰੀ ਤੇ ਕਰ ਵਿਭਾਗ।

2360/08-2021/Pb. Govt. Press, S.A.S. Nagar

( 1351 )
Cite this issue. Punjab Gazette, Government of Punjab, 06 August 2021. Indian Gazettes, https://egazette.servantsofknowledge.in/details/in.gazette.punjabdsa.2021-08-06.49832/. Archive identifier in.gazette.punjabdsa.2021-08-06.49832.