Servants of Knowledge
Punjab Gazette · Government of Punjab

Regarding Pay scale as per 7th CPC/Pay

Published 06 August 2021

Department
General Administration Department
Type
Ordinary
Notification no.
DGRPG-GR10MISC/5/2021-GR-1/I/212694/2021
Gazetteid
DGRPG-GR10MISC/5/2021-GR-1/I/212694/2021H
Identifier
in.gazette.punjabdsa.2021-08-06.49834
Languages
English, Punjabi

click here for IIIF manifest

1348 PUNJAB GOVT. GAZ., AUGUST 6, 2021 (SRVN 15, 1943 SAKA) PART I]

Published by AuthorityPublished by AuthorityPublished by AuthorityPublished by AuthorityPublished by Authority

No. 32] CHANDIGARH, FRIDAY, AUGUST 6, 2021 (SRAVANA 15, 1943 SAKA)

PART I

Punjab Government Notifications and Orders

ਪੰਜਾਬ ਸਰਕਾਰ

ਪ੍ਰਸ਼ਾਸਨਿਕ ਸੁਧਾਰ ਅਤੇ ਸ਼ਿਕਾਇਤਾਂ ਵਿਭਾਗ

(ਪ੍ਰਸ਼ਾਸਨਿਕ ਸੁਧਾਰ-1 ਸ਼ਾਖਾ)

ਨੋਟੀਫਿਕੇਸ਼ਨ

ਮਿਤੀ 16 ਜੁਲਾਈ, 2021

ਨੰਬਰ DGRPG-GR10MISC/5/2021-GR-1/I/212694/2021.-ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤਾਂ ਵਿਭਾਗ ਦੀਆਂ ਹੇਠ ਦਰਸਾਈਆਂ ਵੱਖ-ਵੱਖ ਅਸਾਮੀਆਂ ƒ ਪੰਜਵੇਂ ਤਨਖਾਹ ਕਮਿਸ਼ਨ ਅਨੁਸਾਰ ਮਿਤੀ 01.01.2006 ਤੋਂ ਦਿੱਤੇ ਤਨਖਾਹ ਸਕੇਲ ਅਤੇ 7ਵੇਂ ਕੇਂਦਰੀ ਤਨਖਾਹ ਕਮਿਸ਼ਨ ƒ ਆਧਾਰ ਮੰਨਕੇ ਅਤੇ ਵਿੱਤ ਵਿਭਾਗ ਵੱਲੋਂ ਗਠਿਤ ਅੰਦਰੂਨੀ ਕਮੇਟੀ ਦੀਆਂ ਸਿਫਾਰਸ਼ਾਂ ਮੁਤਾਬਕ ਇਹਨਾਂ ਅਸਾਮੀਆਂ ƒ ਤਨਖਾਹ ਸਕੇਲ ਦੇਣ ਸਬੰਧੀ ਹੇਠ ਦਰਸਾਏ ਟੇਬਲ ਦੇ ਕਾਲਮ ਨੰ: 4 ਅਨੁਸਾਰ ਪ੍ਰਵਾਨਗੀ ਦਿੰਦੇ ਹਨ:-

Sr. Name of the Post Scales as per 5th Pay commission Pay scale as per 7th CPC/Pay

No. as on 01.01.2006 and as per table Matrix and as per report of

duly notified in 2009 inhouse committee (Minimum

Pay Admissible).

1.   2.                   3.                                 4.
1.   Assistant Manager    10300-34800+5000 GP                Rs. 47600/-
2.   Technical Assistant  10300-34800+3800 GP                Rs. 35400/-
3.   District Technical   10300-34800+3800 GP                RS.35400/-
     Coordinator

2 ਉਪਰੋਕਤ ਦਰਸਾਈਆਂ ਅਸਾਮੀਆਂ ਤੇ ਉਕਤ ਟੇਬਲ ਦੇ ਕਾਲਮ ਨੰ: 4 ਵਿੱਚ ਦਰਸਾਏ ਮੁੱਢਲੇ ਤਨਖਾਹ ਸਕੇਲ ਤੋਂ ਇਲਾਵਾ ਹੇਠ ਲਿਖੀਆਂ ਸ਼ਰਤਾਂ ਵੀ ਲਾਗੂ ਹੋਣਗੀਆਂ:-

i) ਵਿੱਤ ਵਿਭਾਗ ਦੀਆਂ ਹਦਾਇਤਾਂ ਨੰ: 7/204/2015-4ਐਫ.ਪੀ.1/160 ਮਿਤੀ 15.01.2015 ਅਤੇ ਹਦਾਇਤਾਂ ਨੰ:

7/204/2015-4ਐਫ.ਪੀ.1/853793/1 ਮਿਤੀ 04.10.2016 ਇੰਨ-ਬਿੰਨ ਲਾਗੂ ਰਹਿਣਗੀਆਂ। ( 1348 ) PART I] PUNJAB GOVT. GAZ., AUGUST 6, 2021 (SRVN 15, 1943 SAKA) 1349 ii) ਮੁੱਢਲੀ ਤਨਖਾਹ ਤੋਂ ਇਲਾਵਾ ਇਸ ਸਕੇਲ ਦੇ ਸਨਮੁੱਖ ਹਰ ਤਰ੍ਹਾਂ ਦੇ ਭੱਤਿਆਂ ਬਾਰੇ ਫੈਸਲਾ ਬਾਅਦ ਵਿੱਚ ਕੀਤਾ ਜਾਵੇਗਾ।

iii) ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਉਪਰੰਤ ਉਸਦੇ ਸਨਮੁੱਖ ਇਸ ਪੇਅ ਮੈਟ੍ਰਿਕਸ ਵਿੱਚ ਮੁੜ ਕੋਈ ਰੀਵਿਜਨ ਨਹੀਂ ਕੀਤੀ ਜਾਵੇਗੀ।

iv) ਇਹ Pay Matrix ਕੇਵਲ prospective direct recruitment, ਜੋ ਕਿ ਵਿੱਤ ਵਿਭਾਗ ਦੀਆਂ ਹਦਾਇਤਾਂ ਪੱਤਰ ਨੰ:

7/42/2020-5ਐਫ.ਪੀ.1/741-746 ਮਿਤੀ 17-07-2020 ਦੇ ਸਨਮੁੱਖ ਕੀਤੀ ਜਾਣੀ ਹੈ, ਲਈ ਲਾਗੂ ਹੋਣਗੇ।

3. ਇਹ ਪੱਤਰ ਵਿੱਤ ਵਿਭਾਗ (ਵਿੱਤ ਪ੍ਰਸੋਨਲ-1 ਸ਼ਾਖਾ) ਦੇ ਪੱਤਰ ਨੰ: FD-FP-10MISC/25/2021-2FP1/1/ 205394/2021 ਮਿਤੀ 02/07/2021 ਰਾਹੀਂ ਪ੍ਰਾਪਤ ਸਲਾਹ ਦੇ ਸਨਮੁੱਖ ਜਾਰੀ ਕੀਤਾ ਜਾ ਰਿਹਾ ਹੈ।

ਅਨਿਰੁੱਧ ਤਿਵਾਰੀ, ਆਈ.ਏ.ਐਸ,

ਚੰਡੀਗੜ੍ਹ

ਵਧੀਕ ਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 15 ਜੁਲਾਈ, 2021 ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤਾਂ ਵਿਭਾਗ।

2360/08-2021/Pb. Govt. Press, S.A.S. Nagar

Cite this issue. Punjab Gazette, Government of Punjab, 06 August 2021. Indian Gazettes, https://egazette.servantsofknowledge.in/details/in.gazette.punjabdsa.2021-08-06.49834/. Archive identifier in.gazette.punjabdsa.2021-08-06.49834.