Servants of Knowledge
Punjab Gazette · Government of Punjab

Regarding Nagar Panchayat Mallanwala Khas

Published 06 August 2021

Department
Local Government
Type
Extra Ordinary
Notification no.
1523
Gazetteid
CHD/0092/2021-2023
Identifier
in.gazette.punjabdsa.2021-08-06.49863
Languages
English, Punjabi

click here for IIIF manifest

PUNJAB GOVT. GAZ. (EXTRA), AUGUST 6, 2021 (SRVN 15, 1943 SAKA) 3076

EXTRAORDINARY

Published by Authority

CHANDIGARH, FRIDAY, AUGUST 6, 2021 (SRAVANA 15, 1943 SAKA)

ਪੰਜਾਬ ਸਰਕਾਰ

ਸਥਾਨਕ ਸਰਕਾਰ ਵਿਭਾਗ

(ਸਥਾਨਕ ਸਰਕਾਰ-3 ਸ਼ਾਖਾ)

ਪੰਜਾਬ ਮਿਉੂਂਸਪਲ ਭਵਨ,ਸੈਕਟਰ-35 ਏ ਚੰਡੀਗੜ੍ਹ-160036

ਨੋਟੀਫਿਕੇਸ਼ਨ

ਮਿਤੀ 6 ਅਗਸਤ, 2021

ਨੰਬਰ 15/20/2021-5ਸਸ3/1523.-ਡਿਪਟੀ ਕਮਿਸ਼ਨਰ, ਫਿਰੋਜਪੁਰ ਵੱਲੋਂ ਉਨ੍ਹਾਂ ਦੇ ਪੱਤਰ ਲ.ਫ.ਸ.-1/ 2021/ਸਪੈਸ਼ਲ-1, ਮਿਤੀ 02.08.21 ਰਾਹੀਂ ਸੂਚਿਤ ਕੀਤਾ ਗਿਆ ਹੈ ਕਿ ਨਗਰ ਪੰਚਾਇਤ, ਮੱਲਾਂਵਾਲਾ ਖਾਸ ਦੇ ਮੌਜੂਦਾ ਪ੍ਰਧਾਨ ਸ਼੍ਰੀਮਤੀ ਮਿਨਾਕਸ਼ੀ ਵੱਲੋਂ ਮਿਤੀ 27.07.2021 ਨੂੰ ਘਰੇਲੂ ਕਾਰਣਾ ਕਰਕੇ ਆਪਣੇ ਪ੍ਰਧਾਨਗੀ ਪੱਦ ਤੋਂ ਅਸਤੀਫਾ ਦਿੱਤਾ ਗਿਆ ਹੈ, ਜਿਹੜਾ ਕਿ ਇਸ ਦਫਤਰ ਵਿਖੇ ਮਿਤੀ 03.08.2021 ਨੂੰ ਪ੍ਰਾਪਤ ਹੋਇਆ ਹੈ।ਇਹ ਅਸਤੀਫਾ ਨਗਰ ਪੰਚਾਇਤ, ਮੱਲਾਂਵਾਲਾ ਖਾਸ ਵੱਲੋਂ ਆਪਣੇ ਮਤਾ ਨੰ: 26 ਮਿਤੀ 30.07.2021 ਰਾਹੀਂ ਪ੍ਰਵਾਨ ਕਰ ਲਿਆ ਗਿਆ ਹੈ।

2. ਇਸ ਲਈ ਸ਼੍ਰੀਮਤੀ ਮਿਨਾਕਸ਼ੀ, ਪ੍ਰਧਾਨ, ਨਗਰ ਪੰਚਾਇਤ, ਮੱਲਾਂਵਾਲਾ ਖਾਸ, ਜਿਲ੍ਹਾ ਫਿਰੋਜਪੁਰ ਵੱਲੋਂ ਮਿਤੀ 27.07.2021 ਨੂੂੰੰ ਨਗਰ ਪੰਚਾਇਤ, ਮੱਲਾਵਾਲਾ ਖਾਸ ਦੇ ਪ੍ਰਧਾਨਗੀ ਦੇ ਪੱਦ ਤੋਂ ਦਿੱਤਾ ਗਿਆ ਅਸਤੀਫਾ ਪੰਜਾਬ ਮਿਊਂਸਪਲ ਐਕਟ 1911 ਦੀ ਧਾਰਾ 22 ਅਧੀਨ ਮੰਜੂਰ ਕੀਤਾ ਜਾਂਦਾ ਹੈ ।

ਸਹੀ/-

ਅਜੋਏ ਕੁਮਾਰ ਸਿਨਹਾ, ਆਈ.ਏ.ਐਸ.,

ਚੰਡੀਗੜ੍ਹ

ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 4 ਅਗਸਤ, 2021

ਸਥਾਨਕ ਸਰਕਾਰ ਵਿਭਾਗ।

2364/8-2021/Pb. Govt. Press, S.A.S. Nagar

( 3076 )
Cite this issue. Punjab Gazette, Government of Punjab, 06 August 2021. Indian Gazettes, https://egazette.servantsofknowledge.in/details/in.gazette.punjabdsa.2021-08-06.49863/. Archive identifier in.gazette.punjabdsa.2021-08-06.49863.