EXTRAORDINARY
Published by Authority
CHANDIGARH, SATURDAY, AUGUST 28, 2021 (BHADRA 6, 1943 SAKA)
PUNJAB VIDHAN SABHA SECRETARIAT
NOTIFICATION
The 28th August, 2021
No. 39-LA-2021/47.- The following Order by the Governor of Punjab, dated the 27th August, 2021, is published for general information –
"ਹੁਕਮ
ਭਾਰਤ ਦੇ ਸੰਵਿਧਾਨ ਦੇ ਅਨੁਛੇਦ 174 ਦੀ ਕਲਾਜ਼ (1) ਦੁਆਰਾ ਮੈਨੂੰ ਸੌਂਪੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਮੈਂ, ਵੀ.ਪੀ. ਸਿੰਘ ਬਦਨੋਰ, ਰਾਜਪਾਲ, ਪੰਜਾਬ, ਇਸ ਦੁਆਰਾ ਪੰਜਾਬ ਰਾਜ ਦੀ 15ਵੀਂ ਵਿਧਾਨ ਸਭਾ ਨੂੰ ਸ਼ੁੱਕਰਵਾਰ, ਮਿਤੀ 3 ਸਤੰਬਰ, 2021 ਨੂੰ 10.00 ਵਜੇ ਸਵੇਰੇ ਇਸ ਦੇ 15ਵੇਂ (ਵਿਸ਼ੇਸ਼) ਸਮਾਗਮ ਲਈ ਪੰਜਾਬ ਵਿਧਾਨ ਸਭਾ ਹਾਲ, ਵਿਧਾਨ ਭਵਨ, ਚੰਡੀਗੜ੍ਹ, ਵਿੱਚ ਇਕੱਤਰ ਹੋਣ ਲਈ ਬੁਲਾਵਾ ਭੇਜਦਾ ਹਾਂ।
ਵੀ.ਪੀ. ਸਿੰਘ ਬਦਨੋਰ,
ਚੰਡੀਗੜ੍ਹ :
ਮਿਤੀ 27 ਅਗਸਤ, 2021
ਰਾਜਪਾਲ, ਪੰਜਾਬ।
ORDER
IN EXERCISE OF THE POWERS CONFERRED UPON ME BY VIRTUE OF CLAUSE (1) OF ARTICLE 174 OF THE CONSTITUTION OF INDIA, I, V.P. SINGH BADNORE, GOVERNOR OF PUNJAB, HEREBY SUMMON THE FIFTEENTH VIDHAN SABHA OF THE STATE OF PUNJAB TO MEET FOR ITS FIFTEENTH SESSION (SPECIAL) AT 10.00 A.M. ON FRIDAY, THE 3RD SEPTEMBER, 2021, IN THE PUNJAB VIDHAN SABHA HALL, VIDHAN BHAVAN, CHANDIGARH.
DATED CHANDIGARH: V.P. SINGH BADNORE, THE 27TH AUGUST, 2021. GOVERNOR OF PUNJAB."
__________
SURINDER PAL,
DATED CHANDIGARH:
THE 28TH AUGUST, 2021.
SECRETARY.