EXTRAORDINARY
Published by Authority
CHANDIGARH, TUESDAY, AUGUST 31, 2021 (BHADRA 9, 1943 SAKA)
GOVERNMENT OF PUNJAB
DEPARTMENT OF GENERAL ADMINISTRATION
(POLITICAL-1 BRANCH)
NOTIFICATION
The 31st August, 2021
No. GAD-POL0PRB/7/2021-3 POL-1/I/239317/2021.–By virtue of the powers vested in him by Article 155 & 160 of The Constitution of India, The President of India, having been pleased to appoint, by warrant under his hand and seal Shri Banwarilal Purohit, Governor of Tamilnadu to discharge the functions of Governor of Punjab, it is hereby notified that Shri Banwarilal Purohit has entered upon his office on the afternoon of this day, Tuesday, the 31st August, 2021.
VINI MAHAJAN
Chief Secretary to Govt. Punjab
ਪੰਜਾਬ ਸਰਕਾਰ
ਆਮ ਰਾਜ ਪ੍ਰਬੰਧ ਵਿਭਾਗ
(ਰਾਜਨੀਤੀ-1 ਸ਼ਾਖਾ)
ਅਧਿਸੂਚਨਾ
ਮਿਤੀ 31 ਅਗਸਤ, 2021
No. GAD-POL0PRB/7/2021-3 POL-1/I/239317/2021.–ਭਾਰਤ ਦੇ ਸੰਵਿਧਾਨ ਦੇ ਅਨੁਛੇਦ 155 ਅਤੇ 160 ਦੁਆਰਾ ਦਿੱਤੇ ਅਧਿਕਾਰਾਂ ਸਦਕਾ, ਭਾਰਤ ਦੇ ਰਾਸ਼ਟਰਪਤੀ ਜੀ ਦੁਆਰਾ, ਆਪਣੇ ਹਸਤਾਖਰ ਅਤੇ ਮੋਹਰ ਅਧੀਨ ਪ੍ਰਸੰਨਤਾ ਪੂਰਵਕ ਸ਼੍ਰੀ ਬਨਵਾਰੀਲਾਲ ਪੁਰੋਹਿਤ, ਰਾਜਪਾਲ ਤਾਮਿਲਨਾਡੂ ƒ ਪੰਜਾਬ ਦੇ ਰਾਜਪਾਲ ਵਜੋੋਂ ਕੰਮਕਾਜ ਨਿਪਟਾਉਣ ਲਈ ਨਿਯੁਕਤ ਕੀਤੇ ਜਾਣ ਉਪਰੰਤ ਇਸ ਦੁਆਰਾ ਅਧਿਸੂਚਿਤ ਕੀਤਾ ਜਾਂਦਾ ਹੈ ਕਿ ਸ਼੍ਰੀ ਬਨਵਾਰੀਲਾਲ ਪੁਰੋਹਿਤ ਨੇ ਅੱਜ ਦਿਨ ਮੰਗਲਵਾਰ ਮਿਤੀ 31.08.2021 ƒ ਬਾਅਦ ਦੁਪਹਿਰ ਆਪਣਾ ਕਾਰਜ ਭਾਰ ਸੰਭਾਲ ਲਿਆ ਹੈ।
ਵਿਨੀ ਮਹਾਜਨ
ਮੁੱਖ ਸਕੱਤਰ, ਪੰਜਾਬ ਸਰਕਾਰ