EXTRAORDINARY
Published by Authority
CHANDIGARH, WEDNESDAY, SEPTEMBER 1, 2021 (BHADRA 10, 1943 SAKA)
ਪੰਜਾਬ ਸਰਕਾਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ
(ਮੰਡੀ ਸ਼ਾਖਾ)
ਅਧਿਸੂਚਨਾ
ਮਿਤੀ 27 ਅਗਸਤ 2021
ਨੰ: 1/12/2019-ਮ-5/5417A.-ਪੰਜਾਬ ਐਗਰੀਕਲਚਰਲ ਪ੍ਰੋਡਿਊਸ ਮਾਰਕਿਟਸ ਐਕਟ, 1961 (ਪੰਜਾਬ ਐਕਟ ਨੰ: 23 ਆਡ 1961) ਦੀ ਧਾਰਾ 17 (i) ਅਤੇ ਇਸ ਸਬੰਧੀ ਸਮਰੱਥਾ ਦੇਣ ਵਾਲੇ ਸਾਰੇ ਅਖਤਿਆਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਸ਼੍ਰੀ ਦੀਪਕ ਕੁਮਾਰ ਧੀਰ ਪੁੱਤਰ ਸ਼੍ਰੀ ਅਮਰ ਚੰਦ ਧੀਰ, ਮਾਰਫਸ ਮੈਸਰਜ ਚਰਨਦਾਸ ਅਮਰ ਚੰਦ, ਨਵੀਂ ਅਨਾਜ ਮੰਡੀ, ਸੁਲਤਾਨਪੁਰ ਲੋਧੀ, ਜ਼ਿਲ੍ਹਾ ਕਪੂਰਥਲਾ ਜਿਨ੍ਹਾਂ ਨੂੰ ਕਰਮਵਾਰ ਅਧਿਸੂਚਨਾ ਨੰ: 1/12/2019-ਮ-5/6656-58, ਮਿਤੀ 23-12-2019 ਅਤੇ ਨੰ: 1/12/2019-ਮ-5/6659-61 ਮਿਤੀ 23-12-2019 ਰਾਹੀਂ ਮਾਰਕੀਟ ਕਮੇਟੀ, ਸੁਲਤਾਨਪੁਰ ਲੋਧੀ (ਕਪੂਰਥਲਾ) ਦਾ ਆੜ੍ਹਤੀ ਕੈਟਾਗਰੀ ਵਿੱਚ ਮੈਂਬਰ ਅਤੇ ਵਾਈਸ ਚੇਅਰਮੈਨ ਨਾਮਜਦ ਕੀਤਾ ਗਿਆ ਸੀ, ਦਾ ਅਸਤੀਫਾ ਮੰਨਜੂਰ ਕਰਦੇ ਹਨ, ਅਤੇ ਇਸ ਦੇ ਸਿੱਟੇ ਵਜੋਂ ਖਾਲੀ ਹੋਈ ਆਸਾਮੀ ਤੇ ਸ਼੍ਰੀ ਰਾਕੇਸ ਕੁਮਾਰ ਪੁੱਤਰ ਸ਼੍ਰੀ ਹੰਸ ਰਾਜ, ਨਿਵਾਸੀ ਤਲਵੰਡੀ ਚੌਧਰੀਆਂ, ਜਿਲ੍ਹਾ ਕਪੂਰਥਲਾ ਨੂੰ ਐਕਟਰ ਦੀ ਧਾਰਾ 12 ਤਹਿਤ ਆੜ੍ਹਤੀ ਕੈਟਾਗਰੀ ਵਿੱਚ ਮੈਂਬਰ ਅਤੇ ਐਕਟ ਦੀ ਧਾਰਾ 16 ਤਹਿਤ ਮਾਰਕਿਟ ਕਮੇਟੀ ਸੁਲਤਾਨਪੁਰ ਲੋਧੀ ਦਾ ਵਾਈਸ ਚੇਅਰਮੈਨ ਨਾਮਜਦ ਕਰਦੇ ਹਨ।
ਸਹੀ/-
ਅਨਿਰੁੱਧ ਤਿਵਾੜੀ,
ਵਧੀਕ ਮੁੱਖ ਸਕੱਤਰ, ਵਿਕਾਸ ਪੰਜਾਬ।