Servants of Knowledge
Punjab Gazette · Government of Punjab

Regarding Schedule of Boundaries

Published 09 September 2021

Department
Local Government
Type
Extra Ordinary
Notification no.
1836
Gazetteid
CHD/0092/2021-2023
Identifier
in.gazette.punjabdsa.2021-09-09.49943
Languages
English, Punjabi

click here for IIIF manifest

3217
PUNJAB GOVT. GAZ. (EXTRA), SEPTEMBER 9, 2021 (BHDR 18, 1943 SAKA)

EXTRAORDINARY

Published by Authority

CHANDIGARH, THURSDAY, SEPTEMBER 9, 2021 (BHADRA 18, 1943 SAKA)

ਪੰਜਾਬ ਸਰਕਾਰ

ਸਥਾਨਕ ਸਰਕਾਰ ਵਿਭਾਗ

(ਸਥਾਨਕ ਸਰਕਾਰ-3 ਸ਼ਾਖਾ)

(ਪੰਜਾਬ ਮਿਊਂਸੀਪਲ ਭਵਨ, ਪਲਾਟ ਨੰ: 3, ਸੈਕਟਰ 35ਏ, ਚੰਡੀਗੜ੍ਹ)

ਅਧਿਸੂਚਨਾ

ਮਿਤੀ 9 ਸਤੰਬਰ, 2021

ਨੰ: 09/06/2021-2ਸਸ3/1836.-ਜਿਵੇਂ ਕਿ ਗ੍ਰਾਮ ਪੰਚਾਇਤ ਅੱਡਾ ਦੇਵੀਗੜ੍ਹ ਬਲਾਕ ਭੁਨਰਹੇੜੀ, ਜਿਲ੍ਹਾ ਪਟਿਆਲਾ ਦੇ ਖੇਤਰ (ਜਿਸ ਦਾ ਵੇਰਵਾ ਸ਼ਡਿਊਲ ਆਫ ਬਾਊਂਡਰੀਜ ਵਿੱਚ ਦਿੱਤਾ ਗਿਆ ਹੈ) ਵਿੱਚ ਆਬਾਦੀ ਦੇ ਸੰਘਣਾਪਣ, ਪ੍ਰਸ਼ਾਸਨ ਦੁਆਰਾ ਪ੍ਰਾਪਤ ਕੀਤੇ ਜਾਂਦੇ ਰੈਵੀਨਿਊ, ਗੈਰ ਖੇਤੀਬਾੜੀ ਖੇਤਰ ਵਿੱਚ ਰੋਜਗਾਰ ਦੀ ਪ੍ਰਤੀਸ਼ਤਤਾ, ਆਰਥਿਕ ਮਹੱਤਤਾ ਆਦਿ ਫੈਕਟਰਾਂ ਨੂੰ ਮੁੱਖ ਰੱਖਦੇ ਹੋਏ ਇਲਾਕੇ ਦਾ ਯੋਜਨਾਂਬੱਧ ਤਰੀਕੇ ਨਾਲ ਵਿਕਾਸ ਯਕੀਨੀ ਬਣਾਉਣ ਲਈ ਪੰਜਾਬ ਮਿਊਂਸਪਲ ਐਕਟ, 1911 ਦੀ ਧਾਰਾ 4(1) ਅਧੀਨ ਨਗਰ ਪੰਚਾਇਤ, ਦੇਵੀਗੜ, ਜਿਲ੍ਹਾਂ ਪਟਿਆਲਾ ਬਣਾਉਣ ਦੀ ਤਜਵੀਜ ਹੈ।

2. ਜੇਕਰ ਕਿਸੇ ਵਸਨੀਕ ਨੂੰ ਇਸ ਬਾਰੇ ਇਤਰਾਜ ਹੋਣ ਤਾਂ ਆਪਣੇ ਇਤਰਾਜ ਲਿਖਤੀ ਰੂਪ ਵਿੱਚ ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, ਸਥਾਨਕ ਸਰਕਾਰ ਵਿਭਾਗ, ਪੰਜਾਬ ਮਿਉਂਸਪਲ ਭਵਨ, ਸੈਕਟਰ-35 ਏ, ਚੰਡੀਗੜ੍ਹ ([email protected]) ਜਾਂ ਵਧੀਕ ਡਿਪਟੀ ਕਮਿਸਨਰ(ਯੂ.ਡੀ.), ਜਿਲ੍ਹਾ ਪਟਿਆਲਾ ਜਾਂ ਕਾਰਜ ਸਾਧਕ ਅਫਸਰ, ਨਗਰ ਕੌਂਸਲ, ਸਨੌਰ ਨੂੰ ਇਸ ਮੁੱਢਲੀ ਅਧਿਸੂਚਨਾਂ ਦੇ ਛਪਣ ਤੋਂ 30 ਦਿਨਾਂ ਦੇ ਅੰਦਰ-ਅੰਦਰ ਭੇਜ ਸਕਦਾ ਹੈ। ਜੇਕਰ ਇਸ ਸਮੇਂ ਵਿੱਚ ਕੋਈ ਇਤਰਾਜ ਜਾਂ ਸੁਝਾਅ ਨਾ ਆਇਆ ਤਾਂ ਇਹ ਸਮਝ ਲਿਆ ਜਾਵੇਗਾ ਕਿ ਕਿਸੇ ਨੂੰ ਇਸ ਤੇ ਕੋਈ ਇਤਰਾਜ ਨਹੀ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

(ਸ਼ਡਿਊਲ ਆਫ ਬਾਊਂਡਰੀ)

ਉੱਤਰ ਉFੱਤਰ ਪੁਆਇੰਟ ਐਫ-5 ਰੁੜਕੀ ਬੁੱਧ ਸਿੰਘ ਰੈਵਨਿਊ ਰਿਕਾਰਡ ਹੱਦਬਸਤ ਨੰ: 234 ਦੇ ਖਸਰਾ ਨੰ: 37 ਤੋਂ ਰੁੜਕੀ ਬੁੱਧ ਸਿੰਘ ਦੀ ਹੱਦ ਦੇ ਨਾਲ ਨਾਲ ਪੂਰਬ ਵੱਲ ਚਲਦੇ ਹੋਏ ਬੰਧ ਖਸਰਾ ਨੰ: 36 ਪੁਆਇੰਟ ਜੀ.-5 ਤੋਂ ਰੁੜਕੀ ਬੁੱਧ ਸਿੰਘ ਪਿੰਡ ਦੀ ਹੱਦ ਦੇ ਨਾਲ-ਨਾਲ ਚਲਦੇ ਹੋਏ ਖਸਰਾ ਨੰ: 35, 32 ਪੁਆਇੰਟ ਐਚ.-5 ਤੋਂ ਖਸਰਾ ਨੰ: 31 ਪੁਆਇੰਟ ਆਈ-5 ਤੋਂ ਖਸਰਾ ਨੰ: 31 ਪੁਆਇੰਟ ਜੇ.-5 ਤੋਂ ਰੁੜਕੀ ਬੁੱਧ ਸਿੰਘ ਪਿੰਡ ਦੀ ਹੱਦ ਦੇ ਨਾਲ-ਨਾਲ ਪੂਰਬ ਵੱਲ ਚਲਦੇ ਹੋਏ ਖਸਰਾ

( 3217 )PUNJAB GOVT. GAZ. (EXTRA), SEPTEMBER 9, 2021 (BHDR 18, 1943 SAKA) 3218 ਨੰ: 27 ਪੁਆਇੰਟ ਕੇ.-5 ਤੋਂ ਖਸਰਾ ਨੰ: 6 ਪੁਆਇੰਟ ਐਲ.-5 ਤੋਂ ਖਸਰਾ ਨੰ: 3 ਪੁਆਇੰਟ ਐਮ.-5 ਤੋਂ ਰੁੜਕੀ ਬੁੱਧ ਸਿੰਘ ਪਿੰਡ ਦੀ ਹੱਦ ਦੇ ਨਾਲ-ਨਾਲ ਚਲਦੇ ਹੋਏ ਖਸਰਾ ਨੰ: 2, 1 ਪੁਆਇੰਟ ਐਨ.-5 ਤੋਂ ਖਸਰਾ ਨੰ: 1 ਪੁਆਇੰਟ U.-5 ਤੋਂ ਰੁੜਕੀ ਬੁੱਧ ਸਿੰਘ ਦੀ ਹੱਦ ਨਾਲ-ਨਾਲ ਪੂਰਬ ਵੱਲ ਚਲਦੇ ਹੋਏ ਸਰਹੱਦ ਨਰਾਇਣਗੜ੍ਹ ਉਰਫ ਕੋਹਲਮਾਜਰਾ ਪੁਆਇੰਟ ਪੀ.-5 ਨਾਲ ਰਸਤਾ ਆਰ-13 (7 ਕਰਮ ਚੌੜਾ) ਪਾਰ ਕਰਕੇ ਪਿੰਡ ਰੁੜਕੀ ਬੁੱਧ ਸਿੰਘ ਦੀ ਹੱਦ ਦੇ ਨਾਲ-ਨਾਲ ਚਲਦੇ ਹੋਏ ਖਸਰਾ ਨੰ: 63 ਪੁਆਇੰਟ ਆਰ-5 ਤੋਂ ਖਸਰਾ ਨੰ: 66, 67 ਪੁਆਇੰਟ ਐਸ.-5 ਤੋਂ ਖਸਰਾ ਨੰ: 68 ਪੁਆਇੰਟ ਟੀ.-5 ਤੋਂ ਰੁੜਕੀ ਬੁੱਧ ਸਿੰਘ ਪਿੰਡ ਦੀ ਹੱਦ ਦੇ ਨਾਲ-ਨਾਲ ਚਲਦੇ ਹੋਏ ਖਸਰਾ ਨੰ: 186 ਪੁਆਇੰਟ ਯੂ.-5 ਤੋਂ ਰੁੜਕੀ ਬੁੱਧ ਸਿੰਘ ਪਿੰਡ ਦੀ ਹੱਦ ਦੇ ਨਾਲ-ਨਾਲ ਪੂਰਬ ਵੱਲ ਚਲਦੇ ਹੋਏ ਖਸਰਾ ਨੰ: 187 ਪੁਆਇੰਟ ਵੀ.-5 ਤੋਂ ਖਸਰਾ ਨੰ: 108 ਪੁਆਇੰਟ ਡਬਲਿਯੂ.-5 ਤੋਂ ਰੁੜਕੀ ਬੁੱਧ ਸਿੰਘ ਦੀ ਹੱਦ ਦੇ ਨਾਲ ਸਰਹੱਦ ਪਿੰਡ ਹਸਨਪੁਰ ਪੁਆਇੰਟ ਐਕਸ-5 ਤੋਂ ਰੁੜਕੀ ਬੁੱਧ ਸਿੰਘ ਪਿੰਡ ਦੀ ਹੱਦ ਦੇ ਨਾਲ-ਨਾਲ ਚਲਦੇ ਹੋਏ ਖਸਰਾ ਨੰ: 111 ਪੁਆਇੰਟ ਵਾਈ-5 ਤੋਂ ਖਸਰਾ ਨੰ: 112 ਪੁਆਇੰਟ ਜੈFੱਡ-5 ਤੋਂ ਖਸਰਾ ਨੰ: 115 ਪੁਆਇੰਟ ਏ.-6 ਤੋਂ ਰੁੜਕੀ ਬੁੱਧ ਸਿੰਘ ਦੀ ਹੱਦ ਨਾਲ-ਨਾਲ ਚਲਦੇ ਹੋਏ ਖਸਰਾ ਨੰ: 116, 119, 120 ਪੁਆਇੰਟ ਬੀ.-6 ਨਾਲ ਦਰਿਆ ਘੱਗਰ ਖਸਰਾ ਨੰ: 399 ਪਾਰ ਕਰਕੇ ਰੁੜਕੀ ਬੁੱਧ ਸਿੰਘ ਦੀ ਹੱਦ ਨਾਲ ਨਾਲ ਚਲਦੇ ਹੋਏ ਪੁਆਇੰਟ ਸੀ.-6 ਤੋਂ ਚਲਦੇ ਹੋਏ ਖਸਰਾ ਨੰ: 400 ਪੁਆਇੰਟ ਡੀ.-6 ਤੋਂ ਖਸਰਾ ਨੰ: 401 ਰੁੜਕੀ ਬੁੱਧ ਸਿੰਘ ਦੀ ਹੱਦ ਤੱਕ ਪੁਆਇੰਟ ਈ.-6 ਤੋਂ ਪਿੰਡ ਭੰਬੂਆਂ ਹੱਦਬਸਤ ਨੰ: 275 ਦੇ ਖਸਰਾ ਨੰ: 1 ਤੋਂ ਭੰਬੂਆਂ ਪਿੰਡ ਦੀ ਹੱਦ ਦੇ ਨਾਲ-ਨਾਲ ਪੂਰਬ ਵੱਲ ਚਲਦੇ ਹੋਏ ਖਸਰਾ ਨੰ: 2 ਪੁਆਇੰਟ ਐਫ.-6 ਤੋਂ ਪਿੰਡ ਭੰਬੂਆਂ ਦੀ ਹੱਦ ਦੇ ਨਾਲ-ਨਾਲ ਚਲਦੇ ਹੋਏ ਪੁਆਇੰਟ ਜੀ-6 ਨਾਲ ਪਿੰਡ ਭੰਬੂਆਂ ਦੀ ਹੱਦ ਦੇ ਨਾਲ ਚਲਦਾ ਰਸਤਾ (5 ਕਰਮ ਚੌੜਾ) ਦੇ ਨਾਲ-ਨਾਲ ਚਲਦੇ ਹੋਏ ਖਸਰਾ ਨੰ: 36 ਪੁਆਇੰਟ ਐਚ.-6 ਤੋਂ ਖਸਰਾ ਨੰ: 49, ਪੁਆਇੰਟ ਆਈ.-6 ਨਾਲ ਚਲਦਾ ਰਸਤਾ ਤੋਂ ਖਸਰਾ ਨੰ: 50 ਤੋਂ ਖਸਰਾ ਨੰ: 52 ਪੁਆਇੰਟ ਜੇ.-6 ਨਾਲ ਚਲਦਾ ਰਸਤਾ ਪੁਆਇੰਟ ਕੇ.-6 ਨਾਲ ਰਸਤਾ ਆਰ-1 ਪਿੰਡ ਭੰਬੂਆਂ (5 ਕਰਮਾ ਚੌੜਾ) ਪਾਰ ਕਰਕੇ ਭੰਬੂਆਂ ਪਿੰਡ ਦੀ ਹੱਦ ਦੇ ਨਾਲ-ਨਾਲ ਪੂਰਬ ਵੱਲ ਚਲਦੇ ਹੋਏ ਖਸਰਾ ਨੰ: 55 ਪੁਆਇੰਟ ਏ. ਤੋਂ ਖਸਰਾ ਨੰ: 56 ਪੁਆਟਿੰਟ ਬੀ. ਪਿੰਡ ਭੰਬੂਆਂ ਦੀ ਹੱਦ ਦੇ ਨਾਲ ਨਾਲ ਚਲਦੇ ਹੋਏ ਪੁਆਇੰਟ ਸੀ. ਤੋਂ ਪੁਆਇੰਟ ਡੀ. ਖਸਰਾ ਨੰ: 56 ਤੋਂ ਭੰਬੂਆਂ ਦੀ ਹੱਦ ਪੁਅਇੰਟ ਈ. ਖਸਰਾ ਨੰ: 58 ਪਿੰਡ ਭੰਬੂਆਂ ਦੀ ਹੱਦ ਤੱਕ, ਤੋਂ ਪਿੰਡ ਜੁਲਕਾਂ ਹੱਦਬਸਤ ਨੰ: 277 ਦੀ ਹੱਦ ਦੇ ਨਾਲ ਨਾਲ ਪੂਰਬ ਵੱਲ ਚਲਦੇ ਹੋਏ ਖਸਰਾ ਨੰ: 29 ਪੁਆਇੰਟ ਐਫ ਤੋਂ ਪਿੰਡ ਜੁਲਕਾਂ ਦੀ ਹੱਦ ਦੇ ਨਾਲ ਨਾਲ ਚਲਦੇ ਹੋਏ ਖਸਰਾ ਨੰ: 22 ਪੁਆਇੰਟ ਜੀ ਤੋਂ ਪਿੰਡ ਜੁਲਕਾਂ ਦੀ ਹੱਦ ਨਾਲ ਨਾਲ ਚਲਦੇ ਹੋਏ ਖਸਰਾ ਨੰ: 14, 13, 2 ਨਾਲ ਚਲਦੇ ਹੋਏ ਖਸਰਾ ਨੰ: 1 ਪੁਆਇੰਟ ਆਈ. ਸਿਹੱਦਾ ਹਸਨਪੁਰ ਦਹੇਜਾ ਮਸਿੰਗਨ (ਪਿੰਡਾਂ ਦੀ ਹੱਦ) ਤੋਂ ਪਿੰਡ ਜੁਲਕਾਂ ਦੀ ਹੱਦ ਦੇ ਨਾਲ-ਨਾਲ ਚਲਦੇ ਹੋਏ ਖਸਰਾ ਨੰ: 5 ਪੁਆਇੰਟ ਜੇ. ਤੋਂ ਖਸਰਾ ਨੰ: 6 ਪੁਆਇੰਟ ਕੇ. ਨਾਲ ਚਲਦਾ ਰਸਤਾ (5 ਕਰਮ ਚ"ੜਾ) ਤੋਂ ਖਸਰਾ ਨੰ: 8 ਪੁਆਇੰਟ ਐਲ. ਤੋਂ ਪਿੰਡ ਜੁਲਕਾਂ ਦੀ ਹੱਦ ਦੇ ਨਾਲ-ਨਾਲ ਚਲਦੇ ਹੋਏ ਖਸਰਾ ਨੰ: 151 ਪੁਆਇੰਟ ਐਮ. ਤੋਂ ਖਸਰਾ ਨੰ: 153 ਪੁਆਇੰਟ ਐਨ. ਤੋਂ ਪਿੰਡ ਜੁਲਕਾਂ ਦੀ ਹੱਦ ਦੇ ਨਾਲ-ਨਾਲ ਚਲਦੇ ਹੋਏ ਖਸਰਾ ਨੰ: 159, 160 ਸਿਹੱਦਾ ਮਸਿੰਗਨ ਦਿਹੇਜਾ ਅਕਬਰਪੁਰ ਉਰਫ ਮੁਰਾਦਮਾਜਰਾ (ਪਿੰਡਾਂ ਦੀ ਹੱਦ) ਪੁਆਇੰਟ U. ਪੂਰਬ ਤੱਕ ਪਹੁੰਚਦਾ ਹੈ।

ਪੂਰਬ ਤੱਦ ਪੂਰਬ ਪੁਆਇੰਟ U. ਪਿੰਡ ਜੁਲਕਾਂ ਰੈਵਨਿਊ ਰਿਕਾਰਡ ਹੱਦਬਸਤ ਨੰ: 277 ਤੋਂ ਪਿੰਡ ਜੁਲਕਾਂ ਦੀ ਹੱਦ ਦੇ ਨਾਲ-ਨਾਲ ਦੱਖਣ ਵੱਲ ਚਲਦੇ ਹੋਏ ਖਸਰਾ ਨੰ: 161 ਪੁਆਇੰਟ ਪੀ. ਤੋਂ ਖਸਰਾ ਨੰ: 190 ਪੁਆਇੰਟ ਕਿਊ. ਤੋਂ ਪਿੰਡ ਜੁਲਕਾਂ ਦੀ ਹੱਦ ਦੇ ਨਾਲ-ਨਾਲ ਦੱਖਣ ਵੱਲ ਚਲਦੇ ਹੋਏ ਖਸਰਾ ਨੰ: 192 ਪੁਆਇੰਟ ਆਰ. ਤੋਂ ਖਸਰਾ ਨੰ: 193 ਪੁਆਇੰਟ ਐਸ.

ਤੋਂ ਪਿੰਡ ਜੁਲਕਾਂ ਦੀ ਹੱਦ ਦੇ ਨਾਲ-ਨਾਲ ਦੱਖਣ ਵੱਲ ਚਲਦੇ ਹੋਏ ਖਸਰਾ ਨੰ: 199 ਪੁਆਇੰਟ ਟੀ. ਤੋਂ ਖਸਰਾ ਨੰ: 200 ਪੁਆਇੰਟ ਯੂ. ਤੋਂ ਚਲਦੇ ਹੋਏ ਖਸਰਾ ਨੰ: 201 ਪੁਆਇੰਟ ਵੀ. ਤੋਂ ਖਸਰਾ ਨੰ: 210, 211, 212 ਪੁਆਇੰਟ ਡਬਲਿਯੂ.

ਤੋਂ ਪੁਆਇੰਟ ਐਕਸ. ਨਾਲ ਰਸਤਾ ਆਰ-2 ਮਸਿੰਗਨ (6 ਕਰਮਾ ਚੌੜਾ) ਪਾਰ ਕਰਦੇ ਹੋਏ ਪਿੰਡ ਜੁਲਕਾਂ ਦੀ ਹੱਦ ਨਾਲ ਨਾਲ ਚਲਦੇ ਹੋਏ ਖਸਰਾ ਨੰ: 219 ਪੁਆਇੰਟ ਵਾਈ. ਤੋਂ ਦੱਖਣ ਵੱਲ ਚਲਦੇ ਹੋਏ ਖਸਰਾ ਨੰ: 219 ਪੁਆਇੰਟ ਜੈFੱਡ. ਤੋਂ ਪਿੰਡ ਜੁਲਕਾਂ ਦੀ ਹੱਦ ਦੇ ਨਾਲ ਨਾਲ ਚਲਦੇ ਹੋਏ ਖਸਰਾ ਨੰ: 221 ਪੁਆਇੰਟ ਏ-1 ਤੋਂ ਪਿੰਡ ਜੁਲਕਾਂ ਦੀ ਹੱਦ ਦੇ ਨਾਲ ਨਾਲ ਚਲਦੇ ਹੋਏ ਖਸਰਾ ਨੰ: 222, 226, 227 ਪੁਆਇੰਟ ਬੀ.-1 ਤੋਂ ਦੱਖਣ ਵੱਲ ਚਲਦੇ ਹੋਏ ਖਸਰਾ ਨੰ: 229, 230 ਪੁਆਇੰਟ ਸੀ.-1, ਸਿਹੱਦਾ ਅਕਬਰਪੁਰ ਮਾਜਰਾ ਦਿਹੇਜਾ ਚੂਹਟ (ਪਿੰਡਾਂ ਦੀ ਹੱਦ) ਤੋਂ ਪਿੰਡ ਜੁਲਕਾਂ ਦੀ ਹੱਦ ਦੇ ਨਾਲPUNJAB GOVT. GAZ. (EXTRA), SEPTEMBER 9, 2021 (BHDR 18, 1943 SAKA) 3219 ਨਾਲ ਦੱਖਣ ਵੱਲ ਚਲਦੇ ਹੋਏ ਖਸਰਾ ਨੰ: 231 ਪੁਆਇੰਟ ਡੀ.-1 ਨਾਲ ਖਾਂਡ ਸਰਹੱਦ ਚੂਹਟ ਪੁਆਇੰਟ ਈ-1 ਤੋਂ ਦੱਖਣ ਵੱਲ ਚਲਦੇ ਹੋਏ ਖਸਰਾ ਨੰ: 330 ਪੁਆਇੰਟ ਐਫ-1 ਤੋਂ ਖਸਰਾ ਨੰ: 341 ਪੁਆਇੰਟ ਜੀ.-1 ਤੋਂ ਖਸਰਾ ਨੰ: 343 ਪੁਆਇੰਟ ਐਚ.-1 ਨਾਲ ਰਸਤਾ (6 ਕਰਮ ਚੌੜਾ) ਰਸਤੇ ਦੇ ਮੁੜਨ ਸਥਾਨ ਤੋਂ ਪਿੰਡ ਜੁਲਕਾਂ ਦੀ ਹੱਦ ਦੇ ਨਾਲ ਚਲਦੇ ਹੋਏ ਖਸਰਾ ਨੰ: 351 ਪੁਆਇੰਟ ਆਈ.-1 ਤੋਂ ਖਸਰਾ ਨੰ: 353 ਪੁਆਇੰਟ ਜੇ.-1 ਤੋਂ ਪੁਆਇੰਟ ਕੇ.-1 ਤੋਂ ਪਿੰਡ ਜੁਲਕਾਂ ਦੀ ਹੱਦ ਦੇ ਨਾਲ ਨਾਲ ਦੱਖਣ ਵੱਲ ਚਲਦੇ ਹੋਏ ਖਸਰਾ ਨੰ: 358, 357 ਚੂਹਟ ਦਿਹੇਜਾ ਇੰਬਰਾਹਿਮਪੁਰ (ਪਿੰਡਾਂ ਦੀ ਹੱਦ) ਪੁਆਇੰਟ ਐਲ-1 ਤੋਂ ਪਿੰਡ ਜੁਲਕਾਂ ਦੀ ਹੱਦ ਦੇ ਨਾਲ ਨਾਲ ਚਲਦੇ ਹੋਏ ਖਸਰਾ ਨੰ: 360 ਪੁਆਇੰਟ ਐਮ.-1 ਤੋਂ ਖਸਰਾ ਨੰ: 362 ਪੁਆਇੰਟ ਐਨ.-1 ਤੋਂ ਦੱਖਣ ਵੱਲ ਚਲਦੇ ਹੋਏ ਖਸਰਾ ਨੰ: 361 ਪੁਆਇੰਟ U-1 ਤੋਂ ਪਿੰਡ ਜੁਲਕਾਂ ਦੀ ਹੱਦ ਦੇ ਨਾਲ ਨਾਲ ਚਲਦੇ ਹੋਏ ਖਸਰਾ ਨੰ: 382 ਪੁਆਇਟ ਪੀ.-1 ਤੋਂ ਪਿੰਡ ਜੁਲਕਾਂ ਦੀ ਹੱਦ ਦੇ ਨਾਲ ਨਾਲ ਚਲਦੇ ਹੋਏ ਖਸਰਾ ਨੰ: 385 ਨਾਲ ਖਾਂਡ (3 ਕਰਮਾਂ ਚੌੜੀ) ਅਦਾਲਤੀ ਵਾਲਾ ਪਾਰ ਕਰਦੇ ਹੋਏ ਪੁਆਇੰਟ ਕਿਊ-1 ਨਾਲ ਰਸਤਾ ਆਰ.-3 (6 ਕਰਮ ਚੌੜਾ) ਇਬਰਾਹਿਮਪੁਰ ਪਾਰ ਕਰਦੇ ਹੋਏ ਪੁਆਇੰਟ ਆਰ-1 ਤੋਂ ਪਿੰਡ ਜੁਲਕਾਂ ਦੀ ਹੱਦ ਦੇ ਨਾਲ ਨਾਲ ਚਲਦੇ ਹੋਏ ਖਸਰਾ ਨੰ: 714 ਪੁਆਇੰਟ ਐਸ.-1 ਤੋਂ ਦੱਖਣ ਵੱਲ ਚਲਦੇ ਹੋਏ ਖਸਰਾ ਨੰ: 718 ਪੁਆਇੰਟ ਟੀ.-1 ਤੋਂ ਖਸਰਾ ਨੰ: 715 ਪੁਆਇੰਟ ਯੂ.-1 ਤੋਂ ਪਿੰਡ ਜੁਲਕਾਂ ਦੀ ਹੱਦ ਦੇ ਨਾਲ ਨਾਲ ਚਲਦੇ ਹੋਏ ਪੁਆਇੰਟ ਵੀ.-1 ਤੋਂ ਖਸਰਾ ਨੰ: 716 ਪੁਆਇੰਟ ਡਬਲਿਯੂ.-1 ਤੋਂ ਪਿੰਡ ਜੁਲਕਾਂ ਦੀ ਹੱਦ ਦੇ ਨਾਲ ਨਾਲ ਚਲਦੇ ਹੋਏ ਖਸਰਾ ਨੰ: 724 ਪੁਆਇੰਟ ਐਕਸ-1 ਤੋਂ ਖਸਰਾ ਨੰ: 687 ਪੁਆਇੰਟ ਵਾਈ.-1 ਸਿਹੱਦਾ ਇਬਰਾਹਿਮਪੁਰ ਦਿਹੇਜਾ ਹਾਜੀਪੁਰ (ਪਿੰਡਾਂ ਦੀ ਹੱਦ) ਤੋਂ ਖਸਰਾ ਨੰ: 686 ਪੁਆਇੰਟ ਜੈFੱਡ-1 ਦੱਖਣ ਤੱਕ ਪਹੁੰਚਦਾ ਹੈ।

ਦੱਖਣ ਤੱਦ ਦੱਖਣ ਖਸਰਾ ਨੰ: 686 ਪੁਆਇੰਟ ਜੈFੱਡ-1 ਪਿੰਡ ਜੁਲਕਾਂ ਰੈਵਨਿਊ ਰਿਕਾਰਡ ਹੱਦਬਸਤ ਨੰ: 277 ਤੋਂ ਪਿੰਡ ਜੁਲਕਾਂ ਦੀ ਹੱਦ ਦੇ ਨਾਲ ਨਾਲ ਚਲਦੇ ਹੋਏ ਖਸਰਾ ਨੰ: 682 ਪੁਆਇੰਟ ਏ.-2 ਤੋਂ ਖਸਰਾ ਨੰ: 681 ਪੁਆਇੰਟ ਬੀ-2 ਤੋਂ ਖਸਰਾ ਨੰ: 680 ਪੁਆਇੰਟ ਸੀ.-2 ਤੋਂ ਪਿੰਡ ਜੁਲਕਾਂ ਦੀ ਹੱਦ ਦੇ ਨਾਲ-ਨਾਲ ਚਲਦੇ ਹੋਏ ਪੁਆਇੰਟ ਡੀ.-2 ਨਾਲ ਕੱਚਾ ਰਸਤਾ ਆਰ-4 (4 ਕਰਮ ਚੌੜਾ) ਪਾਰ ਕਰਦੇ ਹੋਏ ਨਾਲ ਖਾਂਡ ਖਸਰਾ ਨੰ: 605 ਪੁਆਇੰਟ ਈ.-2 ਤੋਂ ਪਿੰਡ ਜੁਲਕਾਂ ਦੀ ਹੱਦ ਦੇ ਨਾਲ ਨਾਲ ਚਲਦੇ ਹੋਏ ਖਸਰਾ ਨੰ: 604 ਪੁਆਇੰਟ ਐਫ.-2 ਤੋਂ ਪੁਆਇੰਟ ਜੀ.-2 ਤੋਂ ਖਸਰਾ ਨੰ: 598 ਪੁਆਇੰਟ ਐਚ.-2 ਤੋਂ ਪਿੰਡ ਜੁਲਕਾਂ ਦੀ ਹੱਦ ਦੇ ਨਾਲ ਨਾਲ ਚਲਦੇ ਹੋਏ ਖਸਰਾ ਨੰ: 596, 594 ਪੁਆਇੰਟ ਆਈ.-2 ਤੋਂ ਪੁਆਇੰਟ ਜੇ.-2 ਤੋਂ ਖਸਰਾ ਨੰ: 593 ਪੁਆਇੰਟ ਕੇ.-2 ਤੋਂ ਪੱਛਮ ਵੱਲ ਚਲਦੇ ਹੋਏ ਪੁਆਇੰਟ ਐਲ.-2 ਤੋਂ ਖਸਰਾ ਨੰ: 592 ਪੁਆਇੰਟ ਐਮ.-2 ਤੋਂ ਪੁਆਇੰਟ ਐਨ.-2 ਨਾਲ ਰਸਤਾ ਆਰ.-5 (5 ਕਰਮ ਚੌੜਾ) ਹਾਜੀਪੁਰ ਪਾਰ ਕਰਦੇ ਹੋਏ ਖਸਰਾ ਨੰ: 546 ਪਿੰਡ ਜੁਲਕਾਂ ਦੀ ਹੱਦ ਤੱਕ ਪੁਆਇੰਟ U-2 ਤੋਂ ਪਿੰਡ ਬਹਾਦਰਪੁਰ ਫਕੀਰਾਂ ਹੱਦਬਸਤ ਨੰ: 273 ਦੀ ਹੱਦ ਦੇ ਨਾਲ ਨਾਲ ਚਲਦੇ ਹੋਏ ਖਸਰਾ ਨੰ: 250, 252 ਪੁਆਇੰਟ ਪੀ.-2 ਤੋਂ ਖਸਰਾ ਨੰ: 257 ਪੁਆਇੰਟ ਕਿਊ.-2 ਤੋਂ ਖਸਰਾ ਨੰ: 258 ਪੁਆਇੰਟ ਆਰ-2 ਤੋਂ ਪਿੰਡ ਬਹਾਦਰਪੁਰ ਫਕੀਰਾਂ ਦੀ ਹੱਦ ਨਾਲ ਨਾਲ ਚਲਦੇ ਹੋਏ ਖਸਰਾ ਨੰ: 259 ਪੁਆਇੰਟ ਐਸ.-2 ਤੋਂ ਖਸਰਾ ਨੰ: 342 ਪੁਆਇੰਟ ਟੀ.-2 ਤੋਂ ਖਸਰਾ ਨੰ: 343 ਪੁਆਇੰਟ ਯੂ.-2 ਤੋਂ ਚਲਦੇ ਹੋਏ ਖਸਰਾ ਨੰ: 347 ਪੁਆਇੰਟ ਵੀ.-2 ਤੋਂ ਖਸਰਾ ਨੰ: 348 ਪੁਆਇੰਟ ਡਬਲਿਯੂ.-2 ਤੋਂ ਪਿੰਡ ਬਹਾਦਰਪੁਰ ਫਕੀਰਾਂ ਦੀ ਹੱਦ ਦੇ ਨਾਲ ਨਾਲ ਚਲਦੇ ਹੋਏ ਖਸਰਾ ਨੰ: 349 ਪੁਆਇੰਟ ਐਕਸ-2 ਤੋਂ ਚਲਦੇ ਹੋਏ ਖਸਰਾ ਨੰ: 350 ਪੁਆਇੰਟ ਵਾਈ-2 ਤੋਂ ਖਸਰਾ ਨੰ: 374 ਪੁਆਇੰਟ ਜੈFੱਡ-2 ਤੋਂ ਪਿੰਡ ਬਹਾਦਰਪੁਰ ਫਕੀਰਾਂ ਦੀ ਹੱਦ ਨਾਲ ਨਾਲ ਚਲਦੇ ਹੋਏ ਖਸਰਾ ਨੰ: 375, 386 ਪੁਆਇੰਟ ਏ.-3 ਸਿਹੱਦਾ ਹਾਜੀਪੁਰ ਦਿਹੇਜਾ ਮਿਹੋਣ (ਪਿੰਡਾਂ ਦੀ ਹੱਦ) ਤੋਂ ਪਿੰਡ ਬਹਾਦਰਪੁਰ ਫਕੀਰਾਂ ਦੀ ਹੱਦ ਨਾਲ ਨਾਲ ਪੱਛਮ ਵੱਲ ਚਲਦੇ ਹੋਏ ਖਸਰਾ ਨੰ: 385, 384 ਪੁਆਇੰਟ ਬੀ.-3 ਤੋਂ ਖਸਰਾ ਨੰ: 383, 382 ਪੁਆਇੰਟ ਸੀ-3 ਤੋਂ ਖਸਰਾ ਨੰ: 381 ਨਾਲ ਖਾਲ (6 ਕਰਮ ਚੌੜੀ) ਪੁਆਇੰਟ ਡੀ.-3 ਪਾਰ ਕਰਦੇ ਹੋਏ ਪਿੰਡ ਬਹਾਦਰਪੁਰ ਫਕੀਰਾਂ ਦੀ ਹੱਦ ਦੇ ਨਾਲ ਨਾਲ ਚਲਦੇ ਹੋਏ ਖਸਰਾ ਨੰ: 217 ਪੁਆਇੰਟ ਈ-3 ਨਾਲ ਰਸਤਾ ਆਰ-6 (8 ਕਰਮ ਚੌੜਾ) ਮਿਹੋਣ ਪਾਰ ਕਰਦੇ ਹੋਏ ਪਿੰਡ ਬਹਾਦਰਪੁਰ ਫਕੀਰਾਂ ਦੀ ਹੱਦ ਨਾਲ ਨਾਲ ਪੱਛਮ ਵੱਲ ਚਲਦੇ ਹੋਏ ਖਸਰਾ ਨੰ: 137 ਪੁਆਇੰਟ ਐਫ.-3 ਤੋਂ ਪਿੰਡ ਬਹਾਦਰਪੁਰ ਫਕੀਰਾਂ ਦੀ ਹੱਦ ਦੇ ਨਾਲ ਨਾਲ ਚਲਦੇ ਹੋਏ ਖਸਰਾ ਨੰ: 136, 135 ਪੁਆਇੰਟ ਜੀ.-3 ਨਾਲ ਕੱਚਾ ਰਸਤਾ ਆਰ.-7 (2 ਕਰਮ ਚੌੜਾ) ਪਾਰ ਕਰਦੇ ਹੋਏ ਪਿੰਡ ਬਹਾਦਰਪੁਰ ਫਕੀਰਾਂ ਦੀ ਹੱਦਨਾਲ ਨਾਲ ਚਲਦੇ ਹੋਏ ਖਸਰਾ ਨੰ: 132, 130, 129 ਪੁਆਇੰਟ ਐਚ.-3 ਤੋਂ ਪਿੰਡ ਬਹਾਦਰਪੁਰ ਫਕੀਰਾਂ ਦੀ ਹੱਦ ਦੇ PUNJAB GOVT. GAZ. (EXTRA), SEPTEMBER 9, 2021 (BHDR 18, 1943 SAKA) 3220 ਨਾਲ ਨਾਲ ਚਲਦੇ ਹੋਏ ਖਸਰਾ ਨੰ: 126, 125 ਪੁਆਇੰਟ ਆਈ.-3 ਤੋਂ ਪਿੰਡ ਬਹਾਦਰਪੁਰ ਫਕੀਰਾਂ ਦੀ ਹੱਦ ਨਾਲ ਨਾਲ ਚਲਦੇ ਹੋਏ ਪੁਆਇੰਟ ਜੇ.-3 ਤੋਂ ਖਸਰਾ ਨੰ: 124 ਪੁਆਇੰਟ ਕੇ.-3 ਤੋਂ ਪਿੰਡ ਬਹਾਦਰਪੁਰ ਫਕੀਰਾਂ ਦੀ ਹੱਦ ਦੇ ਨਾਲ ਨਾਲ ਚਲਦੇ ਹੋਏ ਖਸਰਾ ਨੰ: 120 ਪੁਆਇੰਟ ਐਲ.-3 ਤੋਂ ਖਸਰਾ ਨੰ: 119 ਪੁਆਇੰਟ ਐਮ.-3 ਤੋਂ ਖਸਰਾ ਨੰ: 116, 114 ਪੁਆਇੰਟ ਐਨ.-3 ਤੋਂ ਪਿੰਡ ਬਹਾਦਰਪੁਰ ਫਕੀਰਾਂ ਦੀ ਹੱਦ ਨਾਲ ਨਾਲ ਚਲਦੇ ਹੋਏ ਖਸਰਾ ਨੰ: 113 ਪੁਆਇੰਟ U.-3 ਨਾਲ ਰਸਤਾ ਆਰ.-8 (4 ਕਰਮ ਚੌੜਾ) ਮਿਹੋਣ ਪਾਰ ਕਰਦੇ ਹੋਏ ਪਿੰਡ ਬਹਾਦਰਪੁਰ ਫਕੀਰਾਂ ਦੀ ਹੱਦ ਨਾਲ ਨਾਲ ਚਲਦੇ ਹੋਏ ਖਸਰਾ ਨੰ: 29, 28 ਪੁਆਇੰਟ ਪੀ.-3 ਤੋਂ ਖਸਰਾ ਨੰ: 24 ਪੁਆਇੰਟ ਕਿਊ-3 ਤੋਂ ਚਲਦੇ ਹੋਏ ਪਿੰਡ ਬਹਾਦਰਪੁਰ ਫਕੀਰਾਂ ਦੀ ਹੱਦ ਪੁਆਇੰਟ ਆਰ.-3 ਤੱਕ, ਤੋਂ ਚਲਦੇ ਹੋਏ ਪਿੰਡ ਕਪੂਰੀ ਹੱਦਬਸਤ ਨੰ: 240 ਦੇ ਖਸਰਾ ਨੰ: 7 ਪੁਆਇੰਟ ਐਸ.-3 ਤੋਂ ਪਿੰਡ ਕਪੂਰੀ ਦੀ ਹੱਦ ਦੇ ਨਾਲ-ਨਾਲ ਚਲਦੇ ਹੋਏ ਖਸਰਾ ਨੰ: 13, 12 ਨਾਲ ਰਸਤਾ ਆਰ.-9 (3 ਕਰਮ ਚੌੜਾ) ਪਾਰ ਕਰਦੇ ਹੋਏ ਪੁਆਇੰਟ ਟੀ-3 ਨਾਲ ਖਾਂਡ ਘੜਾਮ (8 ਕਰਮ ਚੌੜੀ) ਪਾਰ ਕਰਦੇ ਹੋਏ ਪਿੰਡ ਕਪੂਰੀ ਦੀ ਹੱਦ ਦੇ ਨਾਲ-ਨਾਲ ਪੱਛਮ ਵੱਲ ਚਲਦੇ ਹੋਏ ਖਸਰਾ ਨੰ: 20, 16 ਪੁਆਇੰਟ ਯੂ.-3 ਤੋਂ ਖਸਰਾ ਨੰ: 17 ਪੁਆਇੰਟ ਵੀ.-3 ਤੋਂ ਪਿੰਡ ਕਪੂਰੀ ਦੀ ਹੱਦ ਦੇ ਨਾਲ-ਨਾਲ ਚਲਦੇ ਹੋਏ ਖਸਰਾ ਨੰ: 18, 12 ਪੁਆਇੰਟ ਡਬਲਿਯੂ.-3 ਤੋਂ ਖਸਰਾ ਨੰ: 11, 6 ਪੁਆਇੰਟ ਐਕਸ-3 ਪਿੰਡ ਕਪੂਰੀ ਦੀ ਹੱਦ ਦੇ ਨਾਲ ਚਲਦਾ ਰਸਤਾ (5 ਕਰਮ ਚੌੜਾ) ਨਾਲ ਚਲਦੇ ਹੋਏ ਖਸਰਾ ਨੰ: 4, 23, 19/2, 19/1 ਤੋਂ ਪਿੰਡ ਕਪੂਰੀ ਦੀ ਹੱਦ ਦੇ ਨਾਲ-ਨਾਲ ਚਲਦੇ ਹੋਏ ਖਸਰਾ ਨੰ: 11/2, 11 ਪੁਆਇੰਟ ਵਾਈ-3 ਤੋਂ ਪੱਛਮ ਵੱਲ ਰਸਤੇ ਦੇ ਨਾਲ-ਨਾਲ ਚਲਦੇ ਹੋਏ ਖਸਰਾ ਨੰ: 15, 14, 17, 18, 19, 20 ਤੋਂ ਬਰਕਤਪੁਰ ਦਿਹੇਜਾ, ਕਿਸ਼ਨਪੁਰ ਦਿਹੇਜਾ, ਮਿਹੋਣ (3 ਪਿੰਡਾਂ ਦੀ ਹੱਦ) ਪੁਆਇੰਟ ਜੈFੱਡ-3 ਪੱਛਮ ਤੱਕ ਪਹੁੰਚਦਾ ਹੈ।

ਪੱਛਮ ਤੱਦ ਪੱਛਮ ਪੁਆਇੰਟ ਜੈFੱਡ-3 ਖਸਰਾ ਨੰ: 20 ਪਿੰਡ ਕਪੂਰੀ ਰੈਵਨਿਊ ਰਿਕਾਰਡ ਹੱਦਬਸਤ ਨੰ: 240 ਨਾਲ ਰਸਤਾ ਆਰ.-10 (5 ਕਰਮ ਚ"ੜਾ) ਪਾਰ ਕਰਦੇ ਹੋਏ ਪਿੰਡ ਕਪੂਰੀ ਦੀ ਹੱਦ ਦੇ ਨਾਲ-ਨਾਲ ਉFੱਤਰ ਵੱਲ ਚਲਦੇ ਹੋਏ ਖਸਰਾ ਨੰ: 20 ਪੁਆਇੰਟ ਏ.-4 ਤੋਂ ਖਸਰਾ ਨੰ: 16 ਪੁਆਇੰਟ ਬੀ.-4 ਤੋਂ ਪਿੰਡ ਕਪੂਰੀ ਦੀ ਹੱਦ ਦੇ ਨਾਲ-ਨਾਲ ਚਲਦੇ ਹੋਏ ਖਸਰਾ ਨੰ: 15 ਸਥਿਤ ਘੱਗਰ ਦਰਿਆ ਪਾਰ ਕਰਦੇ ਹੋਏ ਖਸਰਾ ਨੰ: 6 ਪੁਆਇੰਟ ਸੀ.-4 ਤੋਂ ਪਿੰਡ ਕਪੂਰੀ ਦੀ ਹੱਦ ਦੇ ਨਾਲ-ਨਾਲ ਉFੱਤਰ ਵੱਲ ਚਲਦੇ ਹੋਏ ਖਸਰਾ ਨੰ: 7 ਪੁਆਇੰਟ ਡੀ.-4 ਤੋਂ ਖਸਰਾ ਨੰ: 4 ਪੁਆਇੰਟ ਈ-4 ਤੋਂ ਪੁਆਇੰਟ ਐਫ.-4 ਤੋਂ ਪਿੰਡ ਕਪੂਰੀ ਦੀ ਹੱਦ ਦੇ ਨਾਲ-ਨਾਲ ਚਲਦੇ ਹੋਏ ਖਸਰਾ ਨੰ: 24 ਪੁਆਇੰਟ ਜੀ.-4 ਤੋਂ ਖਸਰਾ ਨੰ: 17 ਪੁਆਇੰਟ ਐਚ.-4 ਤੋਂ ਪਿੰਡ ਕਪੂਰੀ ਦੀ ਹੱਦ ਦੇ ਨਾਲ-ਨਾਲ ਉFੱਤਰ ਵੱਲ ਚਲਦੇ ਹੋਏ ਖਸਰਾ ਨੰ: 14, 7, 4, 24, 17, 4 ਪੁਆਇੰਟ ਆਈ-4 ਤੋਂ ਪਿੰਡ ਕਪੂਰੀ ਦੀ ਹੱਦ ਦੇ ਨਾਲ-ਨਾਲ ਚਲਦੇ ਹੋਏ ਖਸਰਾ ਨੰ: 15 ਪੁਆਇੰਟ ਜੇ.-4 ਤੋਂ ਖਸਰਾ ਨੰ: 6 ਪੁਆਇੰਟ ਕੇ.-4 ਤੋਂ ਪਿੰਡ ਕਪੂਰੀ ਦੀ ਹੱਦ ਦੇ ਨਾਲ-ਨਾਲ ਚਲਦੇ ਹੋਏ ਖਸਰਾ ਨੰ: 5 ਪੁਆਇੰਟ ਐਲ.-4 ਤੋਂ ਖਸਰਾ ਨੰ: 1, 2 ਪਿੰਡ ਕਪੂਰੀ ਦੀ ਹੱਦ ਤੱਕ ਪੁਆਇੰਟ ਐਮ.-4 ਤੋਂ ਚਲਦੇ ਹੋਏ ਪਿੰਡ ਰਾਮਨਗਰ ਚੂੰਨੀਵਾਲਾ ਦੇਵੀਗੜ੍ਹ ਹੱਦਬਸਤ ਨੰ: 274 ਖਸਰਾ ਨੰ: 64 ਪੁਆਇੰਟ ਐਨ.-4 ਤੋਂ ਖਸਰਾ ਨੰ: 63, 62 ਪੁਆਇੰਟ U-4 ਤੋਂ ਪਿੰਡ ਰਾਮਨਗਰ ਚੂੰਨੀਵਾਲਾ ਦੀ ਹੱਦ ਦੇ ਨਾਲ ਨਾਲ ਉFੱਤਰ ਵੱਲ ਚਲਦੇ ਹੋਏ ਖਸਰਾ ਨੰ: 57 ਪੁਆਇੰਟ ਪੀ.-4 ਤੋਂ ਖਸਰਾ ਨੰ: 56 ਪੁਆਇੰਟ ਕਿਊ.-4 ਤੋਂ ਪਿੰਡ ਰਾਮਨਗਰ ਚੂੰਨੀਵਾਲਾ ਦੇਵੀਗੜ੍ਹ ਦੀ ਹੱਦ ਦੇ ਨਾਲ-ਨਾਲ ਚਲਦੇ ਹੋਏ ਖਸਰਾ ਨੰ: 48, 47 ਪੁਆਇੰਟ ਆਰ.-4 ਤੋਂ ਖਸਰਾ ਨੰ: 42 ਨਾਲ ਰਸਤਾ ਆਰ.-11 (7 ਕਰਮ ਚੌੜਾ) ਬੂੜੇਮਾਜਰਾ ਪੁਆਇੰਟ ਐਸ.-4, ਰਸਤਾ ਆਰ-11 ਪਾਰ ਕਰਕੇ ਪਿੰਡ ਰਾਮਨਗਰ ਚੂੰਨੀਵਾਲਾ ਦੀ ਹੱਦ ਦੇ ਨਾਲ ਨਾਲ ਉFੱਤਰ ਵੱਲ ਚਲਦੇ ਹੋਏ ਖਸਰਾ ਨੰ: 8, 7, 6, 5 ਪੁਆਇੰਟ ਟੀ-4 ਤੋਂ ਪਿੰਡ ਰਾਮਨਗਰ ਚੂੰਨੀਵਾਲਾ ਦੀ ਹੱਦ ਦੇ ਨਾਲ ਨਾਲ ਚਲਦੇ ਹੋਏ ਖਸਰਾ ਨੰ: 1 ਸਿਹੱਦਾ ਬੂੜੇਮਾਜਰਾ ਦਿਹੇਜਾ ਗੁਥਮੜਾ (ਪਿੰਡਾਂ ਦੀ ਹੱਦ) ਪੁਆਇੰਟ ਯੂ.-4 ਤੋਂ ਪਿੰਡ ਰਾਮਨਗਰ ਚੂੰਨੀਵਾਲਾ ਦੀ ਹੱਦ ਦੇ ਨਾਲ ਨਾਲ ਉFੱਤਰ ਵੱਲ ਚਲਦੇ ਹੋਏ ਖਸਰਾ ਨੰ: 2 ਪੁਆਇੰਟ ਵੀ.-4 ਤੋਂ ਪੁਆਇੰਟ ਡਬਲਿਯੂ.-4 ਨਾਲ ਸਟੇਟ ਹਾਈਵੇਅ ਨੰ: 8 (ਆਰ-12) ਪਟਿਆਲਾ ਤੋਂ ਪਿਹ'ਵਾ ਰ'ਡ (20 ਕਰਮ ਚ"ੜਾ) ਪਾਰ ਕਰਕੇ ਉFੱਤਰ ਵੱਲ ਚਲਦੇ ਹੋਏ ਪਿੰਡ ਰਾਮਨਗਰ ਚੂੰਨੀਵਾਲਾ ਦੇਵੀਗੜ੍ਹ ਹੱਦ ਤੱਕ ਪੁਆਇੰਟ ਐਕਸ-4 ਤੋਂ ਪਿੰਡ ਰੁੜਕੀ ਬੁੱਧ ਸਿੰਘ ਹੱਦਬਸਤ ਨੰ: 234 ਦੇ ਖਸਰਾ ਨੰ: 245 ਤੋਂ ਪਿੰਡ ਰੁੜਕੀ ਬੁੱਧ ਸਿੰਘ ਦੀ ਹੱਦ ਦੇ ਨਾਲ ਨਾਲ ਉFੱਤਰ ਵੱਲ ਚਲਦੇ ਹੋਏ ਖਸਰਾ ਨੰ: 243 ਪੁਆਇੰਟ ਵਾਈ -4 ਤੋਂ ਖਸਰਾ ਨੰ: 242, 239 ਪੁਆਇੰਟ ਜੈFੱਡ-4 ਤੋਂ ਰੁੜਕੀ ਬੁੱਧ ਸਿੰਘ ਦੀ ਹੱਦ ਦੇ ਨਾਲ-ਨਾਲ ਉFੱਤਰਵੱਲ ਚਲਦੇ ਹੋਏ ਖਸਰਾ ਨੰ: 238, 229 ਨਾਲ ਬੰਧ ਪੁਆਇੰਟ ਏ.-5 ਤੋਂ ਪਿੰਡ ਰੁੜਕੀ ਬੁੱਧ ਸਿੰਘ ਦੀ ਹੱਦ ਦੇ ਨਾਲ ਨਾਲ PUNJAB GOVT. GAZ. (EXTRA), SEPTEMBER 9, 2021 (BHDR 18, 1943 SAKA) 3221 ਉFੱਤਰ ਵੱਲ ਬੰਧ ਦੀਆਂ 25 ਕਰਮਾਂ ਚਲਦੇ ਹੋਏ ਪੁਆਇੰਟ ਬੀ.-5 ਤੋਂ ਬੰਧ ਦੀਆਂ: 49 ਕਰਮਾਂ ਚਲਦੇ ਹੋਏ ਖਸਰਾ ਨੰ:

52, 51 ਪੁਆਇੰਟ ਸੀ-5 ਤੋਂ ਪਿੰਡ ਰੁੜਕੀ ਬੁੱਧ ਸਿੰਘ ਦੀ ਹੱਦ ਦੇ ਨਾਲ ਨਾਲ ਉFੱਤਰ ਵੱਲ ਚਲਦੇ ਹੋਏ ਖਸਰਾ ਨੰ: 41 ਸਰਹੱਦ ਗੁਥਮੜਾ ਪੁਅਇੰਟ ਡੀ.-5 ਤੋਂ ਉFੱਤਰ ਵੱਲ ਚਲਦੇ ਹੋਏ ਖਸਰਾ ਨੰ: 39, ਬੰਧ ਖਸਰਾ ਨੰ: 38, ਖਸਰਾ ਨੰ: 37 ਪੁਆਇੰਟ ਈ.-5 ਤੋਂ ਪਿੰਡ ਰੁੜਕੀ ਬੁੱਧ ਸਿੰਘ ਦੀ ਹੱਦ ਦੇ ਨਾਲ ਨਾਲ ਚਲਦੇ ਹੋਏ ਪੁਆਇੰਟ ਐਫ-5 ਤੇ ਮਿਲਦੀ ਹੈ, ਜੋ ਕਿ ਸ਼ੁਰੂਆਤ ਦਾ ਬਿੰਦੂ ਹੈ।

3. ਇਸ ਦਾ ਤਜਵੀਜਤ ਨਕਸ਼ਾ ਕਾਰਜ ਸਾਧਕ ਅਫਸਰ, ਨਗਰ ਕੌਂਸਲ, ਸਨੌਰ ਦੇ ਦਫਤਰ ਵਿਖੇ ਵੇਖਿਆ ਜਾ ਸਕਦਾ ਹੈ।

4. ਇਸ ਮੁੱਢਲੀ ਅਧਿਸੂਚਨਾਂ ਮਾਨਯੋਗ ਸਥਾਨਕ ਸਰਕਾਰ ਮੰਤਰੀ ਜੀ ਦੀ ਪ੍ਰਵਾਨਗੀ ਉਪਰੰਤ ਜਾਰੀ ਕੀਤੀ ਜਾਂਦੀ ਹੈ।

ਸਹੀ/-

ਅਜੋਏ ਕੁਮਾਰ ਸਿਨਹਾ, ਆਈ.ਏ.ਐਸ.,

ਚੰਡੀਗੜ੍ਹ

ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 9 ਸਤੰਬਰ, 2021

ਸਥਾਨਕ ਸਰਕਾਰ ਵਿਭਾਗ।

2392/9-2021/Pb. Govt. Press, S.A.S. Nagar

Cite this issue. Punjab Gazette, Government of Punjab, 09 September 2021. Indian Gazettes, https://egazette.servantsofknowledge.in/details/in.gazette.punjabdsa.2021-09-09.49943/. Archive identifier in.gazette.punjabdsa.2021-09-09.49943.