Servants of Knowledge
Punjab Gazette · Government of Punjab

Notification regarding forest Rangers

Published 17 March 2023

Department
Forest and Wild Life
Type
Ordinary
Notification no.
6503
Gazetteid
CHD/0092/2021-2023
Identifier
in.gazette.punjabdsa.2023-03-17.61887
Languages
English, Punjabi
172 PUNJAB GOVT. GAZ., MARCH 17, 2023 (PHGN 26, 1944 SAKA) PART I]

Published by AuthorityPublished by AuthorityPublished by AuthorityPublished by AuthorityPublished by Authority

No. 11] CHANDIGARH, FRIDAY, MARCH 17, 2023 (PHALGUNA 26, 1944 SAKA)

CONTENTS

Pages

PART I—Punjab Government Notifications and Orders

.. 173-302 PART I-A—Notifications by Local Government

.. Nil PART I-B—Notifications by Commissioners and Deputy Commissioners .. Nil PART II—Statutory Notifications and Republications from Gazette of India/Punjab .. Nil PART III—Notification by High Court, Labour Commissioner ; Advertisements ; .. 69-73 Director of Lotteries, Punjab and Notices etc.

PART III-A—Notifications by Universities

.. Nil PART III-B—Court Notices

.. Nil PART IV—Acts and Bills

.. Nil PART V—Notification by Punjab State Legislature

.. Nil SUPPLEMENT PART I—Statistical

.. Nil SUPPLEMENT PART II—General

.. Nil LEGISLATIVE SUPPLEMENT—Contents

.. xxx Ditto PART I—Acts

.. Nil Ditto PART II—Ordinances

.. Nil Ditto PART III—Delegated Legislation

.. 269 Ditto PART IV—Correction slips, Republications and Replacements .. NilPART I] PUNJAB GOVT. GAZ., MARCH 17, 2023 (PHGN 26, 1944 SAKA) 173

Published by Authority

No. 11] CHANDIGARH, FRIDAY, MARCH 17, 2023 (PHALGUNA 26, 1944 SAKA)

PART I

Punjab Government Notifications and Orders

ਪੰਜਾਬ ਸਰਕਾਰ

ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ

(ਵਣ ਸ਼ਾਖਾ)

ਅਧਿਸੂਚਨਾ

ਮਿਤੀ 13 ਦਸੰਬਰ, 2022

ਨੰ: 8/29/2008/ਵਣ-2(1)/6503.-ਇਸ ਵਿਭਾਗ ਵੱਲੋਂ ਅਧਿਸੂਚਨਾਂ ਨੰ: 8/29/2008/ਵਣ-1/1047688/1, ਮਿਤੀ 18-08-2017 ਰਾਹੀਂ ਵਣ ਰੇਂਜਰਾਂ ਦੀ ਰੈਗੂਲਰ ਨਿਯੁਕਤੀ ਦੀ ਮਿਤੀ ਉਪਰੰਤ 2 ਸਾਲ ਦੀ ਟ੍ਰੇਨਿੰਗ ਦੇ ਸਮੇਂ ਨੂੰ ਪੰਜਾਬ ਸਿਵਲ ਸੇਵਾਵਾਂ ਰੂਲਜ਼ ਵਾਲਿਯੂਮ-1, ਭਾਗ-1 ਦੇ ਰੂਲ 2.16 ਅਤੇ ਚੈਪਟਰ IV ਦੇ ਰੂਲ 4.9 (ਏ) ਵਿੱਚ ਕੀਤੇ ਉਪਬੰਧਾਂ ਅਨੁਸਾਰ ਇੰਨ ਸਰਵਿਸ ਗਿਣਦੇ ਹੋਏ ਵਣ ਰੇਂਜਰਾਂ ਦੇ ਟ੍ਰੇਨਿੰਗ ਦੇ ਸਮੇਂ ਨੂੰ ਸਲਾਨਾਂ ਤਰੱਕੀ ਲਗਾਉਣ ਸਬੰਧੀ ਗਿਣਨ ਲਈ ਪ੍ਰਵਾਨਗੀ ਦਿੱਤੀ ਗਈ ਸੀ। ਇਸ ਸਬੰਧੀ ਰਿਕਾਰਡ ਨੂੰ ਚੈਕ ਕਰਨ ਤੇ ਪਾਇਆ ਗਿਆ ਕਿ ਉਕਤ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਇਹ ਤਜ਼ਵੀਜ਼ ਵਿੱਤ ਵਿਭਾਗ ਤੋਂ ਪ੍ਰਵਾਨ ਨਹੀਂ ਕਰਵਾਈ ਗਈ ਜਿਸ ਦਾ ਸਮਰੱਥ ਅਥਾਰਟੀ ਵੱਲੋਂ ਗੰਭੀਰ ਨੋਟਿਸ ਲਿਆ ਗਿਆ ਹੈ। ਵਿੱਤ ਵਿਭਾਗ ਦੀ ਪ੍ਰਵਾਨਗੀ ਤੋਂ ਬਿੰਨ੍ਹਾਂ ਜਾਰੀ ਕੀਤੀ ਗਈ ਉ~ਕਤ ਨੋਟੀਫਿਕੇਸ਼ਨ ਪੰਜਾਬ ਸਿਵਲ ਸੇਵਾਵਾਂ ਰੂਲਜ਼ ਵਾਲਿਯੂਮ-1, ਭਾਗ-1 ਦੇ ਚੈਪਟਰ-1 ਦੇ ਰੂਲ 1.8 ਦੀ ਉਲੰਘਣਾਂ ਹੈ।

ਉਪਰੋਕਤ ਨੂੰ ਮੁੱਖ ਰੱਖਦੇ ਹੋਏ ਪੰਜਾਬ ਦੇ ਰਾਜਪਾਲ ਇਸ ਵਿਭਾਗ ਵੱਲੋਂ ਜਾਰੀ ਕੀਤੀ ਗਈ ਅਧਿਸੂਚਨਾਂ ਨੰ:8/29/2008/ਵਣ-1/1047688/1, ਮਿਤੀ 18-08-2017 ਨੂੰ ਅਧਿਸੂਚਨਾਂ ਜਾਰੀ ਹੋਣ ਦੀ ਮਿਤੀ ਤੋਂ ਹੀ ਰੱਦ ਕਰਦੇ ਹਨ।

ਇਸ ਤੋਂ ਇਲਾਵਾ ਇਸ ਵਿਭਾਗ ਵੱਲੋਂ ਪਿੱਠ ਅੰਕਣ ਨੰ: 9/25/ਵਣ-1/82/6757, ਮਿਤੀ 31-03-1987 ਰਾਹੀਂ ਜਾਰੀ ਕੀਤੀ ਗਈ ਅਧਿਸੂਚਨਾ ਹੀ ਲਾਗੂ ਰਹੇਗੀ।

ਇਹ ਅਧਿਸੂਚਨਾਂ ਸਮਰੱਥ ਅਥਾਰਟੀ ਦੀ ਪੂਰਵ ਪ੍ਰਵਾਨਗੀ ਉਪਰੰਤ ਜਾਰੀ ਕੀਤੀ ਜਾਂਦੀ ਹੈ।

ਰਾਜੀ ਪੀ. ਸ਼੍ਰੀਵਾਸਤਵਾ, ਆਈ.ਏ.ਐਸ.,

ਚੰਡੀਗੜ੍ਹ

ਵਧੀਕ ਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 2 ਦਸੰਬਰ, 2022

ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ।

2788/3-2023/Pb. Govt. Press, S.A.S. Nagar

(173)
Cite this issue. Punjab Gazette, Government of Punjab, 17 March 2023. Indian Gazettes, https://egazette.servantsofknowledge.in/details/in.gazette.punjabdsa.2023-03-17.61887/. Archive identifier in.gazette.punjabdsa.2023-03-17.61887.