EXTRAORDINARY
Published by Authority
CHANDIGARH, WEDNESDAY, APRIL 26, 2023 (VAISAKHA 6, 1945 SAKA)
ਪੰਜਾਬ ਸਰਕਾਰ
ਜਲ ਸਰੋਤ ਵਿਭਾਗ
(ਕਾਰਜ ਸ਼ਾਖਾ)
ਅਧਿਸੂਚਨਾ
ਮਿਤੀ 17 ਅਪ੍ਰੈਲ, 2023
No.WR-IRWR 015 /4/2023-IW(2)/I/544610/2023.– ਨਾਰਦਰਨ ਇੰਡੀਆ ਕੈਨਾਲ ਅਤੇ ਡਰੇਨੇਜ ਐਕਟ, 1873 (ਐਕਟ 8 ਆਫ 1873) ਦੇ ਅਧੀਨ ਜਾਰੀ ਰੂਲਾਂ ਦੇ ਰੂਲ 63 ਅਧੀਨ ਇਹ ਅਧਿਸੂਚਿਤ ਕੀਤਾ ਜਾਂਦਾ ਹੈ ਕਿ ਮੌਸਮ ਅਤੇ ਫਸਲਾਂ ਦੀ ਹਾਲਤ ƒ ਮੁੱਖ ਰੱਖਦਿਆਂ ਹੋਇਆਂ ਮੇਨ ਬ੍ਰਾਂਚ ਲੋਅਰ ਦੇ ਹੈ~ਡ ਰੈਗੂਲੇਟਰ ਦੇ ਕੰਮਾਂ ਲਈ ਮੇਨ ਬ੍ਰਾਂਚ ਲੋਅਰ ਦੀ ਮਿਤੀ 15.4.2023 ਤੋਂ ਮਿਤੀ 15.5.2023 ਤੱਕ (ਦੋਵੇਂ ਦਿਨ ਸ਼ਾਮਿਲ) 31 ਦਿਨਾਂ ਦੀ ਬੰਦੀ ਹੋਵੇਗੀ।
ਕ੍ਰਿਸ਼ਨ ਕੁਮਾਰ, ਆਈ.ਏ.ਐਸ.
ਚੰਡੀਗੜ੍ਹ
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 17 ਅਪ੍ਰੈਲ, 2023
ਜਲ ਸਰੋਤ ਵਿਭਾਗ, ਚੰਡੀਗੜ੍ਹ।
GOVERNMENT OF PUNJAB
WATER RESOURCES DEPARTMENT
(WORKS BRANCH)
NOTIFICATION
The 17th April, 2023
No.WR-IRWR 015 /4/2023-IW(2)/I/544610/2023.–It is hereby notified that under Rule 63 of Rules framed under the Northern India Canal and Drainage Act, 1873 (Act No.VIII of 1873) having due regard to weather and status of crops, Main Branch Lower will remain closed from 15.4.2023 to 15.5.2023 (both days inclusive) for 31 days for construction work of head regulator of Main Branch Lower.
KRISHAN KUMAR, IAS
Chandigarh
Principal Secretary to Govt. Punjab, Dated 17th April, 2023 Department of Water Resources, Chandigarh.