EXTRAORDINARY
Published by Authority
CHANDIGARH, FRIDAY, MAY 5, 2023 (VAISAKHA 15, 1945 SAKA)
ਪੰਜਾਬ ਸਰਕਾਰ
ਜਲ ਸਰੋਤ ਵਿਭਾਗ
(ਕਾਰਜ ਸ਼ਾਖਾ)
ਅਧਿਸੂਚਨਾ
ਮਿਤੀ 5 ਮਈ, 2023
No. WR-IRWR 015/2/2023-IW(2)/I/555270/2023.-ਨਾਰਦਰਨ ਇੰਡੀਆ ਕੈਨਾਲ ਅਤੇ ਡਰੇਨੇਜ ਐਕਟ, 1873 (ਐਕਟ 8 ਆਫ 1873) ਦੇ ਅਧੀਨ ਜਾਰੀ ਰੂਲਾਂ ਦੇ ਰੂਲ 63 ਅਧੀਨ ਇਹ ਅਧਿਸੂਚਿਤ ਕੀਤਾ ਜਾਂਦਾ ਹੈ ਕਿ ਰਾਜਸਥਾਨ ਫੀਡਰ ਦੀ ਰੀਲਾਈਨਿੰਗ ਦੇ ਕੰਮ ਕਰਨ ਲਈ ਰਾਜਸਥਾਨ ਫੀਡਰ ਨੂੰ ਮਿਤੀ 26.3.2023 ਤੋਂ ਮਿਤੀ 24.5.2023 ਤੱਕ (ਦੋਵੇਂ ਦਿਨ ਸਾਮਿਲ) ਬੰਦ ਰੱਖਣ ਲਈ ਪੰਜਾਬ ਸਰਕਾਰ ਦੇ ਨੋਟੀਫਿਕੇਸਨ ਨੰ: WR-IRWR 015/2/2023-IW(2)/I/530884/2023, ਮਿਤੀ 20.03.2023 ਰਾਹੀਂ ਸੂਚਿਤ ਕੀਤਾ ਗਿਆ ਸੀ। ਇਸ ਨੋਟੀਫਿਕੇਸ਼ਨ ਵਿਚ ਸੋਧ ਕਰਦੇ ਹੋਏ ਪੀਣ ਵਾਲੇ ਪਾਣੀ ਦੇ ਉਦੇਸਾਂ ਲਈ ਰਾਜਸਥਾਨ ਦੀ ਲੋੜ ਨੂੰ ਧਿਆਨ ਵਿਚ ਰੱਖਦੇ ਹੋਏ ਰਾਜਸਥਾਨ ਫੀਡਰ ਦੀ ਮਿਤੀ 28.4.2023 ਤੋਂ ਮਿਤੀ 2.5.2023 ਦੀ ਅੰਸਿਕ ਬੰਦੀ ਅਤੇ ਮਿਤੀ 3.5.2023 ਤੋਂ ਮਿਤੀ 24.5.2023 ਤੱਕ ਦੀ ਪੂਰਨ ਬੰਦੀ ਹੋਵੇਗੀ।
ਚੰਡੀਗੜ੍ਹ
ਸਹੀ/- ਕ੍ਰਿਸ਼ਨ ਕੁੁਮਾਰ, ਆਈ.ਏ.ਐਸ. ਪ੍ਰਮ~ੁਖ ਸਕੱਤਰ, ਪੰਜਾਬ ਸਰਕਾਰ, ਮਿਤੀ 30 ਅਪ੍ਰੈਲ, 2023
ਜਲ ਸਰੋਤ ਵਿਭਾਗ, ਚੰਡੀਗੜ੍ਹ।
GOVERNMENT OF PUNJAB WATER RESOURCES DEPARTMENT (WORKS BRANCH)
NOTIFICATION
The 5th May, 2023
No. WR-IRWR 015/2/2023-IW(2)/I/555270/2023.–It is hereby notified under Rule 63 of the Rules issued under the Northern India Canal and Drainage Act, 1873 (Act 8 of 1873) that for the purpose of relining the Rajasthan Feeder from 26.3.2023 to 24.5.2023 ( Both days inclusive) was informed vide Punjab Government Notification No: WR-IRWR 015/2/2023-IW(2)/I/530884/2023, dated 20.03.2023. In amendment to this notification and keeping in view the requirement of Government of Rajasthan for drinking water purposes, the Rajasthan feeder will be partially closed from 28.4.2023 to 2.5.2023 and complete closed from 3.5.2023 to 24.5.2023.
Sd/- KRISHAN KUMAR, IAS Principal Secretary to Govt. Punjab,