Servants of Knowledge
Punjab Gazette · Government of Punjab

ਕਿਰਤ ਕਮਿਸ਼ਨਰ ਵੱਲੋਂ ਪ੍ਰਧਾਨਗੀ ਅਫਸਰ ਇੰਡਸਟ੍ਰੀਅਲ ਟ੍ਰਿਬਿਊਨਲ ਬਠਿੰਡਾ ਨੂੰ ਖਰੜੇ ਅਨੁਸਾਰ ਨਿਆ ਨਿਰਣੇ ਅਤੇ ਇਸ ਸਬੰਧੀ

Published 05 May 2023

Department
Labour
Type
Ordinary
Notification no.
ਸਕਕ/2022/1343
Gazetteid
CHD/0092/2021-2023
Identifier
in.gazette.punjabdsa.2023-05-05.61951
Languages
English, Punjabi

click here for IIIF manifest

166 PUNJAB GOVT. GAZ., MAY 5, 2023 (VYSK 15, 1945 SAKA) PART III]

Published by Authority

No. 18] CHANDIGARH, FRIDAY, MAY 5, 2023 (VAISAKHA 15, 1945 SAKA)

PART III

Notifications by High Court ; Labour Commissioner ; Advertisements ;

Director of Lotteries, Punjab and Notices, etc.

ਕਿਰਤ ਕਮਿਸ਼ਨਰ

ਮਿਤੀ 11 ਜੁਲਾਈ, 2022

ਨੰਬਰ: ਸਕਕ/2022/1343.-ਮੇਰੀ ਰਾਇ ਹੈ ਕਿ ਕਿਰਤੀ Nirvair Singh S/o Jagtar Singh R/o Village Kothe The Wale, Moga Road, Kotkapura, District Faridkot ਅਤੇ Surinder Mohan & Company, Moga Road, Kotkapura through its Proprietor Shagufta Bansal, Resident of Lajpat Nagar, St. No. 4, Kotkapura ਵਿਚਕਾਰ ਇੱਕ ਉਦਯੋਗਿਕ ਵਿਵਾਦ ਹੋਂਦ ਵਿੱਚ ਹੈ।

ਇਸ ਲਈ ਉਦਯੋਗਿਕ ਵਿਵਾਦ ਐਕਟ, 1947 ਦੀ ਧਾਰਾ 2 ਏ ਅਤੇ ਧਾਰਾ 10(1) ਦੇ ਪੈਰਾ (ਸੀ) ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਅਧਿਸੂਚਨਾ ਨੰ: 1/22/04 ਕਿਰਤ /1091 ਮਿਤੀ 19-03-08 ਰਾਹੀਂ ਦਿੱਤੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਮੈਂ ਕਿਰਤੀ ਅਤੇ ਪ੍ਰਬੰਧਕਾਂ ਦਰਮਿਆਨ ਉਦਯੋਗਿਕ ਵਿਵਾਦ ਐਕਟ ਦੀ ਧਾਰਾ 7 ਅਧੀਨ ਬਣਾਈ ਗਈ ਪ੍ਰਧਾਨਗੀ ਅਫਸਰ ਇੰਡਸਟ੍ਰੀਅਲ ਟ੍ਰਿਬਿਊਨਲ ਬਠਿੰਡਾ ਨੂੰ ਹੇਠ ਲਿਖੇ ਖਰੜੇ ਅਨੁਸਾਰ ਨਿਆ ਨਿਰਣੇ ਅਤੇ ਇਸ ਸਬੰਧੀ ਅਵਾਰਡ ਤਿੰਨ ਮਹੀਨੇ ਦੇ ਅੰਦਰ-ਅੰਦਰ ਦੇਣ ਲਈ ਭੇਜਦਾ ਹਾਂ:-

"ਕੀ ਕਿਰਤੀ ਨਿਰਵੈਰ ਸਿੰਘ ਪੁੱਤਰ ਜਗਤਾਰ ਸਿੰਘ ਦੀ ਸੇਵਾ ਸਮਾਪਤੀ ਮਾਲਕਾਂ /ਪ੍ਰਬੰਧਕਾਂ ਵੱਲੋ ਗੈਰ ਕਾਨੂੰਨੀ ਅਤੇ ਅਨੁਚਿਤ ਢੰਗ ਨਾਲ ਕੀਤੀ ਗਈ ਹੈ "< ਜੇਕਰ ਹਾਂ ਤਾਂ ਇਸ ਸਬੰਧ ਵਿੱਚ ਕਿਰਤੀ ਕੀ ਲਾਭ ਅਤੇ ਕਿਸ ਵਿਸਥਾਰ ਨਾਲ ਪ੍ਰਾਪਤ ਕਰਨ ਦਾ ਹੱਕਦਾਰ ਹੈ"

ਸਹੀ/-

(ਬਲਜੀਤ ਸਿੰਘ)

ਸਹਾਇਕ ਕਿਰਤ ਕਮਿਸ਼ਨਰ,

ਮੋਗਾ।

2823/5-2023/Pb. Govt. Press, S.A.S. Nagar

(166)

Cite this issue. Punjab Gazette, Government of Punjab, 05 May 2023. Indian Gazettes, https://egazette.servantsofknowledge.in/details/in.gazette.punjabdsa.2023-05-05.61951/. Archive identifier in.gazette.punjabdsa.2023-05-05.61951.