Published by AuthorityPublished by AuthorityPublished by AuthorityPublished by AuthorityPublished by Authority
No. 18] CHANDIGARH, FRIDAY, MAY 5, 2023 (VAISAKHA 15, 1945 SAKA)
CONTENTS
Pages
PART I—Punjab Government Notifications and Orders PART I-A—Notifications by Local Government .. 383-409 .. Nil PART I-B—Notifications by Commissioners and Deputy Commissioners .. Nil PART II—Statutory Notifications and Republications from Gazette of India/Punjab .. Nil PART III—Notification by High Court, Labour Commissioner ; Advertisements ; .. 159-169 Director of Lotteries, Punjab and Notices etc. PART III-A—Notifications by Universities PART III-B—Court Notices
PART IV—Acts and Bills
PART V—Notification by Punjab State Legislature SUPPLEMENT PART I—Statistical
SUPPLEMENT PART II—General
LEGISLATIVE SUPPLEMENT—Contents Ditto PART I—Acts
Ditto PART II—Ordinances Ditto PART III—Delegated Legislation .. Nil .. Nil .. Nil .. Nil .. Nil .. Nil .. lii
.. Nil .. Nil .. 655-661 Ditto PART IV—Correction slips, Republications and Replacements .. NilPART I] PUNJAB GOVT. GAZ., MAY 5, 2023 (VYSK 15, 1945 SAKA) 383
Published by Authority
No. 18] CHANDIGARH, FRIDAY, MAY 5, 2023 (VAISAKHA 15, 1945 SAKA)
PART I
Punjab Government Notifications and Orders
ਪੰਜਾਬ ਸਰਕਾਰ
ਆਬਕਾਰੀ ਤੇ ਕਰ ਵਿਭਾਗ
(ਆਬਕਾਰੀ ਤੇ ਕਰ-1 ਸ਼ਾਖਾ)
ਅਧਿਸੂਚਨਾ
ਮਿਤੀ 29 ਅਪ੍ਰੈਲ, 2022
ਨੰ: FCS-ET-1101/40/2020-E&T1/3743.-ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਸ਼੍ਰੀ ਰਵਿੰਦਰ ਮੋਹਨ ਸ਼ਰਮਾ, ਸਟੇਟ ਟੈਕਸ ਅਫਸਰ, (ਜੀ.ਐਸ.ਟੀ) ਫਾਜਿਲਕਾ ਨੂੰ ਆਪਣੀ 58 ਸਾਲ ਦੀ ਉਮਰ ਪੂਰੀ ਕਰਨ ਉਪਰੰਤ ਮਿਤੀ 30.04.2022 (ਬਾਅਦ ਦੁੁਪਹਿਰ) ਤੋਂ ਸਰਕਾਰੀ ਸੇਵਾ ਤੋਂ ਸੇਵਾ ਨਿਵਿਰਤ ਕੀਤਾ ਜਾਂਦਾ ਹੈ।
2. ਇਸ ਅਧਿਕਾਰੀ ਵਿਰ~ੁਧ ਜੇਕਰ ਕੋਈ ਹੋਰ ਅਨੁੁਸ਼ਾਸ਼ਨੀ ਕਾਰਵਾਈ/ਕੋਰਟ ਕੇਸ ਸਾਹਮਣੇ ਆਇਆ ਜਾਂ ਕੋਈ ਕਿਸੇ ਕਿਸਮ ਦਾ ਸਰਕਾਰੀ ਮਾਲ-ਧਨ ਆਦਿ ਬਕਾਇਆ ਹੋਇਆ ਤਾਂ ਉਨ੍ਹਾਂ ਵਿਰੁੱਧ ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ ਜਿਲਦ-2 ਦੇ ਨਿਯਮ 2.2 ਤਹਿਤ ਕਾਰਵਾਈ ਕੀਤੀ ਜਾਵੇਗੀ।
ਕੇ.ਏ.ਪੀ. ਸਿਨਹਾ,
ਵਧੀਕ ਮੁੱਖ ਸਕੱਤਰ, ਪੰਜਾਬ ਸਰਕਾਰ,
ਆਬਕਾਰੀ ਤੇ ਕਰ ਵਿਭਾਗ।