Published by Authority
No. 18] CHANDIGARH, FRIDAY, MAY 5, 2023 (VAISAKHA 15, 1945 SAKA)
PART I
Punjab Government Notifications and Orders
ਪੰਜਾਬ ਸਰਕਾਰ
ਆਬਕਾਰੀ ਤੇ ਕਰ ਵਿਭਾਗ
(ਆਬਕਾਰੀ ਤੇ ਕਰ-1 ਸ਼ਾਖਾ)
ਅਧਿਸੂਚਨਾ
ਮਿਤੀ 29 ਅਪ੍ਰੈਲ, 2022
ਨੰ: FCS-ET-1101/40/2020-E&T1/3749.-ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਸ਼੍ਰੀ ਦਵਿੰਦਰ ਕੁੁਮਾਰ, ਸਹਾਇਕ ਕਮਿਸ਼ਨਰ ਆਬਕਾਰੀ, ਲੁੁਧਿਆਣਾ ਈਸਟ ਨੂੰ ਆਪਣੀ 58 ਸਾਲ ਦੀ ਉਮਰ ਪੂਰੀ ਕਰਨ ਉਪਰੰਤ ਮਿਤੀ 30.04.2022 (ਬਾਅਦ ਦੁੁਪਹਿਰ) ਤੋਂ ਸਰਕਾਰੀ ਸੇਵਾ ਤੋਂ ਸੇਵਾ ਨਿਵਿਰਤ ਕੀਤਾ ਜਾਂਦਾ ਹੈ।
2. ਇਸ ਅਧਿਕਾਰੀ ਵਿਰੁੱਧ ਜੇਕਰ ਕੋਈ ਹੋਰ ਅਨੁੁਸ਼ਾਸ਼ਨੀ ਕਾਰਵਾਈ/ਕੋਰਟ ਕੇਸ ਸਾਹਮਣੇ ਆਇਆ ਜਾਂ ਕੋਈ ਕਿਸੇ ਕਿਸਮ ਦਾ ਸਰਕਾਰੀ ਮਾਲ-ਧਨ ਆਦਿ ਬਕਾਇਆ ਹੋਇਆ ਤਾਂ ਉਨ੍ਹਾਂ ਵਿਰੁੱਧ ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ ਜਿਲਦ-2 ਦੇ ਨਿਯਮ 2.2 ਤਹਿਤ ਕਾਰਵਾਈ ਕੀਤੀ ਜਾਵੇਗੀ।
ਕੇ.ਏ.ਪੀ. ਸਿਨਹਾ,
ਵਧੀਕ ਮ~ੁਖ ਸਕੱਤਰ, ਪੰਜਾਬ ਸਰਕਾਰ,
ਆਬਕਾਰੀ ਤੇ ਕਰ ਵਿਭਾਗ।
2823/5-2023/Pb. Govt. Press, S.A.S. Nagar
(384)