Servants of Knowledge
Punjab Gazette · Government of Punjab

Retirement orders

Published 05 May 2023

Department
Excise and Taxation
Type
Ordinary
Notification no.
FCS-ET-1101/40/2020-E&T1/6097
Gazetteid
CHD/0092/2021-2023
Identifier
in.gazette.punjabdsa.2023-05-05.61959
Languages
English, Punjabi

click here for IIIF manifest

PART I] PUNJAB GOVT. GAZ., MAY 5, 2023 (VYSK 15, 1945 SAKA) 387

Published by Authority

No. 18] CHANDIGARH, FRIDAY, MAY 5, 2023 (VAISAKHA 15, 1945 SAKA)

PART I

Punjab Government Notifications and Orders

ਪੰਜਾਬ ਸਰਕਾਰ

ਆਬਕਾਰੀ ਤੇ ਕਰ ਵਿਭਾਗ

(ਆਬਕਾਰੀ ਤੇ ਕਰ-1 ਸ਼ਾਖਾ)

ਅਧਿਸੂਚਨਾ

ਮਿਤੀ 29 ਜੂਨ, 2022

ਨੰ: FCS-ET-1101/40/2020-E&T1/6097.-ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਸ਼੍ਰੀ ਰਾਜਬੀਰ ਸਿੰਘ ਸਿੱਧੂ, ਸਹਾਇਕ ਕਮਿਸ਼ਨਰ ਫਰੀਦਕੋਟ (ਆਬ) ਨੂੰ ਆਪਣੀ 58 ਸਾਲ ਦੀ ਉਮਰ ਪੂਰੀ ਕਰਨ ਉਪਰੰਤ ਮਿਤੀ 30-06-2022 (ਬਾਅਦ ਦੁਪਹਿਰ) ਤੋਂ ਸਰਕਾਰੀ ਸੇਵਾ ਤੋਂ ਸੇਵਾ ਨਿਵਿਰਤ ਕੀਤਾ ਜਾਂਦਾ ਹੈ।

2. ਇਸ ਅਧਿਕਾਰੀ ਵਿਰੁੱਧ ਜੇਕਰ ਕੋਈ ਹੋਰ ਅਨੁਸ਼ਾਸਨੀ ਕਾਰਵਾਈੇ/ਕੋਰਟ ਕੇਸ ਸਾਹਮਣੇ ਆਇਆ ਜਾਂ ਕੋਈ ਕਿਸੇ ਕਿਸਮ ਦਾ ਸਰਕਾਰੀ ਮਾਲ-ਧਨ ਆਦਿ ਬਕਾਇਆ ਹੋਇਆ ਤਾਂ ਉਨ੍ਹਾਂ ਵਿਰੁੱਧ ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ ਜਿਲਦ-2 ਦੇ ਨਿਯਮ 2.2 ਤਹਿਤ ਕਾਰਵਾਈ ਕੀਤੀ ਜਾਵੇਗੀ।

ਕੇ.ਏ.ਪੀ. ਸਿਨਹਾ,

ਵਧੀਕ ਮੁੱਖ ਸਕੱਤਰ, ਪੰਜਾਬ ਸਰਕਾਰ

ਆਬਕਾਰੀ ਤੇ ਕਰ ਵਿਭਾਗ।

2823/5-2023/Pb. Govt. Press, S.A.S. Nagar

(387)

Cite this issue. Punjab Gazette, Government of Punjab, 05 May 2023. Indian Gazettes, https://egazette.servantsofknowledge.in/details/in.gazette.punjabdsa.2023-05-05.61959/. Archive identifier in.gazette.punjabdsa.2023-05-05.61959.