Servants of Knowledge
Punjab Gazette · Government of Punjab

Retirement orders

Published 05 May 2023

Department
Agriculture
Type
Ordinary
Notification no.
3/05/2022—ਖਬ: 1(1)/4701
Gazetteid
CHD/0092/2021-2023
Identifier
in.gazette.punjabdsa.2023-05-05.61960
Languages
English, Punjabi

click here for IIIF manifest

388 PUNJAB GOVT. GAZ., MAY 5, 2023 (VYSK 15, 1945 SAKA) PART I]

Published by Authority

No. 18] CHANDIGARH, FRIDAY, MAY 5, 2023 (VAISAKHA 15, 1945 SAKA)

PART I

Punjab Government Notifications and Orders

ਪੰਜਾਬ ਸਰਕਾਰ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ

(ਖੇਤੀਬਾੜੀ-1 ਸ਼ਾਖਾ)

ਅਧਿਸੂਚਨਾ

ਮਿਤੀ 28 ਅਪ੍ਰੈਲ, 2022

ਨੰ: 3/05/2022-ਖਬ: 1(1)/4701.-ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਪੰਜਾਬ ਸਿਵਲ ਸੇਵਾਵਾਂ (ਪ੍ਰੀਮਚਿਊਰ ਰਿਟਾਇਰਮੈਂਟ) ਨਿਯਮ 1975 ਦੇ ਨਿਯਮ 3(2) ਤਹਿਤ, ਸ਼਼੍ਰੀ ਹਰਮਿੰਦਰ ਸਿੰਘ, ਸੀਨੀਅਰ ਐਨਾਲਿਸਟ, ਕੀਟਨਾਸ਼ਕ ਪਰਖ ਪ੍ਰਯੋਗਸ਼ਾਲਾ, ਲੁੁਧਿਆਣਾ ƒ ਮਿਤੀ 30-4-2022 (ਬਾ.ਦੁੁ.) ਤੋਂ ਸਵੈ-ਇੱਛੁਤ ਰਿਟਾਇਰਮੈਂਟ ਲੈਣ ਦੀ ਆਗਿਆ ਦਿੰਦੇ ਹਨ।

2. ਅਧਿਕਾਰੀ ਦੇ ਸਵੈ-ਇੱਛੁਤ ਰਿਟਾਇਮੈਂਟ ਦੇ ਹੁੁਕਮ ਇਸ ਵਿਭਾਗ ਵੱਲੋਂ ਬੇ-ਬਾਕੀ ਸਰਟੀਫਿਕੇਟ ਜਾਰੀ ਕਰਨ ਦੀ ਸ਼ਰਤ ਤੇ ਜਾਰੀ ਕੀਤੇ ਜਾਂਦੇ ਹਨ।

3. ਜੇਕਰ ਅਧਿਕਾਰੀ ਵਿਰੁੱਧ ਕਿਸੇ ਕਿਸਮ ਦਾ ਸਰਕਾਰੀ ਮਾਲ ਧੰਨ ਬਣਾਇਆ ਹੋਇਆ ਤਾਂ ਉਸ ਵਿਰੁੱਧ ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ-2 ਦੇ ਰੂਲ 2.2 ਤਹਿਤ ਕਾਰਵਾਈ ਕੀਤੀ ਜਾਵੇਗੀ।

ਡੀ.ਕੇ.ਤਿਵਾਰੀ,

ਵਿੱਤੀ ਕਮਿਸ਼ਨਰ ਖੇਤੀਬਾੜੀ, ਪੰਜਾਬ ਸਰਕਾਰ,

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ।

2823/5-2023/Pb. Govt. Press, S.A.S. Nagar

(388)

Cite this issue. Punjab Gazette, Government of Punjab, 05 May 2023. Indian Gazettes, https://egazette.servantsofknowledge.in/details/in.gazette.punjabdsa.2023-05-05.61960/. Archive identifier in.gazette.punjabdsa.2023-05-05.61960.