Servants of Knowledge
Punjab Gazette · Government of Punjab

Retirement orders

Published 05 May 2023

Department
Home Affairs and Justice
Type
Ordinary
Notification no.
1/23/2022—2ਗ4/2809
Gazetteid
CHD/0092/2021-2023
Identifier
in.gazette.punjabdsa.2023-05-05.61961
Languages
English, Punjabi

click here for IIIF manifest

PART I] PUNJAB GOVT. GAZ., MAY 5, 2023 (VYSK 15, 1945 SAKA) 389

Published by Authority

No. 18] CHANDIGARH, FRIDAY, MAY 5, 2023 (VAISAKHA 15, 1945 SAKA)

PART I

Punjab Government Notifications and Orders

ਪੰਜਾਬ ਸਰਕਾਰ

ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ

(ਗ੍ਰਹਿ-4 ਸ਼ਾਖਾ)

ਅਧਿਸੂਚਨਾ

ਮਿਤੀ 4 ਮਈ, 2022

ਹੁਕਮ ਨੰ: 1/23/2022-2ਗ4/2809.-ਪੁੁਲਿਸ ਵਿਭਾਗ ਵਿੱਚ ਕੰਮ ਕਰਦੇ ਹੇਠ ਲਿਖੇ ਅਧਿਕਾਰੀਆਂ ਦੀ ਜਨਮ ਮਿਤੀ ਦੀ ਉਨ੍ਹਾਂ ਦੇ ਨਾਵਾਂ ਸਾਹਮਣੇ ਦਰਸਾਈ ਹੋਣ ਦੇ ਨਾਤੇ 58 ਸਾਲ ਦੀ ਉਮਰ ਪੂਰੀ ਕਰਨ ਉਪਰੰਤ ਮਿਤੀ 30.04.2022 ƒ ਬਾਅਦ ਦੁੁਪਹਿਰ ਸੇਵਾ ਨਿਵਿਰਤ ਹੋ ਜਾਣਗੇ:-

ਲੜੀ ਅਧਿਕਾਰੀ ਦਾ ਨਾਮ ਜਨਮ ਮਿਤੀ ਮੌਜੂਦਾ ਤਾਇਨਾਤੀ

ਨੰ:

1. ਸ਼੍ਰੀਮਤੀ ਗੁੁਰਮੀਤ ਕੌਰ, ਸੁੁਪਰਡੰਟ ਗ੍ਰੇਡ-1 07–04–1964 ਇੰਟੈਲੀਜੈਂਸ ਵਿੰਗ, ਪੰਜਾਬ 2. ਸ਼੍ਰੀਮਤੀ ਰਾਜਬੀਰ ਕੌਰ, ਨਿੱਜੀ ਸਕੱਤਰ 30.04.1964 ਕਮਿਊਨਟੀ ਅਫੇਰਜ ਡਵੀਜਨ ਅਤੇ

ਸੀ.ਏ.ਡਬਲਯੂ.ਸੀ, ਪੰਜਾਬ 2. ਇਹਨਾਂ ਅਧਿਕਾਰੀਆਂ ਵਿਰ~ੁਧ ਕੋਈ ਅਨੁੁਸ਼ਾਸਨੀ ਕਾਰਵਾਈ ਨਿਯਮਾਂ ਅਨੁੁਸਾਰ ਬਣਦੀ ਹੋਈ ਤਾਂ ਇਹਨਾਂ ਹੁਕਮਾਂ ਕੰਮਾਂ ਦਾ ਉਸ ਤੇ ਕੋਈ ਅਸਰ ਨਹੀਂ ਹੋਵੇਗਾ।

ਅਨੁੁਰਾਗ ਵਰਮਾ, ਆਈ.ਏ.ਐਸ.,

ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, ਚੰਡੀਗੜ੍ਹ

ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ।

2823/5-2023/Pb. Govt. Press, S.A.S. Nagar

(389)

Cite this issue. Punjab Gazette, Government of Punjab, 05 May 2023. Indian Gazettes, https://egazette.servantsofknowledge.in/details/in.gazette.punjabdsa.2023-05-05.61961/. Archive identifier in.gazette.punjabdsa.2023-05-05.61961.