Published by Authority
No. 18] CHANDIGARH, FRIDAY, MAY 5, 2023 (VAISAKHA 15, 1945 SAKA)
PART I
Punjab Government Notifications and Orders
ਪੰਜਾਬ ਸਰਕਾਰ
ਪ੍ਰਸੋਨਲ ਵਿਭਾਗ
(ਪੀ.ਸੀ.ਐਸ. ਸ਼ਾਖਾ)
ਅਧਿਸੂਚਨਾ
ਮਿਤੀ 28 ਅਪ੍ਰੈਲ, 2022
No. PERS-PCS0RETR/1/2019-5PCS/352307.-ਵਿੱਤ ਵਿਭਾਗ (ਵਿੱਤ ਪ੍ਰਸੋਨਲ-2 ਸ਼ਾਖਾ) ਦੀਆਂ ਹਦਾਇਤਾਂ ਨੰ: 22/2/2012-3ਐਫ.ਪੀ.2/237 ਮਿਤੀ 02.03.2020 ਅਨੁੁਸਾਰ ਪ੍ਰਸੋਨਲ ਵਿਭਾਗ, ਪੰਜਾਬ ਸਰਕਾਰ, ਪੀ.ਸੀ.ਐਸ.(ਕਾ.ਸ.) ਕਾਡਰ ਵਿੱਚ 58 ਸਾਲ ਦੀ ਉਮਰ ਪੂਰੀ ਹੋਣ ਉਪਰੰਤ ਸ਼੍ਰੀ ਜਗਦੀਸ਼ ਸਿੰਘ ਜੌਹਲ ਪੀ.ਸੀ.ਐਸ. (ਕਾ.ਸ.) ਨੂੰ ਮਿਤੀ 30.04.2022 (ਬਾ.ਦੁੁ.) ਤੋਂ ਸੇਵਾ ਨਿਵਿਰਤ ਕੀਤਾ ਜਾਂਦਾ ਹੈ।
2. ਜੇਕਰ ਭਵਿੱਖ ਵਿੱਚ ਉ~ਕਤ ਅਧਿਕਾਰੀ ਵਿਰ~ੁਧ ਕੋਈ ਵੀ ਵਿਭਾਗੀ ਪੜਤਾਲ/ਚੌਕਸੀ ਪੜਤਾਲ/ਆਡਿਟ ਪੈਰ੍ਹਾ ਜਾਂ ਅਦਾਲਤੀ ਕੇਸ ਆਦਿ ਪਾਇਆ ਗਿਆ ਤਾਂ ਸੇਵਾ ਨਿਵਿਰਤ ਹੋਣ ਦੇ ਬਾਵਜੂਦ ਇਨਾਂ ਕੇਸਾਂ ਤੇ ਕਾਰਵਾਈ ਕਰਨ/ਫੈਸਲਾ ਲੈਣ ਲਈ ਸਰਕਾਰ ਦੇ ਹੱਕ ਰਾਖਵੇਂ ਹਨ।
ਰਜਤ ਅਗਰਵਾਲ,
ਚੰਡੀਗੜ੍ਹ
ਸਕੱਤਰ, ਪ੍ਰਸੋਨਲ ਵਿਭਾਗ, ਮਿਤੀ 28 ਅਪ੍ਰੈਲ, 2022
ਪੰਜਾਬ ਸਰਕਾਰ।
2823/5-2023/Pb. Govt. Press, S.A.S. Nagar
(403)