Servants of Knowledge
Punjab Gazette · Government of Punjab

Regarding appointment of Registrar

Published 11 May 2023

Department
Industry and Commerce
Type
Extra Ordinary
Notification no.
2104
Gazetteid
CHD/0092/2021-2023
Identifier
in.gazette.punjabdsa.2023-05-11.61797
Languages
English, Punjabi

click here for IIIF manifest

PUNJAB GOVT. GAZ. (EXTRA), MAY 11, 2023 (VYSK 21, 1945 SAKA) 1432

EXTRAORDINARY

Published by Authority

CHANDIGARH, THURSDAY, MAY 11, 2023 (VAISAKHA 21, 1945 SAKA)

ਪੰਜਾਬ ਸਰਕਾਰ

ਉਦਯੋਗ ਅਤੇ ਕਮਰਸ ਵਿਭਾਗ ਚੰਡੀਗੜ੍ਹ

ਅਧਿਸੂਚਨਾ

ਮਿਤੀ 5 ਮਈ, 2023

ਨੰ: ਅ-1/ਸ-1/ਅਧਿਕਾਰੀਆਂ ਦੀ ਵਿਵਸਥਾ/2104-ਏ.-ਇੰਡੀਅਨ ਪਾਰਟਨਰਸ਼ਿਪ ਐਕਟ, 1932 ਦੀ ਧਾਰਾ 57 ਦੀ ਸਬ-ਧਾਰਾ (1) ਅਤੇ ਸੋਸਾਇਟੀਜ਼ ਰਜਿਸਟ੍ਰੇਸ਼ਨ ਐਕਟ, 1860 ਦੀ ਧਾਰਾ (1) ਵਿਚ ਦਿੱਤੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ, ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਸ਼੍ਰੀ ਦਲਜੀਤ ਸਿੰਘ ਸਿੱਧੂ, ਵਧੀਕ ਡਾਇਰੈਕਟਰ ਉਦਯੋਗ ਅਤੇ ਕਮਰਸ ਵਿਭਾਗ, ਪੰਜਾਬ, ਚੰਡੀਗੜ੍ਹ ਨੂੰ ਉਕਤ ਐਕਟ ਅਧੀਨ ਫਰਮਜ਼ ਅਤੇ ਸੋਸਾਇਟੀਜ਼, ਪੰਜਾਬ ਦੇ ਕੰਮਾਂ ਲਈ ਰਾਜ ਦਾ ਰਜਿਸਟਰਾਰ ਨਿਯੁੁਕਤ ਕਰਦੇ ਹਨ।

ਚੰਡੀਗੜ੍ਹ

ਦਿਲੀਪ ਕੁੁਮਾਰ, ਆਈ.ਏ.ਐਸ.

ਮਿਤੀ 5 ਮਈ, 2023

ਪ੍ਰਮ~ੁਖ ਸਕੱਤਰ।

2832/5-2023/Pb. Govt. Press, S.A.S. Nagar

( 1432 )
Cite this issue. Punjab Gazette, Government of Punjab, 11 May 2023. Indian Gazettes, https://egazette.servantsofknowledge.in/details/in.gazette.punjabdsa.2023-05-11.61797/. Archive identifier in.gazette.punjabdsa.2023-05-11.61797.