Servants of Knowledge
Punjab Gazette · Government of Punjab

Retirement Orders

Published 12 May 2023

Department
Excise and Taxation
Type
Ordinary
Notification no.
FCS-ET-1101/40/2020-E&T1/7297
Gazetteid
CHD/0092/2021-2023
Identifier
in.gazette.punjabdsa.2023-05-12.62027
Languages
English, Punjabi

click here for IIIF manifest

414 PUNJAB GOVT. GAZ., MAY 12, 2023 (VYSK 22, 1945 SAKA) PART I]

Published by Authority

No. 19] CHANDIGARH, FRIDAY, MAY 12, 2023 (VAISAKHA 22, 1945 SAKA)

PART I

Punjab Government Notifications and Orders

ਪੰਜਾਬ ਸਰਕਾਰ

ਆਬਕਾਰੀ ਤੇ ਕਰ ਵਿਭਾਗ

(ਆਬਕਾਰੀ ਤੇ ਕਰ-1 ਸ਼ਾਖਾ)

ਅਧਿਸੂਚਨਾ

ਮਿਤੀ 1 ਅਗਸਤ, 2022

ਨੰ: FCS-ET-1101/40/2020-E&T1/7297.-ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਸ਼਼੍ਰੀ ਤੇਜਿੰਦਰ ਸਿੰਘ ਵਿਰਕ, ਵਧੀਕ ਕਮਿਸ਼ਨਰ ਸਟੇਟ ਟੈਕਸ (ਮੁੱਖ ਦਫਤਰ) ਨੂੰ ਆਪਣੀ 58 ਸਾਲ ਦੀ ਉਮਰ ਪੂਰੀ ਕਰਨ ਉਪਰੰਤ ਮਿਤੀ 31.07.2022 (ਬਾਅਦ ਦੁਪਹਿਰ) ਤੋਂ ਸਰਕਾਰੀ ਸੇਵਾ ਤੋਂ ਸੇਵਾ ਨਿਵਿਰਤ ਕੀਤਾ ਜਾਂਦਾ ਹੈ।

2. ਇਸ ਅਧਿਕਾਰੀ ਵਿਰੁੱਧ ਜੇਕਰ ਕੋਈ ਹੋਰ ਅਨੁਸ਼ਾਸ਼ਨੀ ਕਾਰਵਾਈ/ਕੋਰਟ ਕੇਸ ਸਾਹਮਣੇ ਆਇਆ ਜਾਂ ਕੋਈ ਕਿਸੇ ਕਿਸਮ ਦਾ ਸਰਕਾਰੀ ਮਾਲ-ਧੰਨ ਆਦਿ ਬਕਾਇਆ ਹੋਇਆ ਤਾਂ ਉਨ੍ਹਾਂ ਵਿਰੁੱਧ ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ ਜਿਲਦ-2 ਦੇ ਨਿਯਮ 2.2 ਤਹਿਤ ਕਾਰਵਾਈ ਕੀਤੀ ਜਾਵੇਗੀ।

ਅਜੋਏ ਸ਼ਰਮਾ

ਵਿੱਤੀ ਕਮਿਸ਼ਨਰ (ਕਰ), ਪੰਜਾਬ ਸਰਕਾਰ

ਆਬਕਾਰੀ ਤੇ ਕਰ ਵਿਭਾਗ।

2829/5-2023/Pb. Govt. Press, S.A.S. Nagar

(414)

Cite this issue. Punjab Gazette, Government of Punjab, 12 May 2023. Indian Gazettes, https://egazette.servantsofknowledge.in/details/in.gazette.punjabdsa.2023-05-12.62027/. Archive identifier in.gazette.punjabdsa.2023-05-12.62027.