Servants of Knowledge
Punjab Gazette · Government of Punjab

Acceptance of resignation

Published 12 May 2023

Department
Higher Education
Type
Ordinary
Notification no.
DPIHE-SRVC0EST./25/2022-SERVICES-DPI-HIGHER EDUCATION/ਨੰ. I/399965/2022(1—3)
Gazetteid
CHD/0092/2021-2023
Identifier
in.gazette.punjabdsa.2023-05-12.62031
Languages
English, Punjabi

click here for IIIF manifest

420 PUNJAB GOVT. GAZ., MAY 12, 2023 (VYSK 22, 1945 SAKA) PART I]

Published by Authority

No. 19] CHANDIGARH, FRIDAY, MAY 12, 2023 (VAISAKHA 22, 1945 SAKA)

PART I

Punjab Government Notifications and Orders

ਪੰਜਾਬ ਸਰਕਾਰ

ਉਚੇਰੀ ਸਿੱਖਿਆ ਵਿਭਾਗ

(ਉਚੇਰੀ ਸਿੱਖਿਆ-1 ਸ਼ਾਖਾ)

ਅਧਿਸੂਚਨਾ

ਮਿਤੀ 27 ਜੁਲਾਈ, 2022

No. DPIHE-SRVC0EST./25/2022-SERVICES-DPI-HIGHER EDUCATION/ਨੰ.

I/399965/2022(1-3).-ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਸ਼਼੍ਰੀਮਤੀ ਕੁਲਵੀਰ ਕੌਰ, ਸਹਾਇਕ ਪ੍ਰੋਫੈਸਰ ਰਾਜਨੀਤੀ ਸ਼ਾਸਤਰ, ਸਰਕਾਰੀ ਕਾਲਜ, ਰੋਪੜ ਵੱਲੋਂ ਪ੍ਰਾਪਤ ਪ੍ਰਤੀਬੇਨਤੀ ਮਿਤੀ 16.05.2022 ਦੇ ਆਧਾਰ ਤੇ ਮਿਤੀ 15.8.2022 ਤੇ ਉਨ੍ਹਾਂ ਦਾ ਅਸਤੀਫਾ ਪ੍ਰਵਾਨ ਕਰਦੇ ਹਨ। ਜੇਕਰ ਉਕਤ ਅਧਿਕਾਰੀ ਵਿਰੁੱਧ ਕੋਈ ਵਿਭਾਗ/ਚੌਕਸੀ ਪੜ੍ਹਤਾਲ ਜਾਂ ਮਿਸਲੇਨੀਅਸ ਐਡਵਾਂਸ ਰਕਮ ਆਦਿ ਦਾ ਕੇਸ ਲੰਬਿਤ ਹੋਵੇ ਤਾਂ ਇਹਨਾਂ ਹੁਕਮਾਂ ਦਾ ਕੋਈ ਅਸਰ ਨਹੀਂ ਹੋਵੇਗਾ ਅਤੇ ਸਬੰਧਤ ਅਧਿਕਾਰੀ ਵਿਰੁੱਧ ਕਾਰਵਾਈ ਜਾਰੀ ਰੱਖਣ ਦਾ ਸਰਕਾਰ ਦਾ ਹੱਕ ਰਾਖਵਾਂ ਹੋਵੇਗਾ। ਇਸ ਤੋਂ ਇਲਾਵਾ ਜੇਕਰ ਅਧਿਕਾਰੀ ਵਿਰੁੱਧ ਸਰਕਾਰ ਦਾ ਕੋਈ ਬਕਾਇਆ ਆਦਿ ਲੰਬਿਤ ਹੋਵੇ ਤਾਂ ਉਸਨੂੰ ਰਿਕਵਰ ਕਰਨ ਦਾ ਅਧਿਕਾਰ ਸਰਕਾਰ ਪਾਸ ਰਾਖਵਾਂ ਹੋਵੇਗਾ।

ਇਹ ਹੁਕਮ ਸਮੱਰਥ ਅਥਾਰਟੀ ਦੀ ਪ੍ਰਵਾਨਗੀ ਨਾਲ ਜਾਰੀ ਕੀਤੇ ਜਾਂਦੇ ਹਨ।

ਕ੍ਰਿਸ਼ਨ ਕੁਮਾਰ, ਆਈ.ਏ.ਐਸ.

ਚੰਡੀਗੜ੍ਹ

ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ ਮਿਤੀ 24 ਜੂਨ, 2022

ਉਚੇਰੀ ਸਿੱਖਿਆ ਵਿਭਾਗ।

2829/5-2023/Pb. Govt. Press, S.A.S. Nagar

(420)

Cite this issue. Punjab Gazette, Government of Punjab, 12 May 2023. Indian Gazettes, https://egazette.servantsofknowledge.in/details/in.gazette.punjabdsa.2023-05-12.62031/. Archive identifier in.gazette.punjabdsa.2023-05-12.62031.