Servants of Knowledge
Punjab Gazette · Government of Punjab

Retirement orders

Published 12 May 2023

Department
Animal Husbandry Dairy Development and Fisheries
Type
Ordinary
Notification no.
12/14/2022.ਪ.ਪ.1(1)/3492
Gazetteid
CHD/0092/2021-2023
Identifier
in.gazette.punjabdsa.2023-05-12.62032
Languages
English, Punjabi

click here for IIIF manifest

PART I] PUNJAB GOVT. GAZ., MAY 12, 2023 (VYSK 22, 1945 SAKA) 421

Published by Authority

No. 19] CHANDIGARH, FRIDAY, MAY 12, 2023 (VAISAKHA 22, 1945 SAKA)

PART I

Punjab Government Notifications and Orders

ਪੰਜਾਬ ਸਰਕਾਰ

ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ

(ਪਸ਼ੂ਼ੂ ਪਾਲਣ-1 ਸ਼ਾਖਾ)

ਅਧਿਸੂਚਨਾ

ਮਿਤੀ 29 ਜੁਲਾਈ, 2022

ਨੰ: 12/14/2022.ਪ.ਪ.1(1)/3492.-ਪੰਜਾਬ ਦੇ ਰਾਜਪਾਲ ਵਲੋਂ ਪ੍ਰਸੰਨਤਾ ਪੂਰਵਕ ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ ਜਿਲਦ-1, ਭਾਗ-1 ਦੇ ਨਿਯਮ 3.26(ਏ) ਤਹਿਤ ਡਾ. ਰਵੀ ਭੂਸ਼ਨ ਗਾਬਾ, ਸਹਾਇਕ ਡਾਇਰੈਕਟਰ, ਪਸ਼਼ੂ ਪਾਲਣ (ਏ.ਪੀ.) ਸੰਗਰੂਰ ਨੂੰ 58 ਸਾਲ ਦੀ ਉਮਰ ਪੂਰੀ ਕਰਨ ਤੇ ਮਿਤੀ 31.07.2022 ਨੂੰ ਬਾਅਦ ਦੁਪਹਿਰ ਤੋਂ (Superannuation) ਸੁਪਰਐਨੁਏਸ਼ਨ ਤੇ ਸਰਕਾਰੀ ਸੇਵਾ ਤੋਂ ਸੇਵਾ ਨਿਵਿਰਤ ਕੀਤਾ ਜਾਂਦਾ ਹੈ। ਅਧਿਕਾਰੀ ਦੀ ਸੇਵਾ ਨਿਵਿਰਤੀ ਉਸ ਵਿਰੁੱਧ ਲੰਬਿਤ ਵਿਭਾਗੀ/ਅਨੁਸ਼ਾਸਨੀ ਕਾਰਵਾਈ ਦੇ ਫੈਸਲੇ ਦੇ ਅਸਰ ਅਧੀਨ ਹੋਵੇਗੀ।

2. ਜੇਕਰ ਅਧਿਕਾਰੀ ਵਿਰੁੱਧ ਕੋਈ ਅਨੁਸ਼ਾਸਨੀ ਕਾਰਵਾਈ ਦਾ ਕੇਸ ਸਾਹਮਣੇ ਆਇਆ ਜਾਂ ਕੋਈ ਸਰਕਾਰੀ ਮਾਲ-ਧੰਨ ਬਕਾਇਆ ਹੋਇਆ ਤਾਂ ਉਸ ਵਿਰੁੱਧ ਪੰਜਾਬ ਸਿਵਲ ਸੇਵਾਵਾਂ (ਨਿਯਮਾਂਵਲੀ) ਭਾਗ-2 ਦੇ ਨਿਯਮ 2.2 ਬੀ ਤਹਿਤ ਕਾਰਵਾਈ ਕੀਤੀ ਜਾਵੇਗੀ।

3. ਇਹ ਅਧਿਸੂਚਨਾ ਇਸ ਵਿਭਾਗ ਵਲੋਂ ਪੈਨਸ਼ਨ ਸਫਾਈ ਸਰਟੀਫਿਕੇਟ/ਬੇਬਾਕੀ ਸਰਟੀਫਿਕੇਟ ਜਾਰੀ ਕਰਨ ਦੀ ਸ਼ਰਤ ਅਧੀਨ ਜਾਰੀ ਕੀਤੀ ਜਾਂਦੀ ਹੈ।

ਵਿਕਾਸ ਪ੍ਰਤਾਪ

ਚੰਡੀਗੜ੍ਹ

ਪ੍ਰਮੁੱਖ ਸਕਤਰ, ਪੰਜਾਬ ਸਰਕਾਰ ਮਿਤੀ 21 ਜੁਲਾਈ, 2022 ਪਸ਼਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ,

2829/5-2023/Pb. Govt. Press, S.A.S. Nagar

(421)

Cite this issue. Punjab Gazette, Government of Punjab, 12 May 2023. Indian Gazettes, https://egazette.servantsofknowledge.in/details/in.gazette.punjabdsa.2023-05-12.62032/. Archive identifier in.gazette.punjabdsa.2023-05-12.62032.