Published by Authority
No. 20] CHANDIGARH, FRIDAY, MAY 19, 2023 (VAISAKHA 29, 1945 SAKA)
PART I
Punjab Government Notifications and Orders
ਪੰਜਾਬ ਸਰਕਾਰ
ਜਲ ਸਰੋਤ ਵਿਭਾਗ
(ਸਿੰਚਾਈ ਪ੍ਰਸੋਨਲ-1 ਸ਼ਾਖਾ)
ਅਧਿਸੂਚਨਾ
ਮਿਤੀ 16 ਮਈ, 2022
No.WR-IRP1OMISC/12/2022-61P1/360798/2022.-ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਨਿਗਮ ਲਿਮਟਿਡ, ਚੰਡੀਗੜ੍ਹ ਦੇ ਮੈਮੋਰੰਡਮ ਆਫ ਐਸੋਸੀਏਸ਼ਨ ਦੀ ਮੱਦ-V ਵਿੱਚ ਕੀਤੇ ਉਪਬੰਧ ਅਨੁੁਸਾਰ ਪੰਜਾਬ ਦੇ ਰਾਜਪਾਲ ਜੀ ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਨਿਗਮ ਲਿਮਟਿਡ ਦੇ ਸ਼ੇਅਰ ਕੈਪੀਟਲ ਵਿੱਚ ਰਾਜ ਸਰਕਾਰ ਦੇ ਹਿੱਸੇ ਵਿੱਚ 1000/- ਰੁੁਪਏ ਦੇ ਸ਼ੇਅਰ ਦੀ ਤਬਦੀਲੀ ਹੇਠ ਅਨੁੁਸਾਰ ਕਰਨ ਦੀ ਮੰਨਜੂਰੀ ਦਿੰਦੇ ਹਨ :-
ਲੜੀ ਸ਼ੇਅਰ ਨੰ: ਮੌਜੂਦਾ ਸ਼ੇਅਰ ਕਿਸ ਦੇ ਨਾਮ ਤੇ ਹੈ। ਜਿਸ ਦੇ ਨਾਮ ਤੇ ਬਦਲਿਆ ਗਿਆ ਹੈ।
ਨੰ:
1. 99996 ਸ਼੍ਰੀ ਸਰਵਜੀਤ ਸਿੰਘ, ਆਈ.ਏ.ਐਸ. ਪ੍ਰਮ~ੁਖ ਸ਼੍ਰੀ ਕ੍ਰਿਸ਼ਨ ਕੁੁਮਾਰ, ਆਈ.ਏ.ਐਸ. ਪ੍ਰਮ~ੁਖ ਸਕੱਤਰ, ਸਕੱਤਰ (ਹੁੁਣ ਵਧੀਕ ਮ~ੁਖ ਸਕੱਤਰ) ਪੰਜਾਬ ਪੰਜਾਬ ਸਰਕਾਰ, ਜਲ ਸਰੋਤ ਵਿਭਾਗ, ਪੰਜਾਬ, ਸਰਕਾਰ, ਜਲ ਸਰੋਤ ਵਿਭਾਗ, ਪੰਜਾਬ, ਚੰਡੀਗੜ੍ਹ।
ਚੰਡੀਗੜ੍ਹ।
2. ਸ਼੍ਰੀ ਕੇ.ਏ.ਪੀ. ਸਿਨਹਾ, ਆਈ.ਏ.ਐਸ. ਜੀ ਵਧੀਕ ਮ~ੁਖ ਸਕੱਤਰ, ਪੰਜਾਬ ਸਰਕਾਰ, ਵਿੱਤ ਵਿਭਾਗ ਦੇ ਅਹੁੁਦੇ ਤੇ ਮੌਜੂਦਾ ਸਮੇਂ ਤੈਨਾਤ ਹਨ। ਸਰਕਾਰ ਦੇ ਪੱਤਰ ਨੰ: 06/06/84- 5ਸਿੰਪ੍ਰੋ(1)/77/1-6 ਮਿਤੀ 29/01/2021 ਰਾਹੀਂ ਕਾਰਪੋਰੇਸ਼ਨ ਦਾ ਸ਼ੇਅਰ ਨੰ: 99997 ਪਹਿਲਾਂ ਹੀ ਸ਼੍ਰੀ ਕੇ.ਏ.ਪੀ. ਸਿਨਹਾ, ਆਈ.ਏ.ਐਸ. ਜੀ ਦੇ ਨਾਂ ਤੇ ਟ੍ਰਾਂਸਫਰ ਕੀਤਾ ਹੋਇਆ ਹੈ।
ਕ੍ਰਿਸ਼ਨ ਕੁੁਮਾਰ, ਆਈ.ਏ.ਐਸ.,
ਚੰਡੀਗੜ੍ਹ
ਪ੍ਰਮ~ੁਖ ਸਕੱਤਰ, ਪੰਜਾਬ ਸਰਕਾਰ, ਮਿਤੀ 16 ਮਈ, 2022
ਜਲ ਸਰੋਤ ਵਿਭਾਗ।
(446)