Servants of Knowledge
Punjab Gazette · Government of Punjab

ਇੰਡੀਅਨ ਕ੍ਰਿਸ਼ਚੀਅਨ ਮੈਰਿਜ ਐਕਟ 15 ਆਫ 1872 ਦੀ ਧਾਰਾ 9 ਤਹਿਤ ਪੰਜਾਬ ਰਾਜ ਦੇ ਪ੍ਰਸ਼ਾਸਨ ਹੇਠ ਆਉਂਦੇ ਇਲਾਕੇ ਵਿੱਚ ਭਾਰ

Published 19 May 2023

Department
Local Government
Type
Ordinary
Notification no.
14/26/2015—2ਸਸ1(ਪ:ਫ:)/1355
Gazetteid
CHD/0092/2021-2023
Identifier
in.gazette.punjabdsa.2023-05-19.62063
Languages
English, Punjabi

click here for IIIF manifest

PART I] PUNJAB GOVT. GAZ., MAY 19, 2023 (VYSK 29, 1945 SAKA) 457

Published by Authority

No. 20] CHANDIGARH, FRIDAY, MAY 19, 2023 (VAISAKHA 29, 1945 SAKA)

PART I

Punjab Government Notifications and Orders

ਪੰਜਾਬ ਸਰਕਾਰਪੰਜਾਬ ਸਰਕਾਰਪੰਜਾਬ ਸਰਕਾਰਪੰਜਾਬ ਸਰਕਾਰਪੰਜਾਬ ਸਰਕਾਰ

ਸਥਾਨਕ ਸਰਕਾਰ ਵਿਭਾਗ

(ਸਥਾਨਕ ਸਰਕਾਰ-1 ਸ਼ਾਖਾ)

(ਪੰਜਾਬ ਮਿਉਂਸਪਲ ਭਵਨ, ਪਲਾਟ ਨੰ: 3, ਸੈਕਟਰ-35 ਏ, ਚੰਡੀਗੜ੍ਹ)

ਅਧਿਸੂਚਨਾਅਧਿਸੂਚਨਾਅਧਿਸੂਚਨਾਅਧਿਸੂਚਨਾਅਧਿਸੂਚਨਾ

ਮਿਤੀ 12 ਸਤੰਬਰ, 2022

ਨੰ:ਨੰ:ਨੰ:ਨੰ:ਨੰ: 14/26/2015-2ਸਸ1(ਪ:ਫ:)/1355.-ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ, ਇੰਡੀਅਨ ਕ੍ਰਿਸ਼ਚੀਅਨ ਮੈਰਿਜ ਐਕਟ 15 ਆਫ 1872 ਦੀ ਧਾਰਾ 9 ਤਹਿਤ ਪਾਦਰੀ ਸਰਵਨ ਮਸੀਹ, ਚਰਚ ਆਫ ਨਾਰਥ ਇੰਡੀਆ, ਸ਼ਹੀਦ ਊਧਮ ਸਿੰਘ ਚੋਂਕ, ਫਿਰੋਜ਼ਪੁਰ ਨੂੰ ਪੰਜਾਬ ਰਾਜ ਦੇ ਪ੍ਰਸ਼ਾਸਨ ਹੇਠ ਆਉਂਦੇ ਇਲਾਕੇ ਵਿੱਚ ਭਾਰਤੀ ਇਸਾਈਆਂ ਵਿਚਕਾਰ ਹੋਣ ਵਾਲੀਆਂ ਸ਼ਾਦੀਆਂ ਦੇ ਪ੍ਰਮਾਣ ਪੱਤਰ (ਸਰਟੀਫਿਕੇਟ) ਜਾਰੀ ਕਰਨ ਦੇ ਅਧਿਕਾਰ ਹਿੱਤ ਲਾਈਸੰਸ ਦਿੰਦੇ ਹਨ।

ਵਿਵੇਕ ਪ੍ਰਤਾਪ ਸਿੰਘ, ਆਈ.ਏ.ਐਸ. ਵਿਵੇਕ ਪ੍ਰਤਾਪ ਸਿੰਘ, ਆਈ.ਏ.ਐਸ. ਵਿਵੇਕ ਪ੍ਰਤਾਪ ਸਿੰਘ, ਆਈ.ਏ.ਐਸ. ਵਿਵੇਕ ਪ੍ਰਤਾਪ ਸਿੰਘ, ਆਈ.ਏ.ਐਸ. ਵਿਵੇਕ ਪ੍ਰਤਾਪ ਸਿੰਘ, ਆਈ.ਏ.ਐਸ.

ਚੰਡੀਗੜ੍ਹ

ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 26 ਅਗਸਤ, 2022

ਸਥਾਨਕ ਸਰਕਾਰ ਵਿਭਾਗ

2835/5-2023/Pb. Govt. Press, S.A.S. Nagar

(457)

Cite this issue. Punjab Gazette, Government of Punjab, 19 May 2023. Indian Gazettes, https://egazette.servantsofknowledge.in/details/in.gazette.punjabdsa.2023-05-19.62063/. Archive identifier in.gazette.punjabdsa.2023-05-19.62063.