EXTRAORDINARY
Published by Authority
CHANDIGARH, WEDNESDAY, MAY 24, 2023 (JYAISTHA 3, 1945 SAKA)
ਪੰਜਾਬ ਸਰਕਾਰ
ਜਲ ਸਰੋਤ ਵਿਭਾਗ
(ਕਾਰਜ ਸਾਖਾ)
ਅਧਿਸੂਚਨਾ
ਮਿਤੀ 24 ਮਈ, 2023
No. WR-IRWR 015/2/2023-IW(2)/I/566511/2023.–ਨਾਰਦਰਨ ਇੰਡੀਆ ਕੈਨਾਲ ਅਤੇ ਡਰੇਨੇਜ ਐਕਟ, 1873 (ਐਕਟ 8 ਆਫ 1873) ਦੇ ਅਧੀਨ ਜਾਰੀ ਰੂਲਾਂ ਦੇ ਰੂਲ 63 ਅਧੀਨ ਇਹ ਅਧਿਸੂਚਿਤ ਕੀਤਾ ਜਾਂਦਾ ਹੈ ਕਿ ਰਾਜਸਥਾਨ ਫੀਡਰ ਦੀ ਰੀਲਾਈਨਿੰਗ ਦੇ ਕੰਮ ਕਰਨ ਲਈ ਰਾਜਸਥਾਨ ਫੀਡਰ ਨੂੰ ਮਿਤੀ 26.3.2023 ਤੋਂ ਮਿਤੀ 24.5.2023 ਤੱਕ (ਦੋਵੇਂ ਦਿਨ ਸ਼ਾਮਿਲ) ਬੰਦ ਰੱਖਣ ਲਈ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਨੰ: WR-IRWR 015/2/2023-IW(2)/I/530884/2023, ਮਿਤੀ 20.03.2023 ਰਾਹੀਂ ਸੂਚਿਤ ਕੀਤਾ ਗਿਆ ਸੀ। ਇਸ ਨੋਟੀਫਿਕੇਸ਼ਨ ਵਿਚ ਸੋਧ ਕਰਦੇ ਹੋਏ ਰਾਜਸਥਾਨ ਫੀਡਰ ਦੀ ਮਿਤੀ 28.04.2023 ਤੋਂ ਮਿਤੀ 02.05.2023 ਦੀ ਅੰਸਿਕ ਬੰਦੀ ਕਾਰਨ ਅਤੇ ਰਾਜਸਥਾਨ ਸਰਕਾਰ ਦੀ ਮੰਗ ਅਨੁੁਸਾਰ ਰਾਜਸਥਾਨ ਫੀਡਰ ਦੇ ਕੰਮਾਂ ਨੂੰ ਨੇਪੜੇ ਚਾੜਨ ਲਈ ਰਾਜਸਥਾਨ ਫੀਡਰ ਦੀ ਮਿਤੀ 26.03.2023 ਤੋਂ 29.05.2023 ਤੱਕ ਦੀ ਬੰਦੀ ਹੋਵਗੀ।
ਚੰਡੀਗੜ੍ਹ
ਕ੍ਰਿਸ਼ਨ ਕੁੁਮਾਰ, ਆਈ.ਏ.ਐਸ. ਪ੍ਰਮ~ੁਖ ਸਕੱਤਰ, ਪੰਜਾਬ ਸਰਕਾਰ, ਮਿਤੀ 23 ਮਈ, 2023
ਜਲ ਸਰੋਤ ਵਿਭਾਗ, ਚੰਡੀਗੜ੍ਹ।
GOVERNMENT OF PUNJAB WATER RESOURCES DEPARTMENT (WORKS BRANCH)
NOTIFICATION
The 24th May, 2023
No.WR-IRWR 015/2/2023-IW(2)/I/566511/2023.–It is hereby notified under Rule 63 of the Rules issued under the Northern India Canal and Drainage Act, 1873 (Act 8 of 1873) that for the purpose of relining the Rajasthan Feeder, the closure of Rajasthan Feeder from 26.3.2023 to 24.5.2023 (both days inclusive) was informed vide Punjab Government Notification No: WR-IRWR 015/2/2023-IW(2)/I/530884/2023, dated 20.03.2023. In amendment to this notification, due to partial closure of Rajasthan Feeder from 28.04.2023 to 02.05.2023 and keeping in view the request of Government of Rajasthan for completion of works of Rajasthan Feeder, Rajasthan Feeder will remain closed from 26.03.2023 to 29.05.2023.
KRISHAN KUMAR, IAS Principal Secretary to Govt. Punjab,