Servants of Knowledge
Punjab Gazette · Government of Punjab

Regarding constitution of Committee

Published 24 May 2023

Department
Parliamentary Affairs
Type
Extra Ordinary
Notification no.
406
Gazetteid
CHD/0092/2021-2023
Identifier
in.gazette.punjabdsa.2023-05-24.61823
Languages
English, Punjabi

click here for IIIF manifest

PUNJAB GOVT. GAZ. (EXTRA), MAY 24, 2023 (JYST 3, 1945 SAKA) 1765

EXTRAORDINARY

Published by Authority

CHANDIGARH, WEDNESDAY, MAY 24, 2023 (JYAISTHA 3, 1945 SAKA)

ਪੰਜਾਬ ਸਰਕਾਰ

ਸੰਸਦੀ ਕਾਜ ਵਿਭਾਗ

(ਸੰਸਦੀ ਕਾਜ ਸ਼ਾਖਾ)

ਅਧਿਸੂਚਨਾ

ਮਿਤੀ 24 ਮਈ, 2023

ਨੰ: 7/4/2012-2ਪੀਏ/406.-ਸਰਕਾਰ ਦੀਆਂ ਨੀਤੀਆਂ ਬਨਾਉਣ, ਲਾਗੂ ਕਰਨ ਅਤੇ ਲੋਕ ਹਿੱਤ ਦੇ ਮਾਮਲਿਆਂ ਬਾਰੇ ਸਰਕਾਰ ਨੂੰ ਸਲਾਹ ਦੇਣ ਹਿੱਤ ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਸਾਲ 2023-24 ਲਈ ਪੰਜਾਬ ਵਿਧਾਨ ਸਭਾ ਦੇ ਮੈਂਬਰਾਂ ਦੀਆਂ ਨਿਮਨ-ਲਿਖਤ ਰਾਜ ਸਲਾਹਕਾਰ ਕਮੇਟੀਆਂ ਦਾ ਪੁਨਰ-ਗਠਨ ਕਰਦੇ ਹਨ:-

1. ਰਾਜ ਸਲਾਹਕਾਰ ਕਮੇਟੀ, ਆਮ ਰਾਜ ਪ੍ਰਬੰਧ ਵਿਭਾਗ, ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ, ਪ੍ਰਸੋਨਲ ਵਿਭਾਗ,

ਚੌਕਸੀ ਵਿਭਾਗ, ਸਹਿਕਾਰਤਾ ਵਿਭਾਗ, ਉਦਯੋਗ ਅਤੇ ਵਣਜ ਵਿਭਾਗ, ਜੇਲ੍ਹਾਂ ਵਿਭਾਗ, ਕਾਨੂੰਨ ਅਤੇ ਵਿਧਾਨਕ

ਕਾਰ ਵਿਹਾਰ ਮਾਮਲੇ ਵਿਭਾਗ, ਸ਼ਹਿਰੀ ਹਵਾਬਾਜੀ ਵਿਭਾਗ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ।

ਸਰਕਾਰੀ ਮੈਂਬਰ

1.   ਮੁੱਖ ਮੰਤਰੀ                                      ... ਚੇਅਰਮੈਨ
2.   ਮੁੱਖ ਸਕੱਤਰ, ਪੰਜਾਬ                               ... ਮੈਂਬਰ (ਪ੍ਰਸੋਨਲ, ਆਮ ਰਾਜ ਪ੍ਰਬੰਧ,
                                                         ਚੌਕਸੀ ਵਿਭਾਗ ਦੇ)
3.   ਪ੍ਰਬੰਧਕੀ ਸਕੱਤਰ, ਆਮ ਰਾਜ ਪ੍ਰਬੰਧ                   ...   ਮੈਂਬਰ ਸਕੱਤਰ  (ਆਪਣੇ ਵਿਭਾਗ ਦੇ)
4.   ਪ੍ਰਬੰਧਕੀ ਸਕੱਤਰ, ਗ੍ਰਹਿ ਮਾਮਲੇ ਅਤੇ ਨਿਆਂ            ...   ਮੈਂਬਰ ਸਕੱਤਰ  (ਆਪਣੇ ਵਿਭਾਗ ਦੇ)
5.   ਪ੍ਰਬੰਧਕੀ ਸਕੱਤਰ, ਪ੍ਰਸੋਨਲ                         ...   ਮੈਂਬਰ ਸਕੱਤਰ  (ਆਪਣੇ ਵਿਭਾਗ ਦੇ)
6.   ਪ੍ਰਬੰਧਕੀ ਸਕੱਤਰ, ਚੌਕਸੀ                           ...   ਮੈਂਬਰ ਸਕੱਤਰ  (ਆਪਣੇ ਵਿਭਾਗ ਦੇ)
7.   ਪ੍ਰਬੰਧਕੀ ਸਕੱਤਰ, ਸਹਿਕਾਰਤਾ                        ...   ਮੈਂਬਰ ਸਕੱਤਰ  (ਆਪਣੇ ਵਿਭਾਗ ਦੇ)
8.   ਪ੍ਰਬੰਧਕੀ ਸਕੱਤਰ, ਉਦਯੋਗ ਅਤੇ ਵਣਜ                   ...   ਮੈਂਬਰ ਸਕੱਤਰ  (ਆਪਣੇ ਵਿਭਾਗ ਦੇ)
9.   ਪ੍ਰਬੰਧਕੀ ਸਕੱਤਰ, ਜੇਲ੍ਹਾਂ                         ...   ਮੈਂਬਰ ਸਕੱਤਰ  (ਆਪਣੇ ਵਿਭਾਗ ਦੇ)
10. ਪ੍ਰਬੰਧਕੀ ਸਕੱਤਰ, ਕਾਨੂੰਨ ਅਤੇ ਵਿਧਾਨਕ                ...   ਮੈਂਬਰ ਸਕੱਤਰ  (ਆਪਣੇ ਵਿਭਾਗ ਦੇ)
     ਕਾਰ ਵਿਹਾਰ ਮਾਮਲੇ

( 1765 )PUNJAB GOVT. GAZ. (EXTRA), MAY 24, 2023 (JYST 3, 1945 SAKA) 1766 11. ਪ੍ਰਬੰਧਕੀ ਸਕੱਤਰ, ਸ਼ਹਿਰੀ ਹਵਾਬਾਜੀ

... ਮੈਂਬਰ ਸਕੱਤਰ (ਆਪਣੇ ਵਿਭਾਗ ਦੇ) 12. ਪ੍ਰਬੰਧਕੀ ਸਕੱਤਰ, ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ) 13. ਡੀ.ਜੀ.ਪੀ. ਵਿਜੀਲੈਂਸ ... ਮੈਂਬਰ

14. ਸਬੰਧਤ ਵਿਭਾਗ ਦੇ ਮੁੱਖੀ

... ਮੈਂਬਰ

ਗੈਰ-ਸਰਕਾਰੀ ਮੈਂਬਰ

ਸ਼੍ਰੀ/ਸ਼੍ਰੀਮਤੀ/ਕੁਮਾਰੀ:- ਵਿਧਾਇਕ ਹਲਕਾ (ਪਾਰਟੀ)

1.   ਬਲਕਾਰ ਸਿੰਘ                                   ...  ਕਰਤਾਰਪੁਰ (ਆਮ    ਆਦਮੀ ਪਾਰਟੀ)
2.   ਇੰਦਰਜੀਤ ਕੌਰ ਮਾਨ                              ... ਨਕੋਦਰ (ਆਮ    ਆਦਮੀ ਪਾਰਟੀ)
3.   ਰੁਪਿੰਦਰ ਸਿੰਘ                                 ...  ਬੱਸੀ ਪਠਾਣਾਂ (ਆਮ ਆਦਮੀ ਪਾਰਟੀ)
4.    ਬਰਿੰਦਰ ਕੁਮਾਰ ਗੋਇਲ ਵਕੀਲ                      ...  ਲਹਿਰਾ (ਆਮ   ਆਦਮੀ ਪਾਰਟੀ)
5.   ਅਸ਼ੋਕ ਪਰਾਸ਼ਰ (ਪੱਪੀ)                          ...  ਲੁਧਿਆਣਾ ਕੇਂਦਰੀ (ਆਮ ਆਦਮੀ ਪਾਰਟੀ)
6.   ਹਰਦੀਪ ਸਿੰਘ ਮੂੰਡੀਆਂ                           ...  ਸਾਹਨੇਵਾਲ (ਆਮ   ਆਦਮੀ ਪਾਰਟੀ)
7.    ਮੁਹੰਮਦ ਜਮੀਲ ਉਰ ਰਹਿਮਾਨ                       ...  ਮਲੇਰਕੋਟਲਾ (ਆਮ   ਆਦਮੀ ਪਾਰਟੀ)
8.   ਗੁਰਮੀਤ ਸਿੰਘ ਖੁੱਡੀਆਂ                          ...  ਲੰਬੀ (ਆਮ ਆਦਮੀ ਪਾਰਟੀ)
9.   ਜਗਸੀਰ ਸਿੰਘ                                   ...  ਭੁੱਚੋ ਮੰਡੀ (ਆਮ ਆਦਮੀ ਪਾਰਟੀ)
10. ਅਮ੍ਰਿਤਪਾਲ ਸਿੰਘ ਸੁਖਾਨੰਦ                        ...  ਬਾਘਾ ਪੁਰਾਣਾ (ਆਮ ਆਦਮੀ ਪਾਰਟੀ)

2. ਰਾਜ ਸਲਾਹਕਾਰ ਕਮੇਟੀ, ਵਿੱਤ, ਯੋਜਨਾਬੰਦੀ, ਪ੍ਰੋਗਰਾਮ ਲਾਗੂਕਰਨ ਅਤੇ ਆਬਕਾਰੀ ਤੇ ਕਰ ਵਿਭਾਗ

ਸਰਕਾਰੀ ਮੈਂਬਰ

1. ਵਿੱਤ, ਯੋਜਨਾਬੰਦੀ, ਪ੍ਰੋਗਰਾਮ ਲਾਗੂਕਰਨ ਅਤੇ ਆਬਕਾਰੀ ... ਚੇਅਰਮੈਨ

ਤੇ ਕਰ ਮੰਤਰੀ

2. ਪ੍ਰਬੰਧਕੀ ਸਕੱਤਰ, ਵਿੱਤ ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ) 3. ਪ੍ਰਬੰਧਕੀ ਸਕੱਤਰ, ਯੋਜਨਾਬੰਦੀ

... ਮੈਂਬਰ ਸਕੱਤਰ (ਆਪਣੇ ਵਿਭਾਗ ਦੇ) 4. ਪ੍ਰਬੰਧਕੀ ਸਕੱਤਰ, ਪ੍ਰੋਗਰਾਮ ਲਾਗੂਕਰਨ ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ) 5. ਪ੍ਰਬੰਧਕੀ ਸਕੱਤਰ, ਆਬਕਾਰੀ ਤੇ ਕਰ ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ) 6. ਸਬੰਧਤ ਵਿਭਾਗ ਦੇ ਮੁੱਖੀ

... ਮੈਂਬਰ

ਗੈਰ-ਸਰਕਾਰੀ ਮੈਂਬਰ

ਸ਼੍ਰੀ/ਸ਼੍ਰੀਮਤੀ/ਕੁਮਾਰੀ:- ਵਿਧਾਇਕ ਹਲਕਾ (ਪਾਰਟੀ)

1. ਅਜੈ ਗੁਪਤਾ

... ਅੰਮ੍ਰਿਤਸਰ ਕੇਂਦਰੀ (ਆਮ ਆਦਮੀ ਪਾਰਟੀ) 2. ਲਾਭ ਸਿੰਘ ਉੱਗੋਕੇ

... ਭਦੌੜ (ਆਮ ਆਦਮੀ ਪਾਰਟੀ) 3. ਜਗਰੂਪ ਸਿੰਘ ਗਿੱਲ ... ਬਠਿੰਡਾ ਸ਼ਹਿਰੀ (ਆਮ ਆਦਮੀ ਪਾਰਟੀ) 4. ਗੁਰਦਿੱਤ ਸਿੰਘ ਸੇਖੋਂ

... ਫਰੀਦਕੋਟ (ਆਮ ਆਦਮੀ ਪਾਰਟੀ)PUNJAB GOVT. GAZ. (EXTRA), MAY 24, 2023 (JYST 3, 1945 SAKA) 1767 5. ਗੁਰਿੰਦਰ ਸਿੰਘ ਗੈਰੀ ਬੜਿੰਗ ... ਅਮਲੋਹ (ਆਮ ਆਦਮੀ ਪਾਰਟੀ) 6. ਅਮਨਦੀਪ ਸਿੰਘ ਮੁਸਾਫ਼ਿਰ ... ਬੱਲੂਆਣਾ (ਆਮ ਆਦਮੀ ਪਾਰਟੀ) 7. ਰਣਬੀਰ ਸਿੰਘ ... ਫਿਰੋਜ਼ਪੁਰ ਸ਼ਹਿਰੀ (ਆਮ ਆਦਮੀ ਪਾਰਟੀ) 8. ਸੁਖਜਿੰਦਰ ਸਿੰਘ ਰੰਧਾਵਾ

... ਡੇਰਾ ਬਾਬਾ ਨਾਨਕ (ਇੰਡੀਅਨ ਨੈਸ਼ਨਲ ਕਾਂਗਰਸ) 9. ਡਾ. ਰਾਜ ਕੁਮਾਰ ... ਚੱਬੇਵਾਲ (ਇੰਡੀਅਨ ਨੈਸ਼ਨਲ ਕਾਂਗਰਸ) 10. ਰਾਣਾ ਇੰਦਰ ਪ੍ਰਤਾਪ ਸਿੰਘ ... ਸੁਲਤਾਨਪੁਰ ਲੋਧੀ (ਆਜ਼ਾਦ)

3. ਰਾਜ ਸਲਾਹਕਾਰ ਕਮੇਟੀ, ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਅਤੇ ਸਮਾਜਿਕ ਸੁਰੱਖਿਆ,

ਇਸਤਰੀ ਤੇ ਬਾਲ ਵਿਕਾਸ ਵਿਭਾਗ

ਸਰਕਾਰੀ ਮੈਂਬਰ

1.   ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਅਤੇ      ... ਚੇਅਰਮੈਨ
      ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ
2.   ਪ੍ਰਬੰਧਕੀ ਸਕੱਤਰ, ਸਮਾਜਿਕ ਨਿਆਂ, ਅਧਿਕਾਰਤਾ        ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ)
     ਅਤੇ ਘੱਟ ਗਿਣਤੀ
3.    ਪ੍ਰਬੰਧਕੀ ਸਕੱਤਰ, ਸਮਾਜਿਕ ਸੁਰੱਖਿਆ, ਇਸਤਰੀ       ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ)
     ਤੇ ਬਾਲ ਵਿਕਾਸ
4.   ਸਬੰਧਤ ਵਿਭਾਗ ਦੇ ਮੁੱਖੀ                         ... ਮੈਂਬਰ

ਗੈਰ-ਸਰਕਾਰੀ ਮੈਂਬਰ

ਸ਼੍ਰੀ/ਸ਼੍ਰੀਮਤੀ/ਕੁਮਾਰੀ:- ਵਿਧਾਇਕ ਹਲਕਾ (ਪਾਰਟੀ)

1.   ਕੁਲਵੰਤ ਸਿੰਘ ਸਿੱਧੂ                             ... ਆਤਮ ਨਗਰ (ਆਮ ਆਦਮੀ ਪਾਰਟੀ)
2.   ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ                 ... ਅਮਰਗੜ੍ਹ (ਆਮ   ਆਦਮੀ ਪਾਰਟੀ)
3.   ਬੁੱਧ ਰਾਮ                                      ... ਬੁਢਲਾਡਾ (ਆਮ  ਆਦਮੀ ਪਾਰਟੀ)
4.   ਅਮ੍ਰਿਤਪਾਲ ਸਿੰਘ ਸੁਖਾਨੰਦ                       ...  ਬਾਘਾ ਪੁਰਾਣਾ (ਆਮ ਆਦਮੀ ਪਾਰਟੀ)
5.   ਗੁਰਲਾਲ ਘਨੌਰ                                  ...  ਘਨੌਰ (ਆਮ ਆਦਮੀ ਪਾਰਟੀ)
6.   ਚਰਨਜੀਤ ਸਿੰਘ                                  ...  ਚਮਕੌਰ ਸਾਹਿਬ (ਆਮ ਆਦਮੀ ਪਾਰਟੀ)
7.   ਕੁਲਜੀਤ ਸਿੰਘ ਰੰਧਾਵਾ                           ...  ਡੇਰਾ ਬੱਸੀ (ਆਮ  ਆਦਮੀ ਪਾਰਟੀ)
8.   ਅਮਰਿੰਦਰ ਸਿੰਘ ਰਾਜਾ ਵੜਿੰਗ                      ... ਗਿੱਦੜਬਾਹਾ (ਇੰਡੀਅਨ ਨੈਸ਼ਨਲ ਕਾਂਗਰਸ)
9.    ਸੁਖਬਿੰਦਰ ਸਿੰਘ ਸਰਕਾਰੀਆ                       ... ਰਾਜਾ ਸਾਂਸੀ (ਇੰਡੀਅਨ ਨੈਸ਼ਨਲ ਕਾਂਗਰਸ)
10. ਡਾ. ਸੁਖਵਿੰਦਰ ਕੁਮਾਰ ਸੁੱਖੀ                      ... ਬੰਗਾ (ਸ਼੍ਰੋਮਣੀ ਅਕਾਲੀ ਦਲ)

4. ਰਾਜ ਸਲਾਹਕਾਰ ਕਮੇਟੀ, ਲੋਕ ਨਿਰਮਾਣ (ਭ ਤੇ ਮ) ਅਤੇ ਬਿਜਲੀ ਵਿਭਾਗ

ਸਰਕਾਰੀ ਮੈਂਬਰ

1.   ਲੋਕ ਨਿਰਮਾਣ (ਭ ਤੇ ਮ) ਅਤੇ ਬਿਜਲੀ ਮੰਤਰੀ             ... ਚੇਅਰਮੈਨ
2.   ਪ੍ਰਬੰਧਕੀ ਸਕੱਤਰ, ਲੋਕ ਨਿਰਮਾਣ (ਭ ਤੇ ਮ)             ...  ਮੈਂਬਰ ਸਕੱਤਰ (ਆਪਣੇ ਵਿਭਾਗ ਦੇ)
3.   ਪ੍ਰਬੰਧਕੀ ਸਕੱਤਰ, ਬਿਜਲੀ                           ...  ਮੈਂਬਰ ਸਕੱਤਰ (ਆਪਣੇ ਵਿਭਾਗ ਦੇ)
4.   ਸਬੰਧਤ ਵਿਭਾਗ ਦੇ ਮੁੱਖੀ                            ... ਮੈਂਬਰ
PUNJAB GOVT. GAZ. (EXTRA), MAY 24, 2023 (JYST 3, 1945 SAKA) 1768

ਗੈਰ-ਸਰਕਾਰੀ ਮੈਂਬਰ

ਸ਼੍ਰੀ/ਸ਼੍ਰੀਮਤੀ/ਕੁਮਾਰੀ:- ਵਿਧਾਇਕ ਹਲਕਾ (ਪਾਰਟੀ)

1. ਕੁਲਵੰਤ ਸਿੰਘ ਪੰਡੋਰੀ

... ਮਹਿਲ ਕਲਾਂ (ਆਮ ਆਦਮੀ ਪਾਰਟੀ) 2. ਜਗਸੀਰ ਸਿੰਘ ... ਭੁੱਚੋ ਮੰਡੀ (ਆਮ ਆਦਮੀ ਪਾਰਟੀ) 3. ਅਮੋਲਕ ਸਿੰਘ ... ਜੈਤੋਂ (ਆਮ ਆਦਮੀ ਪਾਰਟੀ)

4. ਰੁਪਿੰਦਰ ਸਿੰਘ ... ਬੱਸੀ ਪਠਾਣਾਂ (ਆਮ ਆਦਮੀ ਪਾਰਟੀ) 5. ਨਰਿੰਦਰ ਪਾਲ ਸਿੰਘ ਸਵਨਾ

... ਫਾਜ਼ਿਲਕਾ (ਆਮ ਆਦਮੀ ਪਾਰਟੀ) 6. ਰਜਨੀਸ਼ ਕੁਮਾਰ ਦਹੀਯਾ

... ਫਿਰੋਜ਼ਪੁਰ ਦਿਹਾਤੀ (ਆਮ ਆਦਮੀ ਪਾਰਟੀ) 7. ਅਮਨਸ਼ੇਰ ਸਿੰਘ (ਸ਼ੈਰੀ ਕਲਸੀ) ... ਬਟਾਲਾ (ਆਮ ਆਦਮੀ ਪਾਰਟੀ) 8. ਸੁਖਵਿੰਦਰ ਸਿੰਘ ਕੋਟਲੀ

... ਆਦਮਪੁਰ (ਇੰਡੀਅਨ ਨੈਸ਼ਨਲ ਕਾਂਗਰਸ) 9. ਸੁਖਪਾਲ ਸਿੰਘ ਖਹਿਰਾ

... ਭੁਲੱਥ (ਇੰਡੀਅਨ ਨੈਸ਼ਨਲ ਕਾਂਗਰਸ) 10. ਮਨਪ੍ਰੀਤ ਸਿੰਘ ਇਆਲੀ

... ਦਾਖਾ (ਸ਼੍ਰੋਮਣੀ ਅਕਾਲੀ ਦਲ)

5. ਰਾਜ ਸਲਾਹਕਾਰ ਕਮੇਟੀ, ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਤੇ ਜੰਗਲੀ ਜੀਵ

ਸੁਰੱਖਿਆ ਵਿਭਾਗ

ਸਰਕਾਰੀ ਮੈਂਬਰ

1. ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਅਤੇ ... ਚੇਅਰਮੈਨ

ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਮੰਤਰੀ

2. ਪ੍ਰਬੰਧਕੀ ਸਕੱਤਰ, ਖੁਰਾਕ, ਸਿਵਲ ਸਪਲਾਈ ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ) ਤੇ ਖਪਤਕਾਰ ਮਾਮਲੇ

3. ਪ੍ਰਬੰਧਕੀ ਸਕੱਤਰ, ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ) 4. ਸਬੰਧਤ ਵਿਭਾਗ ਦੇ ਮੁੱਖੀ

... ਮੈਂਬਰ

ਗੈਰ-ਸਰਕਾਰੀ ਮੈਂਬਰ

ਸ਼੍ਰੀ/ਸ਼੍ਰੀਮਤੀ/ਕੁਮਾਰੀ:- ਵਿਧਾਇਕ ਹਲਕਾ (ਪਾਰਟੀ)

1. ਗੁਰਿੰਦਰ ਸਿੰਘ ਗੈਰੀ ਬੜਿੰਗ ... ਅਮਲੋਹ (ਆਮ ਆਦਮੀ ਪਾਰਟੀ) 2. ਰਮਨ ਅਰੋੜਾ

... ਜਲੰਧਰ ਕੇਂਦਰੀ (ਆਮ ਆਦਮੀ ਪਾਰਟੀ) 3. ਜੀਵਨ ਸਿੰਘ ਸੰਗੋਵਾਲ ... ਗਿੱਲ (ਆਮ ਆਦਮੀ ਪਾਰਟੀ) 4. ਮੁਹੰਮਦ ਜਮੀਲ ਉਰ ਰਹਿਮਾਨ ... ਮਲੇਰਕੋਟਲਾ (ਆਮ ਆਦਮੀ ਪਾਰਟੀ) 5. ਡਾ. ਵਿਜੈ ਸਿੰਗਲਾ

... ਮਾਨਸਾ (ਆਮ ਆਦਮੀ ਪਾਰਟੀ) 6. ਦਵਿੰਦਰਜੀਤ ਸਿੰਘ ਲਾਡੀ ਢੋਸ ... ਧਰਮਕੋਟ (ਆਮ ਆਦਮੀ ਪਾਰਟੀ) 7. ਗੁਰਦੇਵ ਸਿੰਘ ਦੇਵ ਮਾਨ ... ਨਾਭਾ (ਆਮ ਆਦਮੀ ਪਾਰਟੀ)8. ਸੁਖਬਿੰਦਰ ਸਿੰਘ ਸਰਕਾਰੀਆ ... ਰਾਜਾ ਸਾਂਸੀ (ਇੰਡੀਅਨ ਨੈਸ਼ਨਲ ਕਾਂਗਰਸ) 9. ਸੰਦੀਪ ਜਾਖੜ ... ਅਬੋਹਰ (ਇੰਡੀਅਨ ਨੈਸ਼ਨਲ ਕਾਂਗਰਸ) 10. ਜੰਗੀ ਲਾਲ ਮਹਾਜਨ ... ਮੁਕੇਰੀਆਂ (ਭਾਰਤੀਯ ਜਨਤਾ ਪਾਰਟੀ)PUNJAB GOVT. GAZ. (EXTRA), MAY 24, 2023 (JYST 3, 1945 SAKA) 1769

6. ਰਾਜ ਸਲਾਹਕਾਰ ਕਮੇਟੀ, ਜਲ ਸਰੋਤ, ਮਾਈਨਜ ਅਤੇ ਜਿਊਲੋਜੀ, ਸਾਇੰਸ ਤਕਨਾਲੋਜੀ ਤੇ ਵਾਤਾਵਰਣ, ਖੇਡਾਂ ਤੇ

ਯੁਵਕ ਸੇਵਾਵਾਂ ਵਿਭਾਗ

ਸਰਕਾਰੀ ਮੈਂਬਰ

1. ਜਲ ਸਰੋਤ, ਮਾਈਨਜ ਅਤੇ ਜਿਊਲੋਜੀ, ... ਚੇਅਰਮੈਨ

ਸਾਇੰਸ ਤਕਨਾਲੋਜੀ ਤੇ ਵਾਤਾਵਰਣ,

ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ

2. ਪ੍ਰਬੰਧਕੀ ਸਕੱਤਰ, ਜਲ ਸਰੋਤ ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ) 3. ਪ੍ਰਬੰਧਕੀ ਸਕੱਤਰ, ਮਾਈਨਜ ਅਤੇ ਜਿਊਲੋਜੀ ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ) 4. ਪ੍ਰਬੰਧਕੀ ਸਕੱਤਰ, ਸਾਇੰਸ ਤਕਨਾਲੋਜੀ ਅਤੇ ਵਾਤਾਵਰਣ ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ) 5. ਪ੍ਰਬੰਧਕੀ ਸਕੱਤਰ, ਖੇਡਾਂ ਅਤੇ ਯੁਵਕ ਸੇਵਾਵਾਂ ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ) 6. ਸਬੰਧਤ ਵਿਭਾਗ ਦੇ ਮੁੱਖੀ

... ਮੈਂਬਰ

ਗੈਰ-ਸਰਕਾਰੀ ਮੈਂਬਰ

ਸ਼੍ਰੀ/ਸ਼੍ਰੀਮਤੀ/ਕੁਮਾਰੀ:- ਵਿਧਾਇਕ ਹਲਕਾ (ਪਾਰਟੀ)

1.   ਡਾ. ਰਵਜੋਤ ਸਿੰਘ                              ...  ਸ਼ਾਮ ਚੁਰਾਸੀ (ਆਮ  ਆਦਮੀ ਪਾਰਟੀ)
2.   ਰਜਨੀਸ਼ ਕੁਮਾਰ ਦਹੀਯਾ                          ... ਫਿਰੋਜ਼ਪੁਰ ਦਿਹਾਤੀ (ਆਮ  ਆਦਮੀ ਪਾਰਟੀ)
3.   ਸਰਵਜੀਤ ਕੌਰ ਮਾਣੂੰਕੇ                          ...  ਜਗਰਾਉਂ (ਆਮ ਆਦਮੀ ਪਾਰਟੀ)
4.   ਗੁਰਪ੍ਰੀਤ ਸਿੰਘ ਬਨਾਂਵਾਲੀ                      ...  ਸਰਦੂਲਗੜ੍ਹ (ਆਮ ਆਦਮੀ ਪਾਰਟੀ)
5.   ਡਾ. ਅਮਨਦੀਪ ਕੌਰ ਅਰੋੜਾ                        ...  ਮੋਗਾ (ਆਮ ਆਦਮੀ ਪਾਰਟੀ)
6. ਅਜੀਤਪਾਲ ਸਿੰਘ ਕੋਹਲੀ                            ...  ਪਟਿਆਲਾ  (ਆਮ ਆਦਮੀ ਪਾਰਟੀ)
7.   ਦਿਨੇਸ਼ ਕੁਮਾਰ ਚੱਢਾ                           ... ਰੂਪਨਗਰ (ਆਮ     ਆਦਮੀ ਪਾਰਟੀ)
8.   ਅਰੁਨਾ ਚੌਧਰੀ                                 ... ਦੀਨਾਨਗਰ (ਇੰਡੀਅਨ ਨੈਸ਼ਨਲ ਕਾਂਗਰਸ)
9.   ਸੁਖਵਿੰਦਰ ਸਿੰਘ ਕੋਟਲੀ                         ... ਆਦਮਪੁਰ (ਇੰਡੀਅਨ ਨੈਸ਼ਨਲ ਕਾਂਗਰਸ)
10. ਰਾਣਾ ਇੰਦਰ ਪ੍ਰਤਾਪ ਸਿੰਘ                        ... ਸੁਲਤਾਨਪੁਰ ਲੋਧੀ (ਆਜ਼ਾਦ)

7. ਰਾਜ ਸਲਾਹਕਾਰ ਕਮੇਟੀ, ਪੇਂਡੂ ਵਿਕਾਸ ਅਤੇ ਪੰਚਾਇਤਾਂ, ਪ੍ਰਵਾਸੀ ਭਾਰਤੀ ਮਾਮਲੇ ਅਤੇ ਖੇਤੀਬਾੜੀ ਅਤੇ ਕਿਸਾਨ

ਭਲਾਈ ਵਿਭਾਗ

ਸਰਕਾਰੀ ਮੈਂਬਰ

1.   ਪੇਂਡੂ ਵਿਕਾਸ ਅਤੇ ਪੰਚਾਇਤਾਂ, ਪ੍ਰਵਾਸੀ ਭਾਰਤੀ         ... ਚੇਅਰਮੈਨ
      ਮਾਮਲੇ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ
2.   ਪ੍ਰਬੰਧਕੀ ਸਕੱਤਰ, ਪੇਂਡੂ ਵਿਕਾਸ ਅਤੇ ਪੰਚਾਇਤਾਂ        ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ)
3.   ਪ੍ਰਬੰਧਕੀ ਸਕੱਤਰ, ਪ੍ਰਵਾਸੀ ਭਾਰਤੀ ਮਾਮਲੇ             ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ)
4.   ਪ੍ਰਬੰਧਕੀ ਸਕੱਤਰ, ਖੇਤੀਬਾੜੀ ਅਤੇ ਕਿਸਾਨ ਭਲਾਈ         ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ)
5.   ਸਬੰਧਤ ਵਿਭਾਗ ਦੇ ਮੁੱਖੀ                            ... ਮੈਂਬਰ
PUNJAB GOVT. GAZ. (EXTRA), MAY 24, 2023 (JYST 3, 1945 SAKA) 1770

ਗੈਰ-ਸਰਕਾਰੀ ਮੈਂਬਰ

ਸ਼੍ਰੀ/ਸ਼੍ਰੀਮਤੀ/ਕੁਮਾਰੀ:- ਵਿਧਾਇਕ ਹਲਕਾ (ਪਾਰਟੀ)

1.   ਤਰੁਨਪ੍ਰੀਤ ਸਿੰਘ ਸੌਂਦ                         ...  ਖੰਨਾ (ਆਮ ਆਦਮੀ ਪਾਰਟੀ)
2.   ਮਨਜੀਤ ਸਿੰਘ ਬਿਲਾਸਪੁਰ                         ... ਨਿਹਾਲ ਸਿੰਘ ਵਾਲਾ   (ਆਮ ਆਦਮੀ ਪਾਰਟੀ)
3.   ਨੀਨਾ ਮਿੱਤਲ                                  ...  ਰਾਜਪੁਰਾ (ਆਮ   ਆਦਮੀ ਪਾਰਟੀ)
4.   ਕੁਲਵੰਤ ਸਿੰਘ                                 ...   ਐਸ.ਏ.ਐਸ. ਨਗਰ (ਆਮ ਆਦਮੀ ਪਾਰਟੀ)
5.    ਬਰਿੰਦਰ ਕੁਮਾਰ ਗੋਇਲ ਵਕੀਲ                     ...  ਲਹਿਰਾ (ਆਮ    ਆਦਮੀ ਪਾਰਟੀ)
6.   ਸੰਤੋਸ਼ ਕੁਮਾਰੀ ਕਟਾਰੀਆ                        ...  ਬਲਾਚੌਰ (ਆਮ   ਆਦਮੀ ਪਾਰਟੀ)
7.   ਗੁਰਮੀਤ ਸਿੰਘ ਖੁੱਡੀਆਂ                         ...  ਲੰਬੀ (ਆਮ ਆਦਮੀ ਪਾਰਟੀ)
8.   ਬਰਿੰਦਰਮੀਤ ਸਿੰਘ ਪਾਹੜਾ                        ... ਗੁਰਦਾਸਪੁਰ (ਇੰਡੀਅਨ ਨੈਸ਼ਨਲ ਕਾਂਗਰਸ)
9.   ਪਰਗਟ ਸਿੰਘ ਪੋਵਾਰ                             ... ਜਲੰਧਰ ਕੈਂਟ (ਇੰਡੀਅਨ ਨੈਸ਼ਨਲ ਕਾਂਗਰਸ)
10. ਜੰਗੀ ਲਾਲ ਮਹਾਜਨ                               ... ਮੁਕੇਰੀਆਂ (ਭਾਰਤੀਯ ਜਨਤਾ ਪਾਰਟੀ)

8. ਰਾਜ ਸਲਾਹਕਾਰ ਕਮੇਟੀ, ਟਰਾਂਸਪੋਰਟ ਅਤੇੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ, ਫੂਡ ਪ੍ਰੋਸੈਸਿੰਗ

ਵਿਭਾਗ

ਸਰਕਾਰੀ ਮੈਂਬਰ

1.   ਟਰਾਂਸਪੋਰਟ   ਅਤੇੇ ਪਸ਼ੂ ਪਾਲਣ, ਮੱਛੀ ਪਾਲਣ  ਅਤੇ      ... ਚੇਅਰਮੈਨ
     ਡੇਅਰੀ ਵਿਕਾਸ ਮੰਤਰੀ
2.   ਪ੍ਰਬੰਧਕੀ ਸਕੱਤਰ, ਟਰਾਂਸਪੋਰਟ                        ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ)
3.   ਪ੍ਰਬੰਧਕੀ ਸਕੱਤਰ, ਪਸ਼ੂ ਪਾਲਣ, ਮੱਛੀ ਪਾਲਣ             ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ)
     ਅਤੇ ਡੇਅਰੀ ਵਿਕਾਸ
4.   ਪ੍ਰਬੰਧਕੀ ਸਕੱਤਰ, ਫੂਡ ਪ੍ਰੋਸੈਸਿੰਗ                   ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ)
5.   ਸਬੰਧਤ ਵਿਭਾਗ ਦੇ ਮੁੱਖੀ                            ... ਮੈਂਬਰ

ਗੈਰ-ਸਰਕਾਰੀ ਮੈਂਬਰ

ਸ਼੍ਰੀ/ਸ਼੍ਰੀਮਤੀ/ਕੁਮਾਰੀ:- ਵਿਧਾਇਕ ਹਲਕਾ (ਪਾਰਟੀ)

1.   ਅਸ਼ੋਕ ਪਰਾਸ਼ਰ (ਪੱਪੀ)                         ...  ਲੁਧਿਆਣਾ ਕੇਂਦਰੀ (ਆਮ ਆਦਮੀ ਪਾਰਟੀ)
2.   ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ               ...  ਅਮਰਗੜ੍ਹ (ਆਮ   ਆਦਮੀ ਪਾਰਟੀ)
3.   ਹਰਮੀਤ ਸਿੰਘ ਪਠਾਨ ਮਾਜਰਾ                       ...  ਸਨੌਰ (ਆਮ ਆਦਮੀ ਪਾਰਟੀ)
4.   ਨਰਿੰਦਰ ਕੌਰ ਭਰਾਜ                             ...  ਸੰਗਰੂਰ (ਆਮ  ਆਦਮੀ ਪਾਰਟੀ)
5.   ਜਗਦੀਪ ਸਿੰਘ 'ਕਾਕਾ ਬਰਾੜ*                      ...  ਮੁਕਤਸਰ (ਆਮ    ਆਦਮੀ ਪਾਰਟੀ)
6.   ਮਨਜਿੰਦਰ ਸਿੰਘ ਲਾਲਪੁਰਾ                        ...  ਖਡੂਰ ਸਾਹਿਬ (ਆਮ ਆਦਮੀ ਪਾਰਟੀ)
7.   ਜੀਵਨ ਜੋਤ ਕੌਰ                                ...  ਅੰਮ੍ਰਿਤਸਰ ਪੂਰਬੀ (ਆਮ ਆਦਮੀ ਪਾਰਟੀ)
8. ਤ੍ਰਿਪਤ ਰਜਿੰਦਰ ਸਿੰਘ ਬਾਜਵਾ ... ਫਤਿਹਗੜ੍ਹ ਚੂੜੀਆਂ (ਇੰਡੀਅਨ ਨੈਸ਼ਨਲ ਕਾਂਗਰਸ)

9. ਅਵਤਾਰ ਸਿੰਘ ਜੂਨੀਅਰ ... ਜਲੰਧਰ ਉੱਤਰੀ (ਇੰਡੀਅਨ ਨੈਸ਼ਨਲ ਕਾਂਗਰਸ) 10. ਗਨੀਵ ਕੌਰ ਮਜੀਠੀਆ

... ਮਜੀਠਾ (ਸ਼੍ਰੋਮਣੀ ਅਕਾਲੀ ਦਲ)PUNJAB GOVT. GAZ. (EXTRA), MAY 24, 2023 (JYST 3, 1945 SAKA) 1771

9. ਰਾਜ ਸਲਾਹਕਾਰ ਕਮੇਟੀ, ਮਾਲ, ਮੁੜ ਵਸੇਬਾ ਅਤੇ ਡਿਜਾਸਟਰ ਮੈਨੇਜਮੈਂਟ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ

ਵਿਭਾਗ

ਸਰਕਾਰੀ ਮੈਂਬਰ

1.   ਮਾਲ, ਮੁੜ ਵਸੇਬਾ ਅਤੇ ਡਿਜਾਸਟਰ ਮੈਨੇਜਮੈਂਟ          ... ਚੇਅਰਮੈਨ
     ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ
2.   ਪ੍ਰਬੰਧਕੀ ਸਕੱਤਰ, ਮਾਲ, ਮੁੜ ਵਸੇਬਾ ਅਤੇ             ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ)
     ਡਿਜਾਸਟਰ ਮੈਨੇਜਮੈਂਟ
3.   ਪ੍ਰਬੰਧਕੀ ਸਕੱਤਰ, ਜਲ ਸਪਲਾਈ ਅਤੇ ਸੈਨੀਟੇਸ਼ਨ         ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ)
4.   ਸਬੰਧਤ ਵਿਭਾਗ ਦੇ ਮੁੱਖੀ                          ... ਮੈਂਬਰ

ਗੈਰ-ਸਰਕਾਰੀ ਮੈਂਬਰ

ਸ਼੍ਰੀ/ਸ਼੍ਰੀਮਤੀ/ਕੁਮਾਰੀ:- ਵਿਧਾਇਕ ਹਲਕਾ (ਪਾਰਟੀ)

1. ਕੁੰਵਰ ਵਿਜੇ ਪ੍ਰਤਾਪ ਸਿੰਘ ... ਅੰਮ੍ਰਿਤਸਰ ਉੱਤਰੀ (ਆਮ ਆਦਮੀ ਪਾਰਟੀ) 2. ਸੁਖਵੀਰ ਸਿੰਘ ਮਾਈਸਰਖਾਨਾ

... ਮੌੜ (ਆਮ ਆਦਮੀ ਪਾਰਟੀ) 3. ਲਖਬੀਰ ਸਿੰਘ ਰਾਏ

... ਫਤਿਹਗੜ੍ਹ ਸਾਹਿਬ (ਆਮ ਆਦਮੀ ਪਾਰਟੀ) 4. ਜਗਦੀਪ ਕੰਬੋਜ ਗੋਲਡੀ

... ਜਲਾਲਾਬਾਦ (ਆਮ ਆਦਮੀ ਪਾਰਟੀ) 5. ਅਮਰਪਾਲ ਸਿੰਘ ... ਸ੍ਰੀ ਹਰਗੋਬਿੰਦਪੁਰ (ਆਮ ਆਦਮੀ ਪਾਰਟੀ) 6. ਜਸਵੀਰ ਸਿੰਘ ਰਾਜਾ ਗਿੱਲ ... ਉੜਮੂੜ (ਆਮ ਆਦਮੀ ਪਾਰਟੀ) 7. ਜਗਤਾਰ ਸਿੰਘ ਦਿਆਲਪੁਰਾ

... ਸਮਰਾਲਾ (ਆਮ ਆਦਮੀ ਪਾਰਟੀ) 8. ਰਾਣਾ ਗੁਰਜੀਤ ਸਿੰਘ ... ਕਪੂਰਥਲਾ (ਇੰਡੀਅਨ ਨੈਸ਼ਨਲ ਕਾਂਗਰਸ) 9. ਨਰੇਸ਼ ਪੁਰੀ

... ਸੁਜਾਨਪੁਰ (ਇੰਡੀਅਨ ਨੈਸ਼ਨਲ ਕਾਂਗਰਸ) 10. ਡਾ. ਨਛੱਤਰ ਪਾਲ ... ਨਵਾਂ ਸ਼ਹਿਰ (ਬਹੁਜਨ ਸਮਾਜ ਪਾਰਟੀ) 10. ਰਾਜ ਸਲਾਹਕਾਰ ਕਮੇਟੀ, ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ, ਉਚੇਰੀ ਸਿੱਖਿਆ, ਸਕੂਲ ਸਿੱਖਿਆ ਵਿਭਾਗ

ਸਰਕਾਰੀ ਮੈਂਬਰ

1.    ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ,              ... ਚੇਅਰਮੈਨ
      ਉਚੇਰੀ ਸਿੱਖ ਿਆ, ਸਕੂਲ ਸ ਿੱਖਿਆ ਮੰਤਰੀ
2.   ਪ੍ਰਬੰਧਕੀ ਸਕੱਤਰ, ਤਕਨੀਕੀ ਸਿੱਖਿਆ ਤੇ               ...  ਮੈਂਬਰ ਸਕੱਤਰ (ਆਪਣੇ ਵਿਭਾਗ ਦੇ)
      ਉਦਯੋਗਿਕ ਸਿਖਲਾਈ
3.    ਪ੍ਰਬੰਧਕੀ ਸਕੱਤਰ, ਉਚੇਰੀ ਸਿੱਖਿਆ                  ...  ਮੈਂਬਰ ਸਕੱਤਰ (ਆਪਣੇ ਵਿਭਾਗ ਦੇ)
4.   ਪ੍ਰਬੰਧਕੀ ਸਕੱਤਰ, ਸਕੂਲ ਸਿੱਖਿਆ                    ...  ਮੈਂਬਰ ਸਕੱਤਰ (ਆਪਣੇ ਵਿਭਾਗ ਦੇ)
5.   ਸਬੰਧਤ ਵਿਭਾਗ ਦੇ ਮੁੱਖੀ                           ... ਮੈਂਬਰ

ਗੈਰ-ਸਰਕਾਰੀ ਮੈਂਬਰ

ਸ਼੍ਰੀ/ਸ਼੍ਰੀਮਤੀ/ਕੁਮਾਰੀ:- ਵਿਧਾਇਕ ਹਲਕਾ (ਪਾਰਟੀ)

1. ਪ੍ਰਤਾਪ ਸਿੰਘ ਬਾਜਵਾ ... ਕਾਦੀਆਂ (ਇੰਡੀਅਨ ਨੈਸ਼ਨਲ ਕਾਂਗਰਸ) PUNJAB GOVT. GAZ. (EXTRA), MAY 24, 2023 (JYST 3, 1945 SAKA) 1772
2.   ਡਾ. ਜਸਬੀਰ ਸਿੰਘ ਸੰਧੂ                         ...   ਅੰਮ੍ਰਿਤਸਰ ਪੱਛਮੀ (ਆਮ ਆਦਮੀ ਪਾਰਟੀ)
3.   ਬਲਕਾਰ ਸਿੰਘ ਸਿੱਧੂ                            ...  ਰਾਮਪੁਰਾ ਫੂਲ (ਆਮ ਆਦਮੀ ਪਾਰਟੀ)
4.   ਫੌਜਾ ਸਿੰਘ                                   ...  ਗੁਰੂ ਹਰ ਸਹਾਏ (ਆਮ ਆਦਮੀ ਪਾਰਟੀ)
5.   ਇੰਦਰਜੀਤ ਕੌਰ ਮਾਨ                             ... ਨਕੋਦਰ (ਆਮ     ਆਦਮੀ ਪਾਰਟੀ)
6.   ਦਲਜੀਤ ਸਿੰਘ ਗਰੇਵਾਲ (ਭੋਲਾ)                    ...  ਲੁਧਿਆਣਾ ਪੂਰਬੀ (ਆਮ ਆਦਮੀ ਪਾਰਟੀ)
7.   ਕੁਲਵੰਤ ਸਿੰਘ ਬਾਜ਼ੀਗਰ                         ...  ਸ਼ੁਤਰਾਣਾ (ਆਮ  ਆਦਮੀ ਪਾਰਟੀ)
8.   ਸਰਵਨ ਸਿੰਘ ਧੁੰਨ                              ... ਖੇਮਕਰਨ (ਆਮ     ਆਦਮੀ ਪਾਰਟੀ)
9.   ਸੁਖਪਾਲ ਸਿੰਘ ਖਹਿਰਾ                           ... ਭੁਲੱਥ (ਇੰਡੀਅਨ ਨੈਸ਼ਨਲ ਕਾਂਗਰਸ)
10. ਅਸ਼ਵਨੀ ਕੁਮਾਰ ਸ਼ਰਮਾ                           ... ਪਠਾਨਕੋਟ (ਭਾਰਤੀਯ ਜਨਤਾ ਪਾਰਟੀ)

11. ਰਾਜ ਸਲਾਹਕਾਰ ਕਮੇਟੀ, ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ, ਛਪਾਈ ਤੇ ਲਿਖਣ ਸਮੱਗਰੀ, ਪ੍ਰਸਾਸ਼ਨਿਕ

ਸੁਧਾਰ ਤੇ ਸ਼ਿਕਾਇਤ ਨਿਵਾਰਣ ਅਤੇ ਰੁਜਗਾਰ ਉਤਪਤੀ ਤੇ ਟ੍ਰੇਨਿੰਗ ਵਿਭਾਗ

ਸਰਕਾਰੀ ਮੈਂਬਰ

1. ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ, ਛਪਾਈ ਤੇ ... ਚੇਅਰਮੈਨ

ਲਿਖਣ ਸਮੱਗਰੀ, ਪ੍ਰਸਾਸ਼ਨਿਕ ਸੁਧਾਰ ਤੇ ਸ਼ਿਕਾਇਤ

ਨਿਵਾਰਣ ਅਤੇ ਰੁਜਗਾਰ ਉਤਪਤੀ ਤੇ ਟ੍ਰੇਨਿੰਗ ਮੰਤਰੀ

2. ਪ੍ਰਬੰਧਕੀ ਸਕੱਤਰ, ਨਵੀਂ ਅਤੇ ਨਵਿਆਉਣਯੋਗ ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ) ਊਰਜਾ ਸਰੋਤ

3. ਪ੍ਰਬੰਧਕੀ ਸਕੱਤਰ, ਛਪਾਈ ਤੇ ਲਿਖਣ ਸਮੱਗਰੀ ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ) 4. ਪ੍ਰਬੰਧਕੀ ਸਕੱਤਰ, ਪ੍ਰਸਾਸ਼ਨਿਕ ਸੁਧਾਰ ਤੇ ਸ਼ਿਕਾਇਤ ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ) ਨਿਵਾਰਣ

5. ਪ੍ਰਬੰਧਕੀ ਸਕੱਤਰ, ਰੁਜਗਾਰ ਉਤਪਤੀ ਤੇ ਟ੍ਰੇਨਿੰਗ ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ) 6. ਸਬੰਧਤ ਵਿਭਾਗ ਦੇ ਮੁੱਖੀ

... ਮੈਂਬਰ

ਗੈਰ-ਸਰਕਾਰੀ ਮੈਂਬਰ

ਸ਼੍ਰੀ/ਸ਼੍ਰੀਮਤੀ/ਕੁਮਾਰੀ:- ਵਿਧਾਇਕ ਹਲਕਾ (ਪਾਰਟੀ)

1.   ਪ੍ਰੋ. ਬਲਜਿੰਦਰ ਕੌਰ                            ...  ਤਲਵੰਡੀ ਸਾਬੋ (ਆਮ   ਆਦਮੀ ਪਾਰਟੀ)
2.   ਮਦਨ ਲਾਲ ਬੱਗਾ                                 ...  ਲੁਧਿਆਣਾ  ਉੱਤਰੀ (ਆਮ ਆਦਮ   ੀ ਪਾਰਟੀ)
3.   ਡਾ. ਕਸ਼ਮੀਰ ਸਿੰਘ ਸੋਹਲ                         ...  ਤਰਨਤਾਰਨ (ਆਮ     ਆਦਮੀ ਪਾਰਟੀ)
4.   ਜਸਵਿੰਦਰ ਸਿੰਘ                                 ...   ਅਟਾਰੀ (ਆਮ   ਆਦਮੀ ਪਾਰਟੀ)
5    ਨਰੇਸ਼ ਕਟਾਰੀਆ                                 ...  ਜੀਰਾ (ਆਮ ਆਦਮੀ ਪਾਰਟੀ)
6.   ਕੁਲਵੰਤ ਸਿੰਘ ਪੰਡੋਰੀ                           ...  ਮਹਿਲ ਕਲਾਂ (ਆਮ    ਆਦਮੀ ਪਾਰਟੀ)
7.   ਗੁਰਦਿੱਤ ਸਿੰਘ ਸੇਖੋਂ                           ...  ਫਰੀਦਕੋਟ (ਆਮ    ਆਦਮੀ ਪਾਰਟੀ)
8. ਹਰਦੇਵ ਸਿੰਘ ਲਾਡੀ ... ਸ਼ਾਹਕੋਟ (ਇੰਡੀਅਨ ਨੈਸ਼ਨਲ ਕਾਂਗਰਸ)

9. ਬਲਵਿੰਦਰ ਸਿੰਘ ਧਾਲੀਵਾਲ ... ਫਗਵਾੜਾ (ਇੰਡੀਅਨ ਨੈਸ਼ਨਲ ਕਾਂਗਰਸ) 10. ਡਾ. ਸੁਖਵਿੰਦਰ ਕੁਮਾਰ ਸੁੱਖੀ

... ਬੰਗਾ (ਸ਼ੋ੍ਰਮਣੀ ਅਕਾਲੀ ਦਲ)PUNJAB GOVT. GAZ. (EXTRA), MAY 24, 2023 (JYST 3, 1945 SAKA) 1773

12. ਰਾਜ ਸਲਾਹਕਾਰ ਕਮੇਟੀ, ਸਥਾਨਕ ਸਰਕਾਰ, ਸੰਸਦੀ ਕਾਜ ਮਾਮਲੇ, ਮਿੱਟੀ ਅਤੇ ਜਲ ਸੰਭਾਲ ਅਤੇ ਪ੍ਰਬੰਧਕੀ

ਸੁਧਾਰ ਵਿਭਾਗ

ਸਰਕਾਰੀ ਮੈਂਬਰ

1.   ਸਥਾਨਕ ਸਰਕਾਰ, ਸੰਸਦੀ ਕਾਜ ਮਾਮਲੇ, ਮਿੱਟੀ ਅਤੇ        ... ਚੇਅਰਮੈਨ
     ਜਲ ਸੰਭਾਲ ਅਤੇ ਪ੍ਰਬੰਧਕੀ ਸੁਧਾਰ ਮੰਤਰੀ
2.   ਪ੍ਰਬੰਧਕੀ ਸਕੱਤਰ, ਸਥਾਨਕ ਸਰਕਾਰ                     ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ)
3.   ਪ੍ਰਬੰਧਕੀ ਸਕੱਤਰ, ਸੰਸਦੀ ਕਾਜ ਮਾਮਲੇ                 ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ)
4.   ਪ੍ਰਬੰਧਕੀ ਸਕੱਤਰ, ਮਿੱਟੀ ਅਤੇ ਜਲ ਸੰਭਾਲ              ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ)
5.   ਪ੍ਰਬੰਧਕੀ ਸਕੱਤਰ, ਪ੍ਰਬੰਧਕੀ ਸੁਧਾਰ                 ...  ਮੈਂਬਰ ਸਕੱਤਰ (ਆਪਣੇ ਵਿਭਾਗ ਦੇ)
6.   ਸਬੰਧਤ ਵਿਭਾਗ ਦੇ ਮੁੱਖੀ                           ... ਮੈਂਬਰ

ਗੈਰ-ਸਰਕਾਰੀ ਮੈਂਬਰ

ਸ਼੍ਰੀ/ਸ਼੍ਰੀਮਤੀ/ਕੁਮਾਰੀ:- ਵਿਧਾਇਕ ਹਲਕਾ (ਪਾਰਟੀ)

1.   ਦਲਬੀਰ ਸਿੰਘ ਟੌਂਗ                             ...  ਬਾਬਾ ਬਕਾਲਾ (ਆਮ ਆਦਮੀ ਪਾਰਟੀ)
2.    ਲਾਭ ਸਿੰਘ ਉੱਗੋਕੇ                            ... ਭਦੌੜ (ਆਮ ਆਦਮੀ ਪਾਰਟੀ)
3.   ਰਾਜਿੰਦਰ ਪਾਲ ਕੌਰ                             ...  ਲੁਧਿਆਣਾ ਦੱਖਣੀ (ਆਮ ਆਦਮੀ ਪਾਰਟੀ)
4.   ਬੁੱਧ ਰਾਮ                                    ...  ਬੁਢਲਾਡਾ (ਆਮ   ਆਦਮੀ ਪਾਰਟੀ)
5.   ਅਮ੍ਰਿਤਪਾਲ ਸਿੰਘ ਸੁਖਾਨੰਦ                      ...  ਬਾਘਾ ਪੁਰਾਣਾ (ਆਮ ਆਦਮੀ ਪਾਰਟੀ)
6.   ਗੁਰਲਾਲ ਘਨੌਰ                                 ...  ਘਨੌਰ (ਆਮ ਆਦਮੀ ਪਾਰਟੀ)
7.   ਚਰਨਜੀਤ ਸਿੰਘ                                 ...  ਚਮਕੌਰ ਸਾਹਿਬ (ਆਮ ਆਦਮੀ ਪਾਰਟੀ)
8.   ਰਾਣਾ ਗੁਰਜੀਤ ਸਿੰਘ                            ... ਕਪੂਰਥਲਾ (ਇੰਡੀਅਨ ਨੈਸ਼ਨਲ ਕਾਂਗਰਸ)
9.   ਨਰੇਸ਼ ਪੁਰੀ                                  ... ਸੁਜਾਨਪੁਰ (ਇੰਡੀਅਨ ਨੈਸ਼ਨਲ ਕਾਂਗਰਸ)
10. ਡਾ. ਨਛੱਤਰ ਪਾਲ                                ... ਨਵਾਂ ਸ਼ਹਿਰ (ਬਹੁਜਨ ਸਮਾਜ ਪਾਰਟੀ)

13. ਰਾਜ ਸਲਾਹਕਾਰ ਕਮੇਟੀ, ਰੱਖਿਆ ਸੇਵਾਵਾਂ ਭਲਾਈ, ਫਰੀਡਮ ਫਾਈਟਰ ਭਲਾਈ, ਬਾਗਬਾਨੀ ਅਤੇ ਸੂਚਨਾ ਤੇ

ਲੋਕ ਸੰਪਰਕ ਵਿਭਾਗ

ਸਰਕਾਰੀ ਮੈਂਬਰ

1.    ਰੱਖਿਆ ਸੇਵਾਵਾਂ ਭਲਾਈ, ਫਰੀਡਮ ਫਾਈਟਰ ਭਲਾਈ,        ... ਚੇਅਰਮੈਨ
     ਬਾਗਬਾਨੀ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ
2.   ਪ੍ਰਬੰਧਕੀ ਸਕੱਤਰ, ਰੱਖਿਆ ਸੇਵਾਵਾਂ ਭਲਾਈ             ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ)
3.    ਪ੍ਰਬੰਧਕੀ ਸਕੱਤਰ, ਫਰੀਡਮ   ਫਾਈਟਰ ਭਲਾਈ           ...   ਮੈਂਬਰ ਸਕੱਤਰ (ਆਪਣੇ ਵਿਭਾਗ ਦੇ)
4.   ਪ੍ਰਬੰਧਕੀ ਸਕੱਤਰ, ਬਾਗਬਾਨੀ                       ...   ਮੈਂਬਰ ਸਕੱਤਰ (ਆਪਣੇ ਵਿਭਾਗ ਦੇ)
5.   ਪ੍ਰਬੰਧਕੀ ਸਕੱਤਰ, ਸੂਚਨਾ ਤੇ ਲੋਕ ਸੰਪਰਕ            ...   ਮੈਂਬਰ ਸਕੱਤਰ (ਆਪਣੇ ਵਿਭਾਗ ਦੇ)
6.   ਸਬੰਧਤ ਵਿਭਾਗ ਦੇ ਮੁੱਖੀ                          ... ਮੈਂਬਰ
PUNJAB GOVT. GAZ. (EXTRA), MAY 24, 2023 (JYST 3, 1945 SAKA) 1774

ਗੈਰ-ਸਰਕਾਰੀ ਮੈਂਬਰ

ਸ਼੍ਰੀ/ਸ਼੍ਰੀਮਤੀ/ਕੁਮਾਰੀ:- ਵਿਧਾਇਕ ਹਲਕਾ (ਪਾਰਟੀ)

1. ਗੁਰਪ੍ਰੀਤ ਬਸੀ ਗੋਗੀ

... ਲੁਧਿਆਣਾ ਪੱਛਮੀ (ਆਮ ਆਦਮੀ ਪਾਰਟੀ) 2. ਗੁਰਪ੍ਰੀਤ ਸਿੰਘ ਬਨਾਂਵਾਲੀ

... ਸਰਦੂਲਗੜ੍ਹ (ਆਮ ਆਦਮੀ ਪਾਰਟੀ) 3. ਦਵਿੰਦਰਜੀਤ ਸਿੰਘ ਲਾਡੀ ਢੋਸ ... ਧਰਮਕੋਟ (ਆਮ ਆਦਮੀ ਪਾਰਟੀ) 4. ਗੁਰਦੇਵ ਸਿੰਘ ਦੇਵ ਮਾਨ ... ਨਾਭਾ (ਆਮ ਆਦਮੀ ਪਾਰਟੀ) 5. ਦਿਨੇਸ਼ ਕੁਮਾਰ ਚੱਢਾ

... ਰੂਪਨਗਰ (ਆਮ ਆਦਮੀ ਪਾਰਟੀ) 6. ਕੁਲਜੀਤ ਸਿੰਘ ਰੰਧਾਵਾ

... ਡੇਰਾ ਬੱਸੀ (ਆਮ ਆਦਮੀ ਪਾਰਟੀ) 7. ਨਰਿੰਦਰ ਕੌਰ ਭਰਾਜ ... ਸੰਗਰੂਰ (ਆਮ ਆਦਮੀ ਪਾਰਟੀ) 8. ਅਮਰਿੰਦਰ ਸਿੰਘ ਰਾਜਾ ਵੜਿੰਗ ... ਗਿੱਦੜਬਾਹਾ (ਇੰਡੀਅਨ ਨੈਸ਼ਨਲ ਕਾਂਗਰਸ) 9. ਵਿਕਰਮਜੀਤ ਸਿੰਘ ਚੌਧਰੀ

... ਫਿਲੌਰ (ਇੰਡੀਅਨ ਨੈਸ਼ਨਲ ਕਾਂਗਰਸ) 10. ਅਸ਼ਵਨੀ ਕੁਮਾਰ ਸ਼ਰਮਾ

... ਪਠਾਨਕੋਟ (ਭਾਰਤੀਯ ਜਨਤਾ ਪਾਰਟੀ) 14. ਰਾਜ ਸਲਾਹਕਾਰ ਕਮੇਟੀ, ਸਿਹਤ ਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਅਤੇ ਖੋਜ ਅਤੇ ਚੋਣਾਂ ਵਿਭਾਗ

ਸਰਕਾਰੀ ਮੈਂਬਰ

1.    ਸਿਹਤ ਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ            ... ਚੇਅਰਮੈਨ
     ਅਤੇ ਖੋਜ ਅਤੇ ਚੋਣਾਂ ਮੰਤਰੀ
2.   ਪ੍ਰਬੰਧਕੀ ਸਕੱਤਰ, ਸਿਹਤ ਤੇ ਪਰਿਵਾਰ ਭਲਾਈ             ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ)
3.   ਪ੍ਰਬੰਧਕੀ ਸਕੱਤਰ, ਮੈਡੀਕਲ ਸਿੱਖਿਆ ਅਤੇ ਖੋਜ          ...  ਮੈਂਬਰ ਸਕੱਤਰ (ਆਪਣੇ ਵਿਭਾਗ ਦੇ)
4.   ਪ੍ਰਬੰਧਕੀ ਸਕੱਤਰ, ਚੋਣਾਂ                          ...  ਮੈਂਬਰ ਸਕੱਤਰ (ਆਪਣੇ ਵਿਭਾਗ ਦੇ)
5.   ਸਬੰਧਤ ਵਿਭਾਗ ਦੇ ਮੁੱਖੀ                           ... ਮੈਂਬਰ

ਗੈਰ-ਸਰਕਾਰੀ ਮੈਂਬਰ

ਸ਼੍ਰੀ/ਸ਼੍ਰੀਮਤੀ/ਕੁਮਾਰੀ:- ਵਿਧਾਇਕ ਹਲਕਾ (ਪਾਰਟੀ)

1. ਕਰਮਬੀਰ ਸਿੰਘ ... ਦਸੂਹਾ (ਆਮ ਆਦਮੀ ਪਾਰਟੀ) 2 ਸ਼ੀਤਲ ਅੰਗੁਰਾਲ ... ਜਲੰਧਰ ਪੱਛਮੀ (ਆਮ ਆਦਮੀ ਪਾਰਟੀ) 3. ਮਨਵਿੰਦਰ ਸਿੰਘ ਗਿਆਸਪੁਰਾ

... ਪਾਇਲ (ਆਮ ਆਦਮੀ ਪਾਰਟੀ) 4. ਡਾ. ਵਿਜੈ ਸਿੰਗਲਾ

... ਮਾਨਸਾ (ਆਮ ਆਦਮੀ ਪਾਰਟੀ) 5. ਹਰਮੀਤ ਸਿੰਘ ਪਠਾਨ ਮਾਜਰਾ

... ਸਨੌਰ (ਆਮ ਆਦਮੀ ਪਾਰਟੀ) 6. ਬਰਿੰਦਰ ਕੁਮਾਰ ਗੋਇਲ ਵਕੀਲ ... ਲਹਿਰਾ (ਆਮ ਆਦਮੀ ਪਾਰਟੀ) 7. ਕੁਲਵੰਤ ਸਿੰਘ ... ਐਸ.ਏ.ਐਸ. ਨਗਰ (ਆਮ ਆਦਮੀ ਪਾਰਟੀ)8. ਸੁਖਜਿੰਦਰ ਸਿੰਘ ਰੰਧਾਵਾ ... ਡੇਰਾ ਬਾਬਾ ਨਾਨਕ (ਇੰਡੀਅਨ ਨੈਸ਼ਨਲ ਕਾਂਗਰਸ) 9. ਬਲਵਿੰਦਰ ਸਿੰਘ ਧਾਲੀਵਾਲ ... ਫਗਵਾੜਾ (ਇੰਡੀਅਨ ਨੈਸ਼ਨਲ ਕਾਂਗਰਸ) 10. ਗਨੀਵ ਕੌਰ ਮਜੀਠੀਆ

... ਮਜੀਠਾ (ਸ਼੍ਰੋਮਣੀ ਅਕਾਲੀ ਦਲ)PUNJAB GOVT. GAZ. (EXTRA), MAY 24, 2023 (JYST 3, 1945 SAKA) 1775

15. ਰਾਜ ਸਲਾਹਕਾਰ ਕਮੇਟੀ, ਸੈਰ-ਸਪਾਟਾ ਅਤੇ ਸਭਿਆਚਾਰਕ ਮਾਮਲੇ, ਨਿਵੇਸ਼ ਪ੍ਰੋਤਸਾਹਨ, ਕਿਰਤ ਅਤੇ ਪ੍ਰਹੁਣਾਚਾਰੀ

ਵਿਭਾਗ

ਸਰਕਾਰੀ ਮੈਂਬਰ

1.   ਸੈਰ-ਸਪਾਟਾ ਅਤੇ ਸਭਿਆਚਾਰਕ  ਮਾਮਲੇ, ਨਿਵੇਸ਼           ... ਚੇਅਰਮੈਨ
     ਪ੍ਰੋਤਸਾਹਨ, ਕਿਰਤ ਅਤੇ ਪ੍ਰਹੁਣਚਾਰੀ ਮੰਤਰੀ
2.   ਪ੍ਰਬੰਧਕੀ ਸਕੱਤਰ, ਸੈਰ-ਸਪਾਟਾ ਅਤੇ ਸਭਿਆਚਾਰਕ ਮਾਮਲੇ     ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ)
3.   ਪ੍ਰਬੰਧਕੀ ਸਕੱਤਰ, ਨਿਵੇਸ਼ ਪ੍ਰੋਤਸਾਹਨ                 ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ)
4.   ਪ੍ਰਬੰਧਕੀ ਸਕੱਤਰ, ਕਿਰਤ                            ...  ਮੈਂਬਰ ਸਕੱਤਰ (ਆਪਣੇ ਵਿਭਾਗ ਦੇ)
5.   ਪ੍ਰਬੰਧਕੀ ਸਕੱਤਰ, ਪ੍ਰਹੁਣਾਚਾਰੀ                      ... ਮੈਂਬਰ ਸਕੱਤਰ (ਆਪਣੇ ਵਿਭਾਗ ਦੇ)
6.   ਸਬੰਧਤ ਵਿਭਾਗ ਦੇ ਮੁੱਖੀ                            ... ਮੈਂਬਰ

ਗੈਰ-ਸਰਕਾਰੀ ਮੈਂਬਰ

ਸ਼੍ਰੀ/ਸ਼੍ਰੀਮਤੀ/ਕੁਮਾਰੀ:- ਵਿਧਾਇਕ ਹਲਕਾ, ਪਾਰਟੀ

1. ਅਜੈ ਗੁਪਤਾ

...ਅੰਮ੍ਰਿਤਸਰ ਕੇਂਦਰੀ (ਆਮ ਆਦਮੀ ਪਾਰਟੀ) 2. ਹਾਕਮ ਸਿੰਘ ਠੇਕੇਦਾਰ ...ਰਾਏਕੋਟ (ਆਮ ਆਦਮੀ ਪਾਰਟੀ) 3. ਅਮੋਲਕ ਸਿੰਘ ...ਜੈਤੋਂ (ਆਮ ਆਦਮੀ ਪਾਰਟੀ)

4. ਰੁਪਿੰਦਰ ਸਿੰਘ ...ਬੱਸੀ ਪਠਾਣਾਂ (ਆਮ ਆਦਮੀ ਪਾਰਟੀ) 5. ਫੌਜਾ ਸਿੰਘ ...ਗੁਰੂ ਹਰ ਸਹਾਏ (ਆਮ ਆਦਮੀ ਪਾਰਟੀ) 6. ਡਾ. ਰਵਜੋਤ ਸਿੰਘ ...ਸ਼ਾਮ ਚੁਰਾਸੀ (ਆਮ ਆਦਮੀ ਪਾਰਟੀ) 7. ਬਲਕਾਰ ਸਿੰਘ ...ਕਰਤਾਰਪੁਰ (ਆਮ ਆਦਮੀ ਪਾਰਟੀ) 8. ਸੰਦੀਪ ਜਾਖੜ ...ਅਬੋਹਰ (ਇੰਡੀਅਨ ਨੈਸ਼ਨਲ ਕਾਂਗਰਸ) 9. ਬਰਿੰਦਰਮੀਤ ਸਿੰਘ ਪਾਹੜਾ

...ਗੁਰਦਾਸਪੁਰ (ਇੰਡੀਅਨ ਨੈਸ਼ਨਲ ਕਾਂਗਰਸ) 10. ਰਾਣਾ ਇੰਦਰ ਪ੍ਰਤਾਪ ਸਿੰਘ ...ਸੁਲਤਾਨਪੁਰ ਲੋਧੀ (ਆਜ਼ਾਦ)

2. ਕਮੇਟੀਆਂ ਦਾ ਸਮਾਂਕਾਲ ਨੋਟੀਫਿਕੇਸ਼ਨ ਜਾਰੀ ਹੋਣ ਦੀ ਮਿਤੀ ਤੋਂ ਲੈ ਕੇ 31 ਮਾਰਚ, 2024 ਜਾਂ ਮੌਜੂਦਾ ਵਿਧਾਨ ਸਭਾ ਦੀ ਮਿਆਦ, ਜੋ ਵੀ ਪਹਿਲਾਂ ਹੋਵੇ ਤੱਕ ਇਸ ਸ਼ਰਤ ਤੇ ਹੋਵੇਗਾ ਕਿ ਸਰਕਾਰ ਕਿਸੇ ਵੀ ਸਮੇਂ ਕਿਸੇ ਕਮੇਟੀ ਦੀ ਮੈਂਬਰਸ਼ਿਪ, ਨਾਮ ਆਦਿ ਤੇ ਸੰਵਿਧਾਨ ਬਦਲ ਸਕਦੀ ਹੈ ਅਤੇ ਕਿਸੇ ਵੀ ਕਮੇਟੀ ਦਾ ਦੁਬਾਰਾ ਗਠਨ ਕਰ ਸਕਦੀ ਹੈ।

3. ਕਮੇਟੀਆਂ ਦੀਆਂ ਮੀਟਿੰਗਾਂ 3 ਮਹੀਨਿਆਂ ਵਿਚ ਇਕ ਵਾਰ ਹੋਣੀਆਂ ਲਾਜ਼ਮੀ ਹਨ। ਇਕ ਮੀਟਿੰਗ ਪੰਜਾਬ ਵਿਧਾਨ ਸਭਾ ਦੇ ਸਮਾਗਮ ਦੌਰਾਨ ਅਤੇ ਇਕ ਮੀਟਿੰਗ ਅੰਤਰ-ਸੈਸ਼ਨ ਸਮੇਂ ਦੌਰਾਨ ਹੋਵੇਗੀ। ਮੀਟਿੰਗ ਦੀ ਮਿਤੀ ਅਤੇ ਸਥਾਨ ਲਈ ਮੈਂਬਰ ਸਕੱਤਰ ਮਾਨਯੋਗ ਚੇਅਰਮੈਨ ਦੇ ਹੁਕਮ ਪ੍ਰਾਪਤ ਕਰਕੇ ਨੋਟਿਸ ਜਾਰੀ ਕਰਕੇ ਇਸ ਬਾਰੇ ਸੰਸਦੀ ਕਾਜ ਮਾਮਲੇ ਵਿਭਾਗ (ਸੰਸਦੀ ਕਾਜ ਸ਼ਾਖਾ) ਨੂੰ ਸੂਚਿਤ ਕਰਨਗੇ ਅਤੇ ਮੀਟਿੰਗ ਵਿਚਾਰ-ਵਟਾਂਦਰੇ ਵਾਸਤੇ ਆਈਟਮਜ਼ ਵੀ ਮੈਂਬਰ-ਸਕੱਤਰ ਪੇਸ਼ ਕਰਨਗੇ ਤੇ ਮੈਂਬਰਾਂ ਨੂੰ ਵੀ ਇਸ ਬਾਰੇ ਸੁਝਾਅ ਦੇਣ ਲਈ ਬੇਨਤੀ ਕਰਨਗੇ। ਉਹ ਮੀਟਿੰਗ ਦੀ ਕਾਰਵਾਈ ਵੀ ਰਿਕਾਰਡ ਕਰਨਗੇ ਅਤੇ ਸੰਸਦੀ ਕਾਜ ਮਾਮਲੇ ਵਿਭਾਗ ਦੀਆਂ ਹਦਾਇਤਾਂ ਪਿੱਠ ਅੰਕਣ ਨੰ. 4/1/80-ਖਸਸਕ, ਮਿਤੀ 15 ਅਕਤੂਬਰ, 1982 ਅਨੁਸਾਰ ਅਗਲੇਰੀ ਕਾਰਵਾਈ ਵੀ ਕਰਨਗੇ।

4. ਕਮੇਟੀਆਂ ਦਾ ਮੁੱਖ ਦਫਤਰ ਚੰਡੀਗੜ੍ਹ ਵਿਖੇ ਹੋਵੇਗਾ।

5. ਮੀਟਿੰਗ ਦਾ ਕੋਰਮ ਹਾਜ਼ਰ 4 ਮੈਂਬਰਾਂ ਦਾ ਹੋਵੇਗਾ।

PUNJAB GOVT. GAZ. (EXTRA), MAY 24, 2023 (JYST 3, 1945 SAKA) 1776

6. ਸਰਕਾਰੀ ਅਤੇ ਗੈਰ-ਸਰਕਾਰੀ ਮੈਂਬਰਾਂ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਪਿੱਠ ਅੰਕਣ ਨੰ. 668-ਪੀ.U.(1)/68, ਮਿਤੀ 12 ਫਰਵਰੀ, 1968, ਜੋ ਕਿ ਵਿੱਤ ਵਿਭਾਗ ਦੀ ਸਲਾਹ ਪਿੱਠ ਅੰਕਣ ਨੰ. 9199-9 ਐਫ.ਆਰ. 67, ਮਿਤੀ 23/26 ਦਸੰਬਰ, 1967 ਨਾਲ ਜਾਰੀ ਕੀਤੀਆਂ ਗਈਆਂ ਹਨ, ਸਫਰ ਭੱਤਾ ਅਤੇ ਰੋਜ਼ਾਨਾ ਭੱਤਾ ਦਿੱਤਾ ਜਾਵੇਗਾ।

7. ਕਮੇਟੀਆਂ ਦਾ ਕੰਮ-ਕਾਜ ਹਦਾਇਤਾਂ ਪਿੱਠ ਅੰਕਣ ਨੰ. 4/1/80-ਖਸਸਕ, ਮਿਤੀ 15 ਅਕਤੂਬਰ, 1982 ਵਿਚ ਦਰਜ ਗਾਈਡ ਲਾਈਨਜ਼ ਅਨੁਸਾਰ ਕੀਤਾ ਜਾਵੇਗਾ।

8. ਜਿਸ ਕਮੇਟੀ ਵਿਚ ਇਕ ਤੋਂ ਵੱਧ ਪ੍ਰਬੰਧਕੀ ਵਿਭਾਗ ਹਨ, ਉਸ ਮਹਿਕਮੇ ਦੀ ਅਜੰਡਾ ਆਈਟਮ ਲਈ ਸਬੰਧਤ ਪ੍ਰਬੰਧਕੀ ਸਕੱਤਰ ਮੈਂਬਰ ਸਕੱਤਰ ਹੋਣਗੇ।

ਰਾਖੀ ਗੁਪਤਾ ਭੰਡਾਰੀ,

ਚੰਡੀਗੜ੍ਹ

ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 22 ਮਈ, 2023

ਸੰਸਦੀ ਕਾਜ ਮਾਮਲੇ ਵਿਭਾਗ।

2840/5-2023/Pb. Govt. Press, S.A.S. Nagar

Cite this issue. Punjab Gazette, Government of Punjab, 24 May 2023. Indian Gazettes, https://egazette.servantsofknowledge.in/details/in.gazette.punjabdsa.2023-05-24.61823/. Archive identifier in.gazette.punjabdsa.2023-05-24.61823.