Published by Authority
No. 21] CHANDIGARH, FRIDAY, MAY 26, 2023 (JYAISTHA 5), 1945 SAKA)
PART III
Notifications by High Court ; Labour Commissioner ; Advertisements ;
Director of Lotteries, Punjab and Notices, etc.
ਕਿਰਤ ਵਿਭਾਗ, ਪੰਜਾਬ
ਦਫ਼ਤਰ ਕਿਰਤ ਕਮਿਸ਼ਨਰ, ਪੰਜਾਬ
ਅਧਿਸੂਚਨਾ
ਮਿਤੀ 30 ਜੂਨ, 2022
ਨੰ:ੳਵ/7167.-ਮੇਰੀ ਰਾਇ ਹੈ ਕਿ ਕਿਰਤੀਆਂ/ਯੂਨੀਅਨ/ਮਾਰਫਤ/ ਵੱਲੋਂ Government Transport Workers Union Jagraon, Ludhiana ਵਿਰੁੱਧ (1) The Secretary, Transport Department, Punjab, Chandigarh (2) The Director, State Transport, Punjab, Chandigarh (3) The General Manager, Punjab Roadways, Jagraon, District Ludhiana਼ ਵਿਚਕਾਰ ਹੇਠ ਅਨੁੁਸਾਰ ਝਗੜਾ ਹੋਂਦ ਵਿਚ ਹੈ ਅਤੇ ਮੇਰੀ ਰਾਏ ਵਿਚ ਇਹ ਮਾਮਲਾ ਨਿਆਂ-ਨਿਰਣੈ ਲਈ ਭੇਜਣਾ ਬਣਦਾ ਹੈ। ਉਦਯੋਗਿਕ ਵਿਵਾਦ ਐਕਟ, 1947 ਦੀ ਧਾਰਾ 2-ਕੇ ਅਤੇ ਧਾਰਾ-10 ਦੀ ਉਪ ਧਾਰਾ (1) ਦੇ ਖੰਡ (ਡੀ) ਅਤੇ ਪੰਜਾਬ ਸਰਕਾਰ ਦੀ ਅਧਿਸੂਚਨਾਂ ਨੰ: ਐਸ.U.66/ਸੀ.ਏ.14/47 ਐਸ.39 ਮਿਤੀ 19.09.1988 ਰਾਹੀਂ ਦਿੱਤੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਐਕਟ ਦੀ ਧਾਰਾ 7-ਏ ਅਧੀਨ ਬਣਾਏ ਗਏ ਇੰਡਸਟਰੀਅਲ ਟ੍ਰਿਬਿਊਨਲ, ਲੁੁਧਿਆਣਾ ਨੂੰ ਪ੍ਰਬੰਧਕਾਂ ਅਤੇ ਕਿਰਤੀਆਂ ਦੇ ਝਗੜੇ ਬਾਰੇ ਨਿਆਂ ਨਿਰਣੇ ਲਈ ਅਵਾਰਡ 6 ਮਹੀਨੇ ਦੇ ਅੰਦਰ-ਅੰਦਰ ਦੇਣ ਲਈ ਭੇਜਦਾ ਹਾਂ-
"ਕੀ ਕਿਰਤੀ ਸ਼੍ਰੀ ਸ਼ਿੰਗਾਰਾ ਸਿੰਘ ਦੇ ਦੋ ਸਾਲਾਨਾ ਇੰਨਕਰੀਮੈਂਟ ਰੋਕਣ ਦੀ ਪ੍ਰਬੰਧਕਾਂ ਵੱਲੋਂ ਕੀਤੀ ਕਾਰਵਾਈ ਉਚਿੱਤ ਹੈ< ਜੇਕਰ ਨਹੀਂ ਤਾਂ ਕਿਰਤੀ ਕੀ ਲਾਭ ਪ੍ਰਾਪਤ ਕਰਨ ਦਾ ਹੱਕਦਾਰ ਹੈ<"
ਅਰੁੁਣ ਸੇਖੜੀ, ਆਈ.ਏ.ਐਸ.
ਮਿਤੀ 24 ਜੂਨ, 2022
ਕਿਰਤ ਕਮਿਸ਼ਨਰ, ਪੰਜਾਬ।