Servants of Knowledge
Punjab Gazette · Government of Punjab

“ਸ੍ਰੀ ਹਰਗੋਬਿੰਦਪੁਰ ਸ਼ਹਿਰ” ਦੇ ਨਾਮ ਨੂੰ ਬਦਲ ਕੇ “ਸ੍ਰੀ ਹਰਗੋਬਿੰਦਪੁਰ ਸਾਹਿਬ” ਰੱਖਣ ਬਾਰੇ।

Published 26 May 2023

Department
Revenue and Rehabilitation
Type
Ordinary
Notification no.
19/2/18—ਭਮ.1/8457
Gazetteid
CHD/0092/2021-2023
Identifier
in.gazette.punjabdsa.2023-05-26.62043
Languages
English, Punjabi

click here for IIIF manifest

470 PUNJAB GOVT. GAZ., MAY 26, 2023 (JYST 5, 1945 SAKA) PART I]

Published by Authority

No. 21] CHANDIGARH, FRIDAY, MAY 26, 2023 (JYAISTHA 5, 1945 SAKA)

PART I

Punjab Government Notifications and Orders

ਪੰਜਾਬ ਸਰਕਾਰ

ਮਾਲ, ਪੁਨਰਵਾਸ ਅਤੇ ਡਿਜਾਸਟਰ ਮੈਨੇਜਮੈਂਟ ਵਿਭਾਗ

(ਭੋਂ ਮਾਲੀਆ- 1 ਸ਼ਾਖਾ)

ਅਧਿਸੂਚਨਾ

ਮਿਤੀ 18 ਜੁਲਾਈ, 2022

ਨੰਬਰ 19/2/18-ਭਮ.1/8457.-ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ "ਸ੍ਰੀ ਹਰਗੋਬਿੰਦਪੁਰ ਸ਼ਹਿਰ" ਦੇ ਨਾਮ ਨੂੰ ਬਦਲ ਕੇ "ਸ੍ਰੀ ਹਰਗੋਬਿੰਦਪੁਰ ਸਾਹਿਬ" ਤੁਰੰਤ ਰੱਖਦੇ ਹਨ। ਇਸ ਨੂੰ ਅੰਗਰੇਜ਼ੀ, ਗੁਰਮੁੱਖੀ ਅਤੇ ਦੇਵਨਾਗਰੀ ਲਿੱਪੀ ਵਿੱਚ ਹੇਠ ਅਨੁਸਾਰ ਲਿਖਿਆ ਜਾਵੇਗਾ:-

ਅੰਗ੍ਰੇਜੀ : "SRI HARGOBINDPUR SAHIB"

ਗੁਰਮੁੱਖੀ : "ਸ੍ਰੀ ਹਰਗੋਬਿੰਦਪੁਰ ਸਾਹਿਬ"

ਦੇਵਨਾਗਰੀ: " श्री हरगोबिन्दपुर साहिब "

ਅਨੁਰਾਗ ਅਗਰਵਾਲ

ਚੰਡੀਗੜ੍ਹ

ਵਿੱਤੀ ਕਮਿਸ਼ਨਰ ਮਾਲ ਅਤੇ ਸਕੱਤਰ, ਪੰਜਾਬ ਸਰਕਾਰ ਮਿਤੀ 8 ਜੁਲਾਈ, 2022

ਮਾਲ ਅਤੇ ਪੁਨਰਵਾਸ ਵਿਭਾਗ।

2839/5-2023/Pb. Govt. Press, S.A.S. Nagar

(470)

Cite this issue. Punjab Gazette, Government of Punjab, 26 May 2023. Indian Gazettes, https://egazette.servantsofknowledge.in/details/in.gazette.punjabdsa.2023-05-26.62043/. Archive identifier in.gazette.punjabdsa.2023-05-26.62043.